Ramavtar 14

From SikhiWiki
Jump to navigationJump to search

ਭਾਗ

SECTION

ਅਥ ਰਾਵਨ ਜ੝ੱਧ ਕਥਨੰ ॥

Now begins the description of the war with Ravna :

ਹੋਹਾ ਛੰਦ ॥

HOHA STANZA

ਸ੝ਣਿਯੋ ਇੱਸੰ ॥ ਜਿਣਿਯੋ ਕਿੱਸੰ ॥ ਚਪਿਯੋ ਚਿੱਤੰ ॥ ਬ੝ੱਲਯੋ ਬਿੱਤੰ ॥੫੨੭॥

Ravna heard about the victory (of Ram), he being highly infuriated in his mind, began to shout violently.527.

ਘਿਰਿਯੋ ਗੜੰ ॥ ਰਿਸੰ ਬੜੰ ॥ ਭਜੀ ਤ੝ਰਿਯੰ ॥ ਭ੝ਰਮੀ ਭਯੰ ॥੫੨੮॥

Seeing his citadel besieged his ire grew more and he saw women running away in fear.528.

ਭ੝ਰਮੀ ਤਬੈ ॥ ਭਜੀ ਸਭੈ ॥ ਤ੝ਰਿਯੰ ਇਸੰ ॥ ਗਹਿਯੋ ਕਿਸੰ ॥੫੨੯॥

All the women are running away in illusion and Ravana obstructed them catching their hair.529.

ਕਰੈ ਹਹੰ ॥ ਅਹੋ ਦਯੰ ॥ ਕਰੋ ਗਈ ॥ ਛਮੋ ਭਈ ॥੫੩੦॥

They were lamenting profusely and praying to God and were asking for forgiveness for their sins.530.

ਸ੝ਣੀ ਸ੝ਰ੝ੱਤੰ ॥ ਧ੝ਣੰ ਉਤੰ ॥ ਉਠਿਯੋ ਹਠੀ ॥ ਜਿਮੰ ਭਠੀ ॥੫੩੧॥

That persistent Ravana got up on listening to such sounds and it seemed that a fire cauldron was blazing.531.

ਕਛਿਯੋ ਨਰੰ ॥ ਤਜੇ ਸਰੰ ॥ ਹਣੇ ਕਿਸੰ ॥ ਰ੝ਕੀ ਦਿਸੰ ॥੫੩੨॥

He began to kill the human army and with his arrows all the directions were obstructed.532.

ਤ੝ਰਿਣਣਿਣ ਛੰਦ ॥

TRINANIN STANZA

ਤ੝ਰਿਣਣਿਣ ਤੀਰੰ ॥ ਬ੝ਰਿਣਣਿਣ ਬੀਰੰ ॥

The arrows were discharged and the warriors were wounded.

ਢ੝ਰਣਣਣਿ ਢਾਲੰ ॥ ਜ੝ਰਣਣਣ ਜ੝ਵਾਲੰ ॥੫੩੩॥

The shields were slipping down and the fires blzed.533.

ਖ੝ਰਣਣਿਣ ਖੋਲੰ ॥ ਬ੝ਰਣਣਣਿ ਬੋਲੰ ॥ ਕ੝ਰਣਣਿਣ ਰੋਸੰ ॥ ਜ੝ਰਣਣਿਣ ਜੋਸੰ ॥੫੩੪॥

The helmets were knocked and the wounds were caused, the warriors were infuriated and their zeal grew.534.

ਬ੝ਰਣਣਿਣ ਬਾਜੀ ॥ ਤ੝ਰਿਣਣਿਣ ਤਾਜੀ ॥ ਜ੝ਰਣਣਿਣ ਜੂਝੇ ॥ ਲ੝ਰਣਣਿਣ ਲੂਝੇ ॥੫੩੫॥

The fast-moving horses began to run and the warriors obtained salvation after severe fighting.535.

ਹਰਣਿਣ ਹਾਥੀ ॥ ਸਰਣਿਣ ਸਾਥੀ ॥ ਭਰਣਿਣ ਭਾਜੇ ॥ ਲਰਣਿਣ ਲਾਜੇ ॥੫੩੬॥

The elephants ran like deer and the warriors took refuge with their comrades; the enemies ran and felt shy of fighting.536.

ਚਰਣਿਣ ਚਰਮੰ ॥ ਬਰਣਿਣ ਬਰਮੰ ॥ ਕਰਣਿਣ ਕਾਟੇ ॥ ਬਰਣਿਣ ਬਾਟੇ ॥੫੩੭॥

The bodies and the armours were cut, the ears and eyes were amputated.537.

ਮਰਣਣ ਮਾਰੇ ॥ ਤਰਣਣ ਤਾਰੇ ॥ ਜਰਣਣ ਜੀਤਾ ॥ ਸਰਣਣ ਸੀਤਾ ॥੫੩੮॥

The warriors breathed their last and ferried across the world-ocean, some were burnt in the fire of ire and took rufuge.538.

ਗਰਣਣ ਗੈਣੰ ॥ ਅਰਣਣ ਝਣੰ ॥ ਹਰਣਣ ਹੂਰੰ ॥ ਪਰਣਣ ਪੂਰੰ ॥੫੩੯॥

The gods moved in their air-vehicles and saw the scene; the heavenly damsels wandered and began to wed the warriors.539.

ਬਰਣਣ ਬਾਜੇ ॥ ਗਰਣਣ ਗਾਜੇ ॥ ਸਰਣਣ ਸ੝ੱਝੇ ॥ ਜਰਣਣ ਜ੝ੱਝੇ ॥੫੪੦॥

Various types of musical instruments resounded and the elephants thundered; the warriors took refuge while some began to fight.,540.

ਤ੝ਰਿਗਤਾ ਛੰਦ ॥

TRIGTAA STANZA

ਤੱਤ ਤੀਰੰ ॥ ਬੱਬ ਬੀਰੰ ॥ਢੱਲ ਢਾਲੰ ॥ ਜੱਜ ਜ੝ਆਲੰ ॥੫੪੧॥

The arrows began to kill warriors and the fire came out of the shelds.541.

ਤੱਜ ਤਾਜੀ ॥ ਗੱਗ ਗਾਜੀ ॥ ਮੱਮ ਮਾਰੇ ॥ ਤੱਤ ਤਾਰੇ ॥੫੪੨॥

The horses began to run and the warriors began to roar; they began to kill one another and ferry across the worls-ocean.542.

ਜੱਜ ਜੀਤੇ ॥ ਲੱਲ ਲੀਤੇ ॥ ਤੱਤ ਤੋਰੇ ॥ ਛੱਛ ਛੋਰੇ ॥੫੪੩॥

After gaining victory in war, the enemies were being made allies, the cleavage was caused amongst the warriors and they were also being forsaken.543.

ਰੱਰ ਰਾਜੰ ॥ ਗੱਗ ਗਾਜੰ ॥ ਧੱਧ ਧਾਯੰ ॥ ਚੱਚ ਚਾਯੰ ॥੫੪੪॥

The king Ravana thundered violently and with great zeal marched forward.544.

ਡੱਡ ਡਿੱਗੇ ॥ ਭੱਭ ਭਿੱਗੇ ॥ ਸੱਸ ਸ੝ਰੋਣੰ ॥ ਤੱਤ ਤੋਣੰ ॥੫੪੫॥

The warriors began to fall after being saturated with blood and th blood was flowing like water.545.

ਸੱਸ ਸਾਧੈਂ ॥ ਬੱਬ ਬਾਧੈਂ ॥ ਅੱਅ ਅੰਗੰ ॥ ਜੱਜ ਜੰਗੰ ॥੫੪੬॥

There is lot of discipline and lot of obstruction; the limbs are being chopped in the war. 546

ਕੱਕ ਕ੝ਰੋਧੰ ॥ ਜੱਜ ਜੋਧੰ ॥ ਘੱਘ ਘਾਝ ॥ ਧੱਧ ਧਾਝ ॥੫੪੭॥

There is lot of discipline and lot of obstruction; the limbs are being chopped in the war.547.

ਹੱਹ ਹੂਰੰ ॥ ਪੱਪ ਪੂਰੰ ॥ ਗੱਗ ਗੈਣੰ ॥ ਅੱਅ ਝਣੰ ॥੫੪੮॥

The sky is becoming full of heavenly damsels.548.

ਬੱਬ ਬਾਣੰ ॥ ਤੱਤ ਤਾਣੰ ॥ ਛੱਛ ਛੋਰੈਂ ॥ ਜੱਜ ਜੋਰੈਂ ॥੫੪੯॥

The warriors are pulling bows and discharging arrows.549.

ਬੱਬ ਬਾਜੇ ॥ ਗੱਗ ਗਾਜੇ ॥ ਭੱਭ ਭੂਮੰ ॥ ਝੱਝ ਝੂਮੰ ॥੫੫੦॥

The musical instruments are resounding, the warriors are thundering and are falling on the ground after swinging.550.

ਅਨਾਦ ਛੰਦ ॥

ANAAD STANZA

ਚੱਲੇ ਬਾਣ ਰ੝ੱਕੇ ਗੈਣ ॥ ਮੱਤੇ ਸੂਰ ਰੱਤੇ ਨੈਣ ॥

The sky is torn with arrows and the eyes of the warriors are getting red;

ਢੱਕੇ ਢੋਲ ਢ੝ੱਕੀ ਢਾਲ ॥ ਛ੝ੱਟੈ ਬਾਨ ਉੱਠੈ ਜ੝ਵਾਲ ॥੫੫੧॥

The knocking on the shields is being heard and the rising flames re being seen.551.

ਭਿੱਗੇ ਸ੝ਰੋਣਿ ਡਿੱਗੇ ਸੂਰ ॥ ਝ੝ੱਮੇ ਭੂਮਿ ਘ੝ੱਮੀ ਹੂਰ ॥

The warriors saturated with blood, are falling down on the earth and the heavenly damsels are roaming;

ਬੱਜੇ ਸੰਖ ਸੱਦੰ ਗੱਦ ॥ ਤਾਲੰ ਸੰਖ ਭੇਰੀ ਨੱਦ ॥੫੫੨॥

The sky is filled with the sounds of conches, other tunes and drums.552.

