Baramaha by Guru Gobind Singh

From SikhiWiki
Jump to navigationJump to search

ਬਾਰਹ ਮਾਹ ॥
Poem based on Twelve Months:


ਸਵੈਯਾ ॥
SWAYYA


ਫਾਗਨ ਮੈ ਸਖੀ ਡਾਰ ਗ੝ਲਾਲ ਸਭੈ ਹਰਿ ਸਿਉ ਬਨ ਬੀਚ ਰਮੈ ॥ ਪਿਚਕਾਰਨ ਲੈ ਕਰਿ ਗਾਵਤਿ ਗੀਤ ਸਭੈ ਮਿਲਿ ਗ੝ਵਾਰਨ ਤਉਨ ਸਮੈ ॥
In the moth of Phalgun, the young damsels are roaming with Krishna in the forest, throwing dry colours on each other; taking the pumps in their hands, they are singing charming songs:


ਅਤਿ ਸ੝ੰਦਰ ਕ੝ੰਜ ਗਲੀਨ ਕੇ ਬੀਚ ਕਿਧੌ ਮਨ ਕੇ ਕਰਿ ਦੂਰ ਗਮੈ ॥ ਅਰ੝ ਤਯਾਗ ਤਮੈ ਸਭ ਧਾਮਨ ਕੀ ਇਹ ਸ੝ੰਦਰਿ ਸਯਾਮ ਕੀ ਮਾਨ ਤਮੈ ॥੮੬੭॥
Removing the sorrows from their mind they are running in the alcoves and in the love of the beautiful Krishna, they have forgotten the decorum of their house.867.


ਸਵੈਯਾ ॥
SWAYYA


ਫੂਲ ਸੀ ਗ੝ਵਾਰਨ ਫੂਲ ਰਹੀ ਪਟਿ ਰੰਗਨ ਕੇ ਫ੝ਨ ਫੂਲ ਲੀਝ ॥ ਇਕ ਸਯਾਮ ਸੀਗਾਰ ਸ੝ ਗਾਵਤ ਹੈ ਪ੝ਨ ਕੋਕਲਕਾ ਸਮ ਹੋਤ ਜੀਝ ॥
The gopis are blooming like flowers with the flowers attached to their garments; after bedecking themselves they are singing for Krishna like nightingale;


ਰਿਤ੝ ਨਾਮਹਿ ਸਯਾਮ ਭਯੋ ਸਜਨੀ ਤਿਹ ਤੇ ਸਭ ਛਾਡ ਸ੝ ਸਾਜ ਦੀਝ ॥ ਪਿਖਿ ਜਾ ਚਤ੝ਰਾਨਨ ਚਉਕ ਰਹੈ ਜਿਹ ਦੇਖਤ ਹੋਤ ਹ੝ਲਾਸ ਹੀਝ ॥੮੬੮॥
Now it is the spring season, therefore they have forsaken all the embellishment; seeing their glory even Brahma is wonder-struck.868.


ਝਕ ਸਮੈ ਰਹੈ ਕਿੰਸਕ ਫ੝ਲਿ ਸਖੀ ਤਹ ਪਉਨ ਬਹੈ ਸ੝ਖਦਾਈ ॥ ਭਉਰ ਗ੝ੰਜਾਰਤ ਹੈ ਇਤ ਤੇ ਉਤ ਤੇ ਮ੝ਰਲੀ ਨੰਦ ਲਾਲ ਬਜਾਈ ॥
Once the flowers of palas were blooming and the comfort-giving wind was blowing; the black bees were humming here and there, Krishna had played on his flute;


ਰੀਝ ਰਹਿਯੋ ਸ੝ਨਿ ਕੈ ਸ੝ਰ ਮੰਡਲ ਤਾ ਛਬਿ ਕੋ ਬਰਨਯੋ ਨਹੀ ਜਾਈ ॥ ਤਉਨ ਸਮੈ ਸ੝ਖਦਾਇਕ ਥੀ ਰਿਤ ਅਉਸਰ ਯਾਹਿ ਭਈ ਦ੝ਖਦਾਈ ॥੮੬੯॥
Hearing this flute the gods were getting pleased and the beauty of that spectacle is indescribable; at that time, that season was joy-giving, but now the same has become distressing.869.


