Keso Gopal Pandit: Difference between revisions

From SikhiWiki
Jump to navigationJump to search
(Created page with "'''Keso Gopal Pandit'''(ਕੇਸੋ ਗੋਪਾਲ ਪੰਡਿਤ) is a qualitative name used for a Gurmukh in Ramkali Sadu, a composition present in Adi Granth, au...")
(No difference)

Revision as of 13:52, 30 April 2014

Keso Gopal Pandit(ਕੇਸੋ ਗੋਪਾਲ ਪੰਡਿਤ) is a qualitative name used for a Gurmukh in Ramkali Sadu, a composition present in Adi Granth, authored by Baba Sundar. Following is hymn from same:

ਅੰਤ ਸਮੇਂ ਸਤਿਗੁਰੂ ਜੀ ਨੇ ਐਸੇ ਬੋਲਿਆ ਮੇਰੇ ਪਿਛੇ ਏਕ ਰਸ ਕੀਰਤਨ ਕਰਨਾ॥
ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ ॥
ਹਰਿ ਕਥਾ ਪੜੀਐ ਹਰਿ ਨਾਮੁ ਸੁਣੀਐ ਬੇਬਾਣੁ ਹਰਿ ਰੰਗੁ ਗੁਰ ਭਾਵਏ ॥
ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ ॥
ਹਰਿ ਭਾਇਆ ਸਤਿਗੁਰੁ ਬੋਲਿਆ ਹਰਿ ਮਿਲਿਆ ਪੁਰਖੁ ਸੁਜਾਣੁ ਜੀਉ ॥
ਰਾਮਦਾਸ ਸੋਢੀ ਤਿਲਕੁ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ ॥੫॥

Traditional commentators thought it to be some historical person during time of Guru Amar Dass. Writers of Faridkoti Teeka did not explain these terms in details:
ਅੰਤ ਸਮੇਂ ਸਤਿਗੁਰੂ ਜੀ ਨੇ ਐਸੇ ਬੋਲਿਆ ਮੇਰੇ ਪਿਛੇ ਏਕ ਰਸ ਕੀਰਤਨ ਕਰਨਾ॥ ਕੇਸੋ ਗੋਪਾਲ ਪੰਡਿਤ ਕੋ ਸਦੀਓ ਸੰਪੂਰਨ ਪਾਪੋਂ ਕੇ ਹਰਨੇ ਵਾਲੇ ਜੋ ਹਰੀ ਹੈਂ ਤਿਸ ਹਰੀ ਕੀ ਕਥਾ ਯੁਕਤ ਜੋ ਪੁਰਾਨ ਹੈ ਸੋ ਪੜਹਿ॥ ਭਾਵ ਪਰਮੇਸ੍ਵਰ ਸਬੰਧੀ ਕਥਾ ਸੁਨਾਵੈ॥ ਤਾਂਤੇ ਹਰਿਕਥਾ ਹੀ ਪੜੀਐ ਹਰੀ ਨਾਮ ਹੀ ਸੁਣੀਐ ਔ ਹਮਕੋ ਬਿਬਾਨ ਭੀ ਹਰੀ ਕੀ ਪ੍ਰੀਤੀ ਕਾ ਵ ਹਰੇ ਰੰਗ ਕਾ ਹੀ ਭਾਵਤਾ ਹੈ॥ ਪਿੰਡ ਪਤਲ ਕਿਰਿਆ ਔ ਦੀਵਾ ਤਥਾ ਫੁਲ ਏਹ ਹਰ ਸਰੀ ਗੰਗਾ ਜੀ ਮੈਂ ਪਾਵਣੇ॥ ਜਨ ਕੇ ਚਰਨ ਤੀਰਥ ਕੋਟ ਗੰਗਾ॥ ਜੋ ਸਤਿਗੁਰੂ ਹਰੀ ਕੋ ਭਾਵਤਾ ਹੈ ਸੋ ਬੋਲਿਆ ਕੇ ਹਰਿ ਪੁਰਖ ਸੁਜਾਣ ਹਮਕੋ ਮਿਲਿਆ ਹੈ॥ ਸਚੁ (ਸਬਦੁ) ਬ੍ਰਹਮ ਕੋ ਪ੍ਰਗਟ ਕਰਨੇ ਹਾਰੇ ਸ੍ਰੀ ਗੁਰੂ ਅਮਰ ਦਾਸ ਸਾਹਿਬ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਸੋਢੀ ਕੋ ਤਿਲਕ ਦੇ ਦੀਆ ਹੈ ਵਾ ਐਸਾ ਤਿਲਕ ਦੀਆ ਹੈ ਜੋ ਬ੍ਰਹਮ ਕੋ ਪ੍ਰਗਟ ਕਰਨੇ ਹਾਰਾ ਹੈ॥੫॥ (Teeka Faridkoti)

Linguistically, Keso Gopal Pandit will be interpreted as, A Pundit have wisdom of Keso and Gopal are known as Keso Gopal Pundit(JAISA SEVE TAISA HOYE). In Gurmat, Gurmukhi have knowledge of Keso/Gopal.