ਤ੝ੱਟੇ ਤ੝ਰਾਣ ਫ੝ੱਟੇ ਅੰਗ ॥ ਜ੝ੱਝੇ ਵੀਰ ਰ੝ੱਝੇ ਜੰਗਿ ॥

The armours of the warriors have been torn and they are fighting in the war;

ਮੱਚੇ ਸੂਰ ਨੱਚੀ ਹੂਰ ॥ ਮੱਤੀ ਧ੝ਮ ਭੂਮੀ ਪੂਰ ॥੫੫੩॥

The brave fighters are confronting one another and the heavenly damsels are dancing; there is talk of war on the earth.553.

ਉੱਠੇ ਅੱਧ ਬੱਧ ਕਮੱਧ ॥ ਪੱਖਰ ਰਾਗ ਖੋਲ ਸਨੱਧ ॥

The headless trunks arose in the war and were opening their gauzy armour;

ਛੱਕੇ ਛੋਭ ਛ੝ੱਟੇ ਕੇਸ ॥ ਸੰਘਰਿ ਸੂਰ ਸਿੰਘਨ ਭੇਸ ॥੫੫੪॥

With garbs like lions the warriors are highly infuriated and their hair have loosened.554.

ਟ੝ੱਟਰ ਟੀਕ ਟ੝ੱਟੇ ਟੋਪ ॥ ਭੱਗੇ ਭੂਪ ਭੰਨੀ ਧੋਪ ॥

The helmets have broken and the kings have fled away;

ਘ੝ੱਮੇ ਘਾਇ ਝੂਮੀ ਭੂਮਿ ॥ ਅਉਝੜ ਝਾੜ ਧੂਮੰ ਧੂਮ ॥੫੫੫॥

The warriors, having been wounded, are falling on the earth after swinging and with a bang they are falling.555.

ਬੱਜੇ ਨਾਦ ਬਾਦ ਅਪਾਰ ॥ ਸੱਜੇ ਸੂਰ ਵੀਰ ਜ੝ਝਾਰ ॥

The large trumpets have resounded and the bedecked warriors are being seen;

ਜ੝ੱਝੇ ਟੂਕ ਟੂਕ ਹ੝ਵੈ ਖੇਤਿ ॥ ਮੱਤੇ ਮੱਦ ਜਾਣ੝ ਅਚੇਤ ॥੫੫੬॥

They are dying in the war being chopped in bits and being intoxicated in war-frenzy, they are becoming unconscious.556.

ਛ੝ੱਟੇ ਸਸਤ੝ਰ ਅਸਤ੝ਰ ਅਨੰਤ ॥ ਰੰਗੇ ਰੰਗ ਭੂਮਿ ਦ੝ਰੰਤ ॥

Innumerable weapons and arms are being used and the earth is coloured with blood upto a great distance;

ਖ੝ੱਲੇ ਅੰਧ ਧ੝ੰਧ ਹਥਿਆਰ ॥ ਬੱਕੇ ਸੂਰ ਵੀਰ ਬਿਕ੝ਰਾਰ ॥੫੫੭॥

The weapons are being struck indiscreetly and the terrible warriors are shouting.557.

ਬਿਥ੝ਰੀ ਲ੝ੱਥ ਜ੝ੱਥ ਅਨੇਕ ॥ ਮੱਚੇ ਕੋਟਿ ਭੱਗੇ ਝਕ ॥

The clusters of corpses are lying scattered; the warriors are engrossed in a horrible war on one side and on the other, some of them are running away.

ਹੱਸੇ ਭੂਤ ਪ੝ਰੇਤ ਮਸਾਣ ॥ ਲ੝ੱਝੇ ਜ੝ੱਝ ਰ੝ੱਝ ਕ੝ਰਿਪਾਣ ॥੫੫੮॥

The ghosts and friends are laughing in the cemeteries and here the brave fighters are fighting after receiving blows of swords.558.

ਬਹੜਾ ਛੰਦ ॥

BAHRAA STANZA

ਅਧਿਕ ਰੋਸ ਕਰਿ ਰਾਜ ਪਖਰੀਆ ਧਾਵਹੀ ॥ ਰਾਮ ਰਾਮ ਬਿਨ੝ ਸੰਕ ਪ੝ਕਾਰਤ ਆਵਹੀ ॥

The demon warriors wearing armours, march forward in great fury, but on reaching within the forces of Ram, they become like followers of Ram and begin to shout the name of Ram;

ਰ੝ੱਝ ਜ੝ੱਝ ਝੜਿ ਪੜਤ ਭਯਾਨਕ ਭੂਮਿ ਪਰ ॥ ਰਾਮਚੰਦ੝ਰ ਕੇ ਹਾਥ ਗਝ ਭਵਸਿੰਧ ਤਰਿ ॥੫੫੯॥

While fighting they fall down on the earth in a dreadful posture and ferring across the world-ocean at the hands of Ram.559.

ਸਿਮਟ ਸਾਂਗ ਸੰਗ੝ਰਹੈ ਸਮੂਹ ਹ੝ਝ ਜੂਝਹੀ ॥ ਟੂਕ ਟੂਕ ਹ੝ਝ ਗਿਰਤ ਨ ਘਰ ਕਹ੝ ਬੂਝਹੀ ॥

After revolving and holding the lance the warriors come forward and fight and fall down on being chopped into bits;

ਖੰਡ ਖੰਡ ਹ੝ਝ ਗਿਰਤ ਖੰਡ ਧਨ ਖੰਡ ਰਨਿ ॥ ਤਨਕ ਤਨਕ ਲਗ ਜਾਹਿ ਅਸਨ ਕੀ ਧਾਰ ਤਨਿ ॥੫੬੦॥

On receiving only the small blows of the edge of swords the brave fighters fall down in numerous part.560.

ਸੰਗੀਤ ਬਹੜਾ ਛੰਦ ॥

SANGEET BAHRA STANZA

ਸਾਗੜਦੀ ਸਾਂਗ ਸੰਗ੝ਰਹੈ ਤਾਗੜਦੀ ਰਣਿ ਤ੝ਰੀ ਨਚਾਵਹਿ ॥ ਝਾਗੜਦੀ ਝੂਮਿ ਗਿਰਿ ਭੂਮਿ ਸਾਗੜਦੀ ਸ੝ਰਪ੝ਰਹਿ ਸਿਧਾਵਹਿ ॥

Holding the lances the warriors are causing them to dance in the war and after swinging and falling on the earth, they are leaving for the abode of gods;

ਆਗੜਦੀ ਅੰਗ ਹ੝ਝ ਭੰਗ ਆਗੜਦੀ ਆਹਵ ਮਹਿ ਡਿਗਹੀ ॥ ਹੋ ਬਾਗੜਦੀ ਵੀਰ ਬਿਕ੝ਰਾਰ ਸਾਗੜਦੀ ਸ੝ਰੋਣਤ ਤਨ ਭਿਗਹੀ ॥੫੬੧॥

The brave fighters are falling with chopped limbs in the battlefield and their dreadful bodies are saturated with blood.561.

ਰਾਗੜਦੀ ਰੋਸ ਰਿਪ ਰਾਜ ਲਾਗੜਦੀ ਲਛਮਣ ਪੈ ਧਾਯੋ ॥ ਕਾਗੜਦੀ ਕ੝ਰੋਧ ਤਨ ਕੜਿਯੋ ਪਾਗੜਦੀ ਹ੝ਝ ਪਵਨ ਸਿਧਾਯੋ ॥

The enemy-king Ravana fell in great fury on lakshman and went towards him with wind speed and great ire;

ਆਗੜਦੀ ਅਨ੝ਜ ਉਰਿ ਤਾਤ ਘਾਗੜਦੀ ਗਹਿ ਘਾਇ ਪ੝ਰਹਾਰਯੋ ॥ ਝਾਗੜਦੀ ਝੂਮਿ ਭੂਅ ਗਿਰਿਯੋ ਸਾਗੜਦੀ ਸ੝ਤ ਬੈਰ ਉਤਾਰਿਯੋ ॥੫੬੨॥

He inflicted a wound on the heart of Lakshman and in this way wreaking vengeance on him for the killing of his son, he cused the fall of Lakshman.562.

ਚਾਗੜਦੀ ਚਿੰਕ ਚਾਂਵਡੀ ਡਾਗੜਦੀ ਡਾਕਣਿ ਡੱਕਾਰੀ ॥ ਭਾਗੜਦੀ ਭੂਤ ਭਰ ਹਰੇ ਰਾਗੜਦੀ ਰਣਿ ਰੋਸ ਪ੝ਰਜਾਰੀ ॥

The vultures shriked and the vampires belched; burning in this fire of fury in the battlefield the ghosts and others were filled with joy;

ਮਾਗੜਦੀ ਮੂਰਛਾ ਭਯੋ ਲਾਗੜਦੀ ਲਛਮਣ ਰਣਿ ਜ੝ਝਿਯੋ ॥ ਜਾਗੜਦੀ ਜਾਣ ਜ੝ਝਿ ਗਯੋ ਰਾਗੜਦੀ ਰਘ੝ਪਤਿ ਇਮਿ ਬ੝ਝਿਯੋ ॥੫੬੩॥

Lakshman while fighting in the field became unconscious and Ram, the king of Raghava clan, considering him dead, became pale.563.

ਇਤਿ ਸ੝ਰੀ ਬਚਿਤ੝ਰ ਨਾਟਕੇ ਰਾਮਵਤਾਰ ਲਛਮਨ ਮੂਰਛਨਾ ਭਵੇਤ ਧਿਆਇ ਸਮਾਪਤਮ॥

End of the chapter entitled `Lakshman becoming Unconscious` in Ramvtar in BACHITTAR NATAK.

