Charitar 266
....article yet to be created
Charitar 266 is about Charitar of Lady who gave Gurmat Teachings to a Foolish brahmin who use to worship Idol. The Charitar is against:
- Against Ling Worship
- Against Brahmanism: Rejected the philosphy that by giving Charity to brahmins one will get benifit in next birth.
- Against Hypocracy
- Against Idol Worship
- Against jantras Mantras Tantras: If tantras have so power then no one die of hunger.
- Ram, Krishna, Siva, Brahma, all were trapped by god.
- Mahakaal is the Kaal of Kaal. He is without form, He makes world and destroys world.
- Kaal Purakh is that Who kills both Dieties and Demons and it is Mahakaal too i.e Kaal's Kaal
- Girl took Idol in his hand and hit Brahmin with it many times and snatched all his money and asked now where is your shiva?
- Brahmin taunted Girl that she is speaking like she have taken cannabis. Girl in rage said him that if speaking truth is like taking cannabis then yes she have. She gave purpose of cannabis in old times by kings. He throw Idol worship and took Cannabis of Worshiping of Mahakal = God, means he also follow the truth or you can say started preaching truth
Viakhia Charitar 266
ਚੌਪਈ ॥
ਸਮਤਿ ਸੈਨ ਇਕ ਨਰਿਪਤਿ ਸਨਾ ਬਰ ॥ ਦਤਿਯ ਦਿਵਾਕਰ ਕਿਧੌ ਕਿਰਨਿਧਰ ॥
ਸਮਰ ਮਤੀ ਰਾਨੀ ਗਰਿਹ ਤਾ ਕੇ ॥ ਸਰੀ ਆਸਰੀ ਸਮ ਨਹਿ ਜਾ ਕੇ ॥੧॥
ਸਰੀ ਰਨਖੰਭ ਕਲਾ ਦਹਿਤਾ ਤਿਹ ॥ ਜੀਤਿ ਲਈ ਸਸਿ ਅੰਸ ਕਲਾ ਜਿਹ ॥
ਨਿਰਖਿ ਭਾਨ ਜਿਹਾ ਪਰਭਾ ਰਹਤ ਦਬਿ ॥ ਸਰੀ ਆਸਰਿਨ ਕੀ ਨਹਿ ਸਮ ਛਬਿ ॥੨॥
ਦੋਹਰਾ ॥
ਤਰਨਿ ਭਈ ਤਰਨੀ ਜਬੈ ਅਧਿਕ ਸਖਨ ਕੇ ਸੰਗ ॥
ਲਰਿਕਾਪਨ ਮਿਟਿ ਜਾਤ ਭਯੋ ਦੰਦਭਿ ਦਿਯੋ ਅਨੰਗ ॥੩॥
ਚੌਪਈ ॥
ਚਾਰਿ ਭਰਾਤ ਤਾ ਕੇ ਬਲਵਾਨਾ ॥ ਸੂਰਬੀਰ ਸਭ ਸਸਤਰ ਨਿਧਾਨਾ ॥
ਤੇਜਵਾਨ ਦਤਿਮਾਨ ਅਤਲ ਬਲ ॥ ਅਰਿ ਅਨੇਕ ਜੀਤੇ ਜਿਹ ਦਲਿ ਮਲਿ ॥੪॥
ਸਾਰਦੂਲ ਧਜ ਨਾਹਰ ਧਜ ਭਨ ॥ ਸਿੰਘ ਕੇਤ ਹਰਿ ਕੇਤ ਮਹਾ ਮਨ ॥
ਚਾਰੌ ਸੂਰਬੀਰ ਬਲਵਾਨਾ ॥ ਮਾਨਤ ਸਤਰ ਸਕਲ ਜਿਹ ਆਨਾ ॥੫॥
ਚਾਰੌ ਕਅਰਿ ਪੜਨ ਕੇ ਕਾਜਾ ॥ ਦਿਜ ਇਕ ਬੋਲਿ ਪਠਾਯੋ ਰਾਜਾ ॥
ਭਾਖਯਾਦਿਕ ਬਯਾਕਰਨ ਪੜੇ ਜਿਨ ॥ ਔਗਾਹਨ ਸਭ ਕਿਯ ਪਰਾਨ ਤਿਨ ॥੬॥
ਅਧਿਕ ਦਰਬ ਨਰਿਪ ਬਰ ਤਿਹ ਦੀਯਾ ॥ ਬਿਬਿਧ ਬਿਧਨ ਕਰਿ ਆਦਰ ਕੀਯਾ ॥
ਸਤਾ ਸਹਿਤ ਸੌਪੇ ਸਤ ਤਿਹ ਘਰ ॥ ਕਛ ਬਿਦਯਾ ਦਿਜਿ ਦੇਹ ਕਰਿਪਾ ਕਰਿ ॥੭॥
ਜਬ ਤੇ ਤਹ ਪੜਬੇ ਕਹ ਆਵੈ ॥ ਅਪਨੋ ਬਿਪ ਕਹ ਸੀਸ ਝਕਾਵੈ ॥
ਜੋ ਸਿਖਯਾ ਦਿਜ ਦੇਤ ਸ ਲੇਹੀ ॥ ਅਮਿਤ ਦਰਬ ਪੰਡਿਤ ਕਹ ਦੇਹੀ ॥੮॥
ਇਕ ਦਿਨ ਕਅਰਿ ਅਗਮਨੋ ਗਈ ॥ ਦਿਜ ਕਹ ਸੀਸ ਝਕਾਵਤ ਭਈ ॥
