Bhaang Machuli Sura Paan

From SikhiWiki
Jump to navigationJump to search
SGGS Page 1377 Full Shabad
ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ ॥

ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ ॥੨੩੩॥

This is Shalok of Bhagat Kabir, present at page 1377 of Adi Gur Granth Sahib

Literal Translation

Fareedkoti Teeka

ਸ੍ਰੀ ਕਬੀਰ ਜੀ ਕਹਿਤੇ ਹੈਂ ਮਛੀ ਆਦਿਕੋਂ ਕਾ ਜੋ (ਭਾਂਗ) ਮਾਸ ਔਰ (ਸੁਰਾ) ਮਦਰਾ ਭਾਵ ਸ਼ਰਾਬ ਹੈ ਇਨ ਵਸਤੂ ਕੋ ਜੋ ਜੋ ਪੁਰਸ਼ ਖਾਤੇ (ਪਾਨਿ) ਪੀਤੇ ਹੈਂ॥ ਜੀਆਂ ਘਾਇ ਨ ਖਾਈਐ ਭੰਗਾਂ ਭਾਈ ਗੁਰਦਾਸ ਜੀ ਮਾਸ ਕਾ ਨਾਮ ਂਭੰਗਾਂ ਕਹਿਤੇ ਹੈਂ॥ ਯਦਪਿ ਤੀਰਥ ਬਰਤ ਨੇਮਾਦੀ ਸੁਭ ਕਰਮ ਭੀ ਤਿਨੋਂ ਕੇ ਕੀਏ ਹੂਏ ਹੋਵੈਂ ਤੌ ਭੀ ਉਹ (ਸਭੈ ਰਸਾਤਲ) ਨਰਕ ਕੋ ਹੀ ਜਾਤੇ ਹੈਂ ਭਾਵ ਊਚ ਗਤੀ ਜੋ ਮੋਖ ਪਦ ਹੈ ਤਿਸ ਕੋ ਪ੍ਰਾਪਤਿ ਨਹੀਂ ਹੋਤੇ ਹੈਂ ਔ ਚਉਰਾਸੀ ਮੈਂ ਹੀ ਭਰਮਤੇ ਰਹਿਤੇ ਹੈਂ॥੨੩੩॥ ❀ਅਪਨਾ ਸੰਕਲਪ ਦੇਖਾਵਤੇ ਹੈਂ॥

Professor Sahib Singh

ਅਰਥ:- ਹੇ ਕਬੀਰ! ਜੇ ਲੋਕ ‘ਭਗਤਨ ਸੇਤੀ ਗੋਸਟੇ’ ਕਰ ਕੇ ਤੀਰਥ-ਜਾਤ੍ਰਾ ਵਰਤ-ਨੇਮ ਆਦਿਕ ਭੀ ਕਰਦੇ ਹਨ ਤੇ ਉਹ ਸ਼ਰਾਬੀ ਲੋਕ ਭੰਗ ਮੱਛੀ ਭੀ ਖਾਂਦੇ ਹਨ (ਭਾਵ, ਸਤਸੰਗ ਵਿਚ ਭੀ ਜਾਂਦੇ ਹਨ ਤੇ ਸ਼ਰਾਬ-ਕਬਾਬ ਭੀ ਖਾਂਦੇ ਪੀਂਦੇ ਹਨ, ਵਿਕਾਰ ਭੀ ਕਰਦੇ ਹਨ) ਉਹਨਾਂ ਦੇ ਉਹ ਤੀਰਥ ਵਰਤ ਆਦਿਕ ਵਾਲੇ ਸਾਰੇ ਕਰਮ ਬਿਲਕੁਲ ਵਿਅਰਥ ਜਾਂਦੇ ਹਨ ।233।

Dr. Sant Singh Khalsa

Kabeer, those mortals who consume marijuana, fish and wine -no matter what pilgrimages, fasts and rituals they follow, they will all go to hell. ||233||

Bhai Mohinder Singh

Kabir, whosoever of the mortals partake of meat, fish and wine. Whatever pilgrimages, fasting and daily rites they may perform, they all go to hell.