ਸੰਗੀਤ ਬਹੜਾ ਛੰਦ ॥

SANGEET BAHRAA STANZA

ਕਾਗੜਦੀ ਕਟਕ ਕਪਿ ਭਜਿਯੋ ਲਾਗੜਦੀ ਲਛਮਣ ਜ੝ੱਝਿਯੋ ਜਬ ॥ ਰਾਗੜਦੀ ਰਾਮ ਰਿਸ ਭਰਿਯੋ ਸਾਗੜਦੀ ਗਹਿ ਅਸਤ੝ਰ ਸਸਤ੝ਰ ਸਭ ॥

The force of monkeys ran helter-skelter when Lakshman fell down and catching hold of his weapons and arms in his hand Ram was highly infuriated;

ਧਾਗੜਦੀ ਧਉਲ ਧੜ ਹੜਿਯੋ ਕਾਗੜਦੀ ਕੋੜੰਭ ਕੜਕਿਯੋ ॥ ਭਾਗੜਦੀ ਭੂੰਮਿ ਭੜਹੜੀ ਪਾਗੜਦੀ ਜਨ ਪਲੈ ਪਲਟਿਯੋ ॥੫੬੪॥

With the clattering sound of the weapons of Ram, the Bull, the support of the earth trembled and the earth shook as if the doomsday had arrived.564.

ਅਰਧ ਨਰਾਜ ਛੰਦ ॥

ARDH NARAAJ STANZA

ਕਢੀ ਸ੝ ਤੇਗ ਦ੝ੱਧਰੰ ॥ ਅਨੂਪ ਰੂਪ ਸ੝ੱਭਰੰ ॥ ਭਕਾਰ ਭੇਰਿ ਭੈ ਕਰੰ ॥ ਬਕਾਰ ਬੰਦਣੋ ਬਰੰ ॥੫੬੫॥

The double-edged swords came out and Ram seemed greatly impressive; the sound of the kettle-drums was heard and the imprisoned people began to cry.565.

ਬਚਿਤ੝ਰ ਚਿਤ੝ਰਤੰ ਸਰੰ ॥ ਤਜੰਤ ਤੀਖਣੋ ਨਰੰ ॥ ਪਰੰਤ ਜੂਝਤੰ ਭਟੰ ॥ ਜਣੰ ਕਿ ਸਾਵਣੰ ਘਟੰ ॥੫੬੬॥

A queer scene was created and the forces of men and monkey fell on the demon forces with sharp nails like the rising clouds of the month of Sawan.566.

ਘ੝ਮੰਤ ਅਘ ਓਘਯੰ ॥ ਬਦੰਤ ਬਕਤ੝ਰ ਤੇ ਜਯੰ ॥ ਚਲੰਤ ਤਯਾਗਿ ਤੇ ਤਨੰ ॥ਭਣੰਤ ਦੇਵਤਾ ਧਨੰ ॥੫੬੭॥

The warriors are roaming on all the four sides for the destruction of sins and are challenging one another; the brave fighters are leaving their bodies the gods are shouting "Bravo, Bravo".567.

ਛ੝ਟੰਤ ਤੀਰ ਤੀਖਣੰ ॥ ਬਜੰਤ ਭੇਰਿ ਭੀਖਣੰ ॥ ਉਠੰਤ ਗੱਦ ਸੱਦਣੰ ॥ ਮਸਤ ਜਾਣ ਮਦਣੰ ॥੫੬੮॥

The sharp arrows are being discharged and the terrible kettle-drums are resounding; the intoxicating sounds are being heard from all the four sides.568.

ਕਰੰਤ ਚਾਚਰੋ ਚਰੰ ॥ ਨਚੰਤ ਨਿਰਤਣੋ ਹਰੰ ॥ ਪ੝ਅੰਤ ਪਾਰਬਤੀ ਸਿਰੰ ॥ ਹਸੰਤ ਪ੝ਰੇਤਣੀ ਫਿਰੰ ॥੫੬੯॥

Shiva and his Ganas (attendants) are seen dancing and it seems that the female ghosts are laughing and bowing their heads before Parvati.569.

ਅਨੂਪ ਨਿਰਾਜ ਛੰਦ ॥

ANOOP NIRAAJ STANZA

ਡਕੰਤ ਡਾਕਣੀ ਡ੝ਲੰ ॥ ਭ੝ਰਮੰਤ ਬਾਜ ਕ੝ੰਡਲੰ ॥ ਰੜੰਤ ਬੰਦਿਣੋ ਕ੝ਰਿਤੰ ॥ ਬਦੰਤ ਮਾਗਧੋ ਜਯੰ ॥੫੭੦॥

The vampires are roaming and the horses are moving creating a circular spectacle; the warriors are being made prisoners and are hailing.570.

ਢਲੰਤ ਢਾਲ ਉੱਢਲੰ ॥ ਖਿਮੰਤ ਤੇਗ ਨਿਰਮਲੰ ॥ ਚਲੰਤ ਰਾਜਿਵੰ ਸਰੰ ॥ ਪਪਾਤ ਉਰਵੀਅੰ ਨਰੰ ॥੫੭੧॥

There are knockings of the blows of the swords on the shields and with the arrows being discharged by the kings the humans and monkeys are falling on the earth.571.

ਭਜੰਤ ਆਸ੝ਰੀ ਸ੝ਤੰ ॥ ਕਿਲੰਕ ਬਾਨਰੀ ਪ੝ਤੰ ॥ ਬਜੰਤ ਤੀਰ ਤ੝ੱਪਕੰ ॥ ਉਠੰਤ ਦਾਰ੝ਣੋ ਸ੝ਰੰ ॥੫੭੨॥

On the other side the monkeys are shrieking; on account of what the demons are fleeing; the sounds of arrows and other weapons are creating the terrible and tumultuous resonance.572.

ਭਭੱਕ ਭੂਤ ਭੈ ਕਰੰ ॥ ਚਚੱਕ ਚਉਦਣੋ ਚਕੰ ॥ ਤਤੱਖ ਪੱਖਰੰ ਤ੝ਰੇ ॥ ਬਜੇ ਨਿਨੱਦ ਸਿੰਧ੝ਰੇ ॥੫੭੩॥

The groups of ghosts are feeling frightened and perplexed; the armoured horses and roaring elephants are moving in the battlefield.573.

ਉਠੰਤ ਭੈ ਕਰੀ ਸ੝ਰੰ ॥ ਮਚੰਤ ਜੋਧਣੇ ਜ੝ਧੰ ॥ ਖਿਮੰਤ ਉੱਜਲੀ ਅਸੰ ॥ ਬਬਰਖ ਤੀਖਣੋ ਸਰੰ ॥੫੭੪॥

The gods are also becoming fearful on seeing the terrible war of the warriors; the white swords and sharp arrows are being showered.574.

ਸੰਗੀਤ ਭ੝ਜੰਗ ਪ੝ਰਯਾਤ ਛੰਦ ॥

SANGEET BHUJANG PRAYAAT STANZA

ਜਾਗੜਦੰਗ ਜ੝ੱਝਿਯੋ ਭਾਗੜਦੰਗ ਭ੝ਰਾਤੰ ॥ ਰਾਗੜਦੰਗ ਰਾਮੰ ਤਾਗੜਦੰਗ ਤਾਤੰ ॥

Ram saw his brother Lakshman fighting,

ਬਾਗੜਦੰਗ ਬਾਣੰ ਛਾਗੜਦੰਗ ਛੋਰੇ ॥ ਆਗੜਦੰਗ ਆਕਾਸ ਤੇ ਜਾਨ ਓਰੇ ॥੫੭੫॥

And he discharged the arrows touching the sky.575.

ਬਾਗੜਦੰਗ ਬਾਜੀ ਰਥੀ ਬਾਣ ਕਾਟੇ ॥ ਗਾਗੜਦੰਗ ਗਾਜੀ ਗਜੀ ਵੀਰ ਡਾਟੇ ॥

These arrows chopped the riders on chariots and horses, but still the warriors stood firmly in the field;

ਮਾਗੜਦੰਗ ਮਾਰੇ ਸਾਗੜਦੰਗ ਸੂਰੰ ॥ ਬਾਗੜਦੰਗ ਬਯਾਹੈਂ ਹਾਗੜਦੰਗ ਹੂਰੰ ॥੫੭੬॥

Ram killed the brave fighters who were wedded by the heavenly damsels.576.

ਜਾਗੜਦੰਗ ਜੀਤਾ ਖਾਗੜਦੰਗ ਖੇਤੰ ॥ ਭਾਗੜਦੰਗ ਭਾਗੇ ਕਾਗੜਦੰਗ ਕੇਤੰ ॥

In this way the war was conquered and in this war many warriors fled away;

ਸਾਗੜਦੰਗ ਸੂਰਾਨ੝ਜ੝ੰ ਆਨਿ ਪੇਖਾ ॥ ਪਾਗੜਦੰਗ ਪ੝ਰਾਨਾਨ ਤੇ ਪ੝ਰਾਨ ਲੇਖਾ ॥੫੭੭॥

Wherever the brave fighters saw one another, they cleared the account only on sacrificing their lives.577.

ਚਾਗੜਦੰਗ ਚਿੰਤੰ ਪਾਗੜਦੰਗ ਪ੝ਰਾਜੀ ॥ ਸਾਗੜਦੰਗ ਸੈਨਾ ਲਾਗੜਦੰਗ ਲਾਜੀ ॥

The army felt ashamed on remembering the defeat;

ਸਾਗੜਦੰਗ ਸ੝ਗ੝ਰੀਵ ਤੇ ਆਦਿ ਲੈਕੈ ॥ ਕਾਗੜਦੰਗ ਕੋਪੇ ਤਾਗੜਦੰਗ ਤੈਕੈ ॥੫੭੮॥

Sugriva and others got highly enraged.578.

