Who is Sahib?

From SikhiWiki
Jump to navigationJump to search

Sahib:(ਸਾਹਿਬ੝): As per Adi Gur Granth, Sahib is God. The word Sahib is used for owner or master. In whole Granth no other entity is called Sahib except God. (sahib mera Eko hai,ਮਨ ਝਕੋ ਸਾਹਿਬ੝ ਭਾਈ ਰੇ ॥).

Extracted Gurwaak which all points toward one god, i.e Sahib is God.

  • Gurus always call themselves Sewak of Sahib (Servant of God) (ਹ੝ਕਮ੝ ਸਾਹਿਬ ਕਾ ਸੇਵਕ ਮਨਿ ਭਾਇਆ ॥).
  • Only God is "True Sahib" (ਤੂੰ ਸਚਾ ਸਾਹਿਬ੝ ਗ੝ਣੀ ਗਹੇਰਾ ॥).
  • Who is Sahib of All (ਸਭਨਾ ਸਾਹਿਬ੝ ਝਕ੝ ਹੈ ਪੂਰੈ ਭਾਗਿ ਪਾਇਆ ਜਾਈ ॥੧੧॥)


ਸਾਚਾ ਸਾਹਿਬ੝ ਸਾਚ੝ ਨਾਇ ਭਾਖਿਆ ਭਾਉ ਅਪਾਰ੝ ॥

ਵਡਾ ਸਾਹਿਬ੝ ਵਡੀ ਨਾਈ ਕੀਤਾ ਜਾ ਕਾ ਹੋਵੈ ॥

ਵਡਾ ਸਾਹਿਬ੝ ਊਚਾ ਥਾਉ ॥

ਸੋਈ ਸੋਈ ਸਦਾ ਸਚ੝ ਸਾਹਿਬ੝ ਸਾਚਾ ਸਾਚੀ ਨਾਈ ॥

ਸੋਈ ਸੋਈ ਸਦਾ ਸਚ੝ ਸਾਹਿਬ੝ ਸਾਚਾ ਸਾਚੀ ਨਾਈ ॥

ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗ੝ਣੀ ਗਹੀਰਾ ॥

ਸਾਚਾ ਸਾਹਿਬ੝ ਸਾਚੈ ਨਾਇ ॥੧॥ ਰਹਾਉ ॥

ਦੇਹ੝ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲ੝ ॥੩॥

ਸਾਚੇ ਸਾਹਿਬ ਸਭਿ ਗ੝ਣ ਅਉਗਣ ਸਭਿ ਅਸਾਹ ॥੧॥

ਰੰਗਿ ਰਤਾ ਮੇਰਾ ਸਾਹਿਬ੝ ਰਵਿ ਰਹਿਆ ਭਰਪੂਰਿ ॥੧॥ ਰਹਾਉ ॥

ਕਿਤ ਕਉ ਸਾਹਿਬ ਆਵਹਿ ਰੋਹਿ ॥

ਜੇ ਤੂ ਸਾਹਿਬ ਆਵਹਿ ਰੋਹਿ ॥

ਜਿਉ ਸਾਹਿਬ੝ ਰਾਖੈ ਤਿਉ ਰਹੈ ਇਸ੝ ਲੋਭੀ ਕਾ ਜੀਉ ਟਲ ਪਲੈ ॥੧॥

ਕਰਿ ਚਾਨਣ੝ ਸਾਹਿਬ ਤਉ ਮਿਲੈ ॥੧॥ ਰਹਾਉ ॥

ਸਚਾ ਸਾਹਿਬ੝ ਸੇਵੀਝ ਸਚ੝ ਵਡਿਆਈ ਦੇਇ ॥

ਨਿਰਮਲ੝ ਸਾਹਿਬ੝ ਪਾਇਆ ਸਾਚਾ ਗ੝ਣੀ ਗਹੀਰ੝ ॥੨॥

ਸਭ੝ ਕਿਛ੝ ਵਸਗਤਿ ਸਾਹਿਬੈ ਆਪੇ ਕਰਣ ਕਰੇਵ ॥

ਸਦਾ ਸਦਾ ਕਰਿ ਚਾਕਰੀ ਪ੝ਰਭ੝ ਸਾਹਿਬ੝ ਸਚਾ ਸੋਇ ॥੨॥

ਸਾਹਿਬ੝ ਮੇਰਾ ਨਿਰਮਲਾ ਤਿਸ੝ ਬਿਨ੝ ਰਹਣ੝ ਨ ਜਾਇ ॥

ਸਚਾ ਸਾਹਿਬ੝ ਮਨਿ ਵ੝ਠਾ ਹੋਆ ਖਸਮ੝ ਦਇਆਲ੝ ॥

ਸਚ੝ ਕਰਤਾ ਸਚ੝ ਕਰਣਹਾਰ੝ ਸਚ੝ ਸਾਹਿਬ੝ ਸਚ੝ ਟੇਕ ॥

ਸਾਹਿਬ੝ ਅਤ੝ਲ੝ ਨ ਤੋਲੀਝ ਕਥਨਿ ਨ ਪਾਇਆ ਜਾਇ ॥੫॥

ਸਾਚਉ ਸਾਹਿਬ੝ ਸੇਵੀਝ ਗ੝ਰਮ੝ਖਿ ਅਕਥੋ ਕਾਥਿ ॥੬॥

ਸਚਾ ਸਾਹਿਬ੝ ਸੇਵੀਝ ਗ੝ਰਮ੝ਖਿ ਵਸੈ ਮਨਿ ਆਇ ॥

ਸਾਹਿਬ੝ ਨਿਤਾਣਿਆ ਕਾ ਤਾਣ੝ ॥

ਹੋਰ੝ ਬਿਰਹਾ ਸਭ ਧਾਤ੝ ਹੈ ਜਬ ਲਗ੝ ਸਾਹਿਬ ਪ੝ਰੀਤਿ ਨ ਹੋਇ ॥

ਸਦਾ ਸਾਹਿਬ ਕੈ ਰੰਗਿ ਰਹੈ ਕਬਹੂੰ ਨ ਤੂਟਸਿ ਨੇਹ੝ ॥

ਸਚਾ ਸਾਹਿਬ੝ ਸਚ੝ ਨਿਆਉ ਪਾਪੀ ਨਰ੝ ਹਾਰਦਾ ॥