ਸਾਲਿਗਰਾਮ ਪੂਜਤ ਥਾ ਦਿਜਬਰ ॥ ਭਾਤਿ ਭਾਤਿ ਤਿਹ ਸੀਸ ਨਯਾਇ ਕਰਿ ॥੯॥
ਤਾ ਕੌ ਨਿਰਖਿ ਕਅਰਿ ਮਸਕਾਨੀ ॥ ਸੋ ਪਰਤਿਮਾ ਪਾਹਨ ਪਹਿਚਾਨੀ ॥
ਤਾਹਿ ਕਹਾ ਪੂਜਤ ਕਿਹ ਨਮਿਤਿਹ ॥ ਸਿਰ ਨਾਵਤ ਕਰ ਜੋਰਿ ਕਾਜ ਜਿਹ ॥੧੦॥
ਦਿਜ ਬਾਚ ॥
ਸਾਲਗਰਾਮ ਠਾਕਰ ਝ ਬਾਲਾ ॥ ਪੂਜਤ ਜਿਨੈ ਬਡੇ ਨਰਪਾਲਾ ॥
ਤੈ ਅਗਯਾਨ ਇਹ ਕਹਾ ਪਛਾਨੈ ॥ ਪਰਮੇਸਵਰ ਕਹ ਪਾਹਨ ਜਾਨੈ ॥੧੧॥
ਰਾਜਾ ਸਤ ਬਾਚ ॥
ਸਵੈਯਾ ॥
ਤਾਹਿ ਪਛਾਨਤ ਹੈ ਨ ਮਹਾ ਜੜ ਜਾ ਕੋ ਪਰਤਾਪ ਤਿਹੂੰ ਪਰ ਮਾਹੀ ॥ ਪੂਜਤ ਹੈ ਪਰਭ ਕੈ ਤਿਸ ਕੌ ਜਿਨ ਕੇ ਪਰਸੇ ਪਰਲੋਕ ਪਰਾਹੀ ॥
ਪਾਪ ਕਰੋ ਪਰਮਾਰਥ ਕੈ ਜਿਹ ਪਾਪਨ ਤੇ ਅਤਿ ਪਾਪ ਡਰਾਹੀ ॥ ਪਾਇ ਪਰੋ ਪਰਮੇਸਵਰ ਕੇ ਪਸ ਪਾਹਨ ਮੈ ਪਰਮੇਸਵਰ ਨਾਹੀ ॥੧੨॥
ਬਿਜੈ ਛੰਦ ॥
ਜੀਵਨ ਮੈ ਜਲ ਮੈ ਥਲ ਮੈ ਸਭ ਰੂਪਨ ਮੈ ਸਭ ਭੂਪਨ ਮਾਹੀ ॥ ਸੂਰਜ ਮੈ ਸਸਿ ਮੈ ਨਭ ਮੈ ਜਹ ਹੇਰੌ ਤਹਾ ਚਿਤ ਲਾਇ ਤਹਾ ਹੀ ॥
ਪਾਵਕ ਮੈ ਅਰ ਪੌਨ ਹੂੰ ਮੈ ਪਰਿਥਵੀ ਤਲ ਮੈ ਸ ਕਹਾ ਨਹਿ ਜਾਹੀ ॥ ਬਯਾਪਕ ਹੈ ਸਭ ਹੀ ਕੇ ਬਿਖੈ ਕਛ ਪਾਹਨ ਮੈ ਪਰਮੇਸਵਵਰ ਨਾਹੀ ॥੧੩॥
ਕਾਗਜ ਦੀਪ ਸਭੈ ਕਰਿ ਕੈ ਅਰ ਸਾਤ ਸਮੰਦਰਨ ਕੀ ਮਸ ਕੈਯੈ ॥ ਕਾਟਿ ਬਨਾਸਪਤੀ ਸਿਗਰੀ ਲਿਖਬੇ ਹੂੰ ਕੌ ਲੇਖਨਿ ਕਾਜ ਬਨੈਯੈ ॥
ਸਾਰਸਵਤੀ ਬਕਤਾ ਕਰਿ ਕੈ ਸਭ ਜੀਵਨ ਤੇ ਜਗ ਸਾਠਿ ਲਿਖੈਯੈ ॥ ਜੋ ਪਰਭ ਪਾਯਤ ਹੈ ਨਹਿ ਕੈਸੇ ਹੂੰ ਸੋ ਜੜ ਪਾਹਨ ਮੌ ਠਹਰੈਯੈ ॥੧੪॥
ਚੌਪਈ ॥
ਝ ਜਨ ਭੇਵ ਨ ਹਰਿ ਕੋ ਪਾਵੈ ॥ ਪਾਹਨ ਮੈ ਹਰਿ ਕੌ ਠਹਰਾਵੈ ॥
ਜਿਹ ਕਿਹ ਬਿਧਿ ਲੋਗਨ ਭਰਮਾਹੀ ॥ ਗਰਿਹ ਕੋ ਦਰਬ ਲੂਟਿ ਲੈ ਜਾਹੀ ॥੧੫॥
ਦੋਹਰਾ ॥
ਜਗ ਮੈ ਆਪ ਕਹਾਵਈ ਪੰਡਿਤ ਸਘਰ ਸਚੇਤ ॥
ਪਾਹਨ ਕੀ ਪੂਜਾ ਕਰੈ ਯਾ ਤੇ ਲਗਤ ਅਚੇਤ ॥੧੬॥
ਚੌਪਈ ॥
ਚਿਤ ਭੀਤਰ ਆਸਾ ਧਨ ਧਾਰੈ ॥ ਸਿਵ ਸਿਵ ਸਿਵ ਮਖ ਤੇ ਉਚਾਰੈ ॥
ਅਧਿਕ ਡਿੰਭ ਕਰਿ ਜਗਿ ਦਿਖਾਵੈ ॥ ਦਵਾਰ ਦਵਾਰ ਮਾਗਤ ਨ ਲਜਾਵੈ ॥੧੭॥
ਅੜਿਲ ॥
ਨਾਕ ਮੂੰਦਿ ਕਰਿ ਚਾਰਿ ਘਰੀ ਠਾਢੇ ਰਹੈ ॥ ਸਿਵ ਸਿਵ ਸਿਵ ਹਵੈ ਝਕ ਚਰਨ ਇਸਥਿਤ ਕਹੈ ॥
ਜੋ ਕੋਊ ਪੈਸਾ ਝਕ ਦੇਤ ਕਰਿ ਆਇ ਕੈ ॥ ਹੋ ਦਾਤਨ ਲੇਤ ਉਠਾਇ ਸਿਵਹਿ ਬਿਸਰਾਇ ਕੈ ॥੧੮॥
ਕਬਿਤ ॥
Missing Lines
ਬਿਜੈ ਛੰਦ ॥
ਪਾਹਨ ਕੌ ਸਿਵ ਤੂ ਜੋ ਕਹੈ ਪਸ ਯਾ ਤੇ ਕਛ ਤਹਿ ਹਾਥ ਨ ਝ ਹੈ ॥ ਤਰੈਯਕ ਜੋਨਿ ਜ ਆਪ ਪਰਾ ਹਸਿ ਕੈ ਤਹਿ ਕੋ ਕਹ ਕਾ ਬਰ ਦੈ ਹੈ ॥
ਆਪਨ ਸੋ ਕਰਿ ਹੈ ਕਬਹੂੰ ਤਹਿ ਪਾਹਨ ਕੀ ਪਦਵੀ ਤਬ ਪੈ ਹੈ ॥ ਜਾਨ ਰੇ ਜਾਨ ਅਜਾਨ ਮਹਾ ਫਿਰਿ ਜਾਨ ਗਈ ਕਛ ਜਾਨਿ ਨ ਜੈ ਹੈ ॥੨੧॥
ਬੈਸ ਗਈ ਲਰਿਕਾਪਨ ਮੋ ਤਰਨਾਪਨ ਮੈ ਨਹਿ ਨਾਮ ਲਯੋ ਰੇ ॥ ਔਰਨ ਦਾਨ ਕਰਾਤ ਰਹਾ ਕਰ ਆਪ ਉਠਾਇ ਨ ਦਾਨ ਦਯੋ ਰੇ ॥
ਪਾਹਨ ਕੋ ਸਿਰ ਨਯਾਤਨ ਤੈ ਪਰਮੇਸਵਰ ਕੌ ਸਿਰ ਨਯਾਤ ਭਯੋ ਰੇ ॥ ਕਾਮਹਿ ਕਾਮ ਫਸਾ ਘਰ ਕੇ ਜੜ ਕਾਲਹਿ ਕਾਲ ਕੈ ਕਾਲ ਗਯੋ ਰੇ ॥੨੨॥
ਦਵੈਕ ਪਰਾਨਨ ਕੌ ਪੜਿ ਕੈ ਤਮ ਫੂਲਿ ਗਝ ਦਿਜ ਜੂ ਜਿਯ ਮਾਹੀ ॥ ਸੋ ਨ ਪਰਾਨ ਪੜਾ ਜਿਹ ਕੇ ਇਹ ਠੌਰ ਪੜੇ ਸਭ ਪਾਪ ਪਰਾਹੀ ॥
ਡਿੰਭ ਦਿਖਾਇ ਕਰੋ ਤਪਸਾ ਦਿਨ ਰੈਨਿ ਬਸੈ ਜਿਯਰਾ ਧਨ ਮਾਹੀ ॥ ਮੂਰਖ ਲੋਗ ਪਰਮਾਨ ਕਰੈ ਇਨ ਬਾਤਨ ਕੌ ਹਮ ਮਾਨਤ ਨਾਹੀ ॥੨੩॥
ਕਾਹੇ ਕੋ ਕਾਜ ਕਰੋ ਇਤਨੀ ਤਮ ਪਾਹਨ ਕੋ ਕਿਹ ਕਾਜ ਪਜਾਵੋ ॥ ਕਾਹੇ ਕੋ ਡਿੰਭ ਕਰੋ ਜਗ ਮੈ ਇਹ ਲੋਕ ਗਯੋ ਪਰਲੋਕ ਗਵਾਵੋ ॥
