Template:Showhukam
From SikhiWiki
Jump to navigationJump to search
Hukamnama on October 10, 2007 |
ਰਾਗ ਸੂਹੀ ਅਸਟਪਦੀਆ ਮਹਲਾ ੪ ਘਰ ੨ ੴ ਸਤਿਗਰ ਪਰਸਾਦਿ ॥ ਕੋਈ ਆਣਿ ਮਿਲਾਵੈ ਮੇਰਾ ਪਰੀਤਮ ਪਿਆਰਾ ਹਉ ਤਿਸ ਪਹਿ ਆਪ ਵੇਚਾਈ ॥੧॥ ਦਰਸਨ ਹਰਿ ਦੇਖਣ ਕੈ ਤਾਈ ॥ ਕਰਿਪਾ ਕਰਹਿ ਤਾ ਸਤਿਗਰ ਮੇਲਹਿ ਹਰਿ ਹਰਿ ਨਾਮ ਧਿਆਈ ॥੧॥ ਰਹਾਉ ॥ ਜੇ ਸਖ ਦੇਹਿ ਤ ਤਝਹਿ ਅਰਾਧੀ ਦਖਿ ਭੀ ਤਝੈ ਧਿਆਈ ॥੨॥ ਜੇ ਭਖ ਦੇਹਿ ਤ ਇਤ ਹੀ ਰਾਜਾ ਦਖ ਵਿਚਿ ਸੂਖ ਮਨਾਈ ॥੩॥ ਤਨ ਮਨ ਕਾਟਿ ਕਾਟਿ ਸਭ ਅਰਪੀ ਵਿਚਿ ਅਗਨੀ ਆਪ ਜਲਾਈ ॥੪॥ ...More |