Wasdev Singh Parhar
From SikhiWiki
Jump to navigationJump to search
ਵਾਸਦੇਵ ਸਿੰਘ ਪਰਹਾਰ ਇੱਕ ਅਮਰੀਕਾ ਰਹਿੰਦਾ ਪੰਜਾਬੀ ਲੇਖਕ ਹੈ। ਉਸ ਦਾ ਪਿਛੋਕੜ ਰਾਜਪੂਤਾਂ ਦੇ ਉਨ੍ਹਾਂ ਕਬੀਲਿਆਂ ਨਾਲ ਦਾ ਹੈ, ਜੋ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਅੰਮ੍ਰਿਤਸਰ ਛੱਕ ਕੇ ਸਿੰਘ ਸਜ ਗਏ ਸਨ।[1]
Writings
He has written 7 Books till now:
- ਬੱਬਰ ਅਕਾਲੀਆਂ ਦੀਆਂ ਜੀਵਨੀਆਂ[2]
- ਮੇਰੀ ਜ਼ਿੰਦਗੀ ਮੇਰਾ ਸੰਘਰਸ਼
- ਸਿੱਖ ਰਾਜਪੂਤਾਂ ਦੇ ਪਿੰਡਾਂ ਦਾ ਇਤਿਹਾਸ
- ਰਾਜਪੂਤ ਜੋ ਸਿੱਖ ਬਣੇ
- ਰਾਜਸਥਾਨ ਨੂੰ ਜਾਣਦਿਆਂ
- ਡਾਕਟਰ ਐਮ ਐੱਸ ਰੰਧਾਵਾ
- ਹਰਮਨਪਿਆਰੇ ਬੁਲਾਰੇ ਕਿਵੇਂ ਬਣੀਏ