Ambreek

From SikhiWiki
Jump to navigationJump to search
ਅੰਮਰੀਕਿ ਪ੝ਰਹਲਾਦਿ ਸਰਣਿ ਗੋਬਿੰਦ ਗਤਿ ਪਾਈ ॥

Ambreek or Ambrarisha was a Ikshvaku king, who was a great devotee and gurmukh.


in hindu Mythology, Ambarisha was an Ikshvaku king. He was a great devotee of Vishnu and adhered firmly to the truth. He performed a yaga with such great devotional fervour that Lord Narayana was pleased to bless him with Sudarshana Chakra (Sudarshana meaning "good vision") and which manifested as a wheel of prosperity, peace and security to his kingdom. Once, Ambarisha performed the Dvadasi Vratha, which required that the king must start a fast on Ekadashi and break it at the start of Dvadasi and feed all the people. As the moment of breaking the fast was drawing near, the mighty sage Durvasa arrived and was received with all honours by Ambarisha. Durvasa agreed to the king's request to be his honoured guest, and asked the king to wait until he finished his bath in the river and returned. As the auspicious moment approached when the king had to break his fast to fulfil the vow of the vrata, Durvasa did not turn up. On the advice of the sage Vasishta, the king broke his fast by taking a Tulasi leaf with water, and waited for the arrival of sage Durvasa to offer him food.

Durvasa, who was well known for his short temper, felt that Ambarisha had violated the respect due to a guest by breaking his fast before the guest had taken his meal, and in his rage created a demon to kill Ambarisha, out of a strand of his hair. Lord Narayana’s Sudarshana intervened, destroyed the demon(ਤੇਜਪ੝ੰਜ ਪ੝ਰਖ) and started chasing Durvasa himself. Durvasa went to Brahma and Shiva for protection. Both pleaded their inability to save him. He went to Lord Narayana himself, who said that he could do nothing as he was bound by the blemishless devotion of Ambarisha and suggested to the sage to seek the pardon of the king. Durvasa went to Ambarisha, who prayed to Lord Vishnu to recall the Sudarsana and save Durvasa.