ਝੂਠੇ ਨ ਮੰਤਰ ਉਪਦੇਸ ਕਰੋ ਜੋਊ ਚਾਹਤ ਹੋ ਧਨ ਲੌ ਹਰਖਾਵੋ ॥ ਰਾਜ ਕਮਾਰਨ ਮੰਤਰ ਦਿਯੋ ਸ ਦਿਯੋ ਬਹਰੌ ਹਮ ਕੌ ਨ ਸਿਖਾਵੋ ॥੨੪॥
ਦਿਜ ਬਾਚ ॥
ਚੌਪਈ ॥
ਕਹਾ ਬਿਪਰ ਸਨ ਰਾਜ ਦਲਾਰੀ ॥ ਤੈ ਸਿਵ ਕੀ ਮਹਿਮਾ ਨ ਬਿਚਾਰੀ ॥
ਬਰਹਮਾ ਬਿਸਨ ਰਦਰ ਜੂ ਦੇਵਾ ॥ ਇਨ ਕੀ ਸਦਾ ਕੀਜਿਯੈ ਸੇਵਾ ॥੨੫॥
ਤੈ ਯਾ ਕੇ ਭੇਵਹਿ ਨ ਪਛਾਨੈ ॥ ਮਹਾ ਮੂੜ ਇਹ ਭਾਤਿ ਬਖਾਨੈ ॥
ਇਨ ਕੋ ਪਰਮ ਪਰਾਤਨ ਜਾਨਹ ॥ ਪਰਮ ਪਰਖ ਮਨ ਮਹਿ ਪਹਿਚਾਨਹ ॥੨੬॥
ਹਮ ਹੈ ਕਅਰਿ ਬਿਪਰ ਬਰਤ ਧਾਰੀ ॥ ਊਚ ਨੀਚ ਸਭ ਕੇ ਹਿਤਕਾਰੀ ॥
ਜਿਸੀ ਕਿਸੀ ਕਹ ਮੰਤਰ ਸਿਖਾਵੈ ॥ ਮਹਾ ਕਰਿਪਨ ਤੇ ਦਾਨ ਕਰਾਵੈ ॥੨੭॥
ਕਅਰਿ ਬਾਚ ॥
ਮੰਤਰ ਦੇਤ ਸਿਖ ਅਪਨ ਕਰਤ ਹਿਤ ॥ ਜਯੋ ਤਯੋ ਭੇਟ ਲੈਤ ਤਾ ਤੇ ਬਿਤ ॥
ਸਤਿ ਬਾਤ ਤਾ ਕਹ ਨ ਸਿਖਾਵਹ ॥ ਤਾਹਿ ਲੋਕ ਪਰਲੋਕ ਗਵਾਵਹ ॥੨੮॥
ਸਨਹ ਬਿਪ ਤਮ ਮੰਤਰ ਦੇਤ ਜਿਹ ॥ ਲੂਟਿ ਲੇਤ ਤਿਹ ਘਰ ਬਿਧਿ ਜਿਹ ਕਿਹ ॥
ਤਾ ਕਹ ਕਛੂ ਗਯਾਨ ਨਹਿ ਆਵੈ ॥ ਮੂਰਖ ਅਪਨਾ ਮੂੰਡ ਮੰਡਾਵੈ ॥੨੯॥
ਤਿਹ ਤਮ ਕਹ ਮੰਤਰ ਸਿਧਿ ਹਵੈਹੈ ॥ ਮਹਾਦੇਵ ਤੋ ਕੌ ਬਰ ਦੈ ਹੈ ॥
ਜਬ ਤਾ ਤੇ ਨਹਿ ਹੋਤ ਮੰਤਰ ਸਿਧਿ ॥ ਤਬ ਤਮ ਬਚਨ ਕਹਤ ਹੌ ਇਹ ਬਿਧਿ ॥੩੦॥
ਕਛੂ ਕਕਰਿਯਾ ਤਮਤੇ ਭਯੋ ॥ ਤਾ ਤੇ ਦਰਸ ਨ ਸਿਵ ਜੂ ਦਯੋ ॥
ਅਬ ਤੈ ਪੰਨਯ ਦਾਨ ਦਿਜ ਕਰ ਰੇ ॥ ਪਨਿ ਸਿਵ ਕੇ ਮੰਤਰਹਿ ਅਨਸਰ ਰੇ ॥੩੧॥
ਉਲਟੋ ਡੰਡ ਤਿਸੀ ਤੇ ਲੇਹੀ ॥ ਪਨਿ ਤਿਹ ਮੰਤਰ ਰਦਰ ਕੋ ਦੇਹੀ ॥
ਭਾਤਿ ਭਾਤਿ ਤਾ ਕੌ ਭਟਕਾਵੈ ॥ ਅੰਤ ਬਾਰ ਇਮਿ ਭਾਖ ਸਨਾਵੈ ॥੩੨॥
ਤੋ ਤੇ ਕਛ ਅਛਰ ਰਹਿ ਗਯੋ ॥ ਤੈ ਕਛ ਭੰਗ ਕਰਿਯਾ ਤੇ ਭਯੋ ॥
ਤਾ ਤੇ ਤਹਿ ਬਰ ਰਦਰ ਨ ਦੀਨਾ ॥ ਪੰਨਯ ਦਾਨ ਚਹਿਯਤ ਪਨਿ ਕੀਨਾ ॥੩੩॥
ਇਹ ਬਿਧਿ ਮੰਤਰ ਸਿਖਾਵਤ ਤਾ ਕੋ ॥ ਲੂਟਾ ਚਾਹਤ ਬਿਪਰ ਘਰ ਜਾ ਕੋ ॥
ਜਬ ਵਹ ਦਰਬ ਰਹਤ ਹਵੈ ਜਾਈ ॥ ਔਰ ਧਾਮ ਤਬ ਚਲਤ ਤਕਾਈ ॥੩੪॥
ਦੋਹਰਾ ॥
ਮੰਤਰ ਜੰਤਰ ਅਰ ਤੰਤਰ ਸਿਧਿ ਜੌ ਇਨਿ ਮਹਿ ਕਛ ਹੋਇ ॥
ਹਜਰਤਿ ਹਵੈ ਆਪਹਿ ਰਹਹਿ ਮਾਗਤ ਫਿਰਤ ਨ ਕੋਇ ॥੩੫॥
ਦਿਜ ਬਾਜ ॥ ਚੌਪਈ ॥
ਸਨਿ ਝ ਬਚਨ ਮਿਸਰ ਰਿਸਿ ਭਰਾ ॥ ਧਿਕ ਧਿਕ ਤਾਕਹਿ ਬਚਨ ਉਚਰਾ ॥
ਤੈ ਹਮਰੀ ਬਾਤ ਕਹ ਜਾਨੈ ॥ ਭਾਂਗ ਖਾਇ ਕੈ ਬੈਨ ਪਰਮਾਨੈ ॥੩੬॥
ਕਅਰਿ ਬਾਚ ॥
ਸਨੋ ਮਿਸਰ ਤਮ ਬਾਤ ਨ ਜਾਨਤ ॥ ਅਹੰਕਾਰ ਕੈ ਬਚਨ ਪਰਮਾਨਤ ॥
ਭਾਂਗ ਪੀਝ ਬਧਿ ਜਾਤ ਨ ਹਰੀ ॥ ਬਿਨ ਪੀਝ ਤਵ ਬਧਿ ਕਹ ਪਰੀ ॥੩੭॥
ਤਮ ਆਪਨ ਸਯਾਨੇ ਕਹਲਾਵਤ ॥ ਕਬ ਹੀ ਭੂਲਿ ਨ ਭਾਂਗ ਚੜਾਵਤ ॥
ਜਬ ਪਨ ਜਾਹ ਕਾਜ ਭਿਛਾ ਕੇ ॥ ਕਰਹੋ ਖਵਾਰ ਰਹਤ ਗਰਿਹ ਜਾ ਕੇ ॥੩੮॥
ਜਿਹ ਧਨ ਕੋ ਤਮ ਤਯਾਗ ਦਿਖਾਵਤ ॥ ਦਰ ਦਰ ਤਿਹ ਮਾਂਗਨ ਕਸ ਜਾਵਤ ॥
ਮਹਾ ਮੂੜ ਰਾਜਨ ਕੇ ਪਾਸਨ ॥ ਲੇਤ ਫਿਰਤ ਹੋ ਮਿਸਰ ਜੂ ਕਨ ਕਨ ॥੩੯॥
ਤਮ ਜਗ ਮਹਿ ਤਯਾਗੀ ਕਹਲਾਵਤ ॥ ਸਭ ਲੋਕਨ ਕਹ ਤਯਾਗ ਦਰਿੜਾਵਤ ॥
ਜਾ ਕਹ ਮਨ ਬਚ ਕਰਮ ਤਜਿ ਦੀਜੈ ॥ ਤਾ ਕਹ ਹਾਥ ਉਠਾਇ ਕਸ ਲੀਜੈ ॥੪੦॥
ਕਾਹੂ ਧਨ ਤਯਾਗ ਦਰਿੜਾਵਹਿ ॥ ਕਾਹੂ ਕੋ ਕੋਊ ਗਰਹਿ ਲਾਵਹਿ ॥
ਮਨ ਮਹਿ ਦਰਬ ਠਗਨ ਕੀ ਆਸਾ ॥ ਦਵਾਰ ਦਵਾਰ ਡੋਲਤ ਇਹ ਪਯਾਸਾ ॥੪੧॥
ਅੜਿਲ ॥
ਬੇਦ ਬਯਾਕਰਨ ਸਾਸਤਰ ਸਿੰਮਰਿਤ ਇਮ ਉਚਰੈ ॥ ਜਿਨਿ ਕਿਸਹੂ ਤੇ ਝਕ ਟਕਾ ਮੋ ਕੌ ਝਰੈ ॥
ਜੇ ਤਿਨ ਕੋ ਕਛ ਦੇਤ ਉਸਤਤਿ ਤਾ ਕੀ ਕਰੈ ॥ ਹੋ ਜੋ ਧਨ ਦੇਤ ਨ ਤਿਨੈ ਨਿੰਦ ਤਾ ਕੀ ਰਰੈ ॥੪੨॥
ਦੋਹਰਾ ॥
