Sggs 1200

From SikhiWiki
Revision as of 22:22, 16 January 2007 by Hari singh (talk | contribs)
Jump to navigationJump to search