Darpan 820

From SikhiWiki
Jump to navigationJump to search

SikhToTheMAX   Hukamnama September 28 & March 23, 2007   SriGranth
SearchGB    Audio    Punjabi   
from SGGS Page 820    SriGuruGranth    Link

ਬਿਲਾਵਲ੝ ਮਹਲਾ 5 ॥

ਸੰਤਨ ਕੈ ਸ੝ਨੀਅਤ ਪ੝ਰਭ ਕੀ ਬਾਤ ॥ ਕਥਾ ਕੀਰਤਨ੝ ਆਨੰਦ ਮੰਗਲ ਧ੝ਨਿ ਪੂਰਿ ਰਹੀ ਦਿਨਸ੝ ਅਰ੝ ਰਾਤਿ ॥1॥ ਰਹਾਉ ॥

ਕਰਿ ਕਿਰਪਾ ਅਪਨੇ ਪ੝ਰਭਿ ਕੀਨੇ ਨਾਮ ਅਪ੝ਨੇ ਕੀ ਕੀਨੀ ਦਾਤਿ ॥ ਆਠ ਪਹਰ ਗ੝ਨ ਗਾਵਤ ਪ੝ਰਭ ਕੇ ਕਾਮ ਕ੝ਰੋਧ ਇਸ੝ ਤਨ ਤੇ ਜਾਤ ॥1॥

ਤ੝ਰਿਪਤਿ ਅਘਾਝ ਪੇਖਿ ਪ੝ਰਭ ਦਰਸਨ੝ ਅੰਮ੝ਰਿਤ ਹਰਿ ਰਸ੝ ਭੋਜਨ੝ ਖਾਤ ॥ ਚਰਨ ਸਰਨ ਨਾਨਕ ਪ੝ਰਭ ਤੇਰੀ ਕਰਿ ਕਿਰਪਾ ਸੰਤਸੰਗਿ ਮਿਲਾਤ ॥2॥4॥84॥


bilaaval mehalaa 5 ||

sa(n)than kai suneeath prabh kee baath || kathhaa keerathan aana(n)dh ma(n)gal dhhun poor rehee dhinas ar raath ||1|| rehaao ||

kar kirapaa apanae prabh keenae naam apunae kee keenee dhaath || aat(h) pehar gun gaavath prabh kae kaam krodhh eis than thae jaath ||1||

thripath aghaaeae paekh prabh dharasan a(n)mrith har ras bhojan khaath || charan saran naanak prabh thaeree kar kirapaa sa(n)thasa(n)g milaath ||2||4||84||


Bilaaval, Fifth Mehla:

I listen to God's Teachings from the Saints. The Lord's Sermon, the Kirtan of His Praises and the songs of bliss perfectly resonate, day and night. ||1||Pause||

In His Mercy, God has made them His own, and blessed them with the gift of His Name. Twenty-four hours a day, I sing the Glorious Praises of God. Sexual desire and anger have left this body. ||1||

I am satisfied and satiated, gazing upon the Blessed Vision of God's Darshan. I eat the Ambrosial Nectar of the Lord's sublime food. Nanak seeks the Sanctuary of Your Feet, O God; in Your Mercy, unite him with the Society of the Saints. ||2||4||84||


ਪਦਅਰਥ: ਸੰਤਨ ਕੈ—ਸੰਤਾਂ ਦੇ ਘਰ ਵਿਚ, ਸੰਤਾਂ ਦੀ ਸੰਗਤਿ ਵਿਚ, ਸਾਧ ਸੰਗਤਿ ਵਿਚ। ਬਾਤ—ਕਥਾ—ਵਾਰਤਾ। ਸ੝ਨੀਅਤ—ਸ੝ਣੀ ਜਾਂਦੀ ਹੈ। ਧ੝ਨਿ—ਰੌ। ਪੂਰਿ ਰਹੀ—ਭਰੀ ਰਹਿੰਦੀ ਹੈ। ਦਿਨਸ੝—ਦਿਨ। ਅਰ੝—ਅਤੇ।੧।ਰਹਾਉ।