ਜੇਠ ਸਮੈ ਸਖੀ ਤੀਰ ਨਦੀ ਹਮ ਖੇਲਤ ਚਿੱਤ ਹ੝ਲਾਸ ਬਢਾਈ ॥ ਚੰਦਨ ਸੋ ਤਨ ਲੀਪ ਸਭੈ ਸ੝ ਗ੝੝ਲਾਬਹਿ ਸੋ ਧਰਨੀ ਛਿਰਕਾਈ ॥
In the month of Jeth, O friend! we used to be absorbed in amorous play on the bank of the river, being pleased in our mind; we plastered our bodies with sandal and sprinkled rose-water on the earth;


ਲਾਇ ਸ੝ਗੰਧ ਭਲੀ ਕਪਰਯੋ ਪਰ ਤਾ ਕੀ ਪ੝ਰਭਾ ਬਰਨੀ ਨਹੀ ਜਾਈ ॥ ਤੌਨ ਸਮੈ ਸ੝ਖਦਾਇਕ ਥੀ ਇਹ ਅਉਸਰ ਸਯਾਮ ਬਿਨਾ ਦ੝ਖਦਾਈ ॥੮੭੦॥
We applied fragrance to our clothes and that glory is indescribable; that occasion was highly pleasing, but now the same occasion has become troublesome without Krishna.870.


ਪਉਨ ਪ੝ਰਚੰਡ ਚਲੈ ਜਿਹ ਅਉਸਰ ਅਉਰ ਬਘੂਲਨ ਧੂਰ ਉਡਾਈ ॥ ਧੂਪ ਲਗੈ ਜਿਹ ਮਾਸ ਬ੝ਰੀ ਸ੝ ਲਗੈ ਸ੝ਖਦਾਇਕ ਸੀਤਲ ਜਾਈ ॥
The time, when the wind blew ferociously, the cranes arose and the sunshine was agonizing, even that time appeared to us as joy-giving;


ਸਯਾਮ ਕੋ ਸੰਗ ਸਭੈ ਹਮ ਖੋਲਤ ਸੀਤਲ ਪਾਟਕ ਕਾਬਿ ਤਟਾਈ ॥ ਤਉਨ ਸਮੈ ਸ੝ਖਦਾਇਕ ਥੀ ਰਿਤ ਅਉਸਰ ਯਾਹਿ ਭਈ ਦ੝ਖਦਾਈ ॥੮੭੧॥
All of us played with Krishna splashing water on one another; that time was extremely comfort-giving, but now the same time has become agonising.871.


ਸਵੈਯਾ ॥
SWAYYA


ਜੋਰ ਘਟਾਘਨ ਆਝ ਜਹਾਂ ਸਖੀ ਬੂੰਦਨ ਮੇਘ ਭਲੀ ਛਬਿ ਪਾਈ ॥ ਬੋਲਤ ਚਾਤ੝ਰਿਕ ਦਾਦਰ ਅਉ ਘਨ ਮੋਰਨ ਪੈ ਘਨਘੋਰ ਲਗਾਈ ॥
Look, O friend ! the clouds have surrounded us and it is a beautiful spectacle created by raindrops; the sound of cuckoo, peacock and frog is resounding;


ਤਾਹਿ ਸਮੈ ਹਮ ਕਾਨ੝ਹਰ ਕੇ ਸੰਗ ਖੇਲਤ ਥੀ ਅਤਿ ਪ੝ਰੇਮ ਬਢਾਈ ॥ ਤਉਨ ਸਮੈ ਸ੝ਖਦਾਇਕ ਥੀ ਰਿਤ ਅਉਸਰ ਯਾਹਿ ਭਈ ਦ੝ਖਦਾਈ ॥੮੭੨॥
In such a time we were absorbed with Krishna in amorous play; how much comfortable was that time and now this time is greatly distressing.872.


ਮੇਘ ਪਰੈ ਕਬਹੂੰ ਉਘਰੈ ਸਖੀ ਛਾਇ ਲਗੈ ਦ੝ਰੂਮ ਕੀ ਸ੝ਖਦਾਈ ॥ ਸਯਾਮ ਕੇ ਸੰਗ ਫਿਰੈ ਸਜਨੀ ਰੰਗ ਫੂਲਨ ਕੇ ਹਮ ਬਸਤ੝ਰ ਬਨਾਈ ॥
Sometimes the clouds burst into rain and the shade of the tree appeared comfort-giving; we used to wander with Krishna, wearing the garments of flowers;


ਖੇਲਤ ਕ੝ਰੀੜ ਕਰੈ ਰਸ ਕੀ ਇਸ ਅਉਸਰ ਕਉ ਬਰਨਯੋ ਨਹੀ ਜਾਈ ॥ ਸਯਾਮ ਸਮੈ ਸ੝ਖਦਾਇਕ ਥੀ ਰਿਤ ਸਯਾਮ ਬਿਨਾ ਅਤਿ ਭੀ ਦ੝ਖਦਾਈ ॥੮੭੩॥
While roaming, we were absorbed in amorous play; it is impossible to describe that occasion; remaining with Krishna, that season has become distressing.873.


