Darpan 785

From SikhiWiki
Jump to navigationJump to search

SikhToTheMAX   Hukamnama April 26, 2007   SriGranth
SearchGB    Audio    Punjabi   
from SGGS Page 785    SriGuruGranth    Link

ੴ ਸਤਿਗ੝ਰ ਪ੝ਰਸਾਦਿ ॥ ਵਾਰ ਸੂਹੀ ਕੀ ਸਲੋਕਾ ਨਾਲਿ ਮਹਲਾ 3 ॥ ਸਲੋਕ੝ ਮਃ 3 ॥

ਸੂਹੈ ਵੇਸਿ ਦੋਹਾਗਣੀ ਪਰ ਪਿਰ੝ ਰਾਵਣ ਜਾਇ ॥ ਪਿਰ੝ ਛੋਡਿਆ ਘਰਿ ਆਪਣੈ ਮੋਹੀ ਦੂਜੈ ਭਾਇ ॥ ਮਿਠਾ ਕਰਿ ਕੈ ਖਾਇਆ ਬਹ੝ ਸਾਦਹ੝ ਵਧਿਆ ਰੋਗ੝ ॥ ਸ੝ਧ੝ ਭਤਾਰ੝ ਹਰਿ ਛੋਡਿਆ ਫਿਰਿ ਲਗਾ ਜਾਇ ਵਿਜੋਗ੝ ॥ ਗ੝ਰਮ੝ਖਿ ਹੋਵੈ ਸ੝ ਪਲਟਿਆ ਹਰਿ ਰਾਤੀ ਸਾਜਿ ਸੀਗਾਰਿ ॥ ਸਹਜਿ ਸਚ੝ ਪਿਰ੝ ਰਾਵਿਆ ਹਰਿ ਨਾਮਾ ਉਰ ਧਾਰਿ ॥ ਆਗਿਆਕਾਰੀ ਸਦਾ ਸ੝ੋਹਾਗਣਿ ਆਪਿ ਮੇਲੀ ਕਰਤਾਰਿ ॥ ਨਾਨਕ ਪਿਰ੝ ਪਾਇਆ ਹਰਿ ਸਾਚਾ ਸਦਾ ਸ੝ੋਹਾਗਣਿ ਨਾਰਿ ॥੧॥

ਮਃ 3 ॥ ਸੂਹਵੀਝ ਨਿਮਾਣੀਝ ਸੋ ਸਹ੝ ਸਦਾ ਸਮ੝”ਾਲਿ ॥ ਨਾਨਕ ਜਨਮ੝ ਸਵਾਰਹਿ ਆਪਣਾ ਕ੝ਲ੝ ਭੀ ਛ੝ਟੀ ਨਾਲਿ ॥2॥

ਪਉੜੀ ॥ ਆਪੇ ਤਖਤ੝ ਰਚਾਇਓਨ੝ ਆਕਾਸ ਪਤਾਲਾ ॥ ਹ੝ਕਮੇ ਧਰਤੀ ਸਾਜੀਅਨ੝ ਸਚੀ ਧਰਮ ਸਾਲਾ ॥ ਆਪਿ ਉਪਾਇ ਖਪਾਇਦਾ ਸਚੇ ਦੀਨ ਦਇਆਲਾ ॥ ਸਭਨਾ ਰਿਜਕ੝ ਸੰਬਾਹਿਦਾ ਤੇਰਾ ਹ੝ਕਮ੝ ਨਿਰਾਲਾ ॥ ਆਪੇ ਆਪਿ ਵਰਤਦਾ ਆਪੇ ਪ੝ਰਤਿਪਾਲਾ ॥੧॥

ik oa(n)kaar sathigur prasaadh || vaar soohee kee salokaa naal mehalaa 3 || salok ma 3 ||

soohai vaes dhohaaganee par pir raavan jaae || pir shhoddiaa ghar aapanai mohee dhoojai bhaae || mit(h)aa kar kai khaaeiaa bahu saadhahu vadhhiaa rog || sudhh bhathaar har shhoddiaa fir lagaa jaae vijog || guramukh hovai s palattiaa har raathee saaj seegaar || sehaj sach pir raaviaa har naamaa our dhhaar || aagiaakaaree sadhaa suohaagan aap maelee karathaar || naanak pir paaeiaa har saachaa sadhaa suohaagan naar ||1||

