Template:Showhukam

From SikhiWiki
Revision as of 05:12, 25 May 2007 by Hari singh (talk | contribs)
Jump to navigationJump to search

Hukamnama on May 25, 2007
SikhToTheMAX    SGGS Page 613    SriGranth
SearchGB    Audio    Punjabi    SriGuruGranth    Link

ਸੋਰਠਿ ਮਹਲਾ 5 ਘਰ੝ 2 ॥

ਮਾਤ ਗਰਭ ਮਹਿ ਆਪਨ ਸਿਮਰਨ੝ ਦੇ ਤਹ ਤ੝ਮ ਰਾਖਨਹਾਰੇ ॥ ਪਾਵਕ ਸਾਗਰ ਅਥਾਹ ਲਹਰਿ ਮਹਿ ਤਾਰਹ੝ ਤਾਰਨਹਾਰੇ ॥1॥ ਮਾਧੌ ਤੂ ਠਾਕ੝ਰ੝ ਸਿਰਿ ਮੋਰਾ ॥ ਈਹਾ ਊਹਾ ਤ੝ਹਾਰੋ ਧੋਰਾ ॥ ਰਹਾਉ ॥ ਕੀਤੇ ਕਉ ਮੇਰੈ ਸੰਮਾਨੈ ਕਰਣਹਾਰ੝ ਤ੝ਰਿਣ੝ ਜਾਨੈ ॥ ਤੂ ਦਾਤਾ ਮਾਗਨ ਕਉ ਸਗਲੀ ਦਾਨ੝ ਦੇਹਿ ਪ੝ਰਭ ਭਾਨੈ ॥2॥ More...