Proofs in Parchian Sevadas Kian about Guru Gobind Singh's Compositions: Difference between revisions
Line 67: | Line 67: | ||
5) ਗਿਆਰਵੀਂ ਹਿਕਾਇਤ : ਚਰਿਤਰ ੨੪੬ <br> | 5) ਗਿਆਰਵੀਂ ਹਿਕਾਇਤ : ਚਰਿਤਰ ੨੪੬ <br> | ||
ਇਸ ਤੋਂ ਇਹ ਸਾਬਿਤ ਹੰਦਾ ਹੈ ਕਿ ਚਰਿਤਰੋ ਪਖੀਆਂ ਗਰੂ ਸਾਹਿਬ ਦੇ ਸਮੇ ਮੋਜੂਦ ਸੀ | ਤੇ ਉਸੀ ਦੀ ਨਕਲ ਕਰ ਕੇ ਫ਼ਾਰਸੀ ਵਿਚ ਹਿਕੈਤਾਂ ਲਿਖੀਆਂ ਗਈਆਂ | |
Revision as of 14:36, 14 April 2011
Quote From Rama Avtar (Chobis Avtar)
ਸਾਖੀ ੫੦ : ਆਗੇ ਸਾਖੀ ਅੰਤਿ ਕੀ ਤਰੀ
........ਰਦਨ ਭੀ ਬਹਤੇ ਸਿਖ ਪੜੇ ਕਰਹਿ ਆਪਣੀ ਠਉੜਿ | ਝਕ ਪਹਰ ਸਰੀਰ ਛੱਡਣੇ ਤੇ ਆਗੇ ਇਹ ਸਵਾਈਆ ਮਖ ਵਾਕ ਤੇ ਉਚਾਰਨ ਕਿਆ |
ਪਾਂਇ ਗਹੇ ਜਬ ਤੇ ਤਮਰੇ ਤਬ ਤੇ ਕੋਊ ਆਂਖ ਤਰੇ ਨਹੀ ਆਨਿਯੋ ॥
ਰਾਮ ਰਹੀਮ ਪਰਾਨ ਕਰਾਨ ਅਨੇਕ ਕਹੈਂ ਮਤਿ ਝਕ ਨ ਮਾਨਿਯੋ ॥
ਸਿੰਮਰਿਤਿ ਸਾਸਤਰ ਬੇਦ ਸਭੈ ਬਹ ਭੇਦ ਕਹੈ ਹਮ ਝਕ ਨ ਜਾਨਿਯੋ ॥
ਸਰੀ ਅਸਿਪਾਨਿ ਕਰਿਪਾ ਤਮਰੀ ਕਰਿ ਮੈ ਨ ਕਹਿਯੋ ਸਭ ਤੋਹਿ ਬਖਾਨਿਯੋ ॥੮੬੩॥
ਫੋਰੀ ਸਰਬਤਰ ਖਾਲਸਾ ਇਕਤਰ ਹੋ ਕਰੀ ਇਹ ਅਰਦਾਸ ਕੀਨੀ, ਜ ਸਚੇ ਪਾਤਸ਼ਾਹ ! ਖਾਲਸੇ ਕੋਉ ਫੇਰ ਗਰੂ ਕਾ ਅੰਚਲ ਪਕੜਾਇਝ | ਹਕਮ ਹਆ ਖਾਲਸੇ ਕੋਉ ਮੈਂ ਅਕਾਲ ਕੀ ਗੋਦ ਮਹਿ ਬੇਸਾਇਆ ਹੈ.....