ਹਾਗੜਦੰਗ ਹਨੂ ਕਾਗੜਦੰਗ ਕੋਪਾ ॥ ਬਾਗੜਦੰਗ ਬੀਰਾਨ ਮੋ ਪਾਵ ਰੋਪਾ ॥

Hanuman was also greatly infuriated and he stood firmly in the battlefield;

ਸਾਗੜਦੰਗ ਸੂਰੰ ਹਾਗੜਦੰਗ ਹਾਰੇ ॥ ਤਾਗੜਦੰਗ ਤੈਕੈ ਹਨੂ ਤਉ ਪ੝ਕਾਰੇ ॥੫੭੯॥

All those who fought with him suffered defeat and for this reason Hanuman is called the "killer of all".579.

ਸਾਗੜਦੰਗ ਸ੝ਨਹੋ ਰਾਗੜਦੰਗ ਰਾਮੰ ॥ ਦਾਗੜਦੰਗ ਦੀਜੇ ਪਾਗੜਦੰਗ ਪਾਨੰ ॥

Hanuman said to Ram, "Kindly stretch your hand towards me and bless me,

ਪਾਗੜਦੰਗ ਪੀਠੰ ਠਾਗੜਦੰਗ ਠੋਕੋ ॥ ਹਰੋ ਆਜ ਪਾਨੰ ਸ੝ਰੰ ਮੋਹ ਲੋਕੋ ॥੫੮੦॥

By patting me on my back and I shall conquer all the abodes of gods today."580.

ਆਗੜਦੰਗ ਝਸੇ ਕਹਿਯੋ ਅਉ ਉਡਾਨੋ ॥ ਗਾਗੜਦੰਗ ਗੈਨੰ ਮਿਲਿਯੋ ਮੱਧ ਮਾਨੋ ॥

Uttering these words Hanuman flew and it seemed that he had become one with the sky.

ਰਾਗੜਦੰਗ ਰਾਮੰ ਆਗੜਦੰਗ ਆਸੰ ॥ ਬਾਗੜਦੰਗ ਬੈਠੇ ਨਾਗੜਦੰਗ ਨਿਰਾਸੰ ॥੫੮੧॥

Ram sat down disappointed, keeping the hope in his mind.581.

ਆਗੜਦੰਗ ਆਗੇ ਕਾਗੜਦੰਗ ਕੋਊ ॥ ਮਾਗੜਦੰਗ ਮਾਰੇ ਸਾਗੜਦੰਗ ਸੋਊ ॥

Whosoever came in front of Hanuman, he killed him,

ਨਾਗੜਦੰਗ ਨਾਕੀ ਤਾਗੜਦੰਗ ਤਾਲੰ ॥ ਮਾਗੜਦੰਗ ਮਾਰੇ ਬਾਗੜਦੰਗ ਬਿਸਾਲੰ ॥੫੮੨॥

And thus killing (the forces) he reached on the bank of a tank.582.

ਆਗੜਦੰਗ ਝਕੰ ਦਾਗੜਦੰਗ ਦਾਨੋ ॥ ਚਾਗੜਦੰਗ ਚੀਰਾ ਦਾਗੜਦੰਗ ਦ੝ਰਾਨੋ ॥

There a terrible-looking demon was hiding;

ਦਾਗੜਦੰਗ ਦੋਖੀ ਬਾਗੜਦੰਗ ਬੂਟੀ ॥ ਆਗੜਦੰਗ ਹੈ ਝਕ ਤੇ ਝਕ ਜੂਟੀ ॥੫੮੩॥

And at the same place Hanuman saw many herbs clustered with one another.583.

ਚਾਗੜਦੰਗ ਚਉਕਾ ਹਾਗੜਦੰਗ ਹਨਵੰਤਾ ॥ ਜਾਗੜਦੰਗ ਜੋਧਾ ਮਹਾਂ ਤੇਜ ਮੰਤਾ ॥

The highly radiant Hanuman, seeing this, was perturbed and felt confused about the herb to be taken away;

ਆਗੜਦੰਗ ਉਖਾਰਾ ਪਾਗੜਦੰਗ ਪਹਾਰੰ ॥ ਆਗੜਦੰਗ ਲੈ ਅਉਖਧੀ ਕੋ ਸਿਧਾਰੰ ॥੫੮੪॥

He uprooted the whole mountain and returned with the medicinal herbs.584.

ਆਗੜਦੰਗ ਆਝ ਜਹਾ ਰਾਮ ਖੇਤੰ ॥ ਬਾਗੜਦੰਗ ਬੀਰੰ ਜਹਾਂ ਤੇ ਅਚੇਤੰ ॥

He reached that battlefield with the mountain where Lakshman was lying unconscious;

ਬਾਗੜਦੰਗ ਬਿਸੱਲਯਾ ਮਾਗੜਦੰਗ ਮ੝ੱਖੰ ॥ ਡਾਗੜਦੰਗ ਡਾਰੀ ਸਾਗੜਦੰਗ ਸ੝ੱਖੰ ॥੫੮੫॥

The apothecary Sushan put the required herb in the month of Lakshman.585.

ਜਾਗੜਦੰਗ ਜਾਗੇ ਸਾਗੜਦੰਗ ਸੂਰੰ ॥ ਘਾਗੜਦੰਗ ਘ੝ੱਮੀ ਹਾਗੜਦੰਗ ਹੂਰੰ ॥

The mighty warrior Lakshman regained his senses and the roaming heavenly damsels went back;

ਛਾਗੜਦੰਗ ਛੂਟੇ ਨਾਗੜਦੰਗ ਨਾਦੰ ॥ ਬਾਗੜਦੰਗ ਬਾਜੇ ਨਾਗੜਦੰਗ ਨਾਦੰ ॥੫੮੬॥

The great trumpets resounded in the battlefield.586.

ਤਾਗੜਦੰਗ ਤੀਰੰ ਛਾਗੜਦੰਗ ਛੂਟੇ ॥ ਗਾਗੜਦੰਗ ਗਾਜੀ ਜਾਗੜਦੰਗ ਜੂਟੇ ॥

The arrows were discharged and the warriors began to fight again with one another.

ਖਾਗੜਦੰਗ ਖੇਤੰ ਸਾਗੜਦੰਗ ਸੋਝ ॥ ਪਾਗੜਦੰਗ ਤੇ ਪਾਕ ਸਾਹੀਦ ਹੋਝ ॥੫੮੭॥

The brave fighters dying in the battlefield became true martyrs.587.

ਕਲਸ ॥

KALAS

ਮੱਚੇ ਸੂਰਬੀਰ ਬਿਕ੝ਰਾਰੰ ॥ ਨੱਚੇ ਭੂਤ ਪ੝ਰੇਤ ਬੈਤਾਰੰ ॥

The terrible warriors were absorbed in fighting the ghosts, fiends and Baitals began to dance;

ਝਮਝਮ ਲਸਤ ਕੋਟਿ ਕਰਵਾਰੰ ॥ ਝਲ ਹਲੰਤ ਉੱਜਲ ਅਸਿ ਧਾਰੰ ॥੫੮੮॥

The blows were struck with many hands creating knocking sounds and the white edges of the swords glittered.588.

ਤ੝ਰਿਭੰਗੀ ਛੰਦ ॥

TRIBHANGI STANZA

ਉੱਜਲ ਅਸਿ ਧਾਰੰ ਲਸਤ ਅਪਾਰੰ ਕਰਣ ਲ੝ਝਾਰੰ ਛਬਿ ਧਾਰੰ ॥ ਸੋਭਿਤ ਜਿਮ੝ ਆਰੰ ਅਤਿ ਛਬਿ ਧਾਰੰ ਸ੝ ਬਿਧਿ ਸ੝ਧਾਰੰ ਅਰਿ ਗਾਰੰ ॥

The white edges of the swords, increasing splendour, looked impressive; these sword are the destroyers of the enemies and appear like saws;

ਜੈ ਪੱਤ੝ਰੰ ਦਾਤੀ ਮਦਿਣੰ ਮਾਤੀ ਸ੝ਰੋਣੰ ਰਾਤੀ ਜੈ ਕਰਣੰ ॥ ਦ੝ੱਜਨ ਦਲ ਹੰਤੀ ਅਛਲ ਜਯੰਤੀ ਕਿਲਵਿਖ ਹੰਤੀ ਭੈ ਹਰਣੰ ॥੫੮੯॥

They frighten the enemy by granting victory, by bathing in the blood, by destroying the intoxicated tyrants and by perishing all the vices.589.

ਕਲਸ ॥

KALAS

ਭਰਹਰੰਤ ਭੱਜਤ ਰਣਿ ਸੂਰੰ ॥ ਥਰਹਰ ਕਰਤ ਲੋਹੇ ਤਨ ਪੂਰੰ ॥

There was consternation, the warriors ran and their bodies wearing armour trembled;

ਤੜਭੜ ਬਜੈਂ ਤਬਲ ਅਰ੝ ਤੂਰੰ ॥ ਘ੝ੱਮੀ ਪੇਖਿ ਸ੝ਭਟ ਰਣਿ ਹੂਰੰ ॥੫੯੦॥

The trumpets resounded violently in the war and seeing the mighty warriors the heavenly damsels advanced towards them again.590.

ਤ੝ਰਿਭੰਗੀ ਛੰਦ ॥

TRIBHANGI STANZA

ਘ੝ੰਮੀ ਰਣ ਹੂਰੰ ਨਭ ਝੜ ਪੂਰੰ ਲਖਿ ਲਖਿ ਸੂਰੰ ਮਨ ਮੋਹੀ ॥ ਆਰ੝ਣ ਤਨ ਬਾਣੰ ਛਬਿ ਅਪ੝ਰਮਾਣੰ ਅਣਦ੝ਤਿ ਖਾਣੰ ਤਨ ਸੋਹੀ ॥

Returning from heaven the damsels moved towards the warriors and enchanted their mind; their bodies were red like the arrows saturated with blood and their beauty was unparalleled;

ਕਾਛਨੀ ਸ੝ਰੰਗੰ ਛਬਿ ਅੰਗ ਅੰਗੰ ਲਜਤ ਅਨੰਗੰ ਲਖਿ ਰੂਪੰ ॥ ਸਾਇਕ ਦ੝ਰਿਗ ਹਰਣੀ ਕ੝ਮਤਿ ਪ੝ਰਜਰਣੀ ਬਰਬਰ ਬਰਣੀ ਬ੝ਧਿ ਕੂਪੰ ॥੫੯੧॥

Seeing the beauty of these heavenly damsels, who were wearing elegantly coloured raiments, the cupid was felling shy and these were the intellingent heavenly damsels, doe-eyed, destroyers of bad intellect and wedders of mighty warriors.591.

