Ramavtar 11

From SikhiWiki
Jump to navigationJump to search

ਭਾਗ

SECTION

ਅਥ ਇੰਦ੝ਰਜੀਤ ਜ੝ੱਧ ਕਥਨੰ ॥

Now begins the description of war with Inderjit :

ਸਿਰਖਿੰਡੀ ਛੰਦ ॥

SIRKHINDI STANZA

ਜ੝ੱਟੇ ਵੀਰ ਜ੝ੱਝਾਰੇ ਧੱਗਾਂ ਵੱਜੀਆਂ ॥ ਬੱਜੇ ਨਾਦ ਕਰਾਰੇ ਦਲਾਂ ਮ੝ਸਾਹਦਾ ॥

The trumpets sounded and the warriors faced one another and both the armies, prepared for war while thundering;

ਲ੝ੱਝੇ ਕਾਰਣਯਾਰੇ ਸੰਘਰਿ ਸੂਰਮੇ ॥ ਵ੝ੱਠੇ ਜਾਣ੝ ਡਰਾਰੇ ਘਣੀਅਰ ਕੈਬਰੀ ॥੪੬੭॥

They who performed very difficult tasks, fought with one another and the arrows were discharged like the frightful flying serpents.467.

ਵੱਜੇ ਸੰਗਲੀਆਲੇ ਹਾਠਾਂ ਜ੝ੱਟੀਆਂ ॥ ਖੇਤਿ ਬਹੇ ਮ੝ੱਛਾਲੇ ਕਹਰ ਤਤਾਰਚੇ ॥

The big chained trumpets sounded and the rows of soldiers began to fight with one another, the long-whiskered and tyrannical warriors marched forward;

ਡਿੱਗੇ ਵੀਰ ਜ੝ੱਝਾਰੇ ਹੂੰਗਾਂ ਫ੝ੱਟੀਆਂ ॥ ਬੱਕੇ ਜਾਣ ਮਤਵਾਲੇ ਭੰਗਾਂ ਖਾਇਕੈ ॥੪੬੮॥

Alongwith them the powerful fighters began to sob on falling in the battlefield.The warriors being intoxicated are shouting like someone shrieking in inebriation after eating hemp. 468

ਓਰੜਝ ਹੰਕਾਰੀ ਧੱਗਾਂ ਵਾਇਕੈ ॥ ਵਾਹਿ ਫਿਰੇ ਤਰਵਾਰੀ ਸੂਰੇ ਸੂਰਿਆਂ ॥

The proud warriors marched forward after causing the resonance of big trumpets and began to strike blows with their swords.

ਵੱਗੇ ਰਤ੝ ਝ੝ਲਾਰੀ ਝਾੜੀ ਕੈਬਰੀ ॥ ਪਾਈ ਧੂੰਮ ਲ੝ਝਾਰੀ ਰਾਵਣ ਰਾਮ ਦੀ ॥੪੬੯॥

With the shower of arrows a continuous stream of blood flowed and this war of Ram and Ravana became famours on all the four sides.469.

ਚੋਬੀ ਧਉਸ ਵਜਾਈ ਸੰਘਰ੝ ਮੱਚਿਆ ॥ ਬਾਹਿ ਫਿਰੈ ਵੈਰਾਈ ਤ੝ਰੇ ਤਤਾਰਚੇ ॥

With the sounding of trumpets a terrible war began and the enemies wandered here and there on the fast-moving steeds;

ਹੂਰਾਂ ਚਿੱਤਿ ਵਧਾਈ ਅੰਬਰ ਪੂਰਿਆ ॥ ਜੋਧਿਯਾਂ ਦੇਖਣ ਤਾਈ ਹੂਲੇ ਹੋਈਆਂ ॥੪੭੦॥

There on the sky the heavenly damsels gathered together with the zeal of wedding the brave warriors and came nearer in order to see them waging the war.470.

ਪਾਧੜੀ ਛੰਦ ॥

PAADHARI STANZA

ਇੰਦ੝ਰਾਰ ਵੀਰ ਕ੝ੱਪਿਯੋ ਕਰਾਲ ॥ ਮ੝ਕਤੰਤ ਬਾਣ ਗਹਿ ਧਨ੝ ਬਿਸਾਲ ॥

Inderjit in great fury, holding his wide bow, began to discharge arrows;

ਥਰਕੰਤ ਲ੝ੱਥ ਫਰਕੰਤ ਬਾਹ ॥ ਜ੝ੱਝੰਤ ਸੂਰ ਅੱਛਰੈ ਉਛਾਹ ॥੪੭੧॥

The corpses writhed and the arms of the warriors fluttered; the warriors began to fight and the heavenly damsels were filled with joy.471.