ਇਹ ਪੰਕਤੀਆਂ, ਇਤਿ ਸਰੀ ਬਚਿਤਰ ਨਾਟਕ ਗਰੰਥੇ ਰਾਮਾਇਣ, ਚੌਬੀਸ ਅਉਤਾਰ, ਵਿਚ ਦਰਜ ਹਨ |
Quote From 33Swaiyey
ਸਾਖੀ ੪੭ :
......ਝਕ ਬੇਰੀ ਕਿਸੀ ਸੰਜੋਗ ਗਰੂ ਜੀ ਦਾਦੂ ਦਆਰੇ ਜਾਇ ਨਿਕਲੇ | ਊਹਾ ਦਾਦੂ ਦਆਰੇ ਕੀ ਓਰ ਦੇਖਿ ਕਰਿ ਬਾਬੇ ਤੀਰ ਸਾਥੀ ਨਮਸਕਾਰ ਕਿਆ | ਤਬ ਖਾਲਸੇ ਕਹਿਆ, ਸਚੇ ਪਾਤਸ਼ਾਹ ! ਤਿਨ ਬਚਨ ਮਹਿ ਕਹਿਆ ਹੈ ਜ "ਗੋਰ ਮੜੀ ਮਠ ਭੂਲਿ ਨ ਮਾਨੈ" ਤੇ ਦਾਦੂ ਦਆਰੇ ਕੌ ਆਪਿ ਨਮਸਕਾਰ ਕੀਆ | ਸੋ ਇਸ ਬਾਤ ਪਰ ਸੰਸਾ ਉਪਜਿਆ .........
ਇਹ ਪੂਰਾ ਸ਼ਬਦ ੩੩ ਸਵੈਯੇ ਬਾਨੀ ਵਿਚ ਦਰਜ ਹੈ ""ਜਾਗਤਿ ਜੋਤ ਜਪੈ ਨਿਸ ਬਾਸਰ ਝਕ ਬਿਨਾ ਮਨ ਨੈਕ ਨ ਆਨੈ ॥ ਪੂਰਨ ਪਰੇਮ ਪਰਤੀਤ ਸਜੈ ਬਰਤ ਗੋਰ ਮੜੀ ਮਟ ਭੂਲ ਨ ਮਾਨੈ ॥""
....ਜੋ ਸਚੇ ਪਾਤਸ਼ਾਹ ਅਮਕੋ ਸਿਖ ਕੋਉ ਸ਼ੇਰ ਫੜ ਕੇ ਲੈ ਗਿਆ ਹੈ | ਤਬ ਗਰੂ ਜੀ ਸਣਦੇ ਉਠਿ ਖੜਾ ਹੋਆ, ""ਭਗੌਤੀ "" ਗਲਵਾਤਰੇ ਪਾਈ ਲੀਤੀ ਤੇ ਕਟਾਰ ਕਮਰ ਬੰਧਿ ਲੀਤੀ |........ਤਾਂ ਸ਼ੇਰ ਤਰਡਿਆ ਬਕ ਕਰਿ ਆਇਆ, ਗਰੂ ਜੀ ਕੇ ਉਪਰ ਖੜਾ ਹੋਆ | ਤਬ ਗਰੂ ਜੀ ਭਗੌਤੀ ਸ਼ੇਰ ਕਈ ਸਿਰ ਉਪਰ ਵਜਾਈ |
ਭਗੌਤੀ ਲਫਜ਼ ਸਿਖ ਘਰ ਦਾ ਲਫਜ਼ ਹੈ, ਭਗਤ ਵਾਸਤੇ ਵੀ ਆਇਆ ਹੈ ਤੇ ਤਲਵਾਰ ਵਾਸਤੇ ਵੀ ਆਇਆ ਹੈ |
Zafarnama and Hikayats were written By Guru Gobind Singh
ਸਾਖੀ ੧੩ : ਅਗੇ ਸਾਖੀ ਦਸਵੇਂ ਮਹਲ ਕੀ ਤਰੀਆਂ :
......... ਓਹ ਖਤ ਮੇ ਕੇਤੇ ਫਰਦ ਲੀਖੇ | ਕੇਤੀਆ ਰਬਾਈਆਂ, ਕੇਤੀਆ ਬਾਦਸ਼ਾਹ ਕੀਆਂ ਸਾਖੀਆਂ ਲਿਖੀਆਂ | ਅਰ ਕਛ ਆਪਣੀ ਹਕੀਕਤ ਭੀ ਲਿਖੀ | .........
ਹਿਕਾਇਤਾਂ ਦੇ ਵਲ ਸਿਧਾ ਇਸ਼ਾਰਾ ਕੀਤਾ ਗਿਆ ਹੈ | ੧੧ ਹਿਕਾਇਤਾਂ ਸਮੇਤ ਆਪਣੀ ਹਕੀਕਤ ਜ਼ਫਰਨਾਮੇ ਵਿਚ ਲਿਖੀ.