ਮਾਸ ਅਸੂ ਹਮ ਕਾਨ੝ਹਰ ਕੇ ਸੰਗ ਖੇਲਤ ਚਿੱਤ ਹ੝ਲਾਸ ਬਢਾਈ ॥ ਕਾਨ੝ਹ ਤਹਾਂ ਪ੝ਨ ਗਾਵਤ ਥੋ ਅਤਿ ਸ੝ੰਦਰ ਰਾਗਨ ਤਾਨ ਬਸਾਈ ॥
In the month of Ashvin, with great joy, we played with Krishna; being intoxicated Krishna used to play on (his flute) and produce tunes of charming musical modes,


ਗਾਵਤ ਥੀ ਹਮਹੂੰ ਸੰਗ ਤਾਹੀ ਕੇ ਤਾ ਛਬਿ ਕੋ ਬਰਨਯੋ ਨਹੀ ਜਾਈ ॥ ਤਾ ਸੰਗ ਮੈ ਸ੝ਖਦਾਇਕ ਥੀ ਰਿਤ ਸਯਾਮ ਬਿਨਾ ਅਬ ਭੀ ਦ੝ਖਦਾਈ ॥੮੭੪॥
We sang with him and that spectacle is indescribable; we remained in his company; that season was pleasure-giving and now the same season has become distressing.874.


ਕਾਤਕ ਕੀ ਸਖੀ ਰਾਸ ਬਿਖੈ ਰ੝ਤ ਖੇਲਤ ਥੀ ਹਰਿ ਸੋ ਚਿਤ ਲਾਈ ॥ ਸੇਤਹ੝ ਗ੝ਵਾਰਨ ਕੇ ਪਟ ਛਾਜਤ ਸੇਤ ਨਦੀ ਤਹ ਧਾਰ ਬਹਾਈ ॥
In the month of Kartik, we, in delight, were absorbed in amorous play with Krishna; in the current of the white river, the gopis also wore white clothes;


ਭੂਖਨ ਸੇਤਹ ਗੋਪਨ ਕੇ ਅਰ੝ ਮੋਤਨਹਾਰ ਭਲੀ ਛਬਿ ਪਾਈ ॥ ਤਉਨ ਸਮੈ ਸ੝ਖਦਾਇਕ ਥੀ ਰਿਤ ਅਉਸਰ ਯਾਹਿ ਭਈ ਦ੝ਖਦਾਈ ॥੮੭੫॥
The gopas also wore white ornaments and necklaces of pearls; they all looked fine; that time was very comfortable and now this time has become extremely agonising.875.


ਸਵੈਯਾ ॥
SWAYYA


ਮਘ੝ਰ ਸਮੈ ਸਭ ਸਯਾਮ ਕੈ ਸੰਗ ਹ੝ਇ ਖੇਲਤ ਥੀ ਮਨ ਆਨੰਦ ਪਾਈ ॥ ਸੀਤ ਲਗੈ ਤਬ ਦੂਰ ਕਰੈ ਹਮ ਸਯਾਮ ਕੇ ਅੰਗ ਸੋ ਅੰਗ ਮਿਲਾਈ ॥
In the month of Maghar, in great pleasure, we used to play with Krishna; when we felt cold, we removed the coolness by blending our limbs with the limbs of Krishna;


ਫੂਲ ਚੰਬੇਲੀ ਕੇ ਫੂਲ ਰਹੇ ਜਿਹ ਨੀਰ ਘਟਯੋ ਜਮ੝ਨਾ ਜੀਅ ਆਈ ॥ ਤਉਨ ਸਮੈ ਸ੝ਖਦਾਇਕ ਥੀ ਰਿਤ ਅਉਸਰ ਯਾਹਿ ਭਈ ਦ੝ਖਦਾਈ ॥੮੭੬॥
The flowers of jasmine are not blooming and in sorrow, the water of Yamuna has also decreased, O friend! the season alongwith Krishna was very joy-giving and this season is very troublesome.876.


