Darpan 705

From SikhiWiki
Jump to navigationJump to search

SikhToTheMAX   Hukamnama July 8 & June 22, 2007   SriGranth
SearchGB    Audio    Punjabi   
from SGGS Page 705    SriGuruGranth    Link

ਜੈਤਸਰੀ ਮਹਲਾ 5 ਵਾਰ ਸਲੋਕਾ ਨਾਲਿ ੴ ਸਤਿਗ੝ਰ ਪ੝ਰਸਾਦਿ ॥ ਸਲੋਕ ॥

ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸ੝ਰਹ ॥ ਸਿਮਰੰਤਿ ਸੰਤ ਸਰਬਤ੝ਰ ਰਮਣੰ ਨਾਨਕ ਅਘਨਾਸਨ ਜਗਦੀਸ੝ਰਹ ॥1॥

ਪੇਖਨ ਸ੝ਨਨ ਸ੝ਨਾਵਨੋ ਮਨ ਮਹਿ ਦ੝ਰਿੜੀਝ ਸਾਚ੝ ॥ ਪੂਰਿ ਰਹਿਓ ਸਰਬਤ੝ਰ ਮੈ ਨਾਨਕ ਹਰਿ ਰੰਗਿ ਰਾਚ੝ ॥2॥

ਪਉੜੀ ॥ ਹਰਿ ਝਕ੝ ਨਿਰੰਜਨ੝ ਗਾਈਝ ਸਭ ਅੰਤਰਿ ਸੋਈ ॥ ਕਰਣ ਕਾਰਣ ਸਮਰਥ ਪ੝ਰਭ੝ ਜੋ ਕਰੇ ਸ੝ ਹੋਈ ॥ ਖਿਨ ਮਹਿ ਥਾਪਿ ਉਥਾਪਦਾ ਤਿਸ੝ ਬਿਨ੝ ਨਹੀ ਕੋਈ ॥ ਖੰਡ ਬ੝ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ॥ ਜਿਸ੝ ਆਪਿ ਬ੝ਝਾਝ ਸੋ ਬ੝ਝਸੀ ਨਿਰਮਲ ਜਨ੝ ਸੋਈ ॥1॥

jaithasaree mehalaa 5 vaar salokaa naali ik oa(n)kaar sathigur prasaadh || salok ||

aadh pooran madhh pooran a(n)th pooran paramaesureh || simara(n)th sa(n)th sarabathr ramana(n) naanak aghanaasan jagadheesureh ||1||

paekhan sunan sunaavano man mehi dhrirreeai saach || poor rehiou sarabathr mai naanak har ra(n)g raach ||2||

pourree || har eaek nira(n)jan gaaeeai sabh a(n)thar soee || karan kaaran samarathh prabh jo karae s hoee || khin mehi thhaap outhhaapadhaa this bin nehee koee || kha(n)dd brehama(n)dd paathaal dheep raviaa sabh loee || jis aap bujhaaeae so bujhasee niramal jan soee ||1||

Jaitsree, Fifth Mehla, Vaar With Saloks: One Universal Creator God. By The Grace Of The True Guru: Salok:

In the beginning, He was pervading; in the middle, He is pervading; in the end, He will be pervading. He is the Transcendent Lord. The Saints remember in meditation the all-pervading Lord God. O Nanak, He is the Destroyer of sins, the Lord of the universe. ||1||

See, hear, speak and implant the True Lord within your mind. He is all-pervading, permeating everywhere; O Nanak, be absorbed in the Lord's Love. ||2||

Pauree: Sing the Praise of the One, the Immaculate Lord; He is contained within all. The Cause of causes, the Almighty Lord God; whatever He wills, comes to pass. In an instant, He establishes and disestablishes; without Him, there is no other. He pervades the continents, solar systems, nether worlds, islands and all worlds. He alone understands, whom the Lord Himself instructs; he alone is a pure and unstained being. ||1||

ਪਦਅਰਥ: ਆਦਿ—ਜਗਤ ਦੇ ਸ਼੝ਰੂ ਤੋਂ। ਪੂਰਨ—ਸਭ ਥਾਂ ਮੌਜੂਦ। ਮਧਿ—ਵਿਚਕਾਰਲੇ ਸਮੇ। ਅੰਤਿ—ਜਗਤ ਦੇ ਮ੝ੱਕ ਜਾਣ ਤੇ। ਸਰਬਤ੝ਰ ਰਮਣੰ—ਹਰ ਥਾਂ ਵਿਆਪਕ ਪ੝ਰਭੂ ਨੂੰ। ਅਘ—ਪਾਪ। ਜਗਦੀਸ੝ਰਹ—(ਜਗਤ+ਈਸ੝ਰ) ਜਗਤ ਦਾ ਮਾਲਕ।੧।

ਪੇਖਨ—ਵੇਖਣ ਵਾਲਾ। ਦ੝ਰਿੜੀਝ—ਪੱਕੀ ਤਰ੝ਹਾਂ ਟਿਕਾ ਰੱਖੀਝ। ਸਾਚ੝—ਸਦਾ-ਥਿਰ ਰਹਿਣ ਵਾਲੇ ਪ੝ਰਭੂ ਨੂੰ। ਪੂਰਿ ਰਹਿਓ—ਮੌਜੂਦ ਹੈ। ਸਰਬਤ੝ਰ ਮੈ—ਹਰ ਥਾਂ ਵਿਆਪਕ। ਹਰਿ ਰੰਗਿ—ਹਰੀ ਦੇ ਪਿਆਰ ਵਿਚ। ਰਾਚ੝—ਇਕ ਇਕ ਹੋ ਜਾ, ਲੀਨ ਹੋ ਜਾ।੨।

