Ramavtar 13

From SikhiWiki
Jump to navigationJump to search

ਭਾਗ

SECTION

ਅਥ ਮਕਰਾਛ ਜ੝ੱਧ ਕਥਨੰ ॥

Now begins the description of the war with Makrachh :

ਪਾਧੜੀ ਛੰਦ ॥

PAADHRI STANZA

ਤਬ ਰ੝ਕਿਯੋ ਸੈਨ ਮਕਰਾਛ ਆਨਿ ॥ ਕਹ ਜਾਹ੝ ਰਾਮ ਨਹੀ ਪੈ ਹੋ ਜਾਨ ॥

After that Makrachh joined the army and said. "O Ram ! You cannot save yourself now;

ਜਿਨ ਹਤਿਯੋ ਤਾਤ ਰਣ ਮੋ ਅਖੰਡ ॥ ਸੋ ਲਰੋ ਆਨਿ ਮੋਸੋ ਪ੝ਰਚੰਡ ॥੫੧੮॥

He who has killed my father, that mighty warriors should come forward and wage war with me."518.

ਇਮ ਸ੝ਣਿ ਕ੝ਬੈਣ ਰਾਮਾਵਤਾਰ ॥ ਗਹਿ ਸਸਤ੝ਰ ਅਸਤ੝ਰ ਕੋਪਿਯੋ ਜ੝ਝਾਰ ॥

Ram heard these crooked words and in great rage he held his weapons and arms in his hands;

ਬਹ੝ ਤਾਣ ਬਾਣ ਤਿਹ ਹਣੇ ਅੰਗ ॥ ਮਕਰਾਛ ਮਾਰਿ ਡਾਰਿਯੋ ਨਿਸੰਗ ॥੫੧੯॥

He pulled (his bow) discharged his arrows, and fearlessly killed Makrachh.519.

ਜਬ ਹਤੇ ਬੀਰ ਅਰ ਹਣੀ ਸੈਨ ॥ ਤਬ ਭਜੇ ਸੂਰ ਹ੝ਝ ਕਰਿ ਨਿਚੈਨ ॥

When this hero and his army were killed, then all the warriors, becoming weaponsless, ran away (from the filed);

ਤਬ ਕ੝ੰਭ ਔਰ ਅਨਕ੝ੰਭ ਆਨਿ ॥ ਦਲ ਰ੝ਕਿਯੋ ਰਾਮ ਕੋ ਤਯਾਗ ਕਾਨ ॥੫੨੦॥ਇਤਿ ਮਰਾਛ ਛੰਦ॥

After that Kumbh and Ankumbh came forward and obstructed the army of Ram.520.

ਅਜਬਾ ਛੰਦ ॥

AJBA STANZA

ਤ੝ਰੱਪੇ ਤਾਜੀ ॥ ਗੱਜੇ ਗਾਜੀ ॥ ਸੱਜੇ ਸਸਤ੝ਰੰ ॥ ਕਛੇ ਅਸਤ੝ਰੰ ॥੫੨੧॥

The horses jumped, the warriors thundered and began to strike blows, being bedecked with weapons and arms.521.

ਤ੝ੱਟੇ ਤ੝ਰਾਣੰ ॥ ਛ੝ੱਟੇ ਬਾਣੰ ॥ ਰ੝ੱਪੇ ਬੀਰੰ ॥ ਬ੝ੱਠੇ ਤੀਰੰ ॥੫੨੨॥

The bows broke, the arrows were discharged, the warriors became firm and the shafts were showered.522.

ਘ੝ੱਮੇ ਘਾਯੰ ॥ ਜ੝ੱਮੇ ਚਾਯੰ ॥ ਰੱਜੇ ਰੋਸੰ ॥ ਤੱਜੇ ਹੋਸੰ ॥੫੨੩॥

The warriors wandered after getting wounded and their zeal grew, with fury, they began to lose their senses.523.

ਕੱਜੇ ਸੰਜੰ ॥ ਪੂਰੇ ਪੰਜੰ ॥ ਜ੝ੱਝੇ ਖੇਤੰ ॥ ਡਿੱਗੇ ਚੇਤੰ ॥੫੨੪॥

The warriors covered with armours, began to fight in the battlefield and fell down unconscious.524.

ਘੇਰੀ ਲੰਕੰ ॥ ਬੀਰੰ ਬੰਕੰ ॥ ਭੱਜੀ ਸੈਣੰ ॥ ਲਜੀ ਨੈਣੰ ॥੫੨੫॥

The foppish warriors besieged Lanka; the demons army sped away feeling ashamed.525.

ਡਿੱਗੇ ਸੂਰੰ ॥ ਭਿੱਗੇ ਨੂਰੰ ॥ ਬਯਾਹੈਂ ਹੂਰੰ ॥ ਕਾਮੰ ਪੂਰੰ ॥੫੨੬॥

The brave fighters fell and their faces shone; they wedded the heavenly damsels and fulfilled their wishes.526.

ਇਤਿ ਸ੝ਰੀ ਬਚਿਤ੝ਰ ਨਾਟਕੇ ਰਾਮਵਤਾਰ ਮਕਰਾਛ ਕ੝ੰਭ ਅਨਕ੝ੰਭ ਬਧਹਿ ਧਯਾਇ ਸਮਾਪਤਮ॥

End of the chapter entitled `Killing of Makrachh, Kumbh and Ankumbh` in Ramavtar in BACHITTAR NATAK.