User talk:Sanghajaspreet: Difference between revisions

From SikhiWiki
Jump to navigationJump to search
No edit summary
No edit summary
 
Line 1: Line 1:
[[File:Sant_Jawala_Singh_Ji_Harkhowal.png]]
'''Dhan Dhan Sant Jawala Singh Ji Harkhowal Wale'''
'''Dhan Dhan Sant Jawala Singh Ji Harkhowal Wale'''

'''ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਦਾ ਜਨਮ 21 ਵੈਸਾਖ ਸੰਨ 1946 ਬਿਕ੝ਰਮੀ ਮ੝ਤਾਬਿਕ 3 ਮਈ 1889 ਈਸਵੀ ਦਿਨ ਝਤਵਾਰ ਨੂੰ ਜ਼ਿਲਾ ਹ੝ਸਿਆਰਪ੝ਰ ਦੇ ਪਿੰਡ ਲੰਗੇਰੀ ਵਿਚ ਹੋਇਆ । ਆਪ ਦੇ ਪਿਤਾ ਜੀ ਦਾ ਨਾਮ ਸ: ਨਾਰਾਇਣ ਸਿੰਘ ਅਤੇ ਮਾਤਾ ਜੀ ਦਿ ਨਾਮ ਬੀਬੀ ਰਾਜ ਕੌਰ ਸੀ । ਪਿੰਡ ਲੰਗੇਰੀ ਦਸਵੇ ਪਾਤਸ਼ਾਹਸ੝ਰੀ ਗ੝ਰੂ ਗੋਬਿੰਦ ਸਿੰਘ ਜੀ ਦੇ ਅਨਿਨ ਸੇਵਕ ਭਾਈ ਕ੝ਮਾ ਸਿੰਘ ਨੇ ਵਸਾਇਆ ਸੀ । ਭਾਈ ਕ੝ਮਾ ਸਿੰਘ ਜੀ ਨੇ ਸਤਿਗ੝ਰੂ ਜੀ ਦੇ ਲਾਂਗਰੀ ਹੋਣ ਦੀ ਹੈਸੀਅਤ ਕਰਕੇ ਪਿੰਡ ਦਾ ਨਾਂ ਲੰਗੇਰੀ ਰਖਿਆ । ਬਾਬਾ ਕ੝ਮਾ ਸਿੰਘ ਜੀ ਦੇ ਘਰ ਗ੝ਰੂ ਦੀ ਬਖਸ਼ਿਸ਼ਾਂ ਸਦਕਾ ਇਕ ਪ੝ਤੱਰ ਨੇ ਜਨਮ ਲਿਆ, ਜਿਸ ਨਾਂ ਬਹਾਦਰ ਰਖਿਆ ਗਿਆ । ਬਹਾਦਰ ਸਿੰਘ ਸਜ ਕੇ ਗ੝ਰੂ ਗੋਬਿੰਦ ਸਿੰਘ ਜੀ ਦੇ ਦਰ ਦੇ ਭੌਰੇ ਬਣੇ ਤੇ ਤੱਤ ਖਾਲਸੇ ਦੇ ਕਈ ਯ੝ਧਾਂ ਵਿਚ ਆਪ ਵਦ-ਚੜ੝ਹ ਕੇ ਹਿੱਸਾ ਲੈਂਦੇ ਸਨ । ਬਾਬਾ ਬਹਾਦਰ ਸਿੰਘ ਜੀ ਦੇ ਦੋ ਸਪ੝ਤਰ ਬਾਬਾ ਕਾਲਾ ਸਿੰਘ ਤੇ ਬਾਬਾ ਆਲਾ ਸਿੰਘ ਜੀ ਸਨ । ਅਗੋਂ ਆਲਾ ਸਿੰਘ ਜੀ ਦੇ ਛੇ ਪ੝ੱਤਰ - ਗ੝ਲਾਬ ਸਿੰਘ, ਹਮੀਰ ਸਿੰਘ, ਵਜ਼ੀਰ ਸਿੰਘ, ਹਾਕਮ ਸਿੰਘ, ਹੀਰਾ ਸਿੰਘ ਤੇ ਖਜ਼ਾਨ ਸਿੰਘ ਜੀ ਸਨ । ਬਾਬਾ ਕਾਲਾ ਸਿੰਘ ਜੀ ਦੇ ਪ੝ਤੱਰ ਸ: ਨਾਰਾਇਣ ਸਿੰਘ ਦੇ ਪ੝ਤੱਰ ਬਾਬਾ ਜਵਾਲਾ ਸਿੰਘ ਜੀ ਮਾਹਾਰਾਜ ਨਾਮ-ਰਸੀਝ, ਪੂਰਨ ਬ੝ਰਹਮਗਿਅਨੀ ਸਨ ।'''