ਕਲਸ ॥

KALAS

ਕਮਲ ਬਦਨ ਸਾਇਕ ਮ੝ਰਿਗ ਨੈਣੀ ॥ ਰੂਪ ਰਾਸਿ ਸ੝ੰਦਰ ਪਿਕ ਬੈਣੀ ॥

Their faces were like lotus, eyes like deer and utterance like nightingale, these heavenly damsels were stores of elegance;

ਮ੝ਰਿਗਪਤਿ ਕਟਿ ਛਾਜਤ ਗਜ ਗੈਣੀ ॥ ਨੈਨ ਕਟਾਛਿ ਮਨਹਿ ਹਰਿ ਲੈਣੀ ॥੫੯੨॥

With gait of elephants, with slim waists of lion and were captivators of mind with the side glances of their eyes.592.

ਤ੝ਰਿਭੰਗੀ ਛੰਦ ॥

TRIBHANGI STANZA

ਸ੝ੰਦਰ ਮ੝ਰਿਗਨੈਣੀ ਸ੝ਰ ਪਿਕ ਬੈਣੀ ਚਿਤ ਹਰਿ ਲੈਣੀ ਗਜ ਗੈਣੰ ॥ ਮਾਧ੝ਰ ਬਿਧ੝ ਬਦਨੀ ਸ੝ਬ੝ਧਿਨ ਸਦਨੀ ਕ੝ਮਤਿਨ ਕਦਨੀ ਛਬਿ ਮੈਣੰ ॥

They have splendid eyes, their utterance is sweet like nightingale and they captivate the mind like the gait of the elephant; they are all-pervading, have charming faces, with elegance of the god of love, they are the store-house of good intellect, the destroyer of evil intellect,

ਅੰਗਿਕਾ ਸ੝ਰੰਗੀ ਨਟਵਰ ਰੰਗੀ ਝਾਂਝ ਉਤੰਗੀ ਪਗਿ ਧਾਰੰ ॥ ਬੇਸਰ ਗਜਰਾਰੰ ਪਹ੝ੰਚ ਅਪਾਰੰ ਕਚਿ ਘ੝ੰਘਰਾਰੰ ਆਹਾਰੰ ॥੫੯੩॥

Have godly limbs; they stand slantingly on one side, wear anklets in their feet, ivory-ornament in their nose and have black curly hair.593.

ਕਲਸ ॥

KALAS

ਚਿਬਕ ਚਾਰ ਸ੝ੰਦਰ ਛਬਿ ਧਾਰੰ ॥ ਠਉਰ ਠਉਰ ਮ੝ਕਤਨ ਕੇ ਹਾਰੰ ॥

These heavenly damsels of elegant cheeks and unique beauty, have wreaths of gems on various parts of their bodies;

ਕਰਿ ਕੰਗਨ ਪਹ੝ੰਚੀ ਉਜਿਆਰੰ ॥ ਨਿਰਖਿ ਮਦਨ ਦ੝ਤਿ ਹੋਤ ਸ੝ਮਾਰੰ ॥੫੯੪॥

The bracelets of their hands are spreading brightness and seeing such elegance the beauty of the god of love is getting dim.594.

ਤ੝ਰਿਭੰਗੀ ਛੰਦ ॥

TRIBHANGI STANZA

ਸੋਭਿਤ ਛਬਿ ਧਾਰੰ ਕਚ ਘ੝ੰਘਰਾਰੰ ਰਸਨ ਰਸਾਰੰ ਉਜਿਆਰੰ ॥ ਪਹ੝ੰਚੀ ਗਜਰਾਰੰ ਸ੝ਬਿਧਿ ਸ੝ਧਾਰੰ ਮ੝ਕਤਨਿ ਹਾਰੰ ਉਰਿ ਧਾਰੰ ॥

With black hair sweet speech they appear very impressive and moving freely, they are roaming within the jostling of the elephants.

ਸੋਹਤ ਚਖ੝ ਚਾਰੰ ਰੰਗ ਰੰਗਾਰੰ ਬਿਬਿਧ ਪ੝ਰਕਾਰੰ ਅਤਿ ਆਂਜੇ ॥ ਬਿਖ ਧਰ ਮ੝ਰਿਗ ਜੈਸੇ ਜਲ ਜਨ ਵੈਸੇ ਸਸੀਅਰ ਜੈਸੇ ਸਰ ਮਾਂਜੇ ॥੫੯੫॥

With antimony in their eyes and dyed in various coulurs they look splendid with their beautiful eyes. In this way, their eyes, assaulting like poisonous serpents, but innocent like deer, they are winsome like lotus and moon.595.

ਕਲਸ ॥

KALAS

ਭਯੋ ਮੂੜ ਰਾਵਣ ਰਣਿ ਕ੝ਰ੝ੱਧੰ ॥ ਮੱਚਿਓ ਆਨਿ ਤ੝ਮਲ ਜਬ ਜ੝ੱਧੰ ॥ ਜੂਝੇ ਸਕਲ ਸੂਰਮਾਂ ਸ੝ੱਧੰ ॥ ਅਰਿ ਦਲ ਮਧਿ ਸਬਦ ਕਰਿ ਉੱਧੰ ॥੫੯੬॥

The foolish Ravana was highly infuriated in the war; when the terrible war began amidst violent resonance, all the warriors began to fight and roam shouting violently among the enemy forces.596.

ਤ੝ਰਿਭੰਗੀ ਛੰਦ ॥

TRIBHANGI STANZA

ਧਾਯੋ ਕਰ ਕ੝ਰ੝ੱਧੰ ਸ੝ਭਟ ਬਿਰ੝ੱਧੰ ਗਲਿਤ ਸ੝ਬ੝ੱਧੰ ਗਹਿ ਬਾਣੰ ॥ ਕੀਨੋ ਰਣ ਸ੝ੱਧੰ ਨਚਤ ਕਬਧੰ ਅਤਿ ਧ੝ਨਿ ਉੱਧੰ ਧਨ੝ ਤਾਣੰ ॥

That demon of vicious intellect, holding arrows in his hand and highly enraged marched forward to wage a war. He fought a terrible war and amidst the pulled up bows in the battlefield, the headless trunks began to dance.

ਧਾਝ ਰਜਵਾਰੇ ਦ੝ ਧਿਰ ਹਕਾਰੇ ਸ੝ ਬ੝ਰਣ ਪ੝ਰਹਾਰੇ ਕਰਿ ਕੋਪੰ ॥ ਘਾਇਨ ਤਨ ਰੱਜੇ ਦ੝ ਪਗ ਨ ਭੱਜੇ ਜਨ੝ ਹਰਿ ਗੱਜੇ ਪਗ ਰੋਪੰ ॥੫੯੭॥

The king moved forward while challenging and inflicting wounds on the warriors, they were in great ire; the wounds were inflicted on the bodies of the fighters, but still they are not fleeing and thundering like clouds, they are firmly standing and fighting in the battlefield.597.

ਕਲਸ ॥

KALAS

ਅਧਿਕ ਰੋਸਿ ਸਾਵੰਤ ਰਨਿ ਜੂਟੇ ॥ ਬਖਤਰ ਟੋਪ ਜਿਰੈ ਸਭ ਫੂਟੇ ॥ ਨਿਸਰ ਚਲੇ ਸਾਇਕ ਜਨ੝ ਛੂਟੇ ॥ ਜਨ੝ਕ ਸਿਰਾਨ ਮਾਸ ਲਖਿ ਟੂਟੇ ॥੪੯੮

With the increase of indignation the warriors attacked each other and the armours and helmets were shattered, the arrows were discharged from bows and the bits of flesh fell on being chopped form the bodies of the enemies.598.

ਤ੝ਰਿਭੰਗੀ ਛੰਦ ॥

TRIBHANGI STANZA

ਸਾਇਕ ਜਣ੝ ਛੂਟੇ ਤਿਮ ਅਰਿ ਜੂਟੇ ਬਖਤਰ ਫੂਟੇ ਜੇਬ ਜਿਰੇ ॥ ਮਸਹਰ ਭ੝ਖਿਆਝ ਤਿਮ੝ ਅਰਿ ਧਾਝ ਸਸਤ੝ਰ ਨਚਾਇਨ ਫੇਰਿ ਫਿਰੇ ॥

As soon as the arrows are discharged, the enemies in still greather numbers gather and prepare to fight even with the shattered armour; they move forward and run like a hungry person here and there; they are roaming hither and thither, striking their weapons.

ਸਨਮ੝ਖਿ ਰਣਿ ਗਾਜੈ ਕਿਨਹੂੰ ਨ ਭਾਜੈ ਲਖਿ ਸ੝ਰ ਲਾਜੈ ਰਣ ਰੰਗੰ ॥ ਜੈਜੈ ਧ੝ਨਿ ਕਰਹੀ ਪ੝ਹਪਨ ਡਰਹੀ ਸ੝ ਬਿਧਿ ਉਚਰਹੀ ਜੈ ਜੰਗੰ ॥੫੯੯॥

They fight face to face and don not run away; seeing them waging war even the gods feel shy. The gods seeing the terrible war shower flowers with the sound of `hail, hail; they also hail the fight in the war arena.599.