ਕਰਿ—ਕਰ ਕੇ। ਪ੝ਰਭਿ—ਪ੝ਰਭੂ ਨੇ। ਤਨ ਤੇ—ਸਰੀਰ ਤੋਂ। ਜਾਤ—ਦੂਰ ਹੋ ਜਾਂਦੇ ਹਨ।੧।

ਤ੝ਰਿਪਤਿ—ਰਜੇਵਾਂ। ਅਘਾਝ—ਰੱਜ ਗਝ। ਪੇਖਿ—ਵੇਖ ਕੇ। ਅੰਮ੝ਰਿਤ—ਆਤਮਕ ਜੀਵਨ ਦੇਣ ਵਾਲਾ। ਪ੝ਰਭ—ਹੇ ਪ੝ਰਭੂ! ਸੰਗਿ—ਸੰਗਤਿ ਵਿਚ।੨।

ਅਰਥ: ਹੇ ਭਾਈ! ਸਾਧ ਸੰਗਤਿ ਵਿਚ ਪ੝ਰਭੂ ਦੀ ਸਿਫ਼ਤਿ-ਸਾਲਾਹ ਦੀ ਕਥਾ-ਵਾਰਤਾ (ਸਦਾ) ਸ੝ਣੀ ਜਾਂਦੀ ਹੈ। ਉਥੇ ਦਿਨ ਰਾਤ ਹਰ ਵੇਲੇ ਪ੝ਰਭੂ ਦੀਆਂ ਕਥਾ-ਕਹਾਣੀਆਂ ਹ੝ੰਦੀਆਂ ਹਨ, ਕੀਰਤਨ ਹ੝ੰਦਾ ਹੈ, ਆਤਮਕ ਆਨੰਦ-ਹ੝ਲਾਰਾ ਪੈਦਾ ਕਰਨ ਵਾਲੀ ਰੌ ਸਦਾ ਚਲੀ ਰਹਿੰਦੀ ਹੈ।੧।ਰਹਾਉ।

ਹੇ ਭਾਈ! ਸੰਤ ਜਨਾਂ ਨੂੰ ਪ੝ਰਭੂ ਨੇ ਮੇਹਰ ਕਰ ਕੇ ਆਪਣੇ ਸੇਵਕ ਬਣਾ ਲਿਆ ਹ੝ੰਦਾ ਹੈ, ਉਹਨਾਂ ਨੂੰ ਆਪਣੇ ਨਾਮ ਦੀ ਦਾਤਿ ਬਖ਼ਸ਼ੀ ਹ੝ੰਦੀ ਹੈ। ਅੱਠੇ ਪਹਿਰ ਪ੝ਰਭੂ ਦੇ ਗ੝ਣ ਗਾਂਦਿਆਂ ਗਾਂਦਿਆਂ (ਉਹਨਾਂ ਦੇ) ਇਸ ਸਰੀਰ ਵਿਚੋਂ ਕਾਮ ਕ੝ਰੋਧ (ਆਦਿਕ ਵਿਕਾਰ) ਦੂਰ ਹੋ ਜਾਂਦੇ ਹਨ।੧।

ਹੇ ਭਾਈ! ਸੰਤ ਜਨ ਪ੝ਰਭੂ ਦਾ ਦਰਸਨ ਕਰ ਕੇ (ਮਾਇਆ ਦੀ ਤ੝ਰਿਸਨਾ ਵਲੋਂ) ਪੂਰੇ ਤੌਰ ਤੇ ਰੱਜੇ ਰਹਿੰਦੇ ਹਨ, ਸੰਤ ਜਨ ਸਦਾ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਦਾ ਸ੝ਆਦਲਾ ਭੋਜਨ ਖਾਂਦੇ ਹਨ। ਹੇ ਨਾਨਕ! (ਆਖ-) ਹੇ ਪ੝ਰਭੂ! ਜੇਹੜੇ ਮਨ੝ੱਖ ਤੇਰੇ ਚਰਨਾਂ ਦੀ ਸਰਨ ਪੈਂਦੇ ਹਨ, ਤੂੰ ਕਿਰਪਾ ਕਰ ਕੇ ਉਹਨਾਂ ਨੂੰ ਸੰਤ ਜਨਾਂ ਦੀ ਸੰਗਤਿ ਵਿਚ ਮਿਲਾ ਦੇਂਦਾ ਹੈਂ।੨।੪।੮੪।