Different Interpretations & Exogenesis

  • Following are terms coming in this Shalokh:
  1. Bhang is a drug and refer to all drug category which should not be taken by a Sikh including heroin; cocaine, etc. It is also believed that Bhaang is used for animal Meat not cannabis.
  2. Fish(Maachuli) is a organism belong to animal kingdom. Generally, It is an icon which refers all animals which should be banned from the menu of a Sikh diet.
  3. Wine(Sura) is an alcoholic drink and so all intoxicating liquor are not allowed to be taken by a Sikh.
  4. Teerath belong to pilgrimages which includes all places where Gurus and Bhagats went, like Amritsar, Hemkunt etc.
  5. Barat means fasts which sikhs keep like Karva Chauth or Fasts in name of Guru Nanak, Puranmashi etc.
  6. Nem means daily routine like Sikhs do Rehraas in evening and Nitnem in Morning, paath of Sukhmani sahib on Thrusdays etc.
  7. Praani refers to body containing Soul. Here it refers to Human Soul.
  8. Rasataal refers to Hell.
  • It is clear that the literal translation of "maachlee" is not flesh, but "fish" and this is how it appears in most English translations but one needs to consider the deeper meaning of the lines.
    It is plain to all that in this Shabad, the Kabir Sahib tells the faithful that it is wrong to consume bhang (marijuana), fish and wine. One needs to understand why Maharaj has mentioned just these three specific items. Now logic dictates that other items in these food groups need also to be considered and these would also be forbidden for the Sikh. So, if the meaning of this Shabad is a taken in a broader more deeper sense, one can argue that the items belonging to these "food groups" should also not be consumed – therefore as:
    It would be narrow minded to just focus on these three basic items - marijuana, fish and wine. What the Guru is saying applies to all the items in these food groups. If one just accepts this Shabad with a narrow and literal view-point then it would be fine for Sikhs to take Heroin; Cannabis, Cocaine, Ecstasy, Amphetamines, L.S.D., Benzodiazepines, etc. But all Sikhs accept that they are forbidden from taking any type of such drug.
    The same argument applies for wine and is accepted by most Sikhs. If we stick to the narrow view, then one would say that apart from wine, a Sikh is allowed to take all other alcoholic beverages like whisky, brandy, beers, lager, gin, etc. But this is not true and it is widely agreed that Sikhs are forbidden from taking any alcoholic drink.
    The same logic applies to fish. This is item of food belongs to the animal kingdom and we accept it as such so if need to view this item in a wider sense and so it is acceptable to replace the word "maachlee" with flesh, the word "bhang" with drugs and the word "wine" with alcoholic drink.
  • Acc. to Professor Sahib Singh,
    ਨੋਟ:- ਸਲੋਕ ਨੰ: 228 ਤੋਂ ਇਕ ਨਵਾਂ ਖ਼ਿਆਲ ਚੱਲਿਆ ਹੈ । ਜਗਤ ਵਿਚ “ਬਾਦ ਬਿਬਾਦ” ਦੀ ਤਪਸ਼ ਪੈ ਰਹੀ ਹੈ, ਜੀਵ ਤੜਫ ਰਹੇ ਹਨ । ਪਰਮਾਤਮਾ ਦਾ ਨਾਮ ਇਥੇ ਇਕ ਸੋਹਣਾ ਰੁੱਖ ਹੈ । ਜਿਨ੍ਹਾਂ ਵਿਰਲੇ ਭਾਗਾਂ ਵਾਲੇ ਗੁਰਮੁਖਾਂ ਨੇ ਦੁਨੀਆ ਦਾ ਇਹ “ਬਾਦੁ ਬਿਬਾਦ ਤਜਿਆ” ਹੈ, ਉਹ ਇਸ ਰੁੱਖ ਦੀ ਠੰਢੀ ਛਾਂ ਹਨ । ਇਸ ਛਾਂ ਦਾ ਆਸਰਾ ਲਿਆਂ, ਸਾਧੂ-ਗੁਰਮੁਖਾਂ ਦੀ ਸੰਗਤਿ ਕੀਤਿਆਂ ਇਸ “ਬਾਦ ਬਿਬਾਦ” ਤੋਂ ਖ਼ਲਾਸੀ ਹੋ ਜਾਂਦੀ ਹੈ, ਇਸ ਤੋਂ ‘ਵੈਰਾਗ’ ਪ੍ਰਾਪਤ ਹੋ ਜਾਂਦਾ ਹੈ । ਪਰ ਦੁਨੀਆ ਵਿਚ ਇਕ ਅਜਬ ਖੇਡ ਹੋ ਰਹੀ ਹੈ । ਲੋਕ ਸਵੇਰ ਵੇਲੇ ਧਰਮ-ਅਸਥਾਨ ਵਿਚ ਭੀ ਆਉਂਦੇ ਹਨ, ਵਰਤ ਆਦਿਕ ਭੀ ਰੱਖਦੇ ਹਨ, ਹੋਰ ਕਈ ਕਿਸਮ ਦੇ ਨੇਮ ਭੀ ਨਿਬਾਹੁੰਦੇ ਹਨ; ਪਰ, ਇਹਨਾਂ ਦੇ ਨਾਲ ਨਾਲ ਵਿਕਾਰ ਭੀ ਕਰੀ ਜਾਂਦੇ ਹਨ । ਕਬੀਰ ਜੀ ਇਥੇ ਆਖਦੇ ਹਨ ਕਿ “ਸਾਧੂ” ਦੀ ਸੰਗਤਿ ਕਰਨ ਦਾ ਭਾਵ ਇਹ ਨਹੀਂ ਹੈ ਕਿ ਜਿਤਨਾ ਚਿਰ ਸਤਸੰਗ ਵਿਚ ਬੈਠੋ, ਉਤਨਾ ਚਿਰ ਰਾਮ ਰਾਮ ਕਰੀ ਜਾਉ, ਉਥੋਂ ਆ ਕੇ ਵਿਕਾਰਾਂ ਵਿਚ ਭੀ ਹਿੱਸਾ ਲਈ ਜਾਉ । ਇਹ ਤੀਰਥ-ਜਾਤ੍ਰਾ, ਵਰਤ-ਨੇਮ ਸਭ ਨਿਸਫਲ ਜਾਂਦੇ ਹਨ ਜੇ ਮਨੁੱਖ ਵਿਕਾਰੀ ਜੀਵਨ ਵਲੋਂ ਨਹੀਂ ਪਰਤਦਾ ।
    ਪਦ ਅਰਥ:- ਭਾਂਗ-ਭੰਗ । ਮਾਛੁਲੀ-ਮੱਛੀ । ਸੁਰਾ-ਸ਼ਰਾਬ । ਪਾਨ-ਪੀਣਾ । ਪਾਨਿ-ਪੀਣ ਵਾਲਾ (ਜਿਵੇਂ, ‘ਧਨ’ ਤੋਂ ‘ਧਨਿ’=ਧਨ ਵਾਲਾ, ‘ਗੁਣ’ ਤੋਂ ‘ਗੁਣਿ’= ਗੁਣ ਵਾਲਾ) । ਉਪਰਲੀ ਸਾਰੀ ਤੁਕ ਦਾ ਅਨਵੈ (ਫਰੋਸੲ-ੋਰਦੲਰ) ਇਉਂ ਹੈ-“ਜੋ ਜੋ ਸੁਰਾਪਾਨਿ ਪ੍ਰਾਨੀ ਭਾਂਗ ਮਾਛੁਲੀ ਖਾਂਹਿ” । ਖਾਂਹਿ-ਖਾਂਦੇ ਹਨ । ਤੇ ਸਭੈ-ਉਹ ਸਾਰੇ ਹੀ (ਤੀਰਥ-ਜਾਤ੍ਰਾ ਵਰਤ ਨੇਮ ਆਦਿਕ) । ਰਸਾਤਲ ਜਾਂਹਿ-ਗ਼ਰਕ ਜਾਂਦੇ ਹਨ, ਉਹਨਾਂ ਤੋਂ ਕੋਈ ਰਤਾ-ਭਰ ਲਾਭ ਨਹੀਂ ਹੁੰਦਾ । (ਨੋਟ:- ਪਿਛਲੇ ਸ਼ਲੋਕ ਵਿਚ ਜ਼ਿਕਰ ਹੈ ਕਿ “ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ” । ਇਥੇ ਨੰ: 233 ਵਿਚ ਆਖਦੇ ਹਨ ਕਿ ਜੇ ਮਨੁੱਖ “ਭਗਤਨ ਸੇਤੀ ਗੋਸਟੇ” ਤੋਂ ਆ ਕੇ ਸ਼ਰਾਬ-ਮਾਸ ਆਦਿਕ ਵਿਚ ਲੱਗਾ ਰਹੇ, ਤਾਂ ਉਹ ਕੀਤਾ ਹੋਇਆ ਸਤ-ਸੰਗ ਤੇ ਉਥੇ ਲਏ ਹੋਏ ਪ੍ਰਣ (=ਵਰਤ) ਸਭ ਵਿਅਰਥ ਜਾਂਦੇ ਹਨ) ।
    ਨੋਟ:- ਕਈ ਸੱਜਣ ਲਫ਼ਜ਼ ‘ਪਾਨਿ’ ਦਾ ਅਰਥ ‘ਪਾਨ ਦਾ ਪੱਤਾ’ ਕਰਦੇ ਹਨ । ਇਹ ਗ਼ਲਤ ਹੈ । ਬਾਣੀ ਵਿਚ ਜਿਥੇ ਭੀ ਉਹ ਲਫ਼ਜ਼ ਹੈ ਉਸ ਦਾ ਜੋੜ ‘ਪਾਨ’ ਹੈ; ਜਿਵੇਂ:

