Ramavtar 22

From SikhiWiki
Jump to navigationJump to search

ਅਥ ਸੀਤਾ ਦ੝ਹੂ ਪ੝ਤ੝ਰਨ ਸਹਿਤ ਪ੝ਰੀ ਅਵਧ ਪ੝ਰਵੇਸ ਕਥਨੰ ॥

The description of the Entry of Sita alongwith her two sons in Oudhpuri :

ਚੌਪਈ ॥

CHAUPAI

ਤਿਹੂੰ ਮਾਤ ਕੰਠਨ ਸੋ ਲਾਝ ॥ ਦੋਊ ਪ੝ਤ੝ਰ ਪਾਇਨ ਲਪਟਾਝ ॥ ਬਹ੝ਰ ਆਨਿ ਸੀਤਾ ਪਗ ਪਰੀ ॥ ਮਿਟ ਗਈ ਤਹੀਂ ਦ੝ਖਨ ਕੀ ਘਰੀ ॥੮੨੯॥

All the three mothers hugged all of them to their bosoms and Lava and Kusha came forward to touch their feet; Sita also touched their feet and it appeared that the time of suffering had ended.829lkh,

ਬਾਜ ਮੇਧ ਪੂਰਨ ਕੀਅ ਜੱਗਾ ॥ ਕਉਸਲੇਸਿ ਰਘ੝ਬੀਰ ਅਭੱਗਾ ॥ ਗ੝ਰਿਹਿ ਸਪੂਤ ਦੋ ਪੂਤ ਸ੝ਹਾਝ ॥ ਦੇਸ ਬਿਦੇਸ ਜੀਤਿ ਗ੝ਰਹਿ ਆਝ ॥੮੩੦॥

Raghuvir Ram completed the Ashavamedha Yajna (horse-sacrifice); and in his house, his two sons seemed very impressive who had come back home after conquering many countries.830.

ਜੇਤਿਕ ਕਹੇ ਸ੝ ਜੱਗ ਬਿਧਾਨਾ ॥ ਬਿਧਿ ਪੂਰਬ ਕੀਨੇ ਤੇ ਨਾਨਾ ॥ ਝਕ ਘਾਟ ਸਤ ਕੀਨੇ ਜੱਗਾ ॥ ਚਟ ਪਟ ਚਕ੝ਰ ਇੰਦ੝ਰ ਉਠਿ ਭੱਗਾ ॥੮੩੧॥

All the rituals of Yajna were performed according to Vedic rites, seven Yajnas were performed at one place, seeing which Indra wondered and fled away.831.

ਰਾਜਸ੝ਇ ਕੀਨੇ ਦਸ ਬਾਰਾ ॥ ਬਾਜ ਮੇਧਿ ਇੱਕੀਸ ਪ੝ਰਕਾਰਾ ॥ ਗਵਾਲੰਭ ਅਜਮੇਧ ਅਨੇਕਾ ॥ ਭੂਮਿ ਮਧਿ ਕਰਮ ਕੀਝ ਅਨੇਕਾ ॥੮੩੨॥

Ten Rajsu Yajnas and twenty-one kinds of Ashvamedha Yajna were performed. Go-medh, Ajmedh and Bhoop-medh several types of Yajnas were performed.832.

ਨਾਗਮੇਧ ਖਟ ਜੱਗ ਕਰਾਝ ॥ ਜੋ ਨ ਕਰੇ ਜਨਮੇਜਿਯ ਪਾਝ ॥ ਅਉਰੈ ਗਨਤ ਕਹਾਂ ਲਗ ਜਾਊਂ ॥ ਗ੝ਰੰਥ ਬਢਨ ਤੇ ਹੀਝ ਡਰਾਊਂ ॥੮੩੩॥

Six Nagmedh Yajnas were performed which bring victory in life; to what extent I should enumerate them because there is fear of the Granth becoming voluminous.833.

