Sggs 2: Difference between revisions
Hari singh (talk | contribs) (New page: {|style="border: 1px solid #FFDEAD; color: #000; background-color: #FFFAF0; padding: .4em .9em .9em; margin-top:.0em; margin-bottom:.3em; text-align: center; font-size: 180%; margin: 0;"...) |
(No difference)
|
Revision as of 22:34, 16 January 2007
Page 2 | |
ਕੋ ਜਾਪੈ ਦਿਸੈ ਦੂਰਿ ॥ ਗਾਵੈ ਕੋ ਵੇਖੈ ਹਾਦਰਾ ਹਦੂਰਿ ॥ ਕਥਨਾ ਕਥੀ ਨ ਆਵੈ ਤੋਟਿ ॥ ਕਥਿ ਕਥਿ ਕਥੀ ਕੋਟੀ ਕੋਟਿ ਕੋਟਿ ॥ ਦੇਦਾ ਦੇ ਲੈਦੇ ਥਕਿ ਪਾਹਿ ॥ ਜਗਾ ਜਗੰਤਰਿ ਖਾਹੀ ਖਾਹਿ ॥ ਹਕਮੀ ਹਕਮ ਚਲਾਝ ਰਾਹ ॥ ਨਾਨਕ ਵਿਗਸੈ ਵੇਪਰਵਾਹ ॥3॥ ਸਾਚਾ ਸਾਹਿਬ ਸਾਚ ਨਾਇ ਭਾਖਿਆ ਭਾਉ ਅਪਾਰ ॥ ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰ ॥ ਫੇਰਿ ਕਿ ਅਗੈ ਰਖੀਝ ਜਿਤ ਦਿਸੈ ਦਰਬਾਰ ॥ ਮਹੌ ਕਿ ਬੋਲਣ ਬੋਲੀਝ ਜਿਤ ਸਣਿ ਧਰੇ ਪਿਆਰ ॥ ਅੰਮਰਿਤ ਵੇਲਾ ਸਚ ਨਾਉ ਵਡਿਆਈ ਵੀਚਾਰ ॥ ਕਰਮੀ ਆਵੈ ਕਪੜਾ ਨਦਰੀ ਮੋਖ ਦਆਰ ॥ ਨਾਨਕ ਝਵੈ ਜਾਣੀਝ ਸਭ ਆਪੇ ਸਚਿਆਰ ॥4॥ ਥਾਪਿਆ ਨ ਜਾਇ ਕੀਤਾ ਨ ਹੋਇ ॥ ਆਪੇ ਆਪਿ ਨਿਰੰਜਨ ਸੋਇ ॥ ਜਿਨਿ ਸੇਵਿਆ ਤਿਨਿ ਪਾਇਆ ਮਾਨ ॥ ਨਾਨਕ ਗਾਵੀਝ ਗਣੀ ਨਿਧਾਨ ॥ ਗਾਵੀਝ ਸਣੀਝ ਮਨਿ ਰਖੀਝ ਭਾਉ ॥ ਦਖ ਪਰਹਰਿ ਸਖ ਘਰਿ ਲੈ ਜਾਇ ॥ ਗਰਮਖਿ ਨਾਦੰ ਗਰਮਖਿ ਵੇਦੰ ਗਰਮਖਿ ਰਹਿਆ ਸਮਾਈ ॥ ਗਰ ਈਸਰ ਗਰ ਗੋਰਖ ਬਰਮਾ ਗਰ ਪਾਰਬਤੀ ਮਾਈ ॥ ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨ ਨ ਜਾਈ ॥ ਗਰਾ ਇਕ ਦੇਹਿ ਬਝਾਈ ॥ ਸਭਨਾ ਜੀਆ ਕਾ ਇਕ ਦਾਤਾ ਸੋ ਮੈ ਵਿਸਰਿ ਨ ਜਾਈ ॥5॥ ਤੀਰਥਿ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕਿ ਨਾਇ ਕਰੀ ॥ ਜੇਤੀ ਸਿਰਠਿ ਉਪਾਈ ਵੇਖਾ ਵਿਣ ਕਰਮਾ ਕਿ ਮਿਲੈ ਲਈ ॥ ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗਰ ਕੀ ਸਿਖ ਸਣੀ ॥ ਗਰਾ ਇਕ ਦੇਹਿ ਬਝਾਈ ॥ ਸਭਨਾ ਜੀਆ ਕਾ ਇਕ ਦਾਤਾ ਸੋ ਮੈ ਵਿਸਰਿ ਨ ਜਾਈ ॥6॥ ਜੇ ਜਗ ਚਾਰੇ ਆਰਜਾ ਹੋਰ ਦਸੂਣੀ ਹੋਇ ॥ ਨਵਾ ਖੰਡਾ ਵਿਚਿ ਜਾਣੀਝ ਨਾਲਿ ਚਲੈ ਸਭ ਕੋਇ ॥ ਚੰਗਾ ਨਾਉ ਰਖਾਇ ਕੈ ਜਸ ਕੀਰਤਿ ਜਗਿ ਲੇਇ ॥ ਜੇ ਤਿਸ ਨਦਰਿ ਨ ਆਵਈ ਤ ਵਾਤ ਨ ਪਛੈ ਕੇ ॥ ਕੀਟਾ ਅੰਦਰਿ ਕੀਟ ਕਰਿ ਦੋਸੀ ਦੋਸ ਧਰੇ ॥ ਨਾਨਕ ਨਿਰਗਣਿ ਗਣ ਕਰੇ ਗਣਵੰਤਿਆ ਗਣ ਦੇ ॥ ਤੇਹਾ ਕੋਇ ਨ ਸਝਈ ਜਿ ਤਿਸ ਗਣ ਕੋਇ ਕਰੇ ॥7॥ ਸਣਿਝ ਸਿਧ ਪੀਰ ਸਰਿ ਨਾਥ ॥ ਸਣਿਝ ਧਰਤਿ ਧਵਲ ਆਕਾਸ ॥ ਸਣਿਝ ਦੀਪ ਲੋਅ ਪਾਤਾਲ ॥ ਸਣਿਝ ਪੋਹਿ ਨ ਸਕੈ ਕਾਲ ॥ ਨਾਨਕ ਭਗਤਾ ਸਦਾ ਵਿਗਾਸ ॥ ਸਣਿਝ ਦੂਖ ਪਾਪ ਕਾ ਨਾਸ ॥8॥ ਸਣਿਝ ਈਸਰ ਬਰਮਾ ਇੰਦ ॥ ਸਣਿਝ ਮਖਿ ਸਾਲਾਹਣ ਮੰਦ ॥ ਸਣਿਝ ਜੋਗ ਜਗਤਿ ਤਨਿ ਭੇਦ ॥ ਸਣਿਝ ਸਾਸਤ ਸਿਮਰਿਤਿ ਵੇਦ ॥ ਨਾਨਕ ਭਗਤਾ |