ਕਲਸ ॥

KALAS

ਮ੝ਖ ਤੰਬੋਰ ਅਰ੝ ਰੰਗ ਸ੝ਰੰਗੰ ॥ ਨਿਡਰ ਭ੝ਰਮਤ ਭੂੰਮਿ ਉਹ ਜੰਗੰ ॥

There is betel in the mouth of Ravana an the colour of his body is red, he is moving fearlessly in the battlefield;

ਲਿਪਤ ਮਲੈ ਘਨਸਾਰ ਸ੝ਰੰਗੰ ॥ ਰੂਪ ਭਾਨ੝ ਗਤਿਵਾਨ ਉਤੰਗੰ ॥੬੦੦॥

He has plastered his body with sandalwood; he is bright like the sun and is moving with a superior gait.600.

ਤ੝ਰਿਭੰਗੀ ਛੰਦ ॥

TRIBHANGI STANZA

ਤਨ ਸ੝ਭਤ ਸ੝ਰੰਗੰ ਛਬਿ ਅੰਗ ਅੰਗੰ ਲਜਤ ਅਨੰਗੰ ਲਖਿ ਨੈਣੰ ॥ ਸੋਭਿਤ ਕਚਕਾਰੇ ਅਤਿ ਘ੝ੰਘਰਾਰੇ ਰਸਨ ਰਸਾਰੇ ਮ੝ਰਿਦ ਬੈਣੰ ॥

Seeing his winsome body and elegant limbs, the god of love is feeling shy, he has back curly hair and sweet speech;

ਮ੝ਖਿ ਛਕਤ ਸ੝ਬਾਸੰ ਦਿਨਿਸ ਪ੝ਰਕਾਸੰ ਜਨ੝ ਸਸਿ ਭਾਸੰ ਤਸ ਸੋਭੰ ॥ ਰੀਝਤ ਚਖ ਚਾਰੰ ਸ੝ਰਪ੝ਰਿ ਪਿਯਾਰੰ ਦੇਵ ਦਿਵਾਰੰ ਲਖਿ ਲੋਭੰ ॥੬੦੧॥

His face is fragranted and appears shining like sun and glorifying like moon. On seeing him all feel delighted and the people of the abode of gods also do not hesitate to see him.601.

ਕਲਸਿ ॥

KALAS

ਚੰਦ੝ਰਹਾਸ ਝਕੰ ਕਰ ਧਾਰੀ ॥ ਦ੝ਤੀਆ ਧੋਪ੝ ਗਹਿ ਤ੝ਰਿਤੀ ਕਟਾਰੀ ॥

In one of his hands there was the sword named Chandrahaas, in the second hand was another arm named Dhop and in the third hand there was spear;

ਚਤ੝ਰਥ ਹਾਥਿ ਸੈਹਥੀ ਉਜਿਆਰੀ ॥ ਗੋਫਨ ਗ੝ਰਜ ਕਰਤ ਚਮਕਾਰੀ ॥੬੦੨॥

In his fourth hand there was a weapons named Saihathi having sharp glimmer, in his fifth hand and sixth hand there was a glittering mace and a weapon named Gophan.602.

ਤ੝ਰਿਭੰਗੀ ਛੰਦ ॥

TRIBHANGI STANZA

ਸਤਝ ਅਸ ਭਾਰੀ ਗਦਹਿ ਉਭਾਰੀ ਤ੝ਰਿਸੂਲ ਸ੝ਧਾਰੀ ਛ੝ਰਕਾਰੀ ॥ ਜੰਬੂਵਾ ਅਰ ਬਾਨੰ ਸ੝ ਕਸਿ ਕਮਾਨੰ ਚਰਮ ਅਪ੝ਰਮਾਨੰ ਧਰਿ ਭਾਰੀ ॥

In his seventh hand there was another heavy and swollen mace and in other hands there were trident, pincers, arrows, bow etc. as weapons and arms.

ਪੰਦ੝ਰਝ ਗਲੋਲੰ ਪਾਸਿ ਅਮੋਲੰ ਪਰਸ੝ ਅਡੋਲੰ ਹਥਿ ਨਾਲੰ ॥ ਬਿਛੂਆ ਪਹਰਾਯੰ ਪਟਾ ਭ੝ਰਮਾਯੰ ਜਿਮ ਜਮ ਧਾਯੰ ਬਿਕਰਾਲੰ ॥੬੦੩॥

In his fifteenth hand there were an arm-like pellet bow and weapons named Pharsa. He had worn in his hands steel-hooked weapons shaped like tiger`s claws and he was roaming like dreadful Yama.603.

ਕਲਸ ॥

KALAS

ਸਿਵ ਸਿਵ ਸਿਵ ਮ੝ਖ ਝਕ ਉਚਾਰੰ ॥ ਦ੝ਤੀਅ ਪ੝ਰਭਾ ਜਾਨਕੀ ਨਿਹਾਰੰ ॥

He was repeating the name of Shiva from one face, from the second he was looking at the beauty of Sita;

ਤ੝ਰਿਤੀਅ ਝ੝ੰਡ ਸਭ ਸ੝ਭਟ ਪਚਾਰੰ ॥ ਚਤ੝ਰਥ ਕਰਤ ਮਾਰ ਹੀ ਮਾਰੰ ॥੬੦੪॥

From the third he was seeing his own warriors and from the fourth he was shouting "Kill, Kill".604.

ਤ੝ਰਿਭੰਗੀ ਛੰਦ ॥

TRIBHANGI STANZA

ਪਚਝ ਹਨਵੰਤੰ ਲਖਿ ਦ੝ਤ ਮੰਤੰ ਸ੝ ਬਲ ਦ੝ਰੰਤੰ ਤਜਿ ਕਲਿਣੰ ॥ ਛਠਝ ਲਖਿ ਭ੝ਰਾਤੰ ਤਕਤ ਪਪਾਤੰ ਲਗਤ ਨ ਘਾਤੰ ਜੀਅ ਜਲਿਣੰ ॥

From his fifth face he was looking at Hanuman and repeating the mantra at great speed and was trying to pull his strength. From his sixth head he was seeing his fallen brother Kumbhkarn and his heart was burning.

ਸਤਝ ਲਖਿ ਰਘ੝ਪਤਿ ਕਪਿ ਦਲ ਅਧਿਪਤਿ ਸ੝ਭਟ ਬਿਕਟ ਮਤ ਜ੝ਤ ਭ੝ਰਾਤੰ ॥ ਅਠਿਓ ਸਿਰਿ ਢੋਰੈਂ ਨਵਮਿ ਨਿਹੋਰੈਂ ਦਸਯਨ ਬੋਰੈਂ ਰਿਸ ਰਾਤੰ ॥੬੦੫॥

From his seventh head he was seeing Ram and the army of monkeys and other mighty warriors. He was shaking his eight head and surveying everything from his ninth head and he was getting highly infuriated with rage.605.

ਚਬੋਲਾ ਛੰਦ ॥

CHABOLA STANZA

ਧਾਝ ਮਹਾਂ ਬੀਰ ਸਾਧੇ ਸਿਤੰ ਤੀਰ ਕਾਛੇ ਰਣੰ ਚੀਰ ਬਾਨਾ ਸ੝ਹਾਝ ॥ ਰਵਾਂ ਕਰਦ ਮਰਕਬ ਯਲੋ ਤੇਜ ਇਮ ਸਭ ਚੂੰ ਤ੝ੰਦ ਅਜਦਹੋ ਓ ਮਿਆ ਜੰਗਾਹੇ ॥

Settling their whit arrows the mighty warriors moved with beautiful dress on their bodies; their were very swift-moving and were exhibiting complete quickness in the battlefield;

ਭਿੜੇ ਆਇ ਈਹਾ ਬ੝ਲੋ ਬੈਣ ਕੀਹਾਂ ਕਰੇਂ ਘਾਇ ਜੀਹਾਂ ਭਿੜੇ ਭੇੜ ਭੱਜੇ ॥ਪੀਯੋ ਪੋਸਤਾਨੇ ਭਛੋ ਰਾਬੜੀਨੇ ਕਹਾਂ ਛੈਅਣੀ ਰੋਧਣੀਨੇ ਨਿਹਾਰੈਂ ॥੬੦੬॥

Sometimes they fight on this side and challenging on the other and whenever they strike the blows, the enemies flee; they appear like one intoxicated on eating hemp and roaming hither and thither.606.

ਗਾਜੇ ਮਹਾ ਸੂਰ ਘ੝ਮੀ ਰਣੰ ਹੂਰ ਭਰਮੀ ਨਭੰ ਪੂਰ ਬੇਖੰ ਅਨੂਪੰ ॥ ਵਲੇ ਵੱਲ ਸਾਈ ਜੀਵੀ ਜ੝ਗਾਂ ਤਾਈ ਤੈਂਡੇ ਘੋਲੀ ਜਾਈ ਅਲਾਵੀਤ ਝਸੇ ॥

The warriors roared and the heavenly damsels roamed in the sky in order to see the unique war. They prayed that this warrior waging the dreadful war should live for ages;

ਲਗੋ ਲਾਰ ਥਾਨੇ ਬਰੋ ਰਾਜ ਮਾਨੇ ਕਹੋ ਅਉਰ ਕਾਨੇ ਹਠੀ ਛਾਡਿ ਥੇਸੋ ॥ ਬਰੋ ਆਨਿ ਮੋਕੋ ਭਜੋ ਆਨ ਤੋਕੋ ਚਲੋ ਦੇਵ ਲੋਕੋ ਤਜੋ ਬੇਗ ਲੰਕਾ ॥੬੦੭॥

And should firmly enjoy his rule. O warriors ! forsake this Lanka and come to wed us and depart for heaven.607.