    ਪਾਨ ਸੁਪਾਰੀ ਖਾਤੀਆਂ ਮੁਖਿ ਬੀੜੀਆ ਲਾਈਆ
    ਲਫ਼ਜ਼ “ਭਾਂਗ ਮਾਛੁਲੀ ਅਤੇ ਸੁਰਾ” ਤੋਂ ਭਾਵ ਇਹ ਨਹੀਂ ਲੈਣਾ ਕਿ ਕਬੀਰ ਜੀ ਸਿਰਫ਼ ਭੰਗ ਤੇ ਸ਼ਰਾਬ ਤੋਂ ਰੋਕਦੇ ਹਨ, ਤੇ ਪੋਸਤ ਅਫ਼ੀਮ ਦੀ ਮਨਾਹੀ ਨਹੀਂ ਕਰਦੇ । ਇਸੇ ਤਰ੍ਹਾਂ ਇਹ ਗੱਲ ਭੀ ਨਹੀਂ ਕਿ ਇਥੇ ਮੱਛੀ ਦਾ ਮਾਸ ਖਾਣ ਤੋਂ ਰੋਕ ਰਹੇ ਹਨ । ਸਾਰੇ ਪ੍ਰਸੰਗ ਨੂੰ ਰਲਾ ਕੇ ਪੜ੍ਹੋ । ਸਤਸੰਗ ਭੀ ਕਰਨਾ ਤੇ ਵਿਕਾਰ ਭੀ ਕਰੀ ਜਾਣੇ-ਕਬੀਰ ਜੀ ਇਸ ਕੰਮ ਤੋਂ ਵਰਜਦੇ ਹਨ ।
    ਕਾਮੀ ਲੋਕ ਆਮ ਤੌਰ ਤੇ ਸ਼ਰਾਬ-ਮਾਸ ਵਰਤ ਕੇ ਕਾਮ-ਵਾਸਨਾ ਵਿਭਚਾਰ ਵਿਚ ਪ੍ਰਵਿਰਤ ਹੁੰਦੇ ਹਨ; ਤੇ; ਮੱਛੀ ਦਾ ਮਾਸ ਚੂੰਕਿ ਕਾਮ-ਰੁਚੀ ਵਧੀਕ ਪੈਦਾ ਕਰਨ ਵਿਚ ਪ੍ਰਸਿਧ ਹੈ, ਇਸ ਵਾਸਤੇ ਕਬੀਰ ਜੀ ਨੇ ਸ਼ਰਾਬ ਭੰਗ ਮੱਛੀ ਲਫ਼ਜ਼ ਵਰਤੇ ਹਨ