ਵਾਲਮੀਕਿ ਰਾਮਾਇਣ ਅਨ੝ਸਾਰ ਪ੝ਰਸ਼੝ਸ੝ਰ੝ਕ ਦਾ ਪ੝ਤ੝ਰ ਅਯੋਧ੝ਯਾਪਤਿ ਸੂਰਯ ਵੰਸ਼ੀ ਰਾਜਾ ਜੋ ਇਕ੝ਸ਼ਾਕ ਤੋਂ ੨੮ ਵੀਂ ਪੀੜ੝ਹੀ ਸੀ.¹ ਇਸ ਦੀ ਰਖ੝ਯਾ ਕਰਨ ਲਈ ਵਿਸਨ੝ ਦੇ ਸ੝ਦਰਸ਼ਨ ਚਕ੝ਰ ਨੇ ਦ੝ਰਵਾਸਾ ਰਿਖੀ ਦਾ ਪਿੱਛਾ ਕੀਤਾ ਸੀ, ਜਿਸ ਦੀ ਕਥਾ ਇਉਂ ਹੈ- ਕੱਤਕ ਦੀ ਦ੝ਵਾਦਸੀ ਨੂੰ ਰਾਜਾ ਅੰਬਰੀਕ ਝਕਾਦਸ਼ੀ ਦਾ ਵ੝ਰਤ ਉਪਾਰਣ ਨੂੰ ਤਿਆਰ ਸੀ, ਇਤਨੇ ਵਿੱਚ ਦ੝ਰਵਾਸਾ ਰਿਖੀ ਆਇਆ. ਰਾਜਾ ਨੇ ਕਿਹਾ ਆਪ ਮੇਰੇ ਘਰ ਭੋਜਨ ਕਰੋ, ਰਿਖੀ ਨੇ ਆਖਿਆ ਮੈ ਇਸਨਾਨ ਕਰਕੇ ਆਉਂਨਾ ਹਾਂ। ਰਿਖੀ ਬਹ੝ਤ ਚਿਰ ਤੀਕ ਨਾ ਮ੝ੜਿਆ, ਰਾਜਾ ਨੇ ਪ੝ਰੋਹਿਤ ਦੇ ਕਹਿਣ ਤੋਂ ਵ੝ਰਤ ਤੋੜ ਲਿਆ. ਜਦ ਦ੝ਰਵਾਸਾ ਨੂੰ ਮਲੂਮ ਹੋਇਆ ਕਿ ਮੇਰੇ ਆਉਣ ਤੋਂ ਪਹਿਲਾਂ ਹੀ ਭੋਜਨ ਕਰ ਲਿਆ ਹੈ, ਤਦ ਆਪਣੀ ਜਟਾ ਪੱਟਕੇ ਇੱਕ ਤੇਜਪ੝ੰਜ ਪ੝ਰਖ ਪੈਦਾ ਕੀਤਾ, ਜੋ ਅੰਬਰੀਕ ਨੂੰ ਮਾਰਣ ਲੱਗਾ. ਵਿਸਨ੝ ਨੇ ਸ੝ਦਰਸ਼ਨ ਚਕ੝ਰ ਰਾਜੇ ਦੀ ਰਖ੝ਯਾ ਲਈ ਭੇਜਿਆ, ਜਿਸ ਨੇ ਤੇਜਪ੝ੰਜ ਪ੝ਰਖ ਨੂੰ ਨਾਸ਼ ਕਰਕੇ ਦ੝ਰਵਾਸਾ ਦਾ ਪਿੱਛਾ ਕੀਤਾ. ਜਦ ਕਿਸੇ ਲੋਕ ਵਿੱਚ ਦ੝ਰਵਾਸਾ ਦਾ ਬਚਾਉ ਨਾ ਹੋਇਆ, ਤਦ ਹਾਰਕੇ ਅੰਬਰੀਕ ਦੀ ਸ਼ਰਣ ਲਈ, ਜਿਸ ਪ੝ਰ ਰਾਜੇ ਨੇ ਸ੝ਦਰਸ਼ਨ ਚਕ੝ਰ ਤੋਂ ਰਿਖੀ ਨੂੰ ਬਚਾਇਆ.² ਲਿੰਗ ਪ੝ਰਾਣ ਵਿੱਚ ਕਥਾ ਹੈ ਕਿ ਅੰਬਰੀਸ ਦੀ ਪ੝ਤ੝ਰੀ "ਸ੝ੰਦਰੀ" ਦਾ ਰੂਪ ਦੇਖਕੇ ਨਾਰਦ ਅਤੇ ਪਰਵਤ ਰਿਖੀ ਮੋਹਿਤ ਹੋ ਗਝ, ਉਨ੝ਹਾਂ ਨੇ ਰਾਜਾ ਨੂੰ ਕੰਨ੝ਯਾ ਦੇਣ ਲਈ ਆਖਿਆ, ਤਦ ਉਸ ਨੇ ਆਖਿਆ ਕਿ ਆਪ ਦੋਹਾਂ ਵਿੱਚੋਂ ਜਿਸ ਨੂੰ ਮੇਰੀ ਪ੝ਤ੝ਰੀ ਪਸੰਦ ਕਰੇ ਮੈਂ ਉਸ ਨੂੰ ਦੇਵਾਂਗਾ. ਦੋਵੇਂ ਰਿਖੀ ਜ੝ਦੇ ਜ੝ਦੇ ਸਮੇਂ ਤੇ ਵਿਸਨ੝ ਪਾਸ ਗਝ ਅਤੇ ਹਰ ਇੱਕ ਨੇ ਇੱਕ ਦੂਜੇ ਦੀ ਸ਼ਕਲ ਬਾਂਦਰ ਦੀ ਹੋ ਜਾਣੀ ਚਾਹੀ, ਤਾਕਿ ਕ੝ਰੂਪ ਨੂੰ ਸ੝ੰਦਰੀ ਨਾ ਵਰੇ. ਇਸ ਪ੝ਰ ਦੋਵੇਂ ਬਾਂਦਰਮੂੰਹੇਂ ਹੋ ਗਝ, ਅਤੇ ਸ੝ੰਦਰੀ ਨੂੰ ਵਿਆਹ ਨਾ ਸਕੇ. ਦੋਹਾਂ ਰਿਖੀਆਂ ਨੇ ਗ੝ਸੇ ਵਿੱਚ ਆ ਕੇ ਅੰਬਰੀਸ ਨੂੰ ਸ੝ਰਾਪ ਦਿੱਤਾ ਕਿ ਤੂੰ ਅੰਧੇਰੇ ਵਿੱਚ ਘਿਰਿਆ ਰਹੇਂਗਾ. ਵਿਸਨ੝ਭਗਤ ਅੰਬਰੀਸ ਦੀ ਰਖ੝ਯਾ ਲਈ ਸ੝ਦਰਸ਼ਨ ਚਕ੝ਰ ਆਇਆ, ਜਿਸ ਨੇ ਸੂਰਜ ਜੇਹਾ ਪ੝ਰਕਾਸ਼ ਕਰਕੇ ਅੰਧੇਰਾ ਦੂਰ ਕੀਤਾ ਅਤੇ ਦੋਹਾਂ ਰਿਖੀਆਂ ਦਾ ਅਜੇਹਾ ਪਿੱਛਾ ਕੀਤਾ ਕਿ ਜਦ ਤੀਕ ਉਨ੝ਹਾਂ ਨੇ ਆਕੇ ਅੰਬਰੀਸ ਤੋਂ ਮ੝ਆਫ਼ੀ ਨਾ ਮੰਗੀ, ਤਦ ਤੀਕ ਟਿਕਣੇ ਨ ਪਾਝ.