ਨਿੰਦਿਆ ਅਰ ਉਸਤਤਿ ਦੋਊ ਜੀਵਤ ਹੀ ਜਗ ਮਾਹਿ ॥
ਜਬ ਮਾਟੀ ਮਾਟੀ ਮਿਲੀ ਨਿੰਦਸਤਤਿ ਕਛ ਨਾਹਿ ॥੪੩॥
ਅੜਿਲ ॥
ਦੇਨਹਾਰ ਦਾਇਕਹਿ ਮਕਤਿ ਨਹਿ ਕਰਿ ਦਿਯੋ ॥ ਅਨਦਾਇਕ ਤਿਹ ਪਤਰ ਨ ਪਿਤ ਕੋ ਬਧ ਕਿਯੋ ॥
ਜਾ ਤੇ ਧਨ ਕਰ ਪਰੈ ਸ ਜਸ ਤਾ ਕੋ ਕਰੈ ॥ ਹੋ ਜਾ ਤੇ ਕਛ ਨ ਲਹੈ ਨਿੰਦ ਤਿਹ ਉਚਰੈ ॥੪੪॥
ਚੌਪਈ ॥
ਦਹੂੰਅਨ ਸਮ ਜੋਊ ਕਰਿ ਜਾਨੈ ॥ ਨਿੰਦਯਾ ਉਸਤਤਿ ਸਮ ਕਰਿ ਮਾਨੈ ॥
ਹਮ ਤਾਹੀ ਕਹ ਬਰਹਮ ਪਛਾਨਹਿ ॥ ਵਾਹੀ ਕਹਿ ਦਿਜ ਕੈ ਅਨਮਾਨਹਿ ॥੪੫॥
ਅੜਿਲ ॥
ਝ ਦਿਜ ਜਾ ਤੇ ਜਤਨ ਪਾਇ ਧਨ ਲੇਵਹੀ ॥ ਤਾ ਨਰ ਕਹ ਬਹਤ ਭਾਤਿ ਬਡਾਈ ਦੇਵਹੀ ॥
ਮਿਥਯਾ ਉਪਮਾ ਬਕਿ ਕਰਿ ਤਹਿ ਪਰਸੰਨ ਕਰੈ ॥ ਹੋ ਘੋਰ ਨਰਕ ਕੇ ਬੀਚ ਅੰਤ ਦੋਊ ਪਰੈ ॥੪੬॥
ਚੌਪਈ ॥
ਧਨ ਕੇ ਕਾਜ ਕਰਤ ਸਭ ਕਾਜਾ ॥ ਊਚ ਨੀਚ ਰਾਨਾ ਅਰ ਰਾਜਾ ॥
ਖਯਾਲ ਕਾਲ ਕੋ ਕਿਨੂੰ ਨ ਪਾਯੋ ॥ ਜਿਨ ਇਹ ਚੌਦਹ ਲੋਕ ਬਨਾਯੋ ॥੪੭॥
ਅੜਿਲ ॥
ਇਹੀ ਦਰਬ ਕੇ ਲੋਭ ਬੇਦ ਬਯਾਕਰਨ ਪੜਤ ਨਰ ॥ ਇਹੀ ਦਰਬ ਕੇ ਲੋਭ ਮੰਤਰ ਜੰਤਰਨ ਉਪਦਿਸ ਕਰ ॥
ਇਹੀ ਦਰਬ ਕੇ ਲੋਭ ਦੇਸ ਪਰਦੇਸ ਸਿਧਾਝ ॥ ਹੋ ਪਰੇ ਦੂਰਿ ਕਹ ਜਾਇ ਬਹਰਿ ਨਿਜ ਦੇਸਨ ਆਝ ॥੪੮॥
ਕਬਿਤ ॥
Missing Lines
ਬਿਜੈ ਛੰਦ ॥
ਲਾਲਚ ਝਕ ਲਗੈ ਧਨ ਕੇ ਸਿਰ ਮਧਿ ਜਟਾਨ ਕੇ ਜੂਟ ਸਵਾਰੈ ॥ ਕਾਠ ਕੀ ਕੰਠਿਨ ਕੌ ਧਰਿ ਕੈ ਇਕ ਕਾਨਨ ਮੈ ਬਿਨ ਕਾਨਿ ਪਧਾਰੈ ॥
ਮੋਚਨ ਕੌ ਗਹਿ ਕੈ ਇਕ ਹਾਥਨ ਸੀਸ ਹੂ ਕੇ ਸਭ ਕੇਸ ਉਪਾਰੈ ॥ ਡਿੰਭ ਕਰੈ ਜਗ ਡੰਡਨ ਕੌ ਇਹ ਲੋਕ ਗਯੋ ਪਰਲੋਕ ਬਿਗਾਰੈ ॥੫੦॥
ਮਾਟੀ ਕੇ ਲਿੰਗ ਬਨਾਇ ਕੈ ਪੂਜਤ ਤਾ ਮੈ ਕਹੋ ਇਨ ਕਾ ਸਿਧਿ ਪਾਈ ॥ ਜੋ ਨਿਰਜੋਤਿ ਭਯੋ ਜਗ ਜਾਨਤ ਤਾਹਿ ਕੇ ਆਗੇ ਲੈ ਜੋਤਿ ਜਗਾਈ ॥
ਪਾਇ ਪਰੇ ਪਰਮੇਸਵਰ ਜਾਨਿ ਅਜਾਨ ਬਡੈ ਕਰਿ ਕੈ ਹਠਤਾਈ ॥ ਚੇਤ ਅਚੇਤ ਸਚੇਤਨ ਕੋ ਚਿਤ ਕੀ ਤਜਿ ਕੈ ਚਟ ਦੈ ਦਚਿਤਾਈ ॥੫੧॥
ਕਾਸੀ ਕੇ ਬੀਚ ਪੜੈ ਬਹ ਕਾਲ ਬਟੰਤ ਮੈ ਅੰਤ ਮਰੈ ਪਨਿ ਜਾਈ ॥ ਤਾਤ ਰਹਾ ਅਰ ਮਾਤ ਕਹੂੰ ਬਨਿਤਾ ਸਤ ਪਤਰ ਕਲਤਰਨ ਭਾਈ ॥
ਦੇਸ ਬਿਦੇਸ ਫਿਰੈ ਤਜਿ ਕੈ ਘਰ ਥੋਰੀ ਸੀ ਸੀਖਿ ਕੈ ਚਾਤਰਤਾਈ ॥ ਲੋਭ ਕੀ ਲੀਕ ਨ ਲਾਂਘੀ ਕਿਸੂ ਨਰ ਲੋਭ ਰਹਾ ਸਭ ਲੋਗ ਲਭਾਈ ॥੫੨॥
ਕਬਿਤ ॥
Lines Missing on website
ਸਵੈਯਾ ॥
ਚੇਤ ਅਚੇਤ ਕੀਝ ਜਿਨ ਚੇਤਨ ਤਾਹਿ ਅਚੇਤ ਨ ਕੋ ਠਹਰਾਵੈ ॥ ਤਾਹਿ ਕਹੈ ਪਰਮੇਸਵਰ ਕੈ ਮਨ ਮਾਹਿ ਕਹੇ ਘਟਿ ਮੋਲ ਬਿਕਾਵੈ ॥
ਜਾਨਤ ਹੈ ਨ ਅਜਾਨ ਬਡੈ ਸ ਇਤੇ ਪਰ ਪੰਡਿਤ ਆਪ ਕਹਾਵੈ ॥ ਲਾਜ ਕੇ ਮਾਰੇ ਮਰੈ ਨ ਮਹਾ ਲਟ ਝਠਹਿ ਝਠ ਅਮੈਠਿ ਗਵਾਵੈ ॥੫੪॥
ਬਿਜੈ ਛੰਦ ॥
ਗਤਮਾਨ ਕਹਾਵਤ ਗਾਤ ਸਭੈ ਕਛੂ ਜਾਨੈ ਨ ਬਾਤ ਗਤਾਗਤ ਹੈ ॥ ਦਤਿਮਾਨ ਘਨੇ ਬਲਵਾਨ ਬਡੇ ਹਮ ਜਾਨਤ ਜੋਗ ਮਧੇ ਜਤ ਹੈ ॥
ਪਾਹਨ ਕੈ ਕਹੈ ਬੀਚ ਸਹੀ ਸਿਵ ਜਾਨੈ ਨ ਮੂੜ ਮਹਾ ਮਤ ਹੈ ॥ ਤਮਹੂੰ ਨ ਬਿਚਾਰਿ ਸ ਜਾਨ ਕਹੋ ਇਨ ਮੈ ਕਹਾ ਪਾਰਬਤੀ ਪਤਿ ਹੈ ॥੫੫॥
ਮਾਟੀ ਕੌ ਸੀਸ ਨਿਵਾਵਤ ਹੈ ਜੜ ਯਾ ਤੇ ਕਹੋ ਤਹਿ ਕਾ ਸਿਧਿ ਝਹੈ ॥ ਜੌਨ ਰਿਝਾਇ ਲਯੋ ਜਗ ਕੌ ਤਵ ਚਾਵਰ ਡਾਰਤ ਰੀਝਿ ਨ ਜੈ ਹੈ ॥
ਧੂਪ ਜਗਾਇ ਕੈ ਸੰਖ ਬਜਾਇ ਸ ਫੂਲਨ ਕੀ ਬਰਖਾ ਬਰਖੈ ਹੈ ॥ ਅੰਤ ਉਪਾਇ ਕੈ ਹਾਰਿ ਹੈਂ ਰੇ ਪਸ ਪਾਹਨ ਮੈ ਪਰਮੇਸਰ ਨ ਪੈ ਹੈ ॥੫੬॥
ਝਕਨ ਜੰਤਰ ਸਿਖਾਵਤ ਹੈ ਦਿਜ ਝਕਨ ਮੰਤਰ ਪਰਯੋਗ ਬਤਾਵੈ ॥ ਜੋ ਨ ਭਿਜੈ ਇਨ ਬਾਤਨ ਤੇ ਤਿਹ ਗੀਤਿ ਕਬਿਤ ਸਲੋਕ ਸਨਾਵੈ ॥
