ਨਿਧਿ
From SikhiWiki
Jump to navigationJump to search
The word "Nidh" (Punjabi ਨਿਧਿ) which means "treasure"
SGGS Gurmukhi-Gurmukhi Dictionary
(1) ਨਿਧੀਆਂ (2) ਖਜ਼ਾਨਾ, ਭੰਡਾਰ
SGGS Gurmukhi-English Dictionary
Sk. P. n. Treasure
SGGS Gurmukhi-English Data provided by Harjinder Singh Gill, Santa Monica, CA, USA.
Mahan Kosh Encyclopedia
ਸੰ. {ਸੰਗਯਾ}. ਖ਼ਜ਼ਾਨਾ. ਕੋਸ਼. "ਨਿਧਿ ਨਾਮ ਨਾਨਕ ਮੋਰੈ". (ਆਸਾ ਪੜਤਾਲ ਮਃ ੫)। (2) ਦੱਬਿਆ- ਹੋਇਆ ਧਨ। (3) ਕਬੇਰ ਦੇ ਨੌ ਰਤਨ. ਨੌ ਖ਼ਜ਼ਾਨੇ. ਦੇਖੋ, ਨਉ ਨਿਧਿ। (4) ਨੌਂ ਗਿਣਤੀ ਦਾ ਬੋਧਕ, ਕਯੋਂ ਕਿ ਨਿਧਿ ਨੌ ਹਨ। (5) ਸਮੰਦਰ। (6) ਘਰ. ਨਿਵਾਸਸ”ਥਾਨ. "ਗਣਨਿਧਿ ਗਾਇਆ". (ਆਸਾ ਛੰਤ ਮਃ ੫).
- Mahan Kosh data provided by Bhai Baljinder Singh (RaraSahib Wale); See http://www.ik13.com