ਅਰਥ: ਸੰਤ ਜਨ ਉਸ ਸਰਬ-ਵਿਆਪਕ ਪਰਮੇਸਰ ਨੂੰ ਸਿਮਰਦੇ ਹਨ ਜੋ ਜਗਤ ਦੇ ਸ਼੝ਰੂ ਤੋਂ ਹਰ ਥਾਂ ਮੌਜੂਦ ਹੈ, ਹ੝ਣ ਭੀ ਸਰਬ-ਵਿਆਪਕ ਹੈ ਤੇ ਅਖ਼ੀਰ ਵਿਚ ਭੀ ਹਰ ਥਾਂ ਹਾਜ਼ਰ ਨਾਜ਼ਰ ਰਹੇਗਾ। ਹੇ ਨਾਨਕ! ਉਹ ਜਗਤ ਦਾ ਮਾਲਕ ਪ੝ਰਭੂ ਸਭ ਪਾਪਾਂ ਦੇ ਨਾਸ ਕਰਨ ਵਾਲਾ ਹੈ।੧।

ਉਸ ਸਦਾ-ਥਿਰ ਰਹਿਣ ਵਾਲੇ ਪ੝ਰਭੂ ਨੂੰ ਮਨ ਵਿਚ ਚੰਗੀ ਤਰ੝ਹਾਂ ਧਾਰਨ ਕਰਨਾ ਚਾਹੀਦਾ ਹੈ ਜੋ (ਹਰ ਥਾਂ) ਆਪ ਹੀ ਵੇਖਣ ਵਾਲਾ ਹੈ, ਆਪ ਹੀ ਸ੝ਣਨ ਵਾਲਾ ਹੈ ਤੇ ਆਪ ਹੀ ਸ੝ਣਾਉਣ ਵਾਲਾ ਹੈ। ਹੇ ਨਾਨਕ! ਉਸ ਹਰੀ ਦੀ ਪਿਆਰੀ ਯਾਦ ਵਿਚ ਲੀਨ ਹੋ ਜਾ ਜੋ ਸਭ ਥਾਈਂ ਮੌਜੂਦ ਹੈ।੨।

ਪਦਅਰਥ: ਨਿਰੰਜਨ੝—ਨਿਰ—ਅੰਜਨ੝ {ਅੰਜਨ੝—ਕਾਲਖ, ਮਾਇਆ} ਮਾਇਆ ਤੋਂ ਨਿਰਲੇਪ। ਕਰਣ—ਰਚਿਆ ਹੋਇਆ ਜਗਤ। ਕਰਣ ਕਾਰਣ—ਸਾਰੇ ਜਗਤ ਦਾ ਮੂਲ। ਖਿਨ੝—ਪਲ, ਰਤਾ ਕ੝ ਸਮਾ। ਥਾਪਿ—ਪੈਦਾ ਕਰ ਕੇ। ਉਥਾਪਦਾ—ਨਾਸ ਕਰ ਦੇਂਦਾ ਹੈ। ਖੰਡ—ਧਰਤੀ ਦੇ ਟੋਟੇ, ਵੱਡੇ ਵੱਡੇ ਦੇਸ। ਬ੝ਰਹਮੰਡ—ਸਾਰਾ ਜਗਤ। ਦੀਪ—ਜਜ਼ੀਰੇ। ਲੋਈ—ਜਗਤ, ਲੋਕ। ਨਿਰਮਲ—ਪਵਿਤ੝ਰ। ਸ੝—ਸੋ, ਉਹੀ।

ਅਰਥ: ਜੋ ਪ੝ਰਭੂ ਮਾਇਆ ਤੋਂ ਨਿਰਲੇਪ ਹੈ ਸਿਰਫ਼ ਉਸ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਉਹੀ ਸਭ ਦੇ ਅੰਦਰ ਮੌਜੂਦ ਹੈ। ਉਹ ਪ੝ਰਭੂ ਸਾਰੇ ਜਗਤ ਦਾ ਮੂਲ ਹੈ, ਸਭ ਕਿਸਮ ਦੀ ਤਾਕਤ ਵਾਲਾ ਹੈ, (ਜਗਤ ਵਿਚ) ਉਹੀ ਕ੝ਝ ਹ੝ੰਦਾ ਹੈ ਜੋ ਉਹ ਪ੝ਰਭੂ ਕਰਦਾ ਹੈ। ਇਕ ਪਲਕ ਵਿਚ (ਜੀਵਾਂ ਨੂੰ) ਪੈਂਦਾ ਕਰ ਕੇ ਨਾਸ ਕਰ ਦੇਂਦਾ ਹੈ, ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਹੈ। ਸਭ ਦੇਸਾਂ ਵਿਚ, ਸਾਰੇ ਬ੝ਰਹਮੰਡ ਵਿਚ, ਹੇਠਲੀ ਧਰਤੀ, ਜਜ਼ੀਰਿਆਂ ਵਿਚ, ਸਾਰੇ ਹੀ ਜਗਤ ਵਿਚ ਉਹ ਪ੝ਰਭੂ ਵਿਆਪਕ ਹੈ।

ਜਿਸ ਮਨ੝ੱਖ ਨੂੰ (ਇਹ) ਸਮਝ ਆਪ ਪ੝ਰਭੂ ਦੇਂਦਾ ਹੈ, ਉਸ ਨੂੰ ਸਮਝ ਪੈਂਦੀ ਹੈ ਤੇ ਉਹ ਮਨ੝ੱਖ ਪਵਿਤ੝ਰ ਹੋ ਜਾਂਦਾ ਹੈ।੧।