Elephant: Difference between revisions
From SikhiWiki
Jump to navigationJump to search
Mailjas119 (talk | contribs) (Added the page for Elephant under Animal References category) |
(No difference)
|
Latest revision as of 00:24, 16 January 2022
ਹਾਥੀ [ha-thi] Elephant
Synonyms (Variations) ਫੀਲ, ਹਸਤੀ, ਗਜ, ਹਸਤਨੀ
ਅਰਥ-ਪ੍ਰਤੀਕ (Meaning-Symbolization)
- Symbol of wealth, materialism which is not permanent
- Bigger Ego (which overshadows our intellect to understand the true knowledge)
- ਕਾਮ ਵਾਸਨਾ ਦਾ ਪ੍ਰਤੀਕ (Crush / Infatuation / Lust)
ਗੁਰਬਾਣੀ 'ਚੋਂ ਹਵਾਲੇ (References)
- ਕਹਾ ਭਇਓ ਦਰਿ ਬਾਂਧੇ ਹਾਥੀ ਖਿਨ ਮਹਿ ਭਈ ਪਰਾਈ ॥3॥ - ਅੰ: 693 ; ਤਾਜੀ ਰਥ ਤੁਖਾਰ ਹਾਥੀ ਪਾਖਰੇ ॥ ਬਾਗ ਮਿਲਖ ਘਰ ਬਾਰ ਕਿਥੈ ਸਿ ਆਪਣੇ ॥ - ਅੰ: 141
- ਹਰਿ ਹੈ ਖਾਂਡੁ ਰੇਤੁ ਮਹਿ ਬਿਖਰੀ ਹਾਥੀ ਚੁਨੀ ਨ ਜਾਇ ॥ ਕਹਿ ਕਬੀਰ ਗੁਰਿ ਭਲੀ ਬੁਝਾਈ ਕੀਟੀ ਹੋਇ ਕੈ ਖਾਇ ॥੨੩੮॥ - ਅੰ: 1377
- ਕਾਲਬੂਤ ਕੀ ਹਸਤਨੀ ਮਨ ਬਉਰਾ ਰੇ ਚਲਤੁ ਰਚਿਓ ਜਗਦੀਸ ॥ - ਅੰ:335
ਮੇਰੇ ਲਈ ਸਿੱਖਿਆ (Relevance in my life)
Need to get rid of ‘my elephant’ ego if I want to understand or attain the real/true knowledge.
ਹੋਰ ਹਵਾਲੇ ਜਾਂ ਜਾਣਕਾਰੀ (Other Information)
Detailed explanation in Audio recording - <<will be added shortly>>