ਨਉ

From SikhiWiki
Jump to navigationJump to search

"Nau" (Punjabi ਨਉ ) which means the numeral '9'

SGGS Gurmukhi-Gurmukhi Dictionary

(1) ਨੌ, ਗਿਣਤੀ ਦੀ ਇਕ ਇਕਾਈ (2) ਨੂੰ (3) ਨੌਂ ਖੰਡ ਭਾਵ ਸਾਰੀ ਸ੝ਰਿਸ਼ਟੀ

SGGS Gurmukhi-English Dictionary

1. P. adj. 2. adj. 1. nine. 2. (from Sk. Navīna) new SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਨਵ. ਵਿ- ਨੌ. "ਨਉਖੰਡ ਪ੝ਰਿਥਮੀ ਫਿਰੈ". (ਸ੝ਖਮਨੀ)। (2) ਫ਼ਾ. __ ਨੌ. ਨਵਾਂ. ਨਵੀਨ. ਨਯਾ. "ਜਾ ਜੋਬਨ ਨਉ ਹ੝ਲਾ". (ਸ੝ਰੀ ਮਃ ੧)। (3) ਵ੝ਯ- ਨੂੰ. ਕੋ. ਪ੝ਰਤਿ. "ਜਿਸ ਨਉ ਆਪੇ ਲਝ ਮਿਲਾਇ". (ਸ੝ਰੀ ਮਃ ੩) "ਗਣਤੈ ਨਉ ਸ੝ਖ ਨਾਹਿ". (ਸ੝ਰੀ ਮਃ ੩). Mahan Kosh data provided by Bhai Baljinder Singh (RaraSahib Wale); See http://www.ik13.com