Camel

From SikhiWiki
Jump to navigationJump to search

Guru nanak Dev

ਤਾਜੀ ਰਥ ਤ੝ਖਾਰ ਹਾਥੀ ਪਾਖਰੇ ॥
The horses, chariots, camels and elephants with all their decorations;
Page 141, Line 17

Guru Ram Das

ਕਰਹਲੇ ਮਨ ਪਰਦੇਸੀਆ ਕਿਉ ਮਿਲੀਝ ਹਰਿ ਮਾਇ ॥
O my wandering mind, you are like a camel - how will you meet the Lord, your Mother?
Page 234, Line 4

ਮਨ ਕਰਹਲਾ ਸਤਿਗ੝ਰ੝ ਪ੝ਰਖ੝ ਧਿਆਇ ॥੧॥ ਰਹਾਉ ॥
O camel-like mind, meditate on the True Guru, the Primal Being. ||1||Pause||
Page 234, Line 5

ਮਨ ਕਰਹਲਾ ਵੀਚਾਰੀਆ ਹਰਿ ਰਾਮ ਨਾਮ ਧਿਆਇ ॥
O camel-like mind, contemplate the Lord, and meditate on the Lord's Name.
Page 234, Line 5

ਮਨ ਕਰਹਲਾ ਅਤਿ ਨਿਰਮਲਾ ਮਲ੝ ਲਾਗੀ ਹਉਮੈ ਆਇ ॥
O camel-like mind, you were once very pure; the filth of egotism has now attached itself to you.
Page 234, Line 6

ਮਨ ਕਰਹਲਾ ਮੇਰੇ ਪ੝ਰੀਤਮਾ ਹਰਿ ਰਿਦੈ ਭਾਲਿ ਭਾਲਾਇ ॥
O my beloved camel-like mind, search for the Lord within your own heart.
Page 234, Line 7

ਮਨ ਕਰਹਲਾ ਮੇਰੇ ਪ੝ਰੀਤਮਾ ਦਿਨ੝ ਰੈਣਿ ਹਰਿ ਲਿਵ ਲਾਇ ॥
O my beloved camel-like mind, day and night, lovingly attune yourself to the Lord.
Page 234, Line 8

ਮਨ ਕਰਹਲਾ ਤੂੰ ਮੀਤ੝ ਮੇਰਾ ਪਾਖੰਡ੝ ਲੋਭ੝ ਤਜਾਇ ॥
O camel-like mind, you are my friend; abandon hypocrisy and greed.
Page 234, Line 10

ਮਨ ਕਰਹਲਾ ਮੇਰੇ ਪ੝ਰਾਨ ਤੂੰ ਮੈਲ੝ ਪਾਖੰਡ੝ ਭਰਮ੝ ਗਵਾਇ ॥
O camel-like mind, you are my breath of life; rid yourself of the pollution of hypocrisy and doubt.
Page 234, Line 10

ਮਨ ਕਰਹਲਾ ਮੇਰੇ ਪਿਆਰਿਆ ਇਕ ਗ੝ਰ ਕੀ ਸਿਖ ਸ੝ਣਾਇ ॥
O my dear beloved camel-like mind, listen only to the Teachings of the Guru.
Page 234, Line 12

ਮਨ ਕਰਹਲਾ ਮੇਰੇ ਸਾਜਨਾ ਹਰਿ ਖਰਚ੝ ਲੀਆ ਪਤਿ ਪਾਇ ॥
O camel-like mind, my good friend, take the supplies of the Lord's Name, and obtain honor.
Page 234, Line 13

ਮਨ ਕਰਹਲਾ ਗ੝ਰਿ ਮੰਨਿਆ ਗ੝ਰਮ੝ਖਿ ਕਾਰ ਕਮਾਇ ॥
O camel-like mind, one who surrenders to the Guru becomes Gurmukh, and works for the Lord.
Page 234, Line 14

ਮਨ ਕਰਹਲਾ ਵੀਚਾਰੀਆ ਵੀਚਾਰਿ ਦੇਖ੝ ਸਮਾਲਿ ॥
O contemplative camel-like mind, contemplate and look carefully.
Page 234, Line 15

ਮਨ ਕਰਹਲਾ ਗ੝ਰ ਗੋਵਿੰਦ੝ ਸਮਾਲਿ ॥੧॥ ਰਹਾਉ ॥
O camel-like mind, dwell upon the Guru and the Lord of the Universe. ||1||Pause||
Page 234, Line 16

ਮਨ ਕਰਹਲਾ ਵੀਚਾਰੀਆ ਮਨਮ੝ਖ ਫਾਥਿਆ ਮਹਾ ਜਾਲਿ ॥
O camel-like contemplative mind, the self-willed manmukhs are caught in the great net.
Page 234, Line 17

ਮਨ ਕਰਹਲਾ ਮੇਰੇ ਪਿਆਰਿਆ ਸਤਸੰਗਤਿ ਸਤਿਗ੝ਰ੝ ਭਾਲਿ ॥
O my dear beloved camel-like mind, seek the Sat Sangat, the True Congregation, and the True Guru.
Page 234, Line 18

ਮਨ ਕਰਹਲਾ ਵਡਭਾਗੀਆ ਹਰਿ ਝਕ ਨਦਰਿ ਨਿਹਾਲਿ ॥
O very fortunate camel-like mind, with one Glance of Grace from the Lord, you shall be enraptured.
Page 234, Line 19

ਮਨ ਕਰਹਲਾ ਮੇਰੇ ਪਿਆਰਿਆ ਵਿਚਿ ਦੇਹੀ ਜੋਤਿ ਸਮਾਲਿ ॥
O my dear beloved camel-like mind, dwell upon the Divine Light within the body.
Page 235, Line 1

ਮਨ ਕਰਹਲਾ ਤੂੰ ਚੰਚਲਾ ਚਤ੝ਰਾਈ ਛਡਿ ਵਿਕਰਾਲਿ ॥
O camel-like mind, you are so fickle; give up your cleverness and corruption.
Page 235, Line 3

ਮਨ ਕਰਹਲਾ ਵਡਭਾਗੀਆ ਤੂੰ ਗਿਆਨ੝ ਰਤਨ੝ ਸਮਾਲਿ ॥
O camel-like mind, you are so very fortunate; dwell upon the jewel of spiritual wisdom.
Page 235, Line 4

ਅੰਤਰਿ ਨਿਧਾਨ੝ ਮਨ ਕਰਹਲੇ ਭ੝ਰਮਿ ਭਵਹਿ ਬਾਹਰਿ ਭਾਲਿ ॥
The treasure is deep within, O camel-like mind, but you wander around outside in doubt, searching for it.
Page 235, Line 5

ਰੰਗਿ ਰਤੜੇ ਮਨ ਕਰਹਲੇ ਹਰਿ ਰੰਗ੝ ਸਦਾ ਸਮਾਲਿ ॥
You are engrossed in pleasures, O camel-like mind; dwell upon the Lord's lasting love instead!
Page 235, Line 6

ਹਮ ਪੰਖੀ ਮਨ ਕਰਹਲੇ ਹਰਿ ਤਰਵਰ੝ ਪ੝ਰਖ੝ ਅਕਾਲਿ ॥
We are birds, O camel-like mind; the Lord, the Immortal Primal Being, is the tree.
Page 235, Line 7

ਹਉ ਹਰਿ ਬਿਨ੝ ਖਿਨ੝ ਪਲ੝ ਰਹਿ ਨ ਸਕਉ ਜੈਸੇ ਕਰਹਲ੝ ਬੇਲਿ ਰੀਝਾਈ ॥੧॥ ਰਹਾਉ ॥
Without the Lord, I cannot live for a moment, even an instant; I love Him, like the camel loves the vine. ||1||Pause||
Page 369, Line 17

Guru Arjun Dev

ਪਸ੝ ਪਰੇਤ ਉਸਟ ਗਰਧਭ ਅਨਿਕ ਜੋਨੀ ਲੇਟ ॥
He is consigned to countless forms of reincarnation, into beasts, ghosts, camels and donkeys.
Page 1224, Line 11

Others

Devotee Namdev

ਮਾਰਵਾੜਿ ਜੈਸੇ ਨੀਰ੝ ਬਾਲਹਾ ਬੇਲਿ ਬਾਲਹਾ ਕਰਹਲਾ ॥
As water is very precious in the desert, and the creeper weeds are dear to the camel,
Page 693, Line 9

ਕ੝ੰਭਾਰ ਕੇ ਘਰ ਹਾਂਡੀ ਆਛੈ ਰਾਜਾ ਕੇ ਘਰ ਸਾਂਡੀ ਗੋ ॥
In the potter's home there are pots, and in the king's home there are camels.
Page 718, Line 16

Devotee Kabir

ਤ੝ਰੇ ਉਸਟ ਮਾਇਆ ਮਹਿ ਭੇਲਾ ॥
Horses and camels are absorbed in Maya.
Page 1160, Line 14