ਦਸ ਸਹੰਸ੝ਰ ਦਸ ਬਰਖ ਪ੝ਰਮਾਨਾ ॥ ਰਾਜ ਕਰਾ ਪ੝ਰਿ ਅਉਧ ਨਿਧਾਨਾ ॥ ਤਬ ਲਉ ਕਾਲ ਦਸਾ ਨੀਅਰਾਈ ॥ ਰਘ੝ਬਰ ਸਿਰਿ ਮ੝ਰਿਤ ਡੰਕ ਬਜਾਈ ॥੮੩੪॥

Ram ruled in Avadphpuri for ten thousand and ten years, then according to time schedule, the death beat its drum.834.

ਨਮਸਕਾਰ ਤਿਹ ਬਿਬਿਧਿ ਪ੝ਰਕਾਰਾ ॥ ਜਿਨਿ ਜਗ ਜੀਤਿ ਕਰਿਯੋ ਬਸ ਸਾਰਾ ॥ਸਭਹਨ ਸੀਸਿ ਡੰਕ ਤਿਹ ਬਾਜਾ ॥ ਜੀਤ ਨ ਸਕਾ ਰੰਕ ਅਰ੝ ਰਾਜਾ ॥੮੩੫॥

I bow before death in various ways, which has conquered the whole world and keeping it under its control. The drum of death beats on everyone`s head and no king or pauper had been able to conquer it.835.

ਦੋਹਰਾ ॥

DOHRA

ਜੇ ਤਿਨ ਕੀ ਸਰਨੀ ਪਰੇ ਕਰ ਦੈ ਲਝ ਬਚਾਇ ॥ ਜੌ ਨਹੀ ਕੋਊ ਬਾਚਿਆ ਕਿਸਨ ਬਿਸਨ ਰਘ੝ਰਾਇ ॥੮੩੬॥

He, who came under its refuge, it saved him and he, who did not go under its refuge, he could not be saved whether he was Krishna or Vishnu or Ram.836.

ਚੌਪਈ ਛੰਦ ॥

CHAUPAI STANZA

ਬਹ੝ ਬਿਧਿ ਕਰੋ ਰਾਜ ਕੋ ਸਾਜਾ ॥ ਦੇਸ ਦੇਸ ਕੇ ਜੀਤੇ ਰਾਜਾ ॥ ਸਾਮ ਦਾਮ ਅਰ੝ ਦੰਡ ਸ੝ ਭੇਦਾ ॥ ਜਿਹ ਬਿਧਿ ਹ੝ਤੀ ਸਾਸਨਾ ਬੇਦਾ ॥੮੩੭॥

Performing his royal duties in many ways and practising Sama, Dama, Dand and Bhed and other methods of administration, Ram conquered other kings of many countries.837.

ਬਰਨ ਬਰਨ ਅਪ੝ਨੀ ਕ੝ਰਿਤ ਲਾਝ ॥ ਚਾਰ ਚਾਰ ਹੀ ਬਰਨ ਚਲਾਝ ॥ ਛਤ੝ਰੀ ਕਰੈਂ ਬਿੱਪ੝ਰ ਕੀ ਸੇਵਾ ॥ ਬੈਸ ਲਖੈ ਛੱਤ੝ਰੀ ਕਹ ਦੇਵਾ ॥੮੩੮॥

He caused every caste to do its duties and set in motion Varnashram Dharma; Kshatriyas began to serve the Brahmin and the Vaishyas considered the Kshatriyas as gods.838.

ਸੂਦ੝ਰ ਸਭਨ ਕੀ ਸੇਵ ਕਮਾਵੈ ॥ ਜਹ ਕੋਈ ਕਹੈ ਤਹੀ ਵਹ ਧਾਵੈ ॥ ਜੈਸਕ ਹ੝ਤੀ ਬੇਦ ਸਾਸਨਾ ॥ ਨਿਕਸਾ ਤੈਸ ਰਾਮ ਕੀ ਰਸਨਾ ॥੮੩੯॥

The Shudras began to serve all and they went wherever they were sent; Ram always talked from his mouth about practicing administration according to Vedas.839.

