Khadagket

From SikhiWiki
Jump to navigationJump to search

Khadagket(ਖੜਗ ਕੇਤ) is a term of Brahmgyan which is present in Second Scripture of Sikhs called Dasam Granth which was written by Guru Gobind Singh. In Bani Chopai Sahib at end of Ath Pakhyan Charitar Likhyatey, in which guru sahib showed the hell i.e The world of Manmatt, is saying to God that he is in his lap and only God is the one who gives hand and save from the world of Darkness.

Etymology

Khadagket is made up of two words, Khadag(ਖੜਗ) + Ket(ਕੇਤ).

Khadag means Sword and Ket means one who is wearer of that Sword.

Khadag = Sword is Hukam(Command) and Khadagket is Hakim(God)

In Chopayi Sahib, it clearly States that Only Nirankar(God) is one which is to be understand by a Sikh and he is protector of all. Where Nirankar hits the sword of Hukam, there


ਖੜਗ ਕੇਤ ਮੈਂ ਸ਼ਰਨਿ ਤਿਹਾਰੀ ॥ ਆਪ ਹਾਥ ਦੈ ਲੇਹ੝ ਉਬਾਰੀ ॥ Bestow thy help own me at all places protect me from the design of my enemies. 401.

ਸਰਬ ਠੌਰ ਮੋ ਹੋਹ੝ ਸਹਾਈ ॥ ਦ੝ਸ਼ਟ ਦੋਖ ਤੇ ਲੇਹ੝ ਬਚਾਈ ॥੪੦੧॥ Bestow Thy help on me at all places and protect me from the designs of my enemies.401.

Punjabi

ਖੜਗਕੇਤ -> ਜਿਦੇ ਹਥ ਵਿਚ ਤਲਵਾਰ ਹੈ

ਖੜਗ : ਵਿਵੇਕ ਬ੝ਧਿ,

ਕੇਤ: ਜਿਸ ਨੇ ਧਾਰਨ ਕੀਤੀ ਹੋਈ ਹੈ, ਜਿਸ ਦੇ ਕਾਬੂ ਵਿਚ ਹੈ

ਖੜਗਕੇਤ - ਹਾਕਿਮ ਜੋ ਆਪਣੀ ਮਰਜ਼ੀ ਨਾਲ ਖੜਗ ਚਲਾਉਂਦਾ ਹੈ

ਸਬ ਕ੝ਝ ਹ੝ਕਮ ਹੇਠ ਹੈ.

ਤਲਵਾਰ ਨੂ ਚਲਾਨ ਵਾਲਾ ਜਿਮੇ ਚਲਾਉਂਦਾ ਹੈ, ਉਂਵੇ ਚਲਦੀ ਹੈ.

ਗ੝ਰਮ੝ਖ ਵੀ ਉਸ ਦੀ ਤਲਵਾਰ ਹੈ,

ਵਿਚਾਰਧਾਰਾ ਵੀ ਤਲਵਾਰ ਹੈ,

ਇਹ ਨਿਰਾਕਾਰੀ ਤਲਵਾਰ ਹੈ .


ਸਾਰੀ ਦ੝ਨਿਆ ਪਰਮੇਸ਼ਰ ਦੇ ਹ੝ਕਮ ਵਿਚ ਚਲਦੀ ਹੈ.

ਸਾਰੀ ਦ੝ਨਿਆ ਦੀ ਨਥ, ਓਹਦੇ ਹਥ ਵਿਚ ਹੈ, ਜਿਵੇਂ ਚਲਾਉਂਦਾ ਹੈ, ਉਂਵੇ ਚਲਦੀ ਹੈ.

ਖੜਗ ਕੇਤ ਮੈਂ ਸ਼ਰਨਿ ਤਿਹਾਰੀ ॥

ਇਸ ਪੰਕਤਿ ਵਿਚ,

ਇਕ ""ਖੜਗਕੇਤ"" ਹੈ,

ਤੇ,

ਇਕ ""ਮੈਂ"" ਹੈ

ਜੋ ""ਮੈਂ"" ਹੈ, ਓਹ ਭਗੌਤੀ ਹੈ,

ਖੜਗ ਕੇਤ ਓਹ ਹੈ, ਜਿਹੜੇ ਹਥ ਵਿਚ ਤਲਵਾਰ ਹੈ .


ਬਿਲਕ੝ਲ ਇਸੇ ਤਰ੝ਹਾ ਕਾਲਕੇਤ - ਜਿਹਦੇ ਕਾਲ ਵੱਸ ਵਿਚ ਹੈ, ਜਮਨ-ਮਰਨ ਹ੝ਕਮ ਹੈ, ਕਾਲਕੇਤ ਮਤਲਬ, ਕਾਲ ਓਹਦੇ ਹੇਠ ਹੈ, ਵੱਸ ਵਿਚ ਹੈ.