User:Sachkhojacademy: Difference between revisions
No edit summary |
|||
Line 186: | Line 186: | ||
|} | |} | ||
</center> | </center> | ||
<br><br><br> | |||
<center><big><big>ਗੁਰਬਾਣੀ ਨੂੰ ਨਾ ਪੜ੍ਹੋ, ਗੁਰਬਾਣੀ ਤੋਂ ਪੜ੍ਹੋ</big></big></center> | <center><big><big>ਗੁਰਬਾਣੀ ਨੂੰ ਨਾ ਪੜ੍ਹੋ, ਗੁਰਬਾਣੀ ਤੋਂ ਪੜ੍ਹੋ</big></big></center> | ||
[[File:SachkhojAcademy.png|center]] | [[File:SachkhojAcademy.png|center]] |
Revision as of 09:53, 23 May 2012
ਸਾਡੇ ਮਨ ਵਿੱਚ ਇਕ ਸਵਾਲ ਬਾਰ-ਬਾਰ ਉੱਠਦਾ ਹੈ ਕਿ ਸਿੱਖ ਤਾਂ ਬਹੁਤ ਦਿੱਖ ਰਹੇ ਨੇ ਪਰ ਅਸਲ ਸਿੱਖੀ ਕਿੱਤੇ ਦਿਖਾਈ ਨਹੀ ਦੇ ਰਹੀ ਜਿਸਦਾ ਕਾਰਣ ਗੁਰਬਾਣੀ ਤੋਂ ਸਮਝਣ ਵਾਲਿਆਂ ਇਹ ਦਸਿਆ ਕਿ ਜਦੋਂ ਤੱਕ ਗੁਰਬਾਣੀ ਦੇ ਅਸਲੀ ਅਰਥ ਨਹੀ ਹੁੰਦੇ ਓਦੋਂ ਤੱਕ ਇਹ ਦਰਦ ਜਿਓਂ ਦਾ ਤਿਓਂ ਬਣਿਆ ਰਹੇਗਾ | ਸੱਚ ਖੋਜੁ ਅਕਾਦਮੀ ਵਲੋਂ ਨਿਹੰਗ ਧਰਮ ਸਿੰਘ ਜੀ ਦੇ ਸਹਯੋਗ ਨਾਲ ਇਹ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਕਿ ਜਿਸ ਨਾਲਗੁਰਬਾਣੀ ਦੇ ਸਚੁ ਦੀ ਖੋਜੁ, ਅਖਰੀ ਅਰਥਾਂ ਤੋਂ ਅੱਗੇ ਜਾ ਕੇ ਕੀਤੀ ਜਾ ਸਕੇ | ਆਪ ਜੀ ਗੁਰਬਾਣੀ ਦੇ ਇਨ੍ਹਾਂ ਅਰਥਾਂ ਨੂੰ ਸਮਝੋ ਤਾਂ ਜੋ ਸੰਤ (ਪ੍ਰਾਤਮਾ) ਦੁਆਰਾ ਦਿੱਤਾ ਹੋਇਆ ਗੁਰਬਾਣੀ ਰੂਪੀ ਚਾਨਣ ਸਾਡੇ ਹਿਰਦਿਆਂ ਵਿੱਚ ਪੈਦਾ ਹੋ ਸਕੇ |
ਲਾਭੁ ਲੈਹੁ ਹਰਿ ਰਿਦੈ ਅਰਾਧਹੁ ਛੁਟਕੈ ਆਵਣ ਜਾਣੀ ॥੧॥ -੧੨੧੯/੧੬
Sachkhoj Academy is a Sikh institution which is spreading the essence of the Gurbani. Sachkhoj Academy is doing Audio/Video teeka of Adi Granth Sahib and Dasam Granth Sahib.