ਦਯੋਸ ਹਿਰੈ ਧਨ ਲੋਗਨ ਕੇ ਗਰਿਹ ਚੋਰ ਚਕੈ ਠਗ ਦੇਖਿ ਲਜਾਵੈ ॥ ਕਾਨਿ ਕਰੈ ਨਹਿ ਕਾਜੀ ਕਟਵਾਰ ਕੀ ਮੂੰਡਿ ਕੈ ਮੂੰਡਿ ਮਰੀਦਨ ਖਾਵੈ ॥੫੭॥
ਦੋਹਰਾ ॥
ਪਾਹਨ ਕੀ ਪੂਜਾ ਕਰੇ ਜੋ ਹੈ ਅਧਿਕ ਅਚੇਤ ॥
ਭਾਂਗ ਨ ਝਤੇ ਪਰ ਭਖੈ ਜਾਨਤ ਆਪ ਸਚੇਤ ॥੫੮॥
ਤੋਟਕ ਛੰਦ ॥
ਧਨ ਕੇ ਲਗਿ ਲੋਭ ਗਝ ਅਨਤੈ ॥ ਤਜਿ ਮਾਤ ਪਿਤਾ ਸਤ ਬਾਲ ਕਿਤੈ ॥
ਬਸਿ ਕੈ ਬਹ ਮਾਸ ਤਹਾ ਹੀ ਮਰੈ ॥ ਫਿਰਿ ਕੈ ਗਰਿਹਿ ਕੇ ਨਹਿ ਪੰਥ ਪਰੈ ॥੫੯॥
ਦੋਹਰਾ ॥
ਧਨੀ ਲੋਗ ਹੈ ਪਹਪ ਸਮ ਗਨਿ ਜਨ ਭੌਰ ਬਿਚਾਰ ॥
ਗੂੰਜ ਰਹਤ ਤਿਹ ਪਰ ਸਦਾ ਸਭ ਧਨ ਧਾਮ ਬਿਸਾਰ ॥੬੦॥
ਚੌਪਈ ॥
ਸਭ ਕੋਊ ਅੰਤ ਕਾਲ ਬਸਿ ਭਯਾ ॥ ਧਨ ਕੀ ਆਸ ਨਿਕਰਿ ਤਜਿ ਗਯਾ ॥
ਆਸਾ ਕਰਤ ਗਯਾ ਸੰਸਾਰਾ ॥ ਇਹ ਆਸਾ ਕੋ ਵਾਰ ਨ ਪਾਰਾ ॥੬੧॥
ਝਕ ਨਿਰਾਸ ਵਹੈ ਕਰਤਾਰਾ ॥ ਜਿਨ ਕੀਨਾ ਇਹ ਸਕਲ ਪਸਾਰਾ ॥
ਆਸਾ ਰਹਿਤ ਔਰ ਕੋਊ ਨਾਹੀ ॥ ਜਾਨ ਲੇਹ ਦਿਜਬਰ ਮਨ ਮਾਹੀ ॥੬੨॥
ਲੋਭ ਲਗੇ ਧਨ ਕੇ ਝ ਦਿਜਬਰ ॥ ਮਾਂਗਤ ਫਿਰਤ ਸਭਨ ਕੇ ਘਰ ਘਰ ॥
ਯਾ ਜਗ ਮਹਿ ਕਰ ਡਿੰਭ ਦਿਖਾਵਤ ॥ ਤੇ ਠਗਿ ਠਗਿ ਸਭ ਕਹ ਧਨ ਖਾਵਤ ॥੬੩॥
ਦੋਹਰਾ ॥
ਆਸਾ ਕੀ ਆਸਾ ਲਗੇ ਸਭ ਹੀ ਗਯਾ ਜਹਾਨ ॥
ਆਸਾ ਜਗ ਜੀਵਤ ਬਚੀ ਲੀਜੈ ਸਮਝਿ ਸਜਾਨ ॥੬੪॥
ਚੌਪਈ ॥
ਆਸਾ ਕਰਤ ਸਗਲ ਜਗ ਜਯਾ ॥ ਆਸਹਿ ਉਪਜਯਾ ਆਸਹਿ ਭਯਾ ॥
ਆਸਾ ਕਰਤ ਤਰਨ ਬਰਿਧ ਹੂਆ ॥ ਆਸਾ ਕਰਤ ਲੋਗ ਸਭ ਮੂਆ ॥੬੫॥
ਆਸਾ ਕਰਤ ਲੋਗ ਸਭ ਭਝ ॥ ਬਾਲਕ ਹਤੋ ਬਰਿਧ ਹਵੈ ਗਝ ॥
ਜਿਤਿ ਕਿਤ ਧਨ ਆਸਾ ਕਰਿ ਡੋਲਹਿ ॥ ਦੇਸ ਬਿਦੇਸ ਧਨਾਸ ਕਲੋਲਹਿ ॥੬੬॥
ਪਾਹਨ ਕਹ ਧਨਾਸ ਸਿਰ ਨਯਾਵੈ ॥ ਚੇਤ ਅਚੇਤਨ ਕੌ ਠਹਰਾਵੈ ॥
ਕਰਤ ਪਰਪੰਚ ਪੇਟ ਕੇ ਕਾਜਾ ॥ ਊਚ ਨੀਚ ਰਾਨਾ ਅਰ ਰਾਜਾ ॥੬੭॥
ਕਾਹੂ ਕੋ ਸਿਛਾ ਸ ਦਰਿੜਾਵੈ ॥ ਕਾਹੂੰ ਕੌ ਲੈ ਮੂੰਡ ਮੰਡਾਵੈ ॥
ਕਾਹੂੰ ਪਠੈ ਤੀਰਥਨ ਦੇਹੀ ॥ ਗਰਿਹ ਕੋ ਦਰਬ ਮਾਂਗ ਸਭ ਲੇਹੀ ॥੬੮॥
ਜਿਹ ਨਰ ਕੋ ਧਨਵਾਨ ਤਕਾਵੈ ॥ ਜੋਨਿ ਸਿਲਾ ਮਹਿ ਤਾਹਿ ਫਸਾਵੈ ॥
ਬਹਰਿ ਡੰਡ ਤਿਹ ਮੂੰਡਿ ਚਕਾਹੀ ॥ ਕਾਢਿ ਦੇਤ ਤਾ ਕੇ ਪਨਿ ਮਾਹੀ ॥੬੯॥
ਇਨ ਲੋਗਨ ਧਨ ਹੀ ਕੀ ਆਸਾ ॥ ਸਰੀ ਹਰਿ ਜੀ ਕੀ ਨਾਹਿ ਪਯਾਸਾ ॥
ਡਿੰਭਿ ਜਗਤ ਕਹ ਕਰਿ ਪਰਚਾਵੈ ॥ ਲਛਿਮੀ ਹਰ ਜਯੋ ਤਯੋ ਲੈ ਆਵੈ ॥੭੦॥
ਦਿਜ ਬਾਚ ॥
ਸਨ ਪਤਰੀ ਤੈ ਬਾਤ ਨ ਜਾਨੈ ॥ ਸਿਵ ਕਹ ਕਰਿ ਪਾਹਨ ਪਹਿਚਾਨੈ ॥
ਬਿਪਰਨ ਕੌ ਸਭ ਹੀ ਸਿਰ ਨਯਾਵੈ ॥ ਚਰਨੋਦਕ ਲੈ ਮਾਥ ਚੜਾਵੈ ॥੭੧॥
ਪੂਜਾ ਕਰਤ ਸਗਲ ਜਗ ਇਨ ਕੀ ॥ ਨਿੰਦਯਾ ਕਰਤ ਮੂੜ ਤੈ ਜਿਨ ਕੀ ॥
ਝ ਹੈ ਪਰਮ ਪਰਾਤਨ ਦਿਜਬਰ ॥ ਸਦਾ ਸਰਾਹਤ ਜਿਨ ਕਹ ਨਰਿਪ ਬਰ ॥੭੨॥
ਕਅਰਿ ਬਾਚ ॥
ਸਨ ਮੂਰਖ ਦਿਜ ਤੈ ਨਹਿ ਜਾਨੀ ॥ ਪਰਮ ਜੋਤਿ ਪਾਹਨ ਪਹਿਚਾਨੀ ॥
ਇਨ ਮਹਿ ਪਰਮ ਪਰਖ ਤੈ ਜਾਨਾ ॥ ਤਜਿ ਸਯਾਨਪ ਹਵੈ ਗਯੋ ਅਯਾਨਾ ॥੭੩॥
ਅੜਿਲ ॥
ਲੈਨੌ ਹੋਇ ਸ ਲੈ ਦਿਜ ਮਹਿ ਨ ਝਠਾਇਯੈ ॥ ਪਾਹਨ ਮੈ ਪਰਮੇਸਵਰ ਨ ਭਾਖਿ ਸਨਾਇਯੈ ॥
ਇਨ ਲੋਗਨ ਪਾਹਨ ਮਹਿ ਸਿਵ ਠਹਰਾਇ ਕੈ ॥ ਹੋ ਮੂੜਨ ਲੀਜਹ ਲੂਟ ਹਰਖ ਉਪਜਾਇ ਕੈ ॥੭੪॥
ਕਾਹੂ ਕਹ ਪਾਹਨ ਮਹਿ ਬਰਹਮ ਬਤਾਤ ਹੈ ॥ ਜਲ ਡੂਬਨ ਹਿਤ ਕਿਸਹੂੰ ਤੀਰਥ ਪਠਾਤ ਹੈ ॥
ਜਯੋ ਤਯੋ ਧਨ ਹਰ ਲੇਤ ਜਤਨ ਅਨਗਨਿਤ ਕਰ ॥ ਹੋ ਟਕਾ ਗਾਠਿ ਮਹਿ ਲਝ ਨ ਦੇਹੀ ਜਾਨ ਘਰ ॥੭੫॥
ਧਨੀ ਪਰਖ ਕਹ ਲਖਿ ਦਿਜ ਦੋਖ ਲਗਾਵਹੀ ॥ ਹੋਮ ਜਗਯ ਤਾ ਤੇ ਬਹ ਭਾਤ ਕਰਾਵਹੀ ॥