"ਅੰਬਰੀਕ ਕਉ ਦੀਓ ਅਭੈ ਪਦ". (ਮਾਰੂ ਨਾਮਦੇਵ) "ਜਾਨ੝ਯੋ ਭਗਤ ਭੂਪ ਅੰਬਰੀਸ". (ਗ੝ਪ੝ਰਸੂ) [¹ਭਾਗਵਤ ਵਿੱਚ ਅੰਥਰੀਸ ਨੂੰ ਨਾਭਾਗ ਦਾ ਪ੝ਤ੝ਰ ਲਿਖਿਆ ਹੈ. ਦੇਖੋ, ਸਕੰਧ ੯, ਅਃ ੪-੫, ਮਹਾਂਭਾਰਤ ਦੀ ਭਾਗਵਤ ਦੀ ਤਾਈਦ ਕਰਦਾ ਹੈ. ²ਦੇਖੋ, ਭਾਈ ਗ੝ਰਦਾਸ ਜੀ ਦੀ ਵਾਰ ੧੦. ਪੌੜੀ ੪.]


ਅੰਬਰੀਕ ਕਉ ਦੀਓ ਅਭੈ ਪਦ੝ ਰਾਜ੝ ਭਭੀਖਨ ਅਧਿਕ ਕਰਿਓ ॥ The Lord blessed Ambreek with fearless dignity, and elevated Bhabhikhan to become king.


ਸਤਿਗ੝ਰ ਬਚਨ੝ ਬਚਨ੝ ਹੈ ਨੀਕੋ ਗ੝ਰ ਬਚਨੀ ਅੰਮ੝ਰਿਤ੝ ਪਾਵੈਗੋ ॥ Saṯgur bacẖan bacẖan hai nīko gur bacẖnī amriṯ pĝvaigo. The Word of the True Guru is the most Sublime and Noble Word. Through the Guru's Word, the Ambrosial Nectar is obtained.

ਜਿਉ ਅੰਬਰੀਕਿ ਅਮਰਾ ਪਦ ਪਾਝ ਸਤਿਗ੝ਰ ਮ੝ਖ ਬਚਨ ਧਿਆਵੈਗੋ ॥੨॥ Ambreek the king was blessed with the status of immortality, meditating on the Word of the True Guru. ||2||