In hi ki kirpa ke saje hum hain

From SikhiWiki
Jump to navigationJump to search

Shabad by Guru Gobind Singh

ੴ ਸ੝ਰੀ ਵਾਹਿਗ੝ਰੂ ਜੀ ਕੀ ਫਤਹ ॥
The Lord is One and the Victory is of the Lord.


ਸ੝ਰੀ ਮ੝ਖਵਾਕ ਪਾਤਿਸ਼ਾਹੀ ੧੦॥
The ultterance from the holy mouth of the Tenth King :

ਸ੝ਵੈਯਾ ॥
SWAYYA


ਜੋ ਕਛ੝ ਲੇਖ ਲਿਖਿਓ ਬਿਧਨਾ ਸੋਈ ਪਾਈਯਤ ਮਿਸਰ ਜੂ ਸ਼ੋਕ ਨਿਵਾਰੋ ॥ ਮੇਰੋ ਕਛੂ ਅਪਰਾਧ ਨਹੀ ਗਯੋ ਯਾਦ ਤੇ ਭੂਲ ਨਹ ਕੋਪ੝ ਚਿਤਾਰੋ ॥
O friend ! whatever the providence has recorded, it will surely happen, therefore, forsake your sorrow; there is no fault of mine in this; I had only forgotton (to serve you earlier); do not get enraged on my error;


ਬਾਗੋ ਨਿਹਾਲੀ ਪਠੈ ਦੈਹੋ ਆਜ੝ ਭਲੇ ਤ੝ਮ ਕੋ ਨਿਸਚੈ ਜੀਅ ਧਾਰੋ ॥ ਛੱਤ੝ਰੀ ਸਭੈ ਕ੝ਰਿਤ ਬਿੱਪਨ ਕੇ ਇਨਹੂੰ ਪੈ ਕਟਾਛ ਕ੝ਰਿਪਾ ਕੈ ਨਿਹਾਰੋ ॥੧॥
I shall surely cause to send the quilt, bed etc. as religious gift; do not be anxious about that, the Kshatriyas had been performing the jobs for the Brahmins; now be kind to them, looking towards them.1.


ਜ੝ੱਧ ਜਿਤੇ ਇਨ ਹੀ ਕੇ ਪ੝ਰਸਾਦਿ ਇਨ ਹੀ ਕੇ ਪ੝ਰਸਾਦਿ ਸ੝ ਦਾਨ ਕਰੇ ॥ ਅਘ ਅਉਘ ਟਰੈ ਇਨ ਹੀ ਕੇ ਪ੝ਰਸਾਦਿ ਇਨ ਹੀ ਕ੝ਰਿਪਾ ਫ੝ਨ ਧਾਮ ਭਰੇ ॥
By the kindness of these Skihs, I have conquered the wars and also by their kindness, I have bestowed charities; by their kindness the clusters on sins have been destroyed and by their kindness my house is full of wealth and materials;
ਇਨ ਹੀ ਕੇ ਪ੝ਰਸਾਦਿ ਸ੝ ਬਿੱਦਿਆ ਲਈ ਇਨ ਹੀ ਕੀ ਕ੝ਰਿਪਾ ਸਭ ਸ਼ੱਤ੝ਰ੝ ਮਰੇ ॥ਇਨ ਹੀ ਕੀ ਕ੝ਰਿਪਾ ਕੇ ਸਜੇ ਹਮ ਹੈਂ ਨਹੀ ਮੋਸੋ ਗਰੀਬ ਕਰੋਰ ਪਰੇ ॥੨॥
By their kindness I have received education and by their kindness all my enemies have been destroyed; by their kindness I have been greatly adorned, otherwise there kindness I have been greatly adorned, otherwise there are crores of humble person like me.2.


ਸੇਵ ਕਰੀ ਇਨ ਹੀ ਕੀ ਭਾਵਤ ਅਉਰ ਕੀ ਸੇਵ ਸ੝ਹਾਤ ਨ ਜੀਕੋ ॥ ਦਾਨ ਦਯੋ ਇਨ ਹੀ ਕੋ ਭਲੋ ਅਰ੝ ਆਨ ਕੋ ਦਾਨ ਨ ਲਾਗਤ ਨੀਕੋ ॥
I like to serve them and my mind is not pleased to serve others; the charities bestowed on them are really good and the charities given to others do not appear to be nice;


ਆਗੈ ਫਲੈ ਇਨ ਹੀ ਕੋ ਦਯੋ ਜਗ ਮੈ ਜਸ੝ ਅਉਰ ਦਯੋ ਸਭ ਫੀਕੋ ॥ ਮੋ ਗ੝ਰਹਿ ਮੈ ਮਨ ਤੇ ਤਨ ਤੇ ਸਿਰ ਲਉ ਧਨ ਹੈ ਸਭ ਹੀ ਇਨ ਹੀ ਕੋ ॥੩॥
The charities bestowed on them will bear fruit in future and the charities given to others in the world are unsavoury in front of donation given to them; in my house, my mind, my body, my wealth and even my head everything belongs to them.3.

ਦੋਹਰਾ ॥
DOHRA


ਚਟਪਟਾਇ ਚਿਤ ਮੈ ਜਰਯੋ ਤ੝ਰਿਣ ਜਯੋਂ ਕ੝ਰ੝ੱਧਤ ਹੋਇ ॥ ਖੋਜ ਰੋਜ ਕੇ ਹੇਤ ਲਗ ਦਯੋ ਮਿਸਰ ਜੂ ਰੋਇ ॥੪॥
Just as the straws while burning in ire are flabbergasted, in the same way, the Brahmin got enraged in his mind and thinking about his means of sustenance, he wept.4.