ਧਨਿਯਹਿ ਕਰਿ ਨਿਰਧਨੀ ਜਾਤ ਧਨ ਖਾਇ ਕੈ ॥ ਹੋ ਬਹਰਿ ਨ ਤਾ ਕੌ ਬਦਨ ਦਿਖਾਵਤ ਆਇ ਕੈ ॥੭੬॥
ਚੌਪਈ ॥
ਕਾਹੂ ਲੌ ਤੀਰਥਨ ਸਿਧਾਵੈ ॥ ਕਾਹੂ ਅਫਲ ਪਰਯੋਗ ਬਤਾਵੈ ॥
ਕਾਕਨ ਜਯੋ ਮੰਡਰਾਤ ਧਨੂਪਰ ॥ ਜਯੋ ਕਿਲਕਾ ਮਛਰੀਯੈ ਦੂਪਰ ॥੭੭॥
ਜਯੋ ਦਵੈ ਸਵਾਨ ਝਕ ਹਡਿਯਾ ਪਰ ॥ ਭੂਸਤ ਮਨੋ ਬਾਦਿ ਬਿਦਯਾਧਰ ॥
ਬਾਹਰ ਕਰਤ ਬੇਦ ਕੀ ਚਰਚਾ ॥ ਤਨ ਅਰ ਮਨ ਧਨ ਹੀ ਕੀ ਅਰਚਾ ॥੭੮॥
ਦੋਹਰਾ ॥
ਧਨ ਕੀ ਆਸਾ ਮਨ ਰਹੇ ਬਾਹਰ ਪੂਜਤ ਦੇਵ ॥
ਨ ਹਰਿ ਮਿਲਾ ਨ ਧਨ ਭਯੋ ਬਰਿਥਾ ਭਈ ਸਭ ਸੇਵ ॥੭੯॥
ਅੜਿਲ ॥
ਝ ਬਿਦਯਾ ਬਲ ਕਰਿਹ ਜੋਗ ਕੀ ਬਾਤ ਨ ਜਾਨੈ ॥ ਝ ਸਚੇਤ ਕਰਿ ਰਹਹਿ ਹਮਨਿ ਆਚੇਤ ਪਰਮਾਨੈ ॥
ਕਹਾ ਭਯੌ ਜੌ ਭਾਂਗ ਭੂਲਿ ਭੌਦੂ ਨਹਿ ਖਾਈ ॥ ਹੋ ਨਿਜ ਤਨ ਤੇ ਬਿਸੰਭਾਰ ਰਹਤ ਸਭ ਲਖਤ ਲਕਾਈ ॥੮੦॥
ਭਾਂਗ ਖਾਇ ਭਟ ਭਿੜਹਿ ਗਜਨ ਕੇ ਦਾਂਤ ਉਪਾਰਹਿ ॥ ਸਿਮਟਿ ਸਾਂਗ ਸੰਗਰਹਹਿ ਸਾਰ ਸਨਮਖ ਹਵੈ ਝਾਰਹਿ ॥
ਤੈ ਮੂਜੀ ਪੀ ਭਾਂਗ ਕਹੋ ਕਾ ਕਾਜ ਸਵਰਿ ਹੈ ॥ ਹੋ ਹਵੈ ਕੈ ਮਰਿਤਕ ਸਮਾਨ ਜਾਇ ਔਧੇ ਮਖ ਪਰਿ ਹੈ ॥੮੧॥
ਭਜੰਗ ਛੰਦ ॥
ਸਨੋ ਮਿਸਰ ਸਿਛਾ ਇਨੀ ਕੋ ਸ ਦੀਜੈ ॥ ਮਹਾ ਝੂਠ ਤੇ ਰਾਖਿ ਕੈ ਮੋਹਿ ਲੀਜੈ ॥
ਇਤੋ ਝੂਠ ਕੈ ਔਰ ਨੀਕੋ ਦਰਿੜਾਵੌ ॥ ਕਹਾ ਚਾਮ ਕੇ ਦਾਮ ਕੈ ਕੈ ਚਲਾਵੌ ॥੮੨॥
ਮਹਾ ਘੋਰ ਈ ਨਰਕ ਕੇ ਬੀਚ ਜੈ ਹੌ ॥ ਕਿ ਚੰਡਾਲ ਕੀ ਜੋਨਿ ਮੈ ਔਤਰੈ ਹੌ ॥
ਕਿ ਟਾਂਗੇ ਮਰੋਗੇ ਬਧੇ ਮਰਿਤਸ਼ਾਲਾ ॥ ਸਨੈ ਬੰਧ ਪਤਰਾ ਕਲਤਰਾਨ ਬਾਲਾ ॥੮੩॥
ਕਹੋ ਮਿਸਰ ਆਗੇ ਕਹਾ ਜਵਾਬ ਦੈਹੋ ॥ ਜਬੈ ਕਾਲ ਕੇ ਜਾਲ ਮੈ ਫਾਸਿ ਜੈ ਹੋ ॥
ਕਹੋ ਕੌਨ ਸੋ ਪਾਠ ਕੈਹੋ ਤਹਾ ਹੀ ॥ ਤਊ ਲਿੰਗ ਪੂਜਾ ਕਰੌਗੇ ਉਹਾ ਹੀ ॥੮੪॥
ਤਹਾ ਰਦਰ ਝ ਹੈ ਕਿ ਸਰੀ ਕਰਿਸਨ ਝ ਹੈ ॥ ਜਹਾ ਬਾਧਿ ਸਰੀ ਕਾਲ ਤੋ ਕੌ ਚਲੇ ਹੈ ॥
ਕਿਧੌ ਆਨਿ ਕੈ ਰਾਮ ਹਵੈ ਹੈ ਸਹਾਈ ॥ ਜਹਾ ਪਤਰ ਮਾਤਾ ਨ ਤਾਤਾ ਨ ਭਾਈ ॥੮੫॥
ਮਹਾ ਕਾਲ ਜੂ ਕੋ ਸਦਾ ਸੀਸ ਨਯੈਯੈ ॥ ਪਰੀ ਚੌਦਹੂੰ ਤਰਾਸ ਜਾ ਕੋ ਤਰਸੈਯੈ ॥
ਸਦਾ ਆਨਿ ਜਾ ਕੀ ਸਭੈ ਜੀਵ ਮਾਨੈ ॥ ਸਭੈ ਲੋਕ ਖਯਾਤਾ ਬਿਧਾਤਾ ਪਛਾਨੈ ॥੮੬॥
ਨਹੀ ਜਾਨਿ ਜਾਈ ਕਛੂ ਰੂਪ ਰੇਖਾ ॥ ਕਹਾ ਬਾਸ ਤਾ ਕੋ ਫਿਰੈ ਕੌਨ ਭੇਖਾ ॥
ਕਹਾ ਨਾਮ ਤਾ ਕੋ ਕਹਾ ਕੈ ਕਹਾਵੈ ॥ ਕਹਾ ਕੈ ਬਖਾਨੋ ਕਹੇ ਮੋ ਨ ਆਵੈ ॥੮੭॥
ਨ ਤਾ ਕੋ ਕੋਊ ਤਾਤ ਮਾਤਾ ਨ ਭਾਈ ॥ ਨ ਪਤਰਾ ਨ ਪੋਤਰਾ ਨ ਦਾਯਾ ਨ ਦਾਈ ॥
ਕਛੂ ਸੰਗ ਸੈਨਾ ਨ ਤਾ ਕੋ ਸਹਾਵੈ ॥ ਕਹੈ ਸਤਿ ਸੋਈ ਕਰੈ ਸੋ ਬਨਯਾਵੈ ॥੮੮॥
ਕਈਊ ਸਵਾਰੈ ਕਈਊ ਖਪਾਵੈ ॥ ਉਸਾਰੇ ਗੜੇ ਫੇਰਿ ਮੇਟੈ ਬਨਾਵੈ ॥
ਘਨੀ ਬਾਰ ਲੌ ਪੰਥ ਚਾਰੋ ਭਰਮਾਨਾ ॥ ਮਹਾ ਕਾਲ ਹੀ ਕੋ ਗਰੂ ਕੈ ਪਛਾਨਾ ॥੮੯॥
ਮਰੀਦ ਹੈ ਉਸੀ ਕਾ ਵਹੈ ਪੀਰ ਮੇਰੋ ॥ ਉਸੀ ਕਾ ਕਿਯਾ ਆਪਨਾ ਜੀਵ ਚੇਰੋ ॥
ਤਿਸੀ ਕਾ ਕੀਆ ਬਾਲਕਾ ਮੈ ਕਹਾਵੌ ॥ ਉਹੀ ਮੋਹਿ ਰਾਖਾ ਉਸੀ ਕੋ ਧਿਆਵੌ ॥੯੦॥
ਚੌਪਈ ॥
ਦਿਜ ਹਮ ਮਹਾ ਕਾਲ ਕੋ ਮਾਨੈ ॥ ਪਾਹਨ ਮੈ ਮਨ ਕੋ ਨਹਿ ਆਨੈ ॥
ਪਾਹਨ ਕੋ ਪਾਹਨ ਕਰਿ ਜਾਨਤ ॥ ਤਾ ਤੇ ਬਰੋ ਲੋਗ ਝ ਮਾਨਤ ॥੯੧॥
ਝੂਠਾ ਕਹ ਝੂਠਾ ਹਮ ਕੈ ਹੈ ॥ ਜੋ ਸਭ ਲੋਗ ਮਨੈ ਕਰਰੈ ਹੈ ॥
ਹਮ ਕਾਹੂ ਕੀ ਕਾਨਿ ਨ ਰਾਖੈ ॥ ਸਤਿ ਬਚਨ ਮਖ ਊਪਰ ਭਾਖੈ ॥੯੨॥
ਸਨ ਦਿਜ ਤਮ ਧਨ ਕੇ ਲਬ ਲਾਗੇ ॥ ਮਾਂਗਤ ਫਿਰਤ ਸਭਨ ਕੇ ਆਗੇ ॥
ਆਪਨੇ ਮਨ ਭੀਤਰਿ ਨ ਲਜਾਵਹ ॥ ਇਕ ਟਕ ਹਵੈ ਹਰਿ ਧਯਾਨ ਨ ਲਾਵਹ ॥੯੩॥
ਦਿਜ ਬਾਚ ॥