ਆਪਨੇ ਜੰਗੇ ਮੈਦਾਨ ਵਿਚ ਛਾਲ ਮਾਰਨ ਦਾ ਰੀਸਨ ਦਸਿਆ :
ਬ ਲਾਚਾਰਗੀ ਦਰਮਿਯਾਂ ਆਮਦਮ ॥
ਬ ਤਦਬੀਰਿ ਤੀਰੋ ਤਫ਼ੰਗ ਆਮਦਮ ॥੨੧॥
ਚ ਕਾਰ ਅਜ਼ ਹਮਹ ਹੀਲਤੇ ਦਰ ਗਜ਼ਸ਼ਤ ॥
ਹਲਾਲ ਅਸਤ ਬਰਦਨ ਬ ਸ਼ਮਸ਼ੀਰ ਦਸਤ ॥੨੨॥
ਔਰੰਗਜੇਬ ਦੀ ਕਰਾਨ ਦੀ ਕਸਮ ਤੋੜਨ ਦਾ ਜ਼ਿਕਰ ਕੀਤਾ :-
ਚਿਹ ਕਸਮੇ ਕਰਆਂ ਮਨ ਕਨਮ ਝਤਬਾਰ ॥
ਵਗਰਨਹ ਤ ਗੋਈ ਮਨ ਈਂ ਰਹ ਚਿਹਕਾਰ ॥੨੩॥
ਹੇਠਲੇ ਕਰਮਚਾਰੀਆਂ ਦੀਆਂ ਕਰਤੂਤਾਂ ਦਾਸੀਆਂ :
ਨ ਕਤਰਹ ਮਰਾ ਝਤਬਾਰੇ ਬਰੋਸਤ ॥
ਕਿ ਬਖ਼ਸ਼ੀਉ ਦੀਵਾਂ ਹਮਹ ਕਿਜ਼ਬਗੋਸਤ ॥੧੪॥
ਆਪਣੇ ਬਚਿਆਂ ਦੀ ਸ਼ਹੀਦੀ ਦਾ ਜ਼ਿਕਰ ਕੀਤਾ :- ਚਿਹਾ ਸ਼ਦ ਕਿ ਚੂੰ ਬੱਚਗਾਂ ਕਸ਼ਤਹ ਚਾਰ ॥ ਕਿ ਬਾਕੀ ਬਮਾਂਦਸਤ ਪੇਚੀਦਹ ਮਾਰ ॥੭੮॥
ਹਿਕਾਇਤਾਂ/ ਆਪ ਜੀ ਨੇ ਚਰਿਤਰੋ ਪਖੀਆਂ ਵਿਚੋਂ ਵੀ ਚਕੀਆਂ ਹਨ, ਤੇ ਆਪ ਵੀ ਘੜੀਆਂ ਹਨ |
1) ਚੋਥੀ ਹਿਕਾਇਤ : ਚਰਿਤਰ ੫੨ - ਰਾਜਾ ਸਭਾਟ ਸਿੰਘ
2) ਪੰਜਵੀ ਹਿਕਾਇਤ : ਚਰਿਤਰ ੨੬੭ - ਰਾਜਾ ਸਬਲ ਸਿੰਘ
3) ਅਠਵੀਂ ਹਿਕਾਇਤ : ਚਰਿਤਰ ੧੧੮
4) ਨੋਵੀਂ ਹਿਕਾਇਤ : ਚਰਿਤਰ ੨੯੦
5) ਗਿਆਰਵੀਂ ਹਿਕਾਇਤ : ਚਰਿਤਰ ੨੪੬
ਇਸ ਤੋਂ ਇਹ ਸਾਬਿਤ ਹੰਦਾ ਹੈ ਕਿ ਚਰਿਤਰੋ ਪਖੀਆਂ ਗਰੂ ਸਾਹਿਬ ਦੇ ਸਮੇ ਮੋਜੂਦ ਸੀ | ਤੇ ਉਸੀ ਦੀ ਨਕਲ ਕਰ ਕੇ ਫ਼ਾਰਸੀ ਵਿਚ ਹਿਕੈਤਾਂ ਲਿਖੀਆਂ ਗਈਆਂ |