Our Key Work - Teeka of Gurbani
ਗੁਰਬਾਣੀ ਵਿੱਚ ੩੬ ਗੁਰਮੁਖਾਂ ਦੀ ਬਾਣੀ ਮੌਜੂਦ ਹੈ, ਜੋ ਕਿ ਵੱਖਰੇ ਇਲਾਕੇ ਤੋਂ, ਵੱਖਰੇ ਪਿਛੋਕੜ ਤੋਂ ਅਤੇ ਵੱਖੋ-ਵੱਖਰੇ ਸਮੇਂ ਵਿੱਚ ਹੋਏ ਨੇ | ਏਨੇ ਸੰਸਾਰਿਕ ਵਖਰੇਵੇਂ ਹੋਣ ਦੇ ਬਾਵਜੂਦ ਵੀ ਸਾਰੇ ਗੁਰਮੁਖ ਇੱਕੋ ਵਿਚਾਰਧਾਰਾ ਦੀ ਹਾਮੀ ਭਰਦੇ ਹਨ ਅਤੇ ਓਹਨਾਂ ਦੀ ਹਰ ਗੱਲ ਇੱਕ ਦੂਜੇ ਨਾਲ ਮੇਲ ਖਾਂਦੀ ਹੈ|
ਪਰ ਗੁਰਬਾਣੀ ਦੇ ਟੀਕਾਕਾਰਾਂ ਵੱਲੋਂ ਅੱਜ ਤੱਕ ਕੀਤੀ ਵਿਆਖਿਆ ਆਪਸ ਵਿੱਚ ਮੇਲ ਨਹੀਂ ਖਾਂਦੀ, ਇਸਦਾ ਕੀ ਕਾਰਣ ਹੈ ? ਮੂਲ ਕਾਰਣ ਜੋ ਜਾਪਦਾ ਹੈ ਓਹ ਇਹ ਹੈ ਕਿ ਇਹ ਟੀਕੇ ਗੁਰਮੁਖਾਂ ਨੇ ਨਹੀਂ, ਮਨਮੁਖਾਂ ਨੇ ਆਪਣੀ ਮਰਜ਼ੀ ਅਨੁਸਾਰ ਲਿਖੇ ਹਨ| ਅਤੇ ਮਨਮੁਖਾਂ ਦੀ ਮਰਜ਼ੀ ਕਦੇ ਆਪਸ ਵਿੱਚ ਮੇਲ ਨਹੀਂ ਖਾਂਦੀ, ਅਤੇ ਇਸੇ ਕਰਕੇ ਸੱਚ ਦਾ ਬਿਆਨ ਨਹੀਂ ਕਰ ਸਕਦੀ |
ਗੁਰਬਾਣੀ ਦਾ ਸਹੀ ਟੀਕਾ ਕੋਈ ਗੁਰਮੁਖ ਹੀ ਕਰ ਸਕਦਾ ਹੈ, ਜੋ ਕਿ ਆਪਣੀ ਮਰਜ਼ੀ ਉੱਤੇ ਨਾ ਚਲ ਕੇ, ਗੁਰਬਾਣੀ ਦੀ ਵਿਆਖਿਆ, ਗੁਰਬਾਣੀ ਦੇ ਗਿਆਨ ਦੀ ਸੰਪੂਰਣ ਰੌਸ਼ਨੀ ਵਿੱਚ ਕਰੇ |
Read More about Sachkhoj Academy
Audio Video Teeka Links
Adi Granth Sahib
ਸਰੀ ਆਦਿ ਗਰੰਥ ਸਾਹਿਬ ਬਾਣੀਆਂ ਦੇ ਤਾਜ਼ਾ ਸ਼ਾਮਿਲ ਕੀਤੇ ਗਝ ਟੀਕੇ
- Svaiyey Mahala 5 ke
- Bhagat Namdev ji di Bani (Completed Updation on April 24 Sunday, 2011)
- ਬਾਨੀ ਭਗਤ ਧੰਨਾ ਜੀ ਕੀ/Bani Bhagat Dhanna Ki(੧੨ ਮਾਰਚ ੨੦੧੧)
Bani Mahalleyan Ki
Name of Bani | Audio Teeka | Video Teeka |
Gauri Bavan Akhri Mahla 5 | 4shared | Youtube |
Sohila | 4shared | |
Asa Ki Vaar | 4shared Sikhnet | Youtube |
Sidh Gosati | 4shared Sikhnet | Youtube |
Ramkali Mahala 3 - Anand | 4shared | |
Soohi Mahalla 4 - Laavan | 4shared | Youtube |
Rahraas Sahib | 4shared | |
Baramaha Manjh Mahlla 5 | 4shared | Youtube |
Aasa Patee Mahalla 3 | ||
Bihaagarhay Kee Vaar Mehlaa 4 | 4shared | |
Ga-orhee Kee Vaar Mehlaa 4 | 4shared | |
Ga-orhee Kee Vaar Mehlaa 5 | 4shared | |
Goojree Kee Vaar Mehlaa 3 Sikandar Biraahim Kee Vaar Kee Dhunee Gaa-unee | 4shared | |
Raag Goojree Vaar Mehlaa 5 | 4shared | |
Salok Mehalaa 9 | 4shared | |
Siree Raag Kee Vaar M-4 Salokaa Naal(i) | 4shared | |
Vaar Maajh Kee Tathaa Salok Mehlaa 1 Malak Mureed Tathaa Chandarharhaa Sohee-aa Kee Dhunee Gaavnee |