ਚਮਕੰਤ ਚੱਕ੝ਰ ਸਰਖੰਤ ਸੇਲ ॥ ਜ੝ੱਮੇ ਜਟਾਲ ਜਣ੝ ਗੰਗ ਮੇਲ ॥

The discs glittered, the lances moved and the fighters with matted hair sped up to fight as if they are going to take a bath in the Ganges.

ਸੰਘਰੇ ਸੂਰ ਆਘਾਇ ਘਾਇ ॥ ਬਰਖੰਤ ਬਾਣ ਚੜਿ ਚਉਪ ਚਾਇ ॥੪੭੨॥

The wounded warriors were killed and on the other hand the warriors began to shower arrows with fourfold zeal.472.

ਸੱਮ੝ਲੇ ਸੂਰ ਆਹ੝ਰੇ ਜੰਗ ॥ ਬਰਖੰਤ ਬਾਣ ਬਿਖ ਧਰ ਸ੝ਰੰਗ ॥

The frightful warriors entangled in war are showering arrows like poisonous serpents;

ਨਭਿ ਹ੝ਵੈ ਅਲੋਪ ਸਰ ਬਰਖ ਧਾਰ ॥ ਸਭ ਊਚ ਨੀਚ ਕਿੰਨੇ ਸ੝ਮਾਰ ॥੪੭੩॥

With the shower of arrows the sky is not visible and there in no differentiation between high and low.473.

ਸਭ ਸਸਤ੝ਰ ਅਸਤ੝ਰ ਬਿੱਦਿਆ ਪ੝ਰਬੀਨ ॥ ਸਰ ਧਾਰ ਬਰਖ ਸਰਦਾਰ ਚੀਨਿ ॥

All the warriors specialize in the science of weaponry and locating the general they are showering arrows on them;

ਰਘ੝ਰਾਜ ਆਦਿ ਮੋਹੇ ਸ੝ ਬੀਰ ॥ ਦਲ ਸਹਿਤ ਭੂਮਿ ਡਿੱਗੇ ਅਧੀਰ ॥੪੭੪॥

Even Ram, the king of Raghu clan was beguiled and fell on the earth alongwith his army.474.

ਤਬ ਕਹੀ ਦੂਤ ਰਾਵਣਹਿੰ ਜਾਇ ॥ ਕਪਿ ਕਟਕ ਆਜ੝ ਜੀਤਿਯੋ ਬਨਾਇ ॥

Then the messengers went to give the news to Ravana that the forces of monkeys have been defeated;

ਸੀਅ ਭਜਹ੝ ਆਜ੝ ਹ੝ਝ ਕੈ ਨਿਚੀਤ ॥ ਸੰਘਰੇ ਰਾਮ ਰਣਿ ਇੰਦ੝ਰਜੀਤ ॥੪੭੫॥

And he could certainly wed Sita on that day because Inderjit has killed ram in the war.475.

ਤਬ ਕਹੇ ਬੈਣ ਤ੝ਰਿਜਟੀ ਬ੝ਲਾਇ ॥ ਰਣ ਮ੝ਰਿਤਕ ਰਾਮ ਸੀਤਹਿ ਦਿਖਾਇ ॥

Then Ravana called the demoness named Trajata and asked her to show the dead Ram to Sita;

ਲੈ ਗਈ ਨਾਥ ਜਹਿ ਗਿਰੇ ਖੇਤ ॥ ਮ੝ਰਿਗ ਮਾਰ ਸਿੰਘ ਜਿਯੋ ਸ੝ਪਤ ਅਚੇਤ ॥੪੭੬॥

She rook away Sita from that place with her tantric power to the place where ram was sleeping in unconscious state like a lion after killing the deer.476.

ਸੀਅ ਨਿਰਖ ਨਾਥ ਮਨ ਮਹਿ ਰਿਸਾਨ ॥ ਦਸ ਅਉਰ ਚਾਰ ਬਿੱਦਿਆ ਨਿਧਾਨ ॥

Seeing Ram in such a state, the mind of Sita was filled with extreme agony because Ram was the store-house of fourteen arts and it was impossible to make her believe in such an event;

ਪੜਿ ਨਾਗ ਮੰਤ੝ਰ ਸੰਘਰੀ ਪਾਸਿ ॥ ਪਤਿ ਭ੝ਰਾਤ ਜਿਯਾਇ ਚਿਤਿ ਭਯੋ ਹ੝ਲਾਸ ॥੪੭੭॥

Sita went near Ram reciting Nagmantra and reviving both Ram and Lakshman her mind was filled with joy.477.

