Sggs 11

From SikhiWiki
Jump to navigationJump to search
Sri Guru Granth Sahib Ji
Previous page
Sggs 11 Sound      Play Audio Next page

J · 1 · 2 · 3 · 4 · 5 · 6 · 7 · 8 · 9 · 10 · 11 · 12 · 13 · 14 · 15 · 16 · 17 · 18 · 19 · 20 · 21 · 22 · 23 · 24 · 25 · 26 · 27 · 28 · 29 · 30 · 31 · S

ਕਿਆ ਨਾਨਕ ਜੰਤ ਵਿਚਾਰਾ ॥੧॥ ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਝਕੋ ਪ੝ਰਖ੝ ਸਮਾਣਾ ॥ ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ ॥ ਤੂੰ ਆਪੇ ਦਾਤਾ ਆਪੇ ਭ੝ਗਤਾ ਜੀ ਹਉ ਤ੝ਧ੝ ਬਿਨ੝ ਅਵਰ੝ ਨ ਜਾਣਾ ॥ ਤੂੰ ਪਾਰਬ੝ਰਹਮ੝ ਬੇਅੰਤ੝ ਬੇਅੰਤ੝ ਜੀ ਤੇਰੇ ਕਿਆ ਗ੝ਣ ਆਖਿ ਵਖਾਣਾ ॥ ਜੋ ਸੇਵਹਿ ਜੋ ਸੇਵਹਿ ਤ੝ਧ੝ ਜੀ ਜਨ੝ ਨਾਨਕ੝ ਤਿਨ ਕ੝ਰਬਾਣਾ ॥੨॥ ਹਰਿ ਧਿਆਵਹਿ ਹਰਿ ਧਿਆਵਹਿ ਤ੝ਧ੝ ਜੀ ਸੇ ਜਨ ਜ੝ਗ ਮਹਿ ਸ੝ਖਵਾਸੀ ॥ ਸੇ ਮ੝ਕਤ੝ ਸੇ ਮ੝ਕਤ੝ ਭਝ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ॥ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ੝ ਗਵਾਸੀ ॥ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪਿ ਸਮਾਸੀ ॥ ਸੇ ਧੰਨ੝ ਸੇ ਧੰਨ੝ ਜਿਨ ਹਰਿ ਧਿਆਇਆ ਜੀ ਜਨ੝ ਨਾਨਕ੝ ਤਿਨ ਬਲਿ ਜਾਸੀ ॥੩॥ ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ ਭਰੇ ਬਿਅੰਤ ਬੇਅੰਤਾ ॥ ਤੇਰੇ ਭਗਤ ਤੇਰੇ ਭਗਤ ਸਲਾਹਨਿ ਤ੝ਧ੝ ਜੀ ਹਰਿ ਅਨਿਕ ਅਨੇਕ ਅਨੰਤਾ ॥ ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰਿ ਪੂਜਾ ਜੀ ਤਪ੝ ਤਾਪਹਿ ਜਪਹਿ ਬੇਅੰਤਾ ॥ ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹ੝ ਸਿਮ੝ਰਿਤਿ ਸਾਸਤ ਜੀ ਕਰਿ ਕਿਰਿਆ ਖਟ੝ ਕਰਮ ਕਰੰਤਾ ॥ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ॥੪॥ ਤੂੰ ਆਦਿ ਪ੝ਰਖ੝ ਅਪਰੰਪਰ੝ ਕਰਤਾ ਜੀ ਤ੝ਧ੝ ਜੇਵਡ੝ ਅਵਰ੝ ਨ ਕੋਈ ॥ ਤੂੰ ਜ੝ਗ੝ ਜ੝ਗ੝ ਝਕੋ ਸਦਾ ਸਦਾ ਤੂੰ ਝਕੋ ਜੀ ਤੂੰ ਨਿਹਚਲ੝ ਕਰਤਾ ਸੋਈ ॥ ਤ੝ਧ੝ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸ੝ ਹੋਈ ॥ ਤ੝ਧ੝ ਆਪੇ ਸ੝ਰਿਸਟਿ ਸਭ ਉਪਾਈ ਜੀ ਤ੝ਧ੝ ਆਪੇ ਸਿਰਜਿ ਸਭ ਗੋਈ ॥ ਜਨ੝ ਨਾਨਕ੝ ਗ੝ਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ ॥੫॥੧॥ ਆਸਾ ਮਹਲਾ ੪ ॥ ਤੂੰ ਕਰਤਾ ਸਚਿਆਰ੝ ਮੈਡਾ ਸਾਂਈ ॥ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹਿ ਸੋਈ ਹਉ ਪਾਈ ॥੧॥ ਰਹਾਉ ॥ ਸਭ ਤੇਰੀ ਤੂੰ ਸਭਨੀ ਧਿਆਇਆ ॥ ਜਿਸ ਨੋ ਕ੝ਰਿਪਾ ਕਰਹਿ ਤਿਨਿ ਨਾਮ ਰਤਨ੝ ਪਾਇਆ ॥ ਗ੝ਰਮ੝ਖਿ ਲਾਧਾ ਮਨਮ੝ਖਿ ਗਵਾਇਆ ॥ ਤ੝ਧ੝ ਆਪਿ ਵਿਛੋੜਿਆ ਆਪਿ ਮਿਲਾਇਆ ॥੧॥ ਤੂੰ ਦਰੀਆਉ ਸਭ ਤ੝ਝ ਹੀ ਮਾਹਿ ॥ ਤ੝ਝ ਬਿਨ੝ ਦੂਜਾ ਕੋਈ ਨਾਹਿ ॥ ਜੀਅ ਜੰਤ ਸਭਿ ਤੇਰਾ ਖੇਲ੝ ॥ ਵਿਜੋਗਿ ਮਿਲਿ ਵਿਛ੝ੜਿਆ ਸੰਜੋਗੀ ਮੇਲ੝ ॥੨॥ ਜਿਸ ਨੋ ਤੂ ਜਾਣਾਇਹਿ ਸੋਈ ਜਨ੝ ਜਾਣੈ ॥ ਹਰਿ ਗ੝ਣ ਸਦ ਹੀ ਆਖਿ ਵਖਾਣੈ ॥ ਜਿਨਿ ਹਰਿ ਸੇਵਿਆ ਤਿਨਿ ਸ੝ਖ੝ ਪਾਇਆ ॥ ਸਹਜੇ ਹੀ ਹਰਿ ਨਾਮਿ

Previous page Sggs 11 Next page