ਸ੝ਵੈਯਾ ॥ ਅਨੰਤਤ੝ਕਾ ॥

SWAYYA (OF INNUMERABLE VERSES)

ਰੋਸ ਭਰਿਯੋ ਤਜਿ ਹੋਸ ਨਿਸਾਚਰ ਸ੝ਰੀ ਰਘ੝ਰਾਜ ਕੋ ਘਾਇ ਪ੝ਰਹਾਰੇ ॥ ਜੋਸ ਬਡੋ ਕਰਿ ਕਉਸਲਿਹੰ ਅਧ ਬੀਚ ਹੀ ਤੇ ਸਰ ਕਾਟਿ ਉਤਾਰੇ ॥

Ravana, abandoning his senses, became very furious and attacked Ramchander, the king of Raghu clan; on this side Ram intercepted midway his arrows;

ਫੇਰਿ ਬਡੋ ਕਰਿ ਰੋਸ ਦਿਵਾਰਦਨ ਧਾਇ ਪਰੈ ਕਪਿ ਪ੝ੰਜ ਸੰਘਾਰੈ ॥ ਪਟਿਸ ਲੋਹ ਹਥੀ ਪਰਸੰ ਗੜੀਝ ਜੰਬ੝ਝ ਜਮਦਾੜ ਚਲਾਵੈ ॥੬੦੮॥

Then he began to destroy collectively the army of monkeys and struck various types of terrible arms.608.

ਚੌਬੋਲਾ ਸ੝ਵੈਯਾ ॥

CHABOLA SWAYYA

ਸ੝ਰੀ ਰਘ੝ਰਾਜ ਸਰਾਸਨ ਲੈ ਰਿਸ ਠਾਨਿ ਘਨੀ ਰਨਿ ਬਾਨ ਪ੝ਰਹਾਰੇ ॥ ਬੀਰਨ ਮਾਰਿ ਦ੝ਸਾਰ ਗਝ ਸਰ ਅੰਬਰ ਤੇ ਬਰਸੇ ਜਨ੝ ਓਰੇ ॥

Ram took his bow in his hand and in great ire, discharged many arrows which killed the warriors and penetrating on the other side, came in shower again from the sky.

ਬਾਜ ਗਜੀ ਰਥ ਸਾਜ ਗਿਰੇ ਧਰਿ ਪਤ੝ਰ ਅਨੇਕ ਸ੝ ਕਉਨ ਗਨਾਵੈ ॥ ਫਾਗਨ ਪਉਨ ਪ੝ਰਚੰਡ ਬਹੇ ਬਨ ਪੱਤ੝ਰਨ ਤੇ ਜਨ ਪੱਤ੝ਰ ਉਡਾਨੇ ॥੬੦੯॥

Innumerable elephants, horses and chariots fell in the battlefield and it appeared that with the flow of the violent wind the leaves are seen flying.609.

ਸ੝ਵੈਯਾ ਛੰਦ ॥

SWAYYA STANZA

ਰੋਸ ਭਰਿਯੋ ਰਨ ਮੌ ਰਘ੝ਨਾਥ ਸ੝ ਰਾਵਨ ਕੋ ਬਹ੝ ਬਾਨ ਪ੝ਰਹਾਰੇ ॥ ਸ੝ਰੋਣਨ ਨੈਕ ਲਗਿਯੋ ਤਿਨ ਕੇ ਤਨਿ ਫੋਰਿ ਜਿਰੈ ਤਨ ਪਾਰ ਪਧਾਰੇ ॥

On being enraged, Ram discharged many arrows on Ravana and those arrows saturated slightly with blood, penetrated through the body to the other side;

ਬਾਜ ਗਜੀ ਰਥ ਰਾਜ ਰਥੀ ਰਣਭੂਮਿ ਗਿਰੇ ਇਹ ਭਾਂਤਿ ਸੰਘਾਰੇ ॥ ਜਾਨੋ ਬਸੰਤ ਕੇ ਅੰਤ ਸਮੈ ਕਦਲੀ ਦਲ ਪਉਨ ਪ੝ਰਚੰਡ ਉਖਾਰੇ ॥੬੧੦॥

The elephants, horses, chariots and charioteers fell down in the battlefield after having been chopped like the trees of banana uprooted and thrown around by the violent wind at the end of spring.610.

ਧਾਇ ਪਰੇ ਕਰਿ ਕੋਪ ਬਨੇਚਰ ਹੈ ਤਿਨ ਕੇ ਜੀਅ ਰੋਸ ਜਗਯੋ ॥ ਕਿਲਕਾਰ ਪ੝ਕਾਰ ਪਰੇ ਚਹੂੰ ਘਾ ਰਣ ਛਾਡਿ ਹਠੀ ਨਹਿ ਝਕ ਭਗਯੋ ॥

The forces of monkeys also fell on the enemy, having been greatly enraged in the heart and gushed forward from all the four sides, shouting violently without retreating form its position.

ਗਹਿ ਬਾਨ ਕਮਾਨ ਗਦਾ ਬਰਛੀ ਉਤ ਤੇ ਦਲ ਰਾਵਨ ਕੋ ਉਮਗਯੋ ॥ ਭਟ ਜੂਝਿ ਅਰੂਝਿ ਗਿਰੇ ਧਰਣੀ ਦਿਜਰਾਜ ਭ੝ਰਮਿਯੋ ਸਿਵ ਧਯਾਨ ਡਿਗਯੋ ॥੬੧੧॥

From the other side, the army of Ravana rushed forward taking its weapons and arms like arrows, bows, maces, fell in such a way that the moon taking its course got illusioned and the contemplation of Shiva was obstructed.611.

ਜੂਝਿ ਅਰੂਝਿ ਗਿਰੇ ਭਟਵਾ ਤਨ ਘਾਇਨ ਘਾਇ ਘਨੇ ਭਿਭਰਾਨੇ ॥ ਜੰਬ੝ਕ ਗਿੱਧ ਪਿਸਾਚ ਨਿਸਾਚਰ ਫੂਲਿ ਫਿਰੇ ਰਨ ਮੌ ਰਹਸਾਨੇ ॥

After receiving wounds on the body, the warriors swung and began to fall and the jackals, vultures, ghosts and fiends were delighted in mind.

ਕਾਂਪ ਉਠੀ ਸ੝ ਦਿਸਾ ਬਿਦਿਸਾ ਦਿਗਪਾਲਨ ਫੇਰ ਪ੝ਰਲੈ ਅਨ੝ਮਾਨੇ ॥ ਭੂਮਿ ਅਕਾਸ ਉਦਾਸ ਭਝ ਗਨ ਦੇਵ ਅਦੇਵ ਭ੝ਰਮੇ ਭਹਰਾਨੇ ॥੬੧੨॥

All the directions trembled on seeing the terrible war and the digpals (supervisors and directors) guessed the arrival of doomsday; the earth and sky became anxious and seeing the dreadfulness of the war the gods and demons were both bewildered.612.

ਰਾਵਨ ਰੋਸ ਭਰਿਯੋ ਰਨ ਮੋ ਰਿਸ ਸੌ ਸਰ ਓਘ ਪ੝ਰਓਘ ਪ੝ਰਹਾਰੇ ॥ ਭੂਮਿ ਅਕਾਸ ਦਿਸਾ ਬਿਦਿਸਾ ਸਭ ਓਰ ਰ੝ਕੇ ਨਹਿ ਜਾਤ ਨਿਹਾਰੇ ॥

Being highly infuriated in mind Ravana began to discharge arrows collectively and with his arrows the earth, sky and all directions were torn asunder;

ਸ੝ਰੀ ਰਘ੝ਰਾਜ ਸਰਾਸਨ ਲੈ ਛਿਨ ਮੌ ਛ੝ਭ ਕੈ ਸਰ ਪ੝ੰਜ ਨਿਵਾਰੇ ॥ ਜਾਨ੝ਕ ਭਾਨ੝ ਉਦੈ ਨਿਸ ਕਉ ਲਖਿ ਕੈ ਸਭ ਹੀ ਤਪ ਤੇਜ ਪਧਾਰੇ ॥੬੧੩॥

On this side Ram was enraged for and instant and destroyed the collective discharging of all those arrows and the darkness that had spread on account of arrows, got cleared by the spread of the sunshine again on all the four sides.613.

ਰੋਸ ਭਰੇ ਰਨ ਮੋ ਰਘ੝ਨਾਥ ਕਮਾਨ ਲੈ ਬਾਨ ਅਨੇਕ ਚਲਾਝ ॥ ਬਾਜ ਗਜੀ ਗਜਰਾਜ ਘਨੇ ਰਥ ਰਾਜ ਬਨੇ ਕਰਿ ਰੋਸ ਉਡਾਝ ॥

Filled with anger Ram discharged many arrows and caused the elephants, horses and charioteers to fly away;

ਜੇ ਦ੝ਖ ਦੇਹ ਕਟੇ ਸੀਅ ਕੇ ਹਿਤ ਤੇ ਰਨਿ ਆਜ ਪ੝ਰਤੱਖ ਦਿਖਾਝ ॥ ਰਾਜੀਵ ਲੋਚਨ ਰਾਮ ਕ੝ਮਾਰ ਘਨੋ ਰਨ ਘਾਲਿ ਘਨੋ ਘਰ ਘਾਝ ॥੬੧੪॥

The way in which the anguish of Sita could be removed and she could be set free, Ram made today all such efforts and that lotus-eyed one caused the desertion of many homes with his terrible warfare.614.

ਰਾਵਨ ਰੋਸ ਭਰਿਯੋ ਗਰਜਿਯੋ ਰਨ ਮੋ ਲਹਿਕੈ ਸਭ ਸੈਨ ਭਜਾਨਯੋ ॥ ਆਪ ਹੀ ਹਾਕ ਹਥਯਾਰ ਹਠੀ ਗਹਿ ਸ੝ਰੀ ਰਘ੝ਨੰਦਨ ਸੋ ਰਣ ਠਾਨਯੋ ॥

Ravana thundered in rage and causing his army to rush forward, shouting loudly and holding his weapons in his hands, he came straight towards Ram and fought with him;

ਚਾਬਕ ਮਾਰਿ ਕ੝ਦਾਇ ਤ੝ਰੰਗਨ ਜਾਇ ਪਰਿਯੋ ਕਛ੝ ਤ੝ਰਾਸ ਨ ਮਾਨਯੋ ॥ ਬਾਨਨ ਤੇ ਬਿਧ੝ ਬਾਹਨ ਤੇ ਮਨ ਮਾਰਤ ਕੋ ਰਥ ਛੋਰਿ ਸਿਧਾਨਯੋ ॥੬੧੫॥

He caused his horses to gallop fearlessly by whipping them. He left his chariot I order to kill Ram with his arrows and came forward.615.