ਸੀਅ ਗਈ ਜਗੇ ਅੰਗਰਾਇ ਰਾਮ ॥ ਦਲ ਸਹਿਤ ਭ੝ਰਾਤ ਜ੝ਤ ਧਰਮ ਧਾਮ ॥

When Sita went back, Ram woke up alongwith his brother and forces.

ਬੱਜੇ ਸ੝ ਨਾਦਿ ਗੱਜੇ ਸ੝ ਬੀਰ ॥ ਸੱਜੇ ਹਥਿਯਾਰ ਭੱਜੇ ਅਧੀਰ ॥੪੭੮॥

The brave fighters thundered bedecking themselves with weapons and the great warriors with power of endurance began to run away from the battlefield.478.

ਸੰਮ੝ਲੇ ਸੂਰ ਸਰ ਬਰਖ ਜ੝ੱਧ ॥ ਹਨਿ ਸਾਲ ਤਾਲ ਬਿਕ੝ਰਾਲ ਕ੝ਰੂੱਧ ॥

The warriors with frightful prowess began to shower arrows in the war and being highly infuriated began to destroy even the trees;]

ਤਜਿ ਜ੝ੱਧ ਸ੝ੱਧ ਸ੝ਰ ਮੇਘ ਧਰਣ ॥ ਥਲ ਗਯੋ ਨਿਕ੝ੰਭਿਲਾ ਹੋਮ ਕਰਣ ॥੪੭੯॥

At this time Inderjit Mehgnad forsook the war-arena and returned to perform the Hom Yajna (Sacrifice).479.

ਲਘ੝ਬੀਰ ਤੀਰ ਲੰਕੇਸ ਆਨਿ ॥ ਇਮ ਕਹੈ ਬੈਣ ਤਜਿ ਭ੝ਰਾਤ ਕਾਨ ॥

Coming near the younger brother Vibhishan said that,

ਆਇ ਹੈ ਸੱਤ੝ਰ੝ ਇਹ ਘਾਤਿ ਹਾਥ ॥ ਇੰਦ੝ਰਾਰਿ ਬੀਰ ਅਰਿ ਬਰ ਪ੝ਰਮਾਥ ॥੪੮੦॥

At that time his supreme enemy and the mighty warrior Inderjit is wwithing your ambush.480.

ਨਿਜ ਮਾਸ ਕਾਟ ਕਰ ਕਰਤ ਹੋਮ ॥ ਥਰਹਰਤ ਭੂੰਮਿ ਅਰ ਚਕਤ ਬਯੋਮ ॥

He is performing havana (sacrifice) by chopping his flesh, with which the whole earth is trembling and the sky is wondering.

ਤਹ ਗਯੋ ਰਾਮ ਭ੝ਰਾਤਾ ਨਿਸੰਗਿ ॥ਕਰ ਧਰੇ ਧਨ੝ਖ ਕਟਿ ਕਸਿ ਨਿਖੰਗ ॥੪੮੧॥

Hearing this, Lakshman went there fearlessly with bow in his hand and quiver tied to his back.481.

ਚਿੰਤ ਸ੝ ਚਿਤ ਦੇਵੀ ਪ੝ਰਚੰਡ ॥ ਅਰ ਹਣਿਯੋ ਬਾਣ ਕੀਨੋ ਦ੝ਖੰਡ ॥

Inderjit began to recite for the manifestation of the goddess and Lakshman discharged his arrows and killed Inderjit into two halves.

ਰਿਪ ਫਿਰੇ ਮਾਰਿ ਦ੝ੰਦਭਿ ਬਜਾਇ ॥ ਉਤ ਭਜੇ ਦਈਤ ਦਲਪਤਿ ਜ੝ਝਾਇ ॥੪੮੨॥

Lakshman returned with his forces, playing on the drum and on the other side the demons ran away on seeing their general dead.482.

ਇਤਿ ਇੰਦ੝ਰਜੀਤ ਬਧਹਿ ਧਿਆਇ ਸਮਾਪਤਮ॥

End of the chapter entitled "The Killing of Inderjit` in Ramavtar in BACHITTAR NATAK.