ਤਬ ਦਿਜ ਬੋਲਾ ਤੈ ਕਯਾ ਮਾਨੈ ॥ ਸੰਭੂ ਕੋ ਪਾਹਨ ਕਰਿ ਮਾਨੈ ॥
ਜੋ ਇਨ ਕੋ ਕਰਿ ਆਨ ਬਖਾਨੈ ॥ ਤਾ ਕੋ ਬਰਹਮ ਪਾਤਕੀ ਜਾਨੈ ॥੯੪॥
ਜੋ ਇਨ ਕਹ ਕਟ ਬਚਨ ਉਚਾਰੈ ॥ ਤਾ ਕੌ ਮਹਾ ਨਰਕ ਬਿਧਿ ਡਾਰੈ ॥
ਇਨ ਕੀ ਸਦਾ ਕੀਜਿਯੈ ਸੇਵਾ ॥ ਝ ਹੈ ਪਰਮ ਪਰਾਤਨ ਦੇਵਾ ॥੯੫॥
ਕਅਰਿ ਬਾਚ ॥
ਝਕੈ ਮਹਾ ਕਾਲ ਹਮ ਮਾਨੈ ॥ ਮਹਾ ਰਦਰ ਕਹ ਕਛੂ ਨ ਜਾਨੈ ॥
ਬਰਹਮ ਬਿਸਨ ਕੀ ਸੇਵ ਨ ਕਰਹੀ ॥ ਤਿਨ ਤੇ ਹਮ ਕਬਹੂੰ ਨਹੀ ਡਰਹੀ ॥੯੬॥
ਬਰਹਮ ਬਿਸਨ ਜਿਨ ਪਰਖ ਉਚਾਰਿਯੋ ॥ ਤਾ ਕੌ ਮਰਿਤ ਜਾਨਿਯੈ ਮਾਰਿਯੋ ॥
ਜਿਨ ਨਰ ਕਾਲ ਪਰਖ ਕੋ ਧਯਾਯੋ ॥ ਤਾ ਕੇ ਨਿਕਟ ਕਾਲ ਨਹਿ ਆਯੋ ॥੯੭॥
ਜੇ ਨਰ ਕਾਲ ਪਰਖ ਕੋ ਧਯਾਵੈ ॥ ਤੇ ਨਰ ਕਾਲ ਫਾਸ ਨਹਿ ਜਾਵੈ ॥
ਤਿਨ ਕੇ ਰਿਧ ਸਿਧ ਸਭ ਘਰ ਮੌ ॥ ਕੋਬਿਦ ਸਭ ਹੀ ਰਹਤ ਹਨਰ ਮੌ ॥੯੮॥
ਕਾਲ ਪਰਖ ਇਕਦਾ ਜਿਨ ਕਹਾ ॥ ਤਾ ਕੇ ਰਿਧਿ ਸਿਧਿ ਹਵੈ ਰਹਾ ॥
ਭਾਤਿ ਭਾਤਿ ਧਨ ਭਰੇ ਭੰਡਾਰੂ ॥ ਜਿਨ ਕਾ ਆਵਤ ਵਾਰ ਨ ਪਾਰੂ ॥੯੯॥
ਜਿਨ ਨਰ ਕਾਲ ਪਰਖ ਕਹ ਧਯਾਯੋ ॥ ਸੋ ਨਰ ਕਲਿ ਮੋ ਕਬਹੂ ਨ ਆਯੋ ॥
ਯਾ ਜਗ ਮੈ ਤੇ ਅਤਿ ਸਖ ਪਾਵੈ ॥ ਭੋਗ ਕਰੈ ਬੈਰਨਿ ਕਹ ਘਾਵੈ ॥੧੦੦॥
ਜਬ ਤੋ ਕੋ ਦਿਜ ਕਾਲ ਸਤੈ ਹੈ ॥ ਤਬ ਤੂ ਕੋ ਪਸਤਕ ਕਰ ਲੈ ਹੈ ॥
ਭਾਗਵਤ ਪੜੋ ਕਿ ਗੀਤਾ ਕਹਿ ਹੋ ॥ ਰਾਮਹਿ ਪਕਰਿ ਕਿ ਸਿਵ ਕਹ ਗਹਿ ਹੋ ॥੧੦੧॥
ਜੇ ਤਮ ਪਰਮ ਪਰਖ ਠਹਰਾਝ ॥ ਤੇ ਸਭ ਡੰਡ ਕਾਲ ਕੇ ਘਾਝ ॥ ਕਾਲ ਡੰਡ ਬਿਨ ਬਚਾ ਨ ਕੋਈ ॥ ਸਿਵ ਬਿਰੰਚ ਬਿਸਨਿੰਦਰ ਨ ਸੋਈ ॥੧੦੨॥
ਜੈਸਿ ਜੂਨਿ ਇਕ ਦੈਤ ਬਖਨਿਯਤ ॥ ਤਯੋ ਇਕ ਜੂਨਿ ਦੇਵਤਾ ਜਨਿਯਤ ॥
ਜੈਸੇ ਹਿੰਦੂਆਨੋ ਤਰਕਾਨਾ ॥ ਸਭਹਿੰਨ ਸੀਸ ਕਾਲ ਜਰਵਾਨਾ ॥੧੦੩॥
ਕਬਹੂੰ ਦੈਤ ਦੇਵਤਨ ਮਾਰੈ ॥ ਕਬਹੂੰ ਦੈਤਨ ਦੇਵ ਸੰਘਾਰੈ ॥
ਦੇਵ ਦੈਤ ਜਿਨ ਦੋਊ ਸੰਘਾਰਾ ॥ ਵਹੈ ਪਰਖ ਪਰਤਿਪਾਲ ਹਮਾਰਾ ॥੧੦੪॥
ਅੜਿਲ ॥
ਇੰਦਰ ਉਪਿੰਦਰ ਦਿਨਿੰਦਰਹਿ ਜੌਨ ਸੰਘਾਰਿਯੋ ॥ ਚੰਦਰ ਕਬੇਰ ਜਲਿੰਦਰ ਅਹਿੰਦਰਹਿ ਮਾਰਿਯੋ ॥
ਪਰੀ ਚੌਦਹੂੰ ਚਕਰ ਜਵਨ ਸਨਿ ਲੀਜਿਯੈ ॥ ਹੋ ਨਮਸਕਾਰ ਤਾਹੀ ਕੋ ਗਰ ਕਰਿ ਕੀਜਿਯੈ ॥੧੦੫॥
ਦਿਜ ਬਾਚ ॥
ਚੌਪਈ ॥
ਬਹ ਬਿਧਿ ਬਿਪਰਹਿ ਕੋ ਸਮਝਾਯੋ ॥ ਪਨਿ ਮਿਸਰਹਿ ਅਸ ਭਾਖਿ ਸਨਾਯੋ ॥
ਜੇ ਪਾਹਨ ਕੀ ਪੂਜਾ ਕਰਿ ਹੈ ॥ ਤਾ ਕੇ ਪਾਪ ਸਕਲ ਸਿਵ ਹਰਿ ਹੈ ॥੧੦੬॥
ਜੇ ਨਰ ਸਾਲਿਗਰਾਮ ਕਹ ਧਯੈ ਹੈ ॥ ਤਾ ਕੇ ਸਕਲ ਪਾਪ ਕੋ ਛੈ ਹੈ ॥
ਜੋ ਇਹ ਛਾਡਿ ਅਵਰ ਕਹ ਧਯੈ ਹੈ ॥ ਤੇ ਨਰ ਮਹਾ ਨਰਕ ਮਹਿ ਜੈ ਹੈ ॥੧੦੭॥
ਜੇ ਨਰ ਕਛ ਧਨ ਬਿਪਰਹਿ ਦੈ ਹੈ ॥ ਆਗੇ ਮਾਗ ਦਸ ਗਨੋ ਲੈਹੈ ॥
ਜੋ ਬਿਪਰਨ ਬਿਨ ਅਨਤੈ ਦੇਹੀ ॥ ਤਾ ਕੌ ਕਛ ਸ ਫਲੈ ਨਹਿ ਸੇਈ ॥੧੦੮॥
ਅੜਿਲ ॥
ਤਬੈ ਕਅਰਿ ਪਰਤਿਮਾ ਸਿਵ ਕੀ ਕਰ ਮੈ ਲਈ ॥ ਹਸਿ ਹਸਿ ਕਰਿ ਦਿਜ ਕੇ ਮਖ ਕਸਿ ਕਸਿ ਕੈ ਦਈ ॥
ਸਾਲਿਗਰਾਮ ਭੇ ਦਾਂਤਿ ਫੋਰਿ ਸਭ ਹੀ ਦੀਝ ॥ ਹੋ ਛੀਨਿ ਛਾਨਿ ਕਰਿ ਬਸਤਰ ਮਿਸਰ ਕੇ ਸਭ ਲੀਝ ॥੧੦੯॥
ਕਹੋ ਮਿਸਰ ਅਬ ਰਦਰ ਤਿਹਾਰੋ ਕਹ ਗਯੋ ॥ ਜਿਹ ਸੇਵਤ ਥੋ ਸਦਾ ਦਾਂਤਿ ਛੈ ਤਿਨ ਕਿਯੋ ॥
ਜਿਹ ਲਿੰਗਹਿ ਕੌ ਜਪਤੇ ਕਾਲ ਬਤਾਇਯੋ ॥ ਹੋ ਅੰਤ ਕਾਲ ਸੋ ਤਮਰੇ ਮਖ ਮਹਿ ਆਇਯੋ ॥੧੧੦॥
ਚੌਪਈ ॥
ਤਾ ਕੋ ਦਰਬ ਛੀਨਿ ਜੋ ਲਿਯੋ ॥ ਜੋ ਸਭ ਦਾਨ ਦਿਜਨ ਕਰਿ ਦਿਯੋ ॥
ਕਹਿਯੋ ਮਿਸਰ ਕਛ ਚਿੰਤ ਨ ਕਰਹੂੰ ॥ ਦਾਨ ਦਸ ਗਨੋ ਅਗੈ ਫਰਹੂੰ ॥੧੧੧॥
ਕਬਿਤ ॥
Lines Missing
