Template:Showhukam
From SikhiWiki
				
				
				Jump to navigationJump to search
				
				
| 
Hukamnama on June 20, 2007  | 
| ਸੋਰਠਿ ਮਹਲਾ 9 ॥ ਇਹ ਜਗਿ ਮੀਤ ਨ ਦੇਖਿਓ ਕੋਈ ॥ ਸਗਲ ਜਗਤ ਅਪਨੈ ਸਖਿ ਲਾਗਿਓ ਦਖ ਮੈ ਸੰਗਿ ਨ ਹੋਈ ॥1॥ ਰਹਾਉ ॥ ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ ॥ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗ ਛਾਡਿ ਸਭ ਭਾਗੇ ॥1॥ ਕਹˆਉ ਕਹਾ ਯਿਆ ਮਨ ਬਉਰੇ ਕਉ ਇਨ ਸਿਉ ਨੇਹ ਲਗਾਇਓ ॥ ਦੀਨਾ ਨਾਥ ਸਗਲ ਭੈ ਭੰਜਨ ਜਸ ਤਾ ਕੋ ਬਿਸਰਾਇਓ ॥2॥ More... | 

