Sggs 7: Difference between revisions
Hari singh (talk | contribs) (New page: {{Sggs_Menu|Sggs_6|Sggs_8}} {|style="border: 1px solid #FFDEAD; color: #000; background-color: #FFFAF0; padding: .4em .9em .9em; margin-top:.0em; margin-bottom:.3em; text-align: center; f...) |
(No difference)
|
Latest revision as of 23:12, 16 January 2007
Sri Guru Granth Sahib Ji | ||||
Previous page | Sggs 7 | Play Audio | Next page | |
J · 1 · 2 · 3 · 4 · 5 · 6 · 7 · 8 · 9 · 10 · 11 · 12 · 13 · 14 · 15 · 16 · 17 · 18 · 19 · 20 · 21 · 22 · 23 · 24 · 25 · 26 · 27 · 28 · 29 · 30 · 31 · S |
ਲੇਖੇ ਆਵਹਿ ਭਾਗ ॥ ਆਦੇਸ ਤਿਸੈ ਆਦੇਸ ॥ ਆਦਿ ਅਨੀਲ ਅਨਾਦਿ ਅਨਾਹਤਿ ਜਗ ਜਗ ਝਕੋ ਵੇਸ ॥29॥ ਝਕਾ ਮਾਈ ਜਗਤਿ ਵਿਆਈ ਤਿਨਿ ਚੇਲੇ ਪਰਵਾਣ ॥ ਇਕ ਸੰਸਾਰੀ ਇਕ ਭੰਡਾਰੀ ਇਕ ਲਾਝ ਦੀਬਾਣ ॥ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫਰਮਾਣ ॥ ਓਹ ਵੇਖੈ ਓਨਾ ਨਦਰਿ ਨ ਆਵੈ ਬਹਤਾ ਝਹ ਵਿਡਾਣ ॥ ਆਦੇਸ ਤਿਸੈ ਆਦੇਸ ॥ ਆਦਿ ਅਨੀਲ ਅਨਾਦਿ ਅਨਾਹਤਿ ਜਗ ਜਗ ਝਕੋ ਵੇਸ ॥30॥ ਆਸਣ ਲੋਇ ਲੋਇ ਭੰਡਾਰ ॥ ਜੋ ਕਿਛ ਪਾਇਆ ਸ ਝਕਾ ਵਾਰ ॥ ਕਰਿ ਕਰਿ ਵੇਖੈ ਸਿਰਜਣਹਾਰ ॥ ਨਾਨਕ ਸਚੇ ਕੀ ਸਾਚੀ ਕਾਰ ॥ ਆਦੇਸ ਤਿਸੈ ਆਦੇਸ ॥ ਆਦਿ ਅਨੀਲ ਅਨਾਦਿ ਅਨਾਹਤਿ ਜਗ ਜਗ ਝਕੋ ਵੇਸ ॥31॥ ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥ ਲਖ ਲਖ ਗੇੜਾ ਆਖੀਅਹਿ ਝਕ ਨਾਮ ਜਗਦੀਸ ॥ ਝਤ ਰਾਹਿ ਪਤਿ ਪਵੜੀਆ ਚੜੀਝ ਹੋਇ ਇਕੀਸ ॥ ਸਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥ ਨਾਨਕ ਨਦਰੀ ਪਾਈਝ ਕੂੜੀ ਕੂੜੈ ਠੀਸ ॥32॥ ਆਖਣਿ ਜੋਰ ਚਪੈ ਨਹ ਜੋਰ ॥ ਜੋਰ ਨ ਮੰਗਣਿ ਦੇਣਿ ਨ ਜੋਰ ॥ ਜੋਰ ਨ ਜੀਵਣਿ ਮਰਣਿ ਨਹ ਜੋਰ ॥ ਜੋਰ ਨ ਰਾਜਿ ਮਾਲਿ ਮਨਿ ਸੋਰ ॥ ਜੋਰ ਨ ਸਰਤੀ ਗਿਆਨਿ ਵੀਚਾਰਿ ॥ ਜੋਰ ਨ ਜਗਤੀ ਛਟੈ ਸੰਸਾਰ ॥ ਜਿਸ ਹਥਿ ਜੋਰ ਕਰਿ ਵੇਖੈ ਸੋਇ ॥ ਨਾਨਕ ਉਤਮ ਨੀਚ ਨ ਕੋਇ ॥33॥ ਰਾਤੀ ਰਤੀ ਥਿਤੀ ਵਾਰ ॥ ਪਵਣ ਪਾਣੀ ਅਗਨੀ ਪਾਤਾਲ ॥ ਤਿਸ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥ ਤਿਸ ਵਿਚਿ ਜੀਅ ਜਗਤਿ ਕੇ ਰੰਗ ॥ ਤਿਨ ਕੇ ਨਾਮ ਅਨੇਕ ਅਨੰਤ ॥ ਕਰਮੀ ਕਰਮੀ ਹੋਇ ਵੀਚਾਰ ॥ ਸਚਾ ਆਪਿ ਸਚਾ ਦਰਬਾਰ ॥ ਤਿਥੈ ਸੋਹਨਿ ਪੰਚ ਪਰਵਾਣ ॥ ਨਦਰੀ ਕਰਮਿ ਪਵੈ ਨੀਸਾਣ ॥ ਕਚ ਪਕਾਈ ਓਥੈ ਪਾਇ ॥ ਨਾਨਕ ਗਇਆ ਜਾਪੈ ਜਾਇ ॥34॥ ਧਰਮ ਖੰਡ ਕਾ ਝਹੋ ਧਰਮ ॥ ਗਿਆਨ ਖੰਡ ਕਾ ਆਖਹ ਕਰਮ ॥ ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ॥ ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ ॥ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ॥ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥ ਕੇਤੇ ਸਿਧ ਬਧ ਨਾਥ ਕੇਤੇ ਕੇਤੇ ਦੇਵੀ ਵੇਸ ॥ ਕੇਤੇ ਦੇਵ ਦਾਨਵ ਮਨਿ ਕੇਤੇ ਕੇਤੇ ਰਤਨ ਸਮੰਦ ॥ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ॥ ਕੇਤੀਆ ਸਰਤੀ ਸੇਵਕ ਕੇਤੇ ਨਾਨਕ ਅੰਤ ਨ ਅੰਤ ॥35॥ ਗਿਆਨ ਖੰਡ ਮਹਿ ਗਿਆਨ ਪਰਚੰਡ ॥ ਤਿਥੈ ਨਾਦ ਬਿਨੋਦ ਕੋਡ ਅਨੰਦ ॥ |
Previous page | Sggs 7 | Next page |