Sggs 7

From SikhiWiki
Jump to navigationJump to search
Sri Guru Granth Sahib Ji
Previous page
Sggs 7 Sound      Play Audio Next page

J · 1 · 2 · 3 · 4 · 5 · 6 · 7 · 8 · 9 · 10 · 11 · 12 · 13 · 14 · 15 · 16 · 17 · 18 · 19 · 20 · 21 · 22 · 23 · 24 · 25 · 26 · 27 · 28 · 29 · 30 · 31 · S

ਲੇਖੇ ਆਵਹਿ ਭਾਗ ॥ ਆਦੇਸ੝ ਤਿਸੈ ਆਦੇਸ੝ ॥ ਆਦਿ ਅਨੀਲ੝ ਅਨਾਦਿ ਅਨਾਹਤਿ ਜ੝ਗ੝ ਜ੝ਗ੝ ਝਕੋ ਵੇਸ੝ ॥29॥ ਝਕਾ ਮਾਈ ਜ੝ਗਤਿ ਵਿਆਈ ਤਿਨਿ ਚੇਲੇ ਪਰਵਾਣ੝ ॥ ਇਕ੝ ਸੰਸਾਰੀ ਇਕ੝ ਭੰਡਾਰੀ ਇਕ੝ ਲਾਝ ਦੀਬਾਣ੝ ॥ ਜਿਵ ਤਿਸ੝ ਭਾਵੈ ਤਿਵੈ ਚਲਾਵੈ ਜਿਵ ਹੋਵੈ ਫ੝ਰਮਾਣ੝ ॥ ਓਹ੝ ਵੇਖੈ ਓਨਾ ਨਦਰਿ ਨ ਆਵੈ ਬਹ੝ਤਾ ਝਹ੝ ਵਿਡਾਣ੝ ॥ ਆਦੇਸ੝ ਤਿਸੈ ਆਦੇਸ੝ ॥ ਆਦਿ ਅਨੀਲ੝ ਅਨਾਦਿ ਅਨਾਹਤਿ ਜ੝ਗ੝ ਜ੝ਗ੝ ਝਕੋ ਵੇਸ੝ ॥30॥ ਆਸਣ੝ ਲੋਇ ਲੋਇ ਭੰਡਾਰ ॥ ਜੋ ਕਿਛ੝ ਪਾਇਆ ਸ੝ ਝਕਾ ਵਾਰ ॥ ਕਰਿ ਕਰਿ ਵੇਖੈ ਸਿਰਜਣਹਾਰ੝ ॥ ਨਾਨਕ ਸਚੇ ਕੀ ਸਾਚੀ ਕਾਰ ॥ ਆਦੇਸ੝ ਤਿਸੈ ਆਦੇਸ੝ ॥ ਆਦਿ ਅਨੀਲ੝ ਅਨਾਦਿ ਅਨਾਹਤਿ ਜ੝ਗ੝ ਜ੝ਗ੝ ਝਕੋ ਵੇਸ੝ ॥31॥ ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥ ਲਖ੝ ਲਖ੝ ਗੇੜਾ ਆਖੀਅਹਿ ਝਕ੝ ਨਾਮ੝ ਜਗਦੀਸ ॥ ਝਤ੝ ਰਾਹਿ ਪਤਿ ਪਵੜੀਆ ਚੜੀਝ ਹੋਇ ਇਕੀਸ ॥ ਸ੝ਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥ ਨਾਨਕ ਨਦਰੀ ਪਾਈਝ ਕੂੜੀ ਕੂੜੈ ਠੀਸ ॥32॥ ਆਖਣਿ ਜੋਰ੝ ਚ੝ਪੈ ਨਹ ਜੋਰ੝ ॥ ਜੋਰ੝ ਨ ਮੰਗਣਿ ਦੇਣਿ ਨ ਜੋਰ੝ ॥ ਜੋਰ੝ ਨ ਜੀਵਣਿ ਮਰਣਿ ਨਹ ਜੋਰ੝ ॥ ਜੋਰ੝ ਨ ਰਾਜਿ ਮਾਲਿ ਮਨਿ ਸੋਰ੝ ॥ ਜੋਰ੝ ਨ ਸ੝ਰਤੀ ਗਿਆਨਿ ਵੀਚਾਰਿ ॥ ਜੋਰ੝ ਨ ਜ੝ਗਤੀ ਛ੝ਟੈ ਸੰਸਾਰ੝ ॥ ਜਿਸ੝ ਹਥਿ ਜੋਰ੝ ਕਰਿ ਵੇਖੈ ਸੋਇ ॥ ਨਾਨਕ ਉਤਮ੝ ਨੀਚ੝ ਨ ਕੋਇ ॥33॥ ਰਾਤੀ ਰ੝ਤੀ ਥਿਤੀ ਵਾਰ ॥ ਪਵਣ ਪਾਣੀ ਅਗਨੀ ਪਾਤਾਲ ॥ ਤਿਸ੝ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥ ਤਿਸ੝ ਵਿਚਿ ਜੀਅ ਜ੝ਗਤਿ ਕੇ ਰੰਗ ॥ ਤਿਨ ਕੇ ਨਾਮ ਅਨੇਕ ਅਨੰਤ ॥ ਕਰਮੀ ਕਰਮੀ ਹੋਇ ਵੀਚਾਰ੝ ॥ ਸਚਾ ਆਪਿ ਸਚਾ ਦਰਬਾਰ੝ ॥ ਤਿਥੈ ਸੋਹਨਿ ਪੰਚ ਪਰਵਾਣ੝ ॥ ਨਦਰੀ ਕਰਮਿ ਪਵੈ ਨੀਸਾਣ੝ ॥ ਕਚ ਪਕਾਈ ਓਥੈ ਪਾਇ ॥ ਨਾਨਕ ਗਇਆ ਜਾਪੈ ਜਾਇ ॥34॥ ਧਰਮ ਖੰਡ ਕਾ ਝਹੋ ਧਰਮ੝ ॥ ਗਿਆਨ ਖੰਡ ਕਾ ਆਖਹ੝ ਕਰਮ੝ ॥ ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ॥ ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ ॥ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ॥ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥ ਕੇਤੇ ਸਿਧ ਬ੝ਧ ਨਾਥ ਕੇਤੇ ਕੇਤੇ ਦੇਵੀ ਵੇਸ ॥ ਕੇਤੇ ਦੇਵ ਦਾਨਵ ਮ੝ਨਿ ਕੇਤੇ ਕੇਤੇ ਰਤਨ ਸਮ੝ੰਦ ॥ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ॥ ਕੇਤੀਆ ਸ੝ਰਤੀ ਸੇਵਕ ਕੇਤੇ ਨਾਨਕ ਅੰਤ੝ ਨ ਅੰਤ੝ ॥35॥ ਗਿਆਨ ਖੰਡ ਮਹਿ ਗਿਆਨ੝ ਪਰਚੰਡ੝ ॥ ਤਿਥੈ ਨਾਦ ਬਿਨੋਦ ਕੋਡ ਅਨੰਦ੝ ॥

Previous page Sggs 7 Next page