ਸ੝ਰੀ ਰਘ੝ਨੰਦਨ ਕੀ ਭ੝ਜ ਕੇ ਜਬ ਛੋਰਿ ਸਰਾਸਨ ਬਾਨ ਉਡਾਨੇ ॥ ਭੂੰਮਿ ਅਕਾਸ ਪਤਾਰ ਚਹੂੰ ਚਕ ਪੂਰ ਰਹੇ ਨਹੀ ਜਾਤ ਪਛਾਨੇ ॥

When the arrows were discharged form the hands of Ram the earth, sky, netherworld and four directions could hardly be recognized;

ਤੋਰ ਸਨਾਹ ਸ੝ਬਾਹਨ ਕੇ ਤਨ ਆਹ ਕਰੀ ਨਹੀ ਪਾਰ ਪਰਾਨੇ ॥ ਛੇਦ ਕਰੋਟਨ ਓਟਨ ਕੋਟ ਅਟਾਨਮੋ ਜਾਨਕੀ ਬਾਨ ਪਛਾਨੇ ॥੬੧੬॥

Those arrows, piercing through the armours of warriors and killing them without the utterance of a sigh, they penetrated to the other side, when the arrows fell after piercing the steel-armours, Sita realized that these arrows were discharged by Ram.616.

ਸ੝ਰੀ ਅਸ੝ਰਾਰਦਨ ਕੇ ਕਰ ਕੋ ਜਿਨ ਝਕ ਹੀ ਬਾਨ ਬਿਖੈ ਤਨ ਚਾਖਿਯੋ ॥ ਭਾਜ ਸਕਿਯੋ ਨ ਭਿਰਿਯੋ ਹਠ ਕੈ ਭਟ ਝਕ ਹੀ ਘਾਇ ਧਰਾ ਪਰ ਰਾਖਿਯੋ ॥

He, who was struck by arrows of Ram, that warrior could neither run away from that place nor could fight but fell dead on the ground.

ਛੇਦ ਸਨਾਹ ਸ੝ਬਾਹਨ ਕੋ ਸਰ ਓਟਨ ਕੋਟਿ ਕਰੋਟਨ ਨਾਖਿਯੋ ॥ ਸ੝ਆਰ ਜ੝ਝਾਰ ਅਪਾਰ ਹਠੀ ਰਨਿ ਹਾਰਿ ਗਿਰੇ ਧਰਿ ਹਾਇ ਨ ਭਾਖਿਯੋ ॥੬੧੭॥

The arrows of Ram pierced through the armour of warriors and then mighty fighters fell down on the earth without uttering a sign.617.

ਆਨਿ ਅਰੇ ਸ੝ ਮਰੇ ਸਭਹੀ ਭਟ ਜੀਤ ਬਚੇ ਰਨ ਛਾਡਿ ਪਰਾਨੇ ॥ ਦੇਵ ਅਦੇਵਨ ਕੇ ਜਿਤਯਾ ਰਨਿ ਕੋਟਿ ਹਤੇ ਕਰ ਝਕ ਨ ਜਾਨੇ ॥

Ravana called all his warriors, but those remaining fighters fled away; Ravna killed millions of gods and demons, but it made no difference in the battlefield.

ਸ੝ਰੀ ਰਘ੝ਰਾਜ ਪ੝ਰਾਕ੝ਰਮ ਕੋ ਲਖਿ ਤੇਜ ਸੰਬੂਹ ਸਭੈ ਭਹਰਾਨੇ ॥ ਓਟਨ ਕੂਦ ਕਰੋਟਨ ਫਾਂਧਿ ਸ੝ ਲੰਕਹਿ ਛਾਡਿ ਬਿਲੰਕ ਸਿਧਾਨੇ ॥੬੧੮॥

Seeing the power of Ram the illustrious persons were perturbed and jumping over the walls of the citadel, they ran away.618.

ਰਾਵਨ ਰੋਸ ਭਰਿਯੋ ਰਨ ਮੋ ਗਹਿ ਬੀਸ ਹੂੰ ਬਾਹਿ ਹਥਿਯਾਰ ਪ੝ਰਹਾਰੇ ॥ ਭੂਮਿ ਅਕਾਸ ਦਿਸਾ ਬਿਦਿਸਾ ਚਕਿ ਚਾਰ ਰ੝ਕੇ ਨਹੀ ਜਾਤ ਨਿਹਾਰੇ ॥

In great fury Ravana attacked with weapons from all the twenty arms and with his blows the earth, sky and all the four directions became invisible;

ਫੋਕਨ ਤੈ ਫਲ ਤੈ ਮੱਧ ਤੈ ਅਧ ਤੈ ਬਧ ਕੈ ਰਣ ਮੰਡਲਿ ਡਾਰੇ ॥ ਛਤ੝ਰ ਧ੝ਜਾ ਬਰ ਬਾਜ ਰਥੀ ਰਥ ਕਾਟਿ ਸਭੈ ਰਘ੝ਰਾਜ ਉਤਾਰੇ ॥੬੧੯॥

Ram threw away the enemies from the war-arena, chopping them easily like a fruit. Ram chopped and threw all the canopies, banners, horses and charioteers belonging to Ravana.619.

ਰਾਵਨ ਚਉਪ ਚਲਿਯੋ ਚਪਕੈ ਨਿਜ ਬਾਜ ਬਿਹੀਨ ਜਬੈ ਰਥ ਜਾਨਿਯੋ ॥ ਢਾਲ ਤ੝ਰਿਸੂਲ ਗਦਾ ਬਰਛੀ ਗਹਿ ਸ੝ਰੀ ਰਘ੝ਨੰਦਨ ਸੋ ਰਨ ਠਾਨਿਯੋ ॥

When Ravana saw his chariot deprived of the horses, he marched forward quickly and holding his shield, trident mace and spear in his hands he fought with Ram.

ਧਾਇ ਪਰਿਯੋ ਲਲਕਾਰਿ ਹਠੀ ਕਪਿ ਪ੝ੰਜਨ ਕੋ ਕਛ੝ ਤ੝ਰਾਸ ਨ ਮਾਨਿਯੋ ॥ ਅੰਗਦ ਆਦਿ ਹਨਵੰਤ ਤੇ ਲੈ ਭਟ ਕੋਟਿ ਹ੝ਤੇ ਕਰਿ ਝਕ ਨ ਜਾਨਿਯੋ ॥੬੨੦॥

The persistent Ravana, without any fear of the forces of the monkeys; moved forward fearlessly, shouting violently. There were many warriors those like Angad, Hanuman etc., but he did not fear anyone.620.

ਰਾਵਨ ਕੋ ਰਘ੝ਰਾਜ ਜਬੈ ਰਣ ਮੰਡਲ ਆਵਤ ਮੱਧਿ ਨਿਹਾਰਿਯੋ ॥ ਬੀਸ ਸਿਲਾ ਸਿਤ ਸਾਇਕ ਲੈ ਕਰਿ ਕੋਪ੝ ਬਡੋ ਉਰ ਮੱਧ ਪ੝ਰਹਾਰਿਯੋ ॥

When the king of Raghava clan saw Ravna coming forward, he (Ram) attacked him by discharging his twenty arrows like slabs on his chest.

ਭੇਦ ਚਲੇ ਮਰਮ ਸੱਥਲ ਕੋ ਸਰ ਸ੝ਰੋਣ ਨਦੀ ਸਰ ਬੀਚ ਪਖਾਰਿਯੋ ॥ ਆਗੇ ਹੀ ਰੇਂਗ ਚਲਿਯੋ ਹਠਿ ਕੈ ਭਟ ਧਾਮ ਕੋ ਭੂਲ ਨ ਨਾਮ ਉਚਾਰਿਯੋ ॥੬੨੧॥

These arrows penetrated through his vital parts and he bathed in the stream of blood. Ravana fell down and crawled forward, he forgot even the location of his house.621.

ਰੋਸ ਭਰਿਯੋ ਰਨ ਮੌ ਰਘ੝ਨਾਥ ਸ੝ ਪਾਨ ਕੇ ਬੀਚ ਸਰਾਸਨ ਲੈ ਕੈ ॥ ਪਾਂਚ ਕ੝ ਪਾਇ ਹਟਾਇ ਦਯੋ ਤਿਹ ਬੀਸਹੂੰ ਬਾਂਹਿ ਬਿਨਾ ਓਹ ਕੈ ਕੈ ॥

Ram, the king of Raghava clan, in great fury, taking his bow in his hand and taking five steps backward, chopped all his twenty arms;

ਦੈ ਦਸ ਬਾਨ ਬਿਮਾਨ ਦਸੋ ਸਿਰ ਕਾਟਿ ਦਝ ਸਿਵ ਲੋਕ ਪਠੈ ਕੈ ॥ ਸ੝ਰੀ ਰਘ੝ਰਾਜ ਬਰਿਯੋ ਸੀਅ ਕੋ ਬਹ੝ਰੋ ਜਨ੝ ਜ੝ੱਧ ਸ੝ਯੰਬਰ ਜੈ ਕੈ ॥੬੨੨॥

With ten arrows be chopped his ten heads for dispatching them to the abode of Shiva; after the war Ram wedded Sita again as if he had conquered her in the ceremony of Swayyamvara.622.

ਇਤਿ ਸ੝ਰੀ ਬਚਿਤ੝ਰ ਨਾਟਕੇ ਰਾਮਵਤਾਰ ਦਸ ਸਿਰ ਬਧਹ ਧਿਆਇ ਸਮਾਪਤਮ॥

End of the chapter entitled `Killing of the Ten-headed (Ravana) in Ramavtar in BACHITTAR NATAK.