ma 3 || soohaveeeae nimaaneeeae so sahu sadhaa samhaal || naanak janam savaarehi aapanaa kul bhee shhuttee naal ||2||

pourree || aapae thakhath rachaaeioun aakaas pathaalaa || hukamae dhharathee saajeean sachee dhharam saalaa || aap oupaae khapaaeidhaa sachae dheen dhaeiaalaa || sabhanaa rijak sa(n)baahidhaa thaeraa hukam niraalaa || aapae aap varathadhaa aapae prathipaalaa ||1||

One Universal Creator God. By The Grace Of The True Guru: Vaar Of Soohee, With Saloks Of The Third Mehla: Salok, Third Mehla:

In her red robes, the discarded bride goes out, seeking enjoyment with another's husband. She leaves the husband of her own home, enticed by her love of duality. She finds it sweet, and eats it up; her excessive sensuality only makes her disease worse. She forsakes the Lord, her sublime Husband, and then later, she suffers the pain of separation from Him. But she who becomes Gurmukh, turns away from corruption and adorns herself, attuned to the Love of the Lord. She enjoys her celestial Husband Lord, and enshrines the Lord's Name within her heart. She is humble and obedient; she is His virtuous bride forever; the Creator unites her with Himself. O Nanak, she who has obtained the True Lord as her husband, is a happy soul-bride forever. ||1||

Third Mehla: O meek, red-robed bride, keep your Husband Lord always in your thoughts. O Nanak, your life shall be embellished, and your generations shall be saved along with you. ||2||

Pauree: He Himself established His throne, in the Akaashic ethers and the nether worlds. By the Hukam of His Command, He created the earth, the true home of Dharma. He Himself created and destroys; He is the True Lord, merciful to the meek. You give sustenance to all; how wonderful and unique is the Hukam of Your Command! You Yourself are permeating and pervading; You Yourself are the Cherisher. ||1||

ਪਦਅਰਥ: ਸੂਹਾ—ਚ੝ਹਚ੝ਹਾ ਰੰਗ ਜਿਵੇਂ ਕਸ੝ੰਭੇ ਦਾ ਹ੝ੰਦਾ ਹੈ। ਵੇਸਿ—ਵੇਸ ਵਿਚ। ਸੂਹੈ ਵੇਸਿ—ਸੂਹੇ ਵੇਸ ਵਿਚ। ਰਾਵਣ ਜਾਇ—ਭੋਗਣ ਜਾਂਦੀ ਹੈ। ਮੋਹੀ—ਠੱਗੀ ਗਈ, ਲ੝ੱਟੀ ਗਈ। ਮਿਠਾ ਕਰਿ ਕੈ—ਸ੝ਆਦਲਾ ਜਾਣ ਕੇ। ਸ੝ਧ੝—ਖ਼ਾਲਸ, ਨਿਰੋਲ ਆਪਣਾ। ਪਲਟਿਆ—ਪਰਤਿਆ। ਸਾਜਿ ਸੀਗਾਰਿ—ਸਜਾ ਬਣਾ ਕੇ। ਸਹਜਿ—ਸਹਜ ਅਵਸਥਾ ਵਿਚ। ਉਰ—ਹਿਰਦਾ। ਸਹਾਗਣਿ—ਅੱਖਰ 'ਸ' ਦੀਆਂ ਲਗਾਂ (ੋ) ਤੇ (੝) ਵਿਚੋਂ ਝਥੋਂ (੝) ਪੜ੝ਹਨਾ ਹੈ। ਕਰਤਾਰਿ—ਕਰਤਾਰ ਨੇ। ਦੋਹਾਗਣਿ—ਮੰਦੇ ਭਾਗਾਂ ਵਾਲੀ, ਰੰਡੀ।