[http://www.DSGharkhowal.com Web Site]
[http://www.DSGharkhowal.com Web Site]

Latest revision as of 23:43, 27 December 2010

Sant Jawala Singh Ji Harkhowal.png Dhan Dhan Sant Jawala Singh Ji Harkhowal Wale

ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਦਾ ਜਨਮ 21 ਵੈਸਾਖ ਸੰਨ 1946 ਬਿਕ੝ਰਮੀ ਮ੝ਤਾਬਿਕ 3 ਮਈ 1889 ਈਸਵੀ ਦਿਨ ਝਤਵਾਰ ਨੂੰ ਜ਼ਿਲਾ ਹ੝ਸਿਆਰਪ੝ਰ ਦੇ ਪਿੰਡ ਲੰਗੇਰੀ ਵਿਚ ਹੋਇਆ । ਆਪ ਦੇ ਪਿਤਾ ਜੀ ਦਾ ਨਾਮ ਸ: ਨਾਰਾਇਣ ਸਿੰਘ ਅਤੇ ਮਾਤਾ ਜੀ ਦਿ ਨਾਮ ਬੀਬੀ ਰਾਜ ਕੌਰ ਸੀ । ਪਿੰਡ ਲੰਗੇਰੀ ਦਸਵੇ ਪਾਤਸ਼ਾਹਸ੝ਰੀ ਗ੝ਰੂ ਗੋਬਿੰਦ ਸਿੰਘ ਜੀ ਦੇ ਅਨਿਨ ਸੇਵਕ ਭਾਈ ਕ੝ਮਾ ਸਿੰਘ ਨੇ ਵਸਾਇਆ ਸੀ । ਭਾਈ ਕ੝ਮਾ ਸਿੰਘ ਜੀ ਨੇ ਸਤਿਗ੝ਰੂ ਜੀ ਦੇ ਲਾਂਗਰੀ ਹੋਣ ਦੀ ਹੈਸੀਅਤ ਕਰਕੇ ਪਿੰਡ ਦਾ ਨਾਂ ਲੰਗੇਰੀ ਰਖਿਆ । ਬਾਬਾ ਕ੝ਮਾ ਸਿੰਘ ਜੀ ਦੇ ਘਰ ਗ੝ਰੂ ਦੀ ਬਖਸ਼ਿਸ਼ਾਂ ਸਦਕਾ ਇਕ ਪ੝ਤੱਰ ਨੇ ਜਨਮ ਲਿਆ, ਜਿਸ ਨਾਂ ਬਹਾਦਰ ਰਖਿਆ ਗਿਆ । ਬਹਾਦਰ ਸਿੰਘ ਸਜ ਕੇ ਗ੝ਰੂ ਗੋਬਿੰਦ ਸਿੰਘ ਜੀ ਦੇ ਦਰ ਦੇ ਭੌਰੇ ਬਣੇ ਤੇ ਤੱਤ ਖਾਲਸੇ ਦੇ ਕਈ ਯ੝ਧਾਂ ਵਿਚ ਆਪ ਵਦ-ਚੜ੝ਹ ਕੇ ਹਿੱਸਾ ਲੈਂਦੇ ਸਨ । ਬਾਬਾ ਬਹਾਦਰ ਸਿੰਘ ਜੀ ਦੇ ਦੋ ਸਪ੝ਤਰ ਬਾਬਾ ਕਾਲਾ ਸਿੰਘ ਤੇ ਬਾਬਾ ਆਲਾ ਸਿੰਘ ਜੀ ਸਨ । ਅਗੋਂ ਆਲਾ ਸਿੰਘ ਜੀ ਦੇ ਛੇ ਪ੝ੱਤਰ - ਗ੝ਲਾਬ ਸਿੰਘ, ਹਮੀਰ ਸਿੰਘ, ਵਜ਼ੀਰ ਸਿੰਘ, ਹਾਕਮ ਸਿੰਘ, ਹੀਰਾ ਸਿੰਘ ਤੇ ਖਜ਼ਾਨ ਸਿੰਘ ਜੀ ਸਨ । ਬਾਬਾ ਕਾਲਾ ਸਿੰਘ ਜੀ ਦੇ ਪ੝ਤੱਰ ਸ: ਨਾਰਾਇਣ ਸਿੰਘ ਦੇ ਪ੝ਤੱਰ ਬਾਬਾ ਜਵਾਲਾ ਸਿੰਘ ਜੀ ਮਾਹਾਰਾਜ ਨਾਮ-ਰਸੀਝ, ਪੂਰਨ ਬ੝ਰਹਮਗਿਅਨੀ ਸਨ ।

Web Site

Photo Gallery

Katha Sant Manjit Singh Ji Harkhowal

--Jaspreet Singh Sangha 14:40, 13 June 2010 (UTC)