Template:Showhukam
From SikhiWiki
				
				
				Jump to navigationJump to search
				
				
| 
Hukamnama on June 18, 2007  | 
| ਸਲੋਕ ॥ ਭਾਵੀ ਉਦੋਤ ਕਰਣੰ ਹਰਿ ਰਮਣੰ ਸੰਜੋਗ ਪੂਰਨਹ ॥ ਗੋਪਾਲ ਦਰਸ ਭੇਟੰ ਸਫਲ ਨਾਨਕ ਸੋ ਮਹੂਰਤਹ ॥੧॥ ਕੀਮ ਨ ਸਕਾ ਪਾਇ ਸਖ ਮਿਤੀ ਹੂ ਬਾਹਰੇ ॥ ਨਾਨਕ ਸਾ ਵੇਲੜੀ ਪਰਵਾਣ ਜਿਤ ਮਿਲੰਦੜੋ ਮਾ ਪਿਰੀ ॥2॥ ਪਉੜੀ ॥ ਸਾ ਵੇਲਾ ਕਹ ਕਉਣ ਹੈ ਜਿਤ ਪਰਭ ਕਉ ਪਾਈ ॥ ਸੋ ਮੂਰਤ ਭਲਾ ਸੰਜੋਗ ਹੈ ਜਿਤ ਮਿਲੈ ਗਸਾਈ ॥ ਆਠ ਪਹਰ ਹਰਿ ਧਿਆਇ ਕੈ ਮਨ ਇਛ ਪਜਾਈ ॥ More... | 