ਚੌਪਈ ॥
ਪਹਤੀ ਬਿਖੈ ਬਿਸਾਰ ਨ ਡਾਰਹਿ ॥ ਔਰਨ ਪਾਸ ਗਾਲ ਕੋ ਮਾਰਹਿ ॥
ਜਨਿਯਤ ਕਿਸੀ ਦੇਸ ਕੇ ਰਾਜਾ ॥ ਕੌਡੀ ਕੇ ਆਵਤ ਨਹਿ ਕਾਜਾ ॥੧੧੩॥
ਜੌ ਇਨ ਮੰਤਰ ਜੰਤਰ ਸਿਧਿ ਹੋਈ ॥ ਦਰ ਦਰ ਭੀਖਿ ਨ ਮਾਂਗੈ ਕੋਈ ॥
ਝਕੈ ਮਖ ਤੇ ਮੰਤਰ ਉਚਾਰੈ ॥ ਧਨ ਸੌ ਸਕਲ ਧਾਮ ਭਰਿ ਡਾਰੈ ॥੧੧੪॥
ਰਾਮ ਕਰਿਸਨ ਝ ਜਿਨੈ ਬਖਾਨੈ ॥ ਸਿਵ ਬਰਹਮਾ ਝ ਜਾਹਿ ਪਰਮਾਨੈ ॥
ਤੇ ਸਭ ਹੀ ਸਰੀ ਕਾਲ ਸੰਘਾਰੇ ॥ ਕਾਲ ਪਾਇ ਕੈ ਬਹਰਿ ਸਵਾਰੇ ॥੧੧੫॥
ਕੇਤੇ ਰਾਮਚੰਦ ਅਰ ਕਰਿਸਨਾ ॥ ਕੇਤੇ ਚਤਰਾਨਨ ਸਿਵ ਬਿਸਨਾ ॥
ਚੰਦ ਸੂਰਜ ਝ ਕਵਨ ਬਿਚਾਰੇ ॥ ਪਾਨੀ ਭਰਤ ਕਾਲ ਕੇ ਦਵਾਰੇ ॥੧੧੬॥
ਕਾਲ ਪਾਇ ਸਭ ਹੀ ਝ ਭਝ ॥ ਕਾਲੋ ਪਾਇ ਕਾਲ ਹਵੈ ਗਝ ॥
ਕਾਲਹਿ ਪਾਇ ਬਹਰਿ ਅਵਤਰਿ ਹੈ ॥ ਕਾਲਹਿ ਕਾਲ ਪਾਇ ਸੰਘਰਿ ਹੈ ॥੧੧੭॥
ਦੋਹਰਾ ॥
ਸਰਾਪ ਰਾਛਸੀ ਕੇ ਦਝ ਜੋ ਭਯੋ ਪਾਹਨ ਜਾਇ ॥
ਤਾਹਿ ਕਹਤ ਪਰਮੇਸਰ ਤੈ ਮਨ ਮਹਿ ਨਹੀ ਲਜਾਇ ॥੧੧੮॥
ਦਿਜ ਬਾਚ ॥
ਚੌਪਈ ॥
ਤਬ ਦਿਜ ਅਧਿਕ ਕੋਪ ਹਵੈ ਗਯੋ ॥ ਭਰਭਰਾਇ ਠਾਢਾ ਉਠਿ ਭਯੋ ॥
ਅਬ ਮੈ ਇਹ ਰਾਜਾ ਪੈ ਜੈਹੌ ॥ ਤਹੀ ਬਾਂਧਿ ਕਰਿ ਤੋਹਿ ਮੰਗੈ ਹੌ ॥੧੧੯॥
ਕਅਰਿ ਬਾਚ ॥
ਤਬ ਤਿਨ ਕਅਰਿ ਦਿਜਹਿ ਗਹਿ ਲਿਆ ॥ ਡਾਰ ਨਦੀ ਕੇ ਭੀਤਰ ਦਿਯਾ ॥
ਗੋਤਾ ਪਕਰਿ ਆਠ ਸੈ ਦੀਨਾ ॥ ਤਾਹਿ ਪਵਿਤਰ ਭਲੀ ਬਿਧਿ ਕੀਨਾ ॥੧੨੦॥
ਕਹੀ ਕਅਰਿ ਪਿਤ ਪਹਿ ਮੈ ਜੈ ਹੌ ॥ ਤੈ ਮਹਿ ਡਾਰਾ ਹਾਥ ਬਤੈ ਹੌ ॥
ਤੇਰੇ ਦੋਨੋ ਹਾਥ ਕਟਾਊ ॥ ਤੌ ਰਾਜਾ ਕੀ ਸਤਾ ਕਹਾਊ ॥੧੨੧॥
ਦਿਜ ਵਾਚ ॥
ਇਹ ਸਨਿ ਬਾਤ ਮਿਸਰ ਡਰ ਪਯੋ ॥ ਲਾਗਤ ਪਾਇ ਕਅਰਿ ਕੇ ਭਯੋ ॥
ਸੋਊ ਕਰੋ ਜ ਮੋਹਿ ਉਚਾਰੋ ॥ ਤਮ ਨਿਜ ਜਿਯ ਤੇ ਕੋਪ ਨਿਵਾਰੋ ॥੧੨੨॥
ਕਅਰਿ ਬਾਚ ॥
ਤਮ ਕਹਿਯਹ ਮੈ ਪਰਥਮ ਅਨਾਯੋ ॥ ਧਨ ਨਿਮਿਤਿ ਮੈ ਦਰਬ ਲਟਾਯੋ ॥
ਪਾਹਨ ਕੀ ਪੂਜਾ ਨਹਿ ਕਰਿਯੈ ॥ ਮਹਾ ਕਾਲ ਕੇ ਪਾਇਨ ਪਰਿਯੈ ॥੧੨੩॥
ਕਬਿਯੋ ਬਾਚ ॥
ਤਬ ਦਿਜ ਮਹਾ ਕਾਲ ਕੋ ਧਯਾਯੋ ॥ ਸਰਿਤਾ ਮਹਿ ਪਾਹਨਨ ਬਹਾਯੋ ॥
ਦੂਜੇ ਕਾਨ ਨ ਕਿਨਹੂੰ ਜਾਨਾ ॥ ਕਹਾ ਮਿਸਰ ਪਰ ਹਾਲ ਬਿਹਾਨਾ ॥੧੨੪॥
ਦੋਹਰਾ ॥
ਇਹ ਛਲ ਸੌ ਮਿਸਰਹਿ ਛਲਾ ਪਾਹਨ ਦਝ ਬਹਾਇ ॥
ਮਹਾ ਕਾਲ ਕੋ ਸਿਖਯ ਕਰਿ ਮਦਰਾ ਭਾਂਗ ਪਿਵਾਇ ॥੧੨੫॥
ਇਤਿ ਸਰੀ ਚਰਿਤਰ ਪਖਯਾਨੇ ਤਰਿਯਾ ਚਰਿਤਰੇ ਮੰਤਰੀ ਭੂਪ ਸੰਬਾਦੇ ਦੋਇ ਸੌ ਛਿਆਸਠਿ ਚਰਿਤਰ ਸਮਾਪਤਮ ਸਤ ਸਭਮ ਸਤ ॥੨੬੬॥੫੧੯੫॥ਅਫਜੂੰ॥


201 | 202 | 203 | 204 | 205 | 206 | 207 | 208 | 209 | 210 | 211 | 212 | 213 | 214 | 215 | 216 | 217 | 218 | 219 | 220 221 | 222 | 223 | 224 | 225 | 226 | 227 | 228 | 229 | 230 | 231 | 232 | 233 | 234 | 235 | 236 | 237 | 238 | 239 | 240 | 241 | 242 | 243 | 244 | 245 | 246 | 247 | 248 | 249 | 250 | 251 | 252 | 253 | 254 | 255 | 256 | 257 | 258 | 259 | 260 | 261 | 262 | 263 | 264 | 265 | 266 | 267 | 268 | 269 | 270 | 271 | 272 | 273 | 274 | 275 | 276 | 277 | 278 | 279 | 280 | 281 | 282 | 283 | 284 | 285 | 286 | 287 | 288 | 289 | 290 | 291 | 292 | 293 | 294 | 295 | 296 | 297 | 298 | 299 | 300 |