Sggs 3

From SikhiWiki
Jump to navigationJump to search
Sri Guru Granth Sahib Ji
Previous page
Sggs 3 Sound      Play Audio Next page

J · 1 · 2 · 3 · 4 · 5 · 6 · 7 · 8 · 9 · 10 · 11 · 12 · 13 · 14 · 15 · 16 · 17 · 18 · 19 · 20 · 21 · 22 · 23 · 24 · 25 · 26 · 27 · 28 · 29 · 30 · 31 · S

ਸਦਾ ਵਿਗਾਸ੝ ॥ ਸ੝ਣਿਝ ਦੂਖ ਪਾਪ ਕਾ ਨਾਸ੝ ॥9॥ ਸ੝ਣਿਝ ਸਤ੝ ਸੰਤੋਖ੝ ਗਿਆਨ੝ ॥ ਸ੝ਣਿਝ ਅਠਸਠਿ ਕਾ ਇਸਨਾਨ੝ ॥ ਸ੝ਣਿਝ ਪੜਿ ਪੜਿ ਪਾਵਹਿ ਮਾਨ੝ ॥ ਸ੝ਣਿਝ ਲਾਗੈ ਸਹਜਿ ਧਿਆਨ੝ ॥ ਨਾਨਕ ਭਗਤਾ ਸਦਾ ਵਿਗਾਸ੝ ॥ ਸ੝ਣਿਝ ਦੂਖ ਪਾਪ ਕਾ ਨਾਸ੝ ॥10॥ ਸ੝ਣਿਝ ਸਰਾ ਗ੝ਣਾ ਕੇ ਗਾਹ ॥ ਸ੝ਣਿਝ ਸੇਖ ਪੀਰ ਪਾਤਿਸਾਹ ॥ ਸ੝ਣਿਝ ਅੰਧੇ ਪਾਵਹਿ ਰਾਹ੝ ॥ ਸ੝ਣਿਝ ਹਾਥ ਹੋਵੈ ਅਸਗਾਹ੝ ॥ ਨਾਨਕ ਭਗਤਾ ਸਦਾ ਵਿਗਾਸ੝ ॥ ਸ੝ਣਿਝ ਦੂਖ ਪਾਪ ਕਾ ਨਾਸ੝ ॥11॥ ਮੰਨੇ ਕੀ ਗਤਿ ਕਹੀ ਨ ਜਾਇ ॥ ਜੇ ਕੋ ਕਹੈ ਪਿਛੈ ਪਛ੝ਤਾਇ ॥ ਕਾਗਦਿ ਕਲਮ ਨ ਲਿਖਣਹਾਰ੝ ॥ ਮੰਨੇ ਕਾ ਬਹਿ ਕਰਨਿ ਵੀਚਾਰ੝ ॥ ਝਸਾ ਨਾਮ੝ ਨਿਰੰਜਨ੝ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥12॥ ਮੰਨੈ ਸ੝ਰਤਿ ਹੋਵੈ ਮਨਿ ਬ੝ਧਿ ॥ ਮੰਨੈ ਸਗਲ ਭਵਣ ਕੀ ਸ੝ਧਿ ॥ ਮੰਨੈ ਮ੝ਹਿ ਚੋਟਾ ਨਾ ਖਾਇ ॥ ਮੰਨੈ ਜਮ ਕੈ ਸਾਥਿ ਨ ਜਾਇ ॥ ਝਸਾ ਨਾਮ੝ ਨਿਰੰਜਨ੝ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥13॥ ਮੰਨੈ ਮਾਰਗਿ ਠਾਕ ਨ ਪਾਇ ॥ ਮੰਨੈ ਪਤਿ ਸਿਉ ਪਰਗਟ੝ ਜਾਇ ॥ ਮੰਨੈ ਮਗ੝ ਨ ਚਲੈ ਪੰਥ੝ ॥ ਮੰਨੈ ਧਰਮ ਸੇਤੀ ਸਨਬੰਧ੝ ॥ ਝਸਾ ਨਾਮ੝ ਨਿਰੰਜਨ੝ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥ 14॥ ਮੰਨੈ ਪਾਵਹਿ ਮੋਖ੝ ਦ੝ਆਰ੝ ॥ ਮੰਨੈ ਪਰਵਾਰੈ ਸਾਧਾਰ੝ ॥ ਮੰਨੈ ਤਰੈ ਤਾਰੇ ਗ੝ਰ੝ ਸਿਖ ॥ ਮੰਨੈ ਨਾਨਕ ਭਵਹਿ ਨ ਭਿਖ ॥ ਝਸਾ ਨਾਮ੝ ਨਿਰੰਜਨ੝ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥15॥ ਪੰਚ ਪਰਵਾਣ ਪੰਚ ਪਰਧਾਨ੝ ॥ ਪੰਚੇ ਪਾਵਹਿ ਦਰਗਹਿ ਮਾਨ੝ ॥ ਪੰਚੇ ਸੋਹਹਿ ਦਰਿ ਰਾਜਾਨ੝ ॥ ਪੰਚਾ ਕਾ ਗ੝ਰ੝ ਝਕ੝ ਧਿਆਨ੝ ॥ ਜੇ ਕੋ ਕਹੈ ਕਰੈ ਵੀਚਾਰ੝ ॥ ਕਰਤੇ ਕੈ ਕਰਣੈ ਨਾਹੀ ਸ੝ਮਾਰ੝ ॥ ਧੌਲ੝ ਧਰਮ੝ ਦਇਆ ਕਾ ਪੂਤ੝ ॥ ਸੰਤੋਖ੝ ਥਾਪਿ ਰਖਿਆ ਜਿਨਿ ਸੂਤਿ ॥ ਜੇ ਕੋ ਬ੝ਝੈ ਹੋਵੈ ਸਚਿਆਰ੝ ॥ ਧਵਲੈ ਉਪਰਿ ਕੇਤਾ ਭਾਰ੝ ॥ ਧਰਤੀ ਹੋਰ੝ ਪਰੈ ਹੋਰ੝ ਹੋਰ੝ ॥ ਤਿਸ ਤੇ ਭਾਰ੝ ਤਲੈ ਕਵਣ੝ ਜੋਰ੝ ॥ ਜੀਅ ਜਾਤਿ ਰੰਗਾ ਕੇ ਨਾਵ ॥ ਸਭਨਾ ਲਿਖਿਆ ਵ੝ੜੀ ਕਲਾਮ ॥ ਝਹ੝ ਲੇਖਾ ਲਿਖਿ ਜਾਣੈ ਕੋਇ ॥ ਲੇਖਾ ਲਿਖਿਆ ਕੇਤਾ ਹੋਇ ॥ ਕੇਤਾ ਤਾਣ੝ ਸ੝ਆਲਿਹ੝ ਰੂਪ੝ ॥ ਕੇਤੀ ਦਾਤਿ ਜਾਣੈ ਕੌਣ੝ ਕੂਤ੝ ॥ ਕੀਤਾ ਪਸਾਉ ਝਕੋ ਕਵਾਉ ॥ ਤਿਸ ਤੇ ਹੋਝ ਲਖ ਦਰੀਆਉ ॥ ਕ੝ਦਰਤਿ ਕਵਣ ਕਹਾ ਵੀਚਾਰ੝ ॥ ਵਾਰਿਆ ਨ ਜਾਵਾ ਝਕ ਵਾਰ ॥ ਜੋ ਤ੝ਧ੝ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥16॥ ਅਸੰਖ ਜਪ ਅਸੰਖ ਭਾਉ ॥ ਅਸੰਖ ਪੂਜਾ ਅਸੰਖ ਤਪ ਤਾਉ ॥ ਅਸੰਖ ਗਰੰਥ ਮ੝ਖਿ ਵੇਦ ਪਾਠ ॥ ਅਸੰਖ ਜੋਗ ਮਨਿ ਰਹਹਿ

Previous page Sggs 3 Next page