ਰਾਵਣਾਦਿ ਰਣਿ ਹਾਂਕਿ ਸੰਘਾਰੇ ॥ ਭਾਂਤਿ ਭਾਂਤਿ ਸੇਵਕ ਗਣ ਤਾਰੇ ॥ ਲੰਕਾ ਦਈ ਟੰਕ ਜਨ੝ ਦੀਨੋ ॥ ਇਹ ਬਿਧਿ ਰਾਜ ਜਗਤ ਮੈ ਕੀਨੋ ॥੮੪੦॥

Ram ruled by killing the tyrants like Ravana, by emancipating different devotees and attendants (ganas) and by collecting the taxes of Lanka.840.

ਦੋਹਰਾ ਛੰਦ ॥

DOHRA STANZA

ਬਹ੝ ਬਰਖਨ ਲਉ ਰਾਮ ਜੀ ਰਾਜ ਕਰਾ ਅਰਿ ਟਾਲ ॥ ਬ੝ਰਹਮਰੰਧ੝ਰ ਕਹ ਫੋਰਕੈ ਭਯੋ ਕਉਸਲਿਆ ਕਾਲ ॥੮੪੧॥

In this way, Ram ruled for a long time and on one day Kaushalya breathed her last on the bursting of her nerve Brahm-Randhra.841.

ਚੌਪਈ ॥

CHAUPAI

ਜੈਸ ਮ੝ਰਿਤਕ ਕੇ ਹ੝ਤੇ ਪ੝ਰਕਾਰਾ ॥ ਤੈਸੇ ਈ ਕਰੇ ਬੇਦ ਅਨ੝ਸਾਰਾ ॥ ਰਾਮ ਸਪੂਤ ਜਾਹਿੰ ਘਰ ਮਾਹੀ ॥ ਤਾਕਹ੝ ਤੋਟ ਕੋਊ ਕਹ ਨਾਹੀ ॥੮੪੨॥

The ritual which is performed on the death of someone, the same was performed according to the Vedas; the benign son Ram went to the home (and himself being an incarnation) he had no shortage of any type.842.

ਬਹ੝ ਬਿਧਿ ਗਤਿ ਕੀਨੀ ਪ੝ਰਭ ਮਾਤਾ ॥ ਤਬ ਲਉ ਭਈ ਕੈਕਈ ਸਾਂਤਾ ॥ ਤਾ ਕੇ ਮਰਤ ਸ੝ਮਿਤ੝ਰਾ ਮਰੀ ॥ ਦੇਖਹ੝ ਕਾਲ ਕ੝ਰਿਆ ਕਸ ਕਰੀ ॥੮੪੩॥

Many rituals were performed for the salvation of the mother and by that time Kaikeyi had also passed away. After her death, look at the doing of KAL (death). Sumitra also died.843.

ਝਕ ਦਿਵਸ ਜਾਨਕਿ ਤ੝ਰਿਯ ਸਿਖਾ ॥ ਭੀਤ ਭਝ ਰਾਵਣ ਕਹ ਲਿਖਾ ॥ ਜਬ ਰਘ੝ਬਰ ਤਿਹ ਆਨਿ ਨਿਹਾਰਾ ॥ ਕਛ੝ਕ ਕੋਪ ਇਮ ਬਚਨ ਉਚਾਰਾ ॥੮੪੪॥

One day explaining to women, Sita drew the portrait of Ravana on the wall, when Ram saw this, he said somewhat angrily.844.

ਰਾਮ ਬਾਚ ਮਨ ਮੈ ॥

Speed of Ram in his mind :

ਯਾ ਕੋ ਕਛ੝ ਰਾਵਨ ਸੋ ਹੋਤਾ ॥ ਤਾ ਤੇ ਚਿੱਤ੝ਰ ਚਿਤ੝ਰਕੈ ਦੇਖਾ ॥ ਬਚਨ ਸ੝ਨਤ ਸੀਤਾ ਭਈ ਰੋਖਾ ॥ ਪ੝ਰਭ ਮ੝ਹਿ ਅਜਹੂੰ ਲਗਾਵਤ ਦੋਖਾ ॥੮੪੫॥

She (Sita) must have had some love for Ravana, that is the reason why she is looking at his portrait drawn by her; Sita became angry on hearing these words and said that even then Ram had been accusing her.845.

