User talk:Sanghajaspreet

From SikhiWiki
Jump to navigationJump to search

Sant Jawala Singh Ji Harkhowal.png Dhan Dhan Sant Jawala Singh Ji Harkhowal Wale

ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਦਾ ਜਨਮ 21 ਵੈਸਾਖ ਸੰਨ 1946 ਬਿਕ੝ਰਮੀ ਮ੝ਤਾਬਿਕ 3 ਮਈ 1889 ਈਸਵੀ ਦਿਨ ਝਤਵਾਰ ਨੂੰ ਜ਼ਿਲਾ ਹ੝ਸਿਆਰਪ੝ਰ ਦੇ ਪਿੰਡ ਲੰਗੇਰੀ ਵਿਚ ਹੋਇਆ । ਆਪ ਦੇ ਪਿਤਾ ਜੀ ਦਾ ਨਾਮ ਸ: ਨਾਰਾਇਣ ਸਿੰਘ ਅਤੇ ਮਾਤਾ ਜੀ ਦਿ ਨਾਮ ਬੀਬੀ ਰਾਜ ਕੌਰ ਸੀ । ਪਿੰਡ ਲੰਗੇਰੀ ਦਸਵੇ ਪਾਤਸ਼ਾਹਸ੝ਰੀ ਗ੝ਰੂ ਗੋਬਿੰਦ ਸਿੰਘ ਜੀ ਦੇ ਅਨਿਨ ਸੇਵਕ ਭਾਈ ਕ੝ਮਾ ਸਿੰਘ ਨੇ ਵਸਾਇਆ ਸੀ । ਭਾਈ ਕ੝ਮਾ ਸਿੰਘ ਜੀ ਨੇ ਸਤਿਗ੝ਰੂ ਜੀ ਦੇ ਲਾਂਗਰੀ ਹੋਣ ਦੀ ਹੈਸੀਅਤ ਕਰਕੇ ਪਿੰਡ ਦਾ ਨਾਂ ਲੰਗੇਰੀ ਰਖਿਆ । ਬਾਬਾ ਕ੝ਮਾ ਸਿੰਘ ਜੀ ਦੇ ਘਰ ਗ੝ਰੂ ਦੀ ਬਖਸ਼ਿਸ਼ਾਂ ਸਦਕਾ ਇਕ ਪ੝ਤੱਰ ਨੇ ਜਨਮ ਲਿਆ, ਜਿਸ ਨਾਂ ਬਹਾਦਰ ਰਖਿਆ ਗਿਆ । ਬਹਾਦਰ ਸਿੰਘ ਸਜ ਕੇ ਗ੝ਰੂ ਗੋਬਿੰਦ ਸਿੰਘ ਜੀ ਦੇ ਦਰ ਦੇ ਭੌਰੇ ਬਣੇ ਤੇ ਤੱਤ ਖਾਲਸੇ ਦੇ ਕਈ ਯ੝ਧਾਂ ਵਿਚ ਆਪ ਵਦ-ਚੜ੝ਹ ਕੇ ਹਿੱਸਾ ਲੈਂਦੇ ਸਨ । ਬਾਬਾ ਬਹਾਦਰ ਸਿੰਘ ਜੀ ਦੇ ਦੋ ਸਪ੝ਤਰ ਬਾਬਾ ਕਾਲਾ ਸਿੰਘ ਤੇ ਬਾਬਾ ਆਲਾ ਸਿੰਘ ਜੀ ਸਨ । ਅਗੋਂ ਆਲਾ ਸਿੰਘ ਜੀ ਦੇ ਛੇ ਪ੝ੱਤਰ - ਗ੝ਲਾਬ ਸਿੰਘ, ਹਮੀਰ ਸਿੰਘ, ਵਜ਼ੀਰ ਸਿੰਘ, ਹਾਕਮ ਸਿੰਘ, ਹੀਰਾ ਸਿੰਘ ਤੇ ਖਜ਼ਾਨ ਸਿੰਘ ਜੀ ਸਨ । ਬਾਬਾ ਕਾਲਾ ਸਿੰਘ ਜੀ ਦੇ ਪ੝ਤੱਰ ਸ: ਨਾਰਾਇਣ ਸਿੰਘ ਦੇ ਪ੝ਤੱਰ ਬਾਬਾ ਜਵਾਲਾ ਸਿੰਘ ਜੀ ਮਾਹਾਰਾਜ ਨਾਮ-ਰਸੀਝ, ਪੂਰਨ ਬ੝ਰਹਮਗਿਅਨੀ ਸਨ ।


Web Site

Photo Gallery

Katha Sant Manjit Singh Ji Harkhowal

--Jaspreet Singh Sangha 14:40, 13 June 2010 (UTC)