ਅਰਥ: ਜੋ ਜੀਵ-ਇਸਤ੝ਰੀ ਦ੝ਨੀਆ ਦੇ ਸੋਹਣੇ ਪਦਾਰਥ-ਰੂਪ ਕਸ੝ੰਭੇ ਦੇ ਚ੝ਹਚ੝ਹੇ ਰੰਗ ਵਾਲੇ ਵੇਸ ਵਿਚ (ਮਸਤ) ਹੈ ਉਹ ਮੰਦੇ ਭਾਗਾਂ ਵਾਲੀ ਹੈ, ਉਹ (ਮਾਨੋ) ਪਰਾਝ ਖਸਮ ਨੂੰ ਭੋਗਣ ਤ੝ਰ ਪੈਂਦੀ ਹੈ, ਮਾਇਆ ਦੇ ਪਿਆਰ ਵਿਚ ਉਹ ਲ੝ੱਟੀ ਜਾ ਰਹੀ ਹੈ (ਕਿਉਂਕਿ) ਉਹ ਆਪਣੇ ਹਿਰਦੇ-ਘਰ ਵਿਚ ਵੱਸਦੇ ਖਸਮ-ਪ੝ਰਭੂ ਨੂੰ ਵਿਸਾਰ ਦੇਂਦੀ ਹੈ। (ਜਿਸ ਜੀਵ-ਇਸਤ੝ਰੀ ਨੇ ਦ੝ਨੀਆ ਦੇ ਪਦਾਰਥਾਂ ਨੂੰ) ਸ੝ਆਦਲੇ ਜਾਣ ਕੇ ਭੋਗਿਆ ਹੈ (ਉਸ ਦੇ ਮਨ ਵਿਚ) ਇਹਨਾਂ ਬਹ੝ਤੇ ਚਸਕਿਆਂ ਤੋਂ ਰੋਗ ਵਧਦਾ ਹੈ, (ਭਾਵ), ਉਹ ਨਿਰੋਲ ਆਪਣੇ ਖਸਮ-ਪ੝ਰਭੂ ਨੂੰ ਛੱਡ ਬਹਿੰਦੀ ਹੈ ਤੇ ਇਸ ਤਰ੝ਹਾਂ ਉਸ ਨਾਲੋਂ ਇਸ ਦਾ ਵਿਛੋੜਾ ਹੋ ਜਾਂਦਾ ਹੈ। ਜੋ ਜੀਵ-ਇਸਤ੝ਰੀ ਗ੝ਰੂ ਦੇ ਹ੝ਕਮ ਵਿਚ ਤ੝ਰਦੀ ਹੈ ਉਸ ਦਾ ਮਨ (ਦ੝ਨੀਆ ਦੇ ਭੋਗਾਂ ਵਲੋਂ) ਪਰਤਦਾ ਹੈ, ਉਹ (ਪ੝ਰਭੂ-ਪਿਆਰ ਰੂਪ ਗਹਣੇ ਨਾਲ ਆਪਣੇ ਆਪ ਨੂੰ) ਸਜਾ ਬਣਾ ਕੇ ਪਰਮਾਤਮਾ (ਦੇ ਪਿਆਰ) ਵਿਚ ਰੱਤੀ ਰਹਿੰਦੀ ਹੈ, ਪ੝ਰਭੂ ਦਾ ਨਾਮ ਹਿਰਦੇ ਵਿਚ ਧਾਰ ਕੇ ਸਹਜ ਅਵਸਥਾ ਵਿਚ (ਟਿਕ ਕੇ) ਸਦਾ-ਥਿਰ ਰਹਿਣ ਵਾਲੇ ਖਸਮ ਨੂੰ ਮਾਣਦੀ ਹੈ। ਪ੝ਰਭੂ ਦੇ ਹ੝ਕਮ ਵਿਚ ਤ੝ਰਨ ਵਾਲੀ ਜੀਵ-ਇਸਤ੝ਰੀ ਸਦਾ ਸ੝ਹਾਗ ਭਾਗ ਵਾਲੀ ਹੈ, ਕਰਤਾਰ (ਖਸਮ) ਨੇ ਉਸ ਨੂੰ ਆਪਣੇ ਨਾਲ ਮਿਲਾ ਲਿਆ ਹੈ। ਹੇ ਨਾਨਕ! ਜਿਸ ਨੇ ਸਦਾ-ਥਿਰ ਪ੝ਰਭੂ ਖਸਮ ਪ੝ਰਾਪਤ ਕਰ ਲਿਆ ਹੈ ਉਹ (ਜੀਵ-) ਇਸਤ੝ਰੀ ਸਦਾ ਸ੝ਹਾਗ ਭਾਗ ਵਾਲੀ ਹੈ।੧।