ਦੋਹਰਾ ॥

DOHRA

ਜਉ ਮੇਰੇ ਬਚ ਕਰਮ ਕਰਿ ਹ੝ਰਿਦੈ ਬਸਤ ਰਘ੝ਰਾਇ ॥ ਪ੝ਰਿਥੀ ਪੈਡ ਮ੝ਹਿ ਦੀਜੀਝ ਲੀਜੈ ਮੋਹਿ ਮਿਲਾਇ ॥੮੪੬॥

If Ram the king Raghu clan abides ever in my heart, in my speech and action then, O mother earth ! you give me some place and merge me in yourself."846.

ਚੌਪਈ ॥

CHAUPAI

ਸ੝ਨਤ ਬਚਨ ਧਰਨੀ ਫਟ ਗਈ ॥ ਲੋਪ ਸੀਆ ਤਿਹ ਭੀਤਰ ਭਈ ॥ ਚੱਕ੝ਰਤ ਰਹੇ ਨਿਰਖਿ ਰਘ੝ਰਾਈ ॥ ਰਾਜ ਕਰਨ ਕੀ ਆਸ ਚ੝ਕਾਈ ॥੮੪੭॥

Hearing these words the earth tore asunder and Sita merged in it; seeing this Ram wondered and in this suffering he ended all hope of ruling.847.

ਦੋਹਰਾ ॥

DOHRA

ਇਹ ਜਗ ਧੂਅਰੋ ਧਉਲਹਰਿ ਕਿਹ ਕੇ ਆਯੋ ਕਾਮ ॥ ਰਘ੝ਬਰ ਬਿਨ੝ ਸੀਅ ਨਾ ਜੀਝ ਸੀਅ ਬਿਨ ਜੀਝ ਨ ਰਾਮ ॥੮੪੮॥

This world is the palace of smoke which had been of no value to anyone; Sita could not live without Ram and it is impossible for Ram to remain alive without Sita.848.

ਚੌਪਈ ॥

CHAUPAI

ਦ੝ਆਰੇ ਕਹਿਯੋ ਬੈਠ ਲਛਮਨਾ ॥ ਪੈਠ ਨ ਕੋਊ ਪਾਵੈ ਜਨਾ ॥ ਅੰਤਰਿ ਪ੝ਰਹਿ ਆਪ ਪਗ੝ ਧਾਰਾ ॥ ਦੇਹਿ ਛੋਰਿ ਮ੝ਰਿਤ ਲੋਕ ਸਿਧਾਰਾ ॥੮੪੯॥

Ram said to Lakshman, "You sit on the gate and do not let anyone to come in." Ram himself went into the palace and abandoning his body left this abode of death.849.

ਦੋਹਰਾ ॥

DOHRA

ਇੰਦ੝ਰ ਮਤੀ ਹਿਤ ਅਜ ਨ੝ਰਿਪਤਿ ਜਿਮ ਗ੝ਰਿਹ ਤਜਿ ਲੀਅ ਜੋਗ ॥ ਤਿਮ ਰਘ੝ਬਰ ਤਨ ਕੋ ਤਜਾ ਸ੝ਰੀ ਜਾਨਕੀ ਬਿਯੋਗ ॥੮੫੦॥

The way in which the king Aja had accepted Yoga for Indumati and left his home, in the same manner, Ram abandoned his body on having been separated from Sita.850.

ਇਤਿ ਸ੝ਰੀ ਬਚਿਤ੝ਰ ਨਾਟਕ ਰਾਮਾਵਤਾਰੇ ਸੀਤਾ ਕੇ ਹੇਤ ਮ੝ਰਿਤ ਲੋਕ ਗਝ ਧਿਆਇ ਸਮਾਪਤੰ ॥

End of the chapter entitled `Forsaking the abode of Death for Sita` in Ramavtar in BACHITTAR NATAK.