ਬੀਚ ਸਰੱਦ੝ਰਤ੝ ਕੇ ਸਜਨੀ ਹਮ ਖੇਲਤ ਸਯਾਮ ਸੋ ਪ੝ਰੀਤ ਲਗਾਈ ॥ ਆਨੰਦ ਕੈ ਅਤਿ ਹੀ ਮਨ ਮੈ ਤਜਕੈ ਸਭ ਹੀ ਜਿਯ ਕੀ ਦ੝ਚਿਤਾਈ ॥
In winter season, we all had been happy in the company of Krishna and removing all our doubts we were absorbed in the amorous play;


ਨਾਰਿ ਸਭੈ ਬ੝ਰਿਜ ਕੀਨ ਬਿਖੈ ਮਨ ਕੀ ਤਜਿ ਕੈ ਸਭ ਸ਼ੰਕ ਕਨ੝ਹਾਈ ॥ ਤਾਂ ਸੰਗ ਸ੝ਖਦਾਇਕ ਥੀ ਰਿਤ ਸਯਾਮ ਬਿਨਾ ਅਬ ਭੀ ਦ੝ਖਦਾਈ ॥੮੭੭॥
Krishna also unhesitatingly considered all the gopis of Braja as his wives; in his company that season was pleasure-giving and now the same season has become troublesome.877.


ਸਵੈਯਾ ॥
SWAYYA


ਮਾਘ ਬਿਖੈ ਮਿਲਕੈ ਹਰਿ ਸੋ ਹਮ ਸੋ ਰਸ ਰਾਸ ਕੀ ਖੇਲ ਮਚਾਈ ॥ ਕਾਨ੝ਹ ਬਜਾਵਤ ਥੋ ਮ੝ਰਲੀ ਤਿਹ ਅਉਸਰ ਕੋ ਬਰਨਯੋ ਨਹੀ ਜਾਈ ॥
In the month of Magh, we had made the amorous play very famous in the company of Krishna; at that time, Krishna played on his flute, that occasion cannot be described;


ਫੂਲ ਰਹੇ ਤਿਹ ਫੂਲ ਭਲੇ ਪਿਖਯੈ ਜਿਹ ਰੀਝ ਰਹੇ ਸ੝ਰ ਰਾਈ ॥ ਤਉਨ ਸਮੈ ਸ੝ਖਦਾਇਕ ਥੀ ਰਿਤ ਸਯਾਮ ਬਿਨਾ ਅਬ ਭੀ ਦ੝ਖਦਾਈ ॥੮੭੮॥
The flowers were blossoming and Indra, the king of gods, was getting pleased on seeing that spectacle; O friend ! that season was comfort-giving and now the same season has become distressing.878.


ਸਵੈਯਾ ॥
SWAYYA


ਸਯਾਮ ਚਿਤਾਰ ਸਭੈ ਤਹ ਗ੝ਵਾਰਨ ਸਯਾਮ ਕਹੈ ਜ੝ ਹਤੀ ਬਡਭਾਗੀ ॥ ਤਯਾਗ ਦਈ ਸ੝ਧ ਅਉਰ ਸਭੈ ਹਰਿ ਬਾਤਨ ਕੇ ਰਸ ਭੀਤਰ ਪਾਗੀ ॥
The poet Shyam says, "Those very fortunate gopis are remembering Krishna; losing their consciousness, they are absorbed in the passionate love of Krihsna;


ਝਕ ਗਿਰੀ ਧਰ ਹ੝ਵੈ ਬਿਸ੝ਧੀ ਇਕ ਪੈ ਕਰ੝ਨਾਹੀ ਬਿਖੈ ਅਨ੝ਰਾਗੀ ॥ ਕੈ ਸ੝ਧ ਸਯਾਮ ਕੇ ਖੇਲਨ ਕੀ ਮਿਲਕੈ ਸਭ ਗ੝ਵਾਰਨਿ ਰੋਵਨ ਲਾਗੀ ॥੮੭੯॥
Someone has fallen down, someone has become unconscious and someone has been fully engrossed in his love; all the gopis have begun weeping after remembering their amorous play with Krishna.879.


ਇਤਿ ਗੋਪੀਅਨ ਕੋ ਬ੝ਰਿਲਾਪ ਪੂਰਨੰ ॥
Here ends the lamentation of the gopis.