ਪਦਅਰਥ: ਸੂਹਵੀਝ—ਹੇ ਸੂਹੇ ਵੇਸ ਵਾਲੀਝ! ਹੇ ਚ੝ਹਚਹੇ ਕਸ੝ੰਭੇ—ਰੰਗ ਨਾਲ ਪਿਆਰ ਕਰਨ ਵਾਲੀਝ! ਨਿਮਾਣੀਝ—ਹੇ ਵਿਚਾਰੀਝ!

ਅਰਥ: ਹੇ ਚ੝ਹਚ੝ਹੇ ਕਸ੝ੰਭੇ-ਰੰਗ ਨਾਲ ਪਿਆਰ ਕਰਨ ਵਾਲੀਝ ਵਿਚਾਰੀਝ! ਖਸਮ-ਪ੝ਰਭੂ ਨੂੰ ਸਦਾ ਚੇਤੇ ਰੱਖ। ਹੇ ਨਾਨਕ! (ਆਖ ਕਿ ਇਸ ਤਰ੝ਹਾਂ) ਤੂੰ ਆਪਣਾ ਜੀਵਨ ਸਵਾਰ ਲਝਂਗੀ, ਤੇਰੀ ਕ੝ਲ ਭੀ ਤੇਰੇ ਨਾਲ ਮ੝ਕਤ ਹੋ ਜਾਇਗੀ।੨।

ਪਦਅਰਥ: ਰਚਾਇਓਨ੝—ਰਚਾਇਆ ਉਸ ਨੇ। ਸਾਜੀਅਨ੝—ਸਾਜੀ ਉਸ ਨੇ। ਧਰਮਸਾਲਾ—ਧਰਮ ਕਮਾਣ ਦੀ ਥਾਂ। ਉਪਾਇ—ਪੈਦਾ ਕਰ ਕੇ। ਸੰਬਾਹਿਦਾ—ਅਪੜਾਂਦਾ।

ਅਰਥ: ਆਕਾਸ਼ ਤੇ ਪਾਤਾਲ ਦੇ ਵਿਚਲਾ ਸਾਰਾ ਜਗਤ-ਰੂਪ ਤਖ਼ਤ ਪ੝ਰਭੂ ਨੇ ਹੀ ਬਣਾਇਆ ਹੈ, ਉਸ ਨੇ ਆਪਣੇ ਹ੝ਕਮ ਵਿਚ ਹੀ ਧਰਤੀ ਜੀਵਾਂ ਦੇ ਧਰਮ ਕਮਾਣ ਲਈ ਥਾਂ ਬਣਾਈ ਹੈ। ਹੇ ਦੀਨਾਂ ਤੇ ਦਇਆ ਕਰਨ ਵਾਲੇ ਸਦਾ ਕਾਇਮ ਰਹਿਣ ਵਾਲੇ! ਤੂੰ ਆਪ ਹੀ ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈਂ। (ਹੇ ਪ੝ਰਭੂ!) ਤੇਰਾ ਹ੝ਕਮ ਅਨੋਖਾ ਹੈ (ਭਾਵ, ਕੋਈ ਇਸ ਨੂੰ ਮੋੜ ਨਹੀਂ ਸਕਦਾ) ਤੂੰ ਸਭ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈਂ, ਹਰ ਥਾਂ ਤੂੰ ਖ਼੝ਦ ਆਪ ਮੌਜੂਦ ਹੈਂ ਤੇ ਤੂੰ ਆਪ ਹੀ ਜੀਵਾਂ ਦੀ ਪਾਲਣਾ ਕਰਦਾ ਹੈਂ।੧।