Darpan 684-3: Difference between revisions
Hari singh (talk | contribs) (New page: {|style="border: 1px solid #FFDEAD; color: #000; background-color: #FFFAF0; padding: .4em .9em .9em; margin-top:.0em; margin-bottom:.3em; text-align: left;font-size: 140%; margin: 0;" |...) |
Hari singh (talk | contribs) m (Darpan 684 moved to Darpan 684-3: moved on August 5, 2007 - HKNM on same page 684-2) |
||
(2 intermediate revisions by the same user not shown) | |||
Line 1: | Line 1: | ||
{|style="border: 1px solid #FFDEAD; color: #000; background-color: #FFFAF0; padding: .4em .9em .9em; margin-top:.0em; margin-bottom:.3em; text-align: left;font-size: 140%; margin: 0;" | {|style="border: 1px solid #FFDEAD; color: #000; background-color: #FFFAF0; padding: .4em .9em .9em; margin-top:.0em; margin-bottom:.3em; text-align: left;font-size: 140%; margin: 0;" | ||
|colspan=2|<h1 style="margin: 0; background-color:#FFFACD; font-size: 80%; font-weight:normal; text-align: center; border: 1px solid #FFDEAD; margin-top:.0em; margin-bottom:.3em; padding:0.2em 0.4em; color:#FF6600"> | |colspan=2|<h1 style="margin: 0; background-color:#FFFACD; font-size: 80%; font-weight:normal; text-align: center; border: 1px solid #FFDEAD; margin-top:.0em; margin-bottom:.3em; padding:0.2em 0.4em; color:#FF6600"> | ||
{{Hukamlong|June 14, 2007|684|29650|0684|2613}}</h1> | {{Hukamlong|June 24 <small>& June 14, 2007</small>|684|29650|0684|2613}}</h1> | ||
|- | |- | ||
|colspan=2|<font color=Maroon> | |colspan=2|<font color=Maroon> | ||
Line 15: | Line 15: | ||
|colspan=2|<font color=green> | |colspan=2|<font color=green> | ||
dhhanaasaree mehalaa 5 || | dhhanaasaree mehalaa 5 || | ||
kithai prakaar n thootto preeth || dhaas thaerae kee niramal reeth ||1|| rehaao || | kithai prakaar n thootto preeth || dhaas thaerae kee niramal reeth ||1|| rehaao || | ||
Latest revision as of 11:47, 5 August 2007
SikhToTheMAX Hukamnama June 24 & June 14, 2007 SriGranth
| |
ਧਨਾਸਰੀ ਮਹਲਾ 5 ॥ ਕਿਤੈ ਪਰਕਾਰਿ ਨ ਤੂਟਉ ਪਰੀਤਿ ॥ ਦਾਸ ਤੇਰੇ ਕੀ ਨਿਰਮਲ ਰੀਤਿ ॥1॥ ਰਹਾਉ ॥ ਜੀਅ ਪਰਾਨ ਮਨ ਧਨ ਤੇ ਪਿਆਰਾ ॥ ਹਉਮੈ ਬੰਧ ਹਰਿ ਦੇਵਣਹਾਰਾ ॥1॥ ਚਰਨ ਕਮਲ ਸਿਉ ਲਾਗਉ ਨੇਹ ॥ ਨਾਨਕ ਕੀ ਬੇਨੰਤੀ ਝਹ ॥2॥4॥58॥ | |
dhhanaasaree mehalaa 5 || kithai prakaar n thootto preeth || dhaas thaerae kee niramal reeth ||1|| rehaao || jeea praan man dhhan thae piaaraa || houmai ba(n)dhh har dhaevanehaaraa ||1|| charan kamal sio laago naehu || naanak kee baena(n)thee eaeh ||2||4||58|| | |
Dhanaasaree, Fifth Mehla: The lifestyle of Your slave is so pure, that nothing can break his love for You. ||1||Pause|| He is more dear to me than my soul, my breath of life, my mind and my wealth. The Lord is the Giver, the Restrainer of the ego. ||1|| I am in love with the Lord's lotus feet. This alone is Nanak's prayer. ||2||4||58|| | |
ਪਦਅਰਥ: ਕਿਤੈ ਪਰਕਾਰਿ—ਕਿਸੇ ਤਰਹਾਂ ਭੀ। ਨ ਤੂਟਉ—ਟੱਟ ਨਾਹ ਜਾਝ। ਨਿਰਮਲ—ਪਵਿਤਰ। ਰੀਤਿ—ਜੀਵਨ—ਜਗਤਿ, ਜੀਵਨ—ਮਰਯਾਦਾ, ਰਹਿਣੀ—ਬਹਿਣੀ।੧।ਰਹਾਉ। ਜੀਅ ਤੇ—ਜਿੰਦ ਨਾਲੋਂ। ਬੰਧ—ਰੋਕ, ਬੰਨਹ। ਦੇਵਣਹਾਰਾ—ਦੇਣ—ਜੋਗਾ।੧। ਸਿਉ—ਨਾਲ। ਲਾਗਉ—ਲੱਗੀ ਰਹੇ। ਨੇਹ—ਪਿਆਰ, ਪਰੀਤਿ।੨। ਅਰਥ: ਹੇ ਪਰਭੂ! ਤੇਰੇ ਦਾਸਾਂ ਦੀ ਰਹਿਣੀ-ਬਹਿਣੀ ਪਵਿਤਰ ਰਹਿੰਦੀ ਹੈ, ਤਾ ਕਿ ਕਿਸੇ ਤਰਹਾਂ ਭੀ (ਉਹਨਾਂ ਦੀ ਤੇਰੇ ਨਾਲੋਂ) ਪਰੀਤਿ ਟੱਟ ਨਾਹ ਜਾਝ।੧।ਰਹਾਉ। ਹੇ ਭਾਈ! ਪਰਮਾਤਮਾ ਦੇ ਦਾਸਾਂ ਨੂੰ ਆਪਣੀ ਜਿੰਦ ਨਾਲੋਂ, ਪਰਾਣਾਂ ਨਾਲੋਂ, ਮਨ ਨਾਲੋਂ, ਧਨ ਨਾਲੋਂ, ਉਹ ਪਰਮਾਤਮਾ ਸਦਾ ਪਿਆਰਾ ਲੱਗਦਾ ਹੈ ਜੋ ਹਉਮੈ ਦੇ ਰਾਹ ਵਿਚ ਬੰਨਹ ਮਾਰਨ ਦੀ ਸਮਰਥਾ ਰੱਖਦਾ ਹੈ।੧। ਹੇ ਭਾਈ! ਨਾਨਕ ਦੀ (ਭੀ ਪਰਮਾਤਮਾ ਦੇ ਦਰ ਤੇ ਸਦਾ) ਇਹੀ ਅਰਦਾਸ ਹੈ ਕਿ ਉਸ ਦੇ ਸੋਹਣੇ ਚਰਨਾਂ ਨਾਲ (ਨਾਨਕ ਦਾ) ਪਿਆਰ ਬਣਿਆ ਰਹੇ।੨।੪।੫੮। |