Darpan 684-3

From SikhiWiki
Jump to navigationJump to search

SikhToTheMAX   Hukamnama June 24 & June 14, 2007   SriGranth
SearchGB    Audio    Punjabi   
from SGGS Page 684    SriGuruGranth    Link

ਧਨਾਸਰੀ ਮਹਲਾ 5 ॥

ਕਿਤੈ ਪ੝ਰਕਾਰਿ ਨ ਤੂਟਉ ਪ੝ਰੀਤਿ ॥ ਦਾਸ ਤੇਰੇ ਕੀ ਨਿਰਮਲ ਰੀਤਿ ॥1॥ ਰਹਾਉ ॥

ਜੀਅ ਪ੝ਰਾਨ ਮਨ ਧਨ ਤੇ ਪਿਆਰਾ ॥ ਹਉਮੈ ਬੰਧ੝ ਹਰਿ ਦੇਵਣਹਾਰਾ ॥1॥

ਚਰਨ ਕਮਲ ਸਿਉ ਲਾਗਉ ਨੇਹ੝ ॥ ਨਾਨਕ ਕੀ ਬੇਨੰਤੀ ਝਹ ॥2॥4॥58॥

dhhanaasaree mehalaa 5 ||

kithai prakaar n thootto preeth || dhaas thaerae kee niramal reeth ||1|| rehaao ||

jeea praan man dhhan thae piaaraa || houmai ba(n)dhh har dhaevanehaaraa ||1||

charan kamal sio laago naehu || naanak kee baena(n)thee eaeh ||2||4||58||

Dhanaasaree, Fifth Mehla:

The lifestyle of Your slave is so pure, that nothing can break his love for You. ||1||Pause||

He is more dear to me than my soul, my breath of life, my mind and my wealth. The Lord is the Giver, the Restrainer of the ego. ||1||

I am in love with the Lord's lotus feet. This alone is Nanak's prayer. ||2||4||58||

ਪਦਅਰਥ: ਕਿਤੈ ਪ੝ਰਕਾਰਿ—ਕਿਸੇ ਤਰ੝ਹਾਂ ਭੀ। ਨ ਤੂਟਉ—ਟ੝ੱਟ ਨਾਹ ਜਾਝ। ਨਿਰਮਲ—ਪਵਿਤ੝ਰ। ਰੀਤਿ—ਜੀਵਨ—ਜ੝ਗਤਿ, ਜੀਵਨ—ਮਰਯਾਦਾ, ਰਹਿਣੀ—ਬਹਿਣੀ।੧।ਰਹਾਉ।

ਜੀਅ ਤੇ—ਜਿੰਦ ਨਾਲੋਂ। ਬੰਧ੝—ਰੋਕ, ਬੰਨ੝ਹ। ਦੇਵਣਹਾਰਾ—ਦੇਣ—ਜੋਗਾ।੧।

ਸਿਉ—ਨਾਲ। ਲਾਗਉ—ਲੱਗੀ ਰਹੇ। ਨੇਹ੝—ਪਿਆਰ, ਪ੝ਰੀਤਿ।੨।

ਅਰਥ: ਹੇ ਪ੝ਰਭੂ! ਤੇਰੇ ਦਾਸਾਂ ਦੀ ਰਹਿਣੀ-ਬਹਿਣੀ ਪਵਿਤ੝ਰ ਰਹਿੰਦੀ ਹੈ, ਤਾ ਕਿ ਕਿਸੇ ਤਰ੝ਹਾਂ ਭੀ (ਉਹਨਾਂ ਦੀ ਤੇਰੇ ਨਾਲੋਂ) ਪ੝ਰੀਤਿ ਟ੝ੱਟ ਨਾਹ ਜਾਝ।੧।ਰਹਾਉ।

ਹੇ ਭਾਈ! ਪਰਮਾਤਮਾ ਦੇ ਦਾਸਾਂ ਨੂੰ ਆਪਣੀ ਜਿੰਦ ਨਾਲੋਂ, ਪ੝ਰਾਣਾਂ ਨਾਲੋਂ, ਮਨ ਨਾਲੋਂ, ਧਨ ਨਾਲੋਂ, ਉਹ ਪਰਮਾਤਮਾ ਸਦਾ ਪਿਆਰਾ ਲੱਗਦਾ ਹੈ ਜੋ ਹਉਮੈ ਦੇ ਰਾਹ ਵਿਚ ਬੰਨ੝ਹ ਮਾਰਨ ਦੀ ਸਮਰਥਾ ਰੱਖਦਾ ਹੈ।੧।

ਹੇ ਭਾਈ! ਨਾਨਕ ਦੀ (ਭੀ ਪਰਮਾਤਮਾ ਦੇ ਦਰ ਤੇ ਸਦਾ) ਇਹੀ ਅਰਦਾਸ ਹੈ ਕਿ ਉਸ ਦੇ ਸੋਹਣੇ ਚਰਨਾਂ ਨਾਲ (ਨਾਨਕ ਦਾ) ਪਿਆਰ ਬਣਿਆ ਰਹੇ।੨।੪।੫੮।