ਨਿਧਿ

From SikhiWiki
Jump to navigationJump to search

The word "Nidh" (Punjabi ਨਿਧਿ) which means "treasure"


SGGS Gurmukhi-Gurmukhi Dictionary

(1) ਨਿਧੀਆਂ (2) ਖਜ਼ਾਨਾ, ਭੰਡਾਰ

SGGS Gurmukhi-English Dictionary

Sk. P. n. Treasure

SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. {ਸੰਗ੝ਯਾ}. ਖ਼ਜ਼ਾਨਾ. ਕੋਸ਼. "ਨਿਧਿ ਨਾਮ੝ ਨਾਨਕ ਮੋਰੈ". (ਆਸਾ ਪੜਤਾਲ ਮਃ ੫)। (2) ਦੱਬਿਆ- ਹੋਇਆ ਧਨ। (3) ਕ੝ਬੇਰ ਦੇ ਨੌ ਰਤਨ. ਨੌ ਖ਼ਜ਼ਾਨੇ. ਦੇਖੋ, ਨਉ ਨਿਧਿ। (4) ਨੌਂ ਗਿਣਤੀ ਦਾ ਬੋਧਕ, ਕ੝ਯੋਂ ਕਿ ਨਿਧਿ ਨੌ ਹਨ। (5) ਸਮ੝ੰਦਰ। (6) ਘਰ. ਨਿਵਾਸਸ੝”ਥਾਨ. "ਗ੝ਣਨਿਧਿ ਗਾਇਆ". (ਆਸਾ ਛੰਤ ਮਃ ੫).