4shared | |
Vadhans Kee Vaar Mehlaa 4 LalaaN Behleemaa Kee Dhun(i) Gaavnee | 4shared | |
Thetee Gauree M-5 | 4shared |
Gursikhs
Name of Bani | Audio Teeka | Video Teeka |
Ramkali Ki Vaar Satta Balwand Dumm Aakhi | 4Shared | Youtube |
Raamkalee sadu (su(n)daru) | 4Shared |
Bani Bhagtaan Ki
Name of Bani | Audio Teeka | Video Teeka |
Bani Bhagat Dhanna Ki | 4shared | Youtube |
Bani Bhagat Ravidas Ji Ki | 4shared | |
Salok Bhagat Kabeer Jee-o Kay | 4shared | |
Bani Bhagat Kabir Ji Ki | 4shared | |
Bani Bhagat Namdev Jio Ki | 4Shared | Blip.Tv |
Saarang Baanee Soordaas jee kee | 4shared | |
Ramanand Jee (Basant Hindol) | 4shared | |
Raag Sorath Banee Bhagat Bheekhan Kee |
4shared | |
Dhanaasaree Banee Bhagatan Kee Sri Sainu |
4shared | |
Dhanaasaree Banee Bhagatan Kee Peepaa | 4shared | |
Baanee Sadhanae Kee Raagu Bilaavalu |
4shared | |
Sireeraag Tarilochan Kaa | 4Shared | |
Sekh Fareed Jee-o kee baanee | 4Shared |
Svaiyey Bhattan Ke
Name of Bani | Audio Teeka | Video Teeka |
Sava-ee-ay Mahlay Pahilay Kay 1 | 4Shared | |
Sava-ee-ay Mahlay Doojay Kay 2 | 4Shared | |
Sava-ee-ay Mahlay Teejay Kay 3 | 4Shared | |
Sava-ee-ay Mahlay Cha-uthay Kay 4 | 4Shared | |
Sava-ee-ay Mahlay Panjvay Kay 5 | 4Shared |
Dasam Granth Sahib
ਸਰੀ ਦਸਮ ਗਰੰਥ ਸਾਹਿਬ ਦੀ ਬਾਣੀਆਂ ਦੇ ਤਾਜ਼ਾ ਸ਼ਾਮਿਲ ਕੀਤੇ ਗਝ ਟੀਕੇ
- ਕਬਯੋ ਬਾਚ ਬੇਨਤੀ ਚੋਪਈ/Kabiyo Baach Baintee Chopai (੧੨ ਮਾਰਚ ੨੦੧੧)
Name of Bani | Audio Teeka | Video Teeka |
Akal Ustat(i) | 4Shared | Youtube |
Bachitar Natak | 4Shared | Youtube |
Chobis Avtar - Commencement | 4Shared | |
Chandi Charitar Ukat(i) Bilas | 4shared | YOutube |
Chandi Di Vaar | 4Shared | YOutube |
Chandi Charitar(Part - 2) | 4Shared | Youtube |
Ath Pakhyan Charitar Likhyatey (Chandi CHaritar) | 4Shared | Youtube |
Kabiyo Baach Baintee Chopai | sachkhojacademy.net | Youtube |