Template:Showhukam
From SikhiWiki
Jump to navigationJump to search
Hukamnama on June 16, 2007
|
ਸੂਹੀ ਮਹਲਾ 1 ॥ ਜਪ ਤਪ ਕਾ ਬੰਧ ਬੇੜਲਾ ਜਿਤ ਲੰਘਹਿ ਵਹੇਲਾ ॥ ਨਾ ਸਰਵਰ ਨਾ ਊਛਲੈ ਝਸਾ ਪੰਥ ਸਹੇਲਾ ॥1॥ ਤੇਰਾ ਝਕੋ ਨਾਮ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ॥1॥ਰਹਾਉ॥ ਸਾਜਨ ਚਲੇ ਪਿਆਰਿਆ ਕਿਉ ਮੇਲਾ ਹੋਈ ॥ ਜੇ ਗਣ ਹੋਵਹਿ ਗੰਠੜੀਝ ਮੇਲੇਗਾ ਸੋਈ ॥2॥ ਮਿਲਿਆ ਹੋਇ ਨ ਵੀਛੜੈ ਜੇ ਮਿਲਿਆ ਹੋਈ ॥ ਆਵਾ ਗਉਣ ਨਿਵਾਰਿਆ ਹੈ ਸਾਚਾ ਸੋਈ ॥3॥More... |