Elephant

From SikhiWiki
Jump to navigationJump to search

ਹਾਥੀ  [ha-thi] Elephant

Synonyms (Variations) ਫੀਲ, ਹਸਤੀ, ਗਜ, ਹਸਤਨੀ

ਅਰਥ-ਪ੍ਰਤੀਕ (Meaning-Symbolization)

  • Symbol of wealth, materialism which is not permanent​
  • Bigger Ego (which overshadows our intellect to understand the true knowledge)​
  • ਕਾਮ ਵਾਸਨਾ ਦਾ ਪ੍ਰਤੀਕ (Crush / Infatuation / Lust)

ਗੁਰਬਾਣੀ 'ਚੋਂ ਹਵਾਲੇ (References)​

  • ਕਹਾ ਭਇਓ ਦਰਿ ਬਾਂਧੇ ਹਾਥੀ ਖਿਨ ਮਹਿ ਭਈ ਪਰਾਈ ॥3॥ - ਅੰ: 693 ; ਤਾਜੀ ਰਥ ਤੁਖਾਰ ਹਾਥੀ ਪਾਖਰੇ ॥ ਬਾਗ ਮਿਲਖ ਘਰ ਬਾਰ ਕਿਥੈ ਸਿ ਆਪਣੇ ॥  - ਅੰ: 141​
  • ਹਰਿ ਹੈ ਖਾਂਡੁ ਰੇਤੁ ਮਹਿ ਬਿਖਰੀ ਹਾਥੀ ਚੁਨੀ ਨ ਜਾਇ ॥ ਕਹਿ ਕਬੀਰ ਗੁਰਿ ਭਲੀ ਬੁਝਾਈ ਕੀਟੀ ਹੋਇ ਕੈ ਖਾਇ ॥੨੩੮॥ - ਅੰ: 1377 ​
  • ਕਾਲਬੂਤ ਕੀ ਹਸਤਨੀ ਮਨ ਬਉਰਾ ਰੇ ਚਲਤੁ ਰਚਿਓ ਜਗਦੀਸ ॥ - ਅੰ:335​

ਮੇਰੇ ਲਈ ਸਿੱਖਿਆ (Relevance in my life)​

Need to get rid of ‘my elephant’ ego if I want to understand or attain the real/true knowledge.

ਹੋਰ ਹਵਾਲੇ ਜਾਂ ਜਾਣਕਾਰੀ  (Other Information)​

Detailed explanation in Audio recording - <<will be added shortly>>