  • Though Professor Sahib Singh did not encourage it to be used as Anti Animal food there another interpretation exist, that it is misinterpretation that these lines are against consumption of animal food as Bhagat Kabir lived his life among the religious scholars (Pandits) and has written various verses in response or in relation to discussion he had with them. This verse by Bhagat Kabir is a satire on the belief of Pandits who say that ਭਾਂਗ ਮਾਛੁਲੀ ਸੁਰਾ lead one's ਤੀਰਥ ਬਰਤ ਨੇਮ to Bhrasht i.e. nullifies them. The satire is on the point that the ਤੀਰਥ ਬਰਤ and ਨੇਮ as outlined by Pandits are so fragile/weak/impotent, that mere consumption of some items nullifies them. What should instead have happened is that ਤੀਰਥ ਬਰਤ ਨੇਮ should in-fact nullify any wrong doing of a person, be it ਭਾਂਗ ਮਾਛੁਲੀ ਸੁਰਾ or other vices. Gurbani (i.e. the view that Kabir delineates) does not believe in the ਤੀਰਥ as believed by the Pandit.
    ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ॥
    ਤੀਰਥ ਨਾਇ ਨ ਉਤਰਸਿ ਮੈਲੁ ॥
    Gurbani also does NOT encourage fasting as it does not encourage any other such rituals.
    ਤੀਰਥ ਵਰਤ ਸੁਚਿ ਸੰਜਮੁ ਨਾਹੀ ਕਰਮੁ ਧਰਮੁ ਨਹੀ ਪੂਜਾ ॥
    ਵਰਤ ਨੇਮੁ ਸੁਚ ਸੰਜਮੁ ਪੂਜਾ ਪਾਖੰਡਿ ਭਰਮੁ ਨ ਜਾਇ ॥


  • A viewpoint exist for term Machuli, which is also a type of Intoxicant and Bhang Machuli and Sura coming together in category of intoxicants hence the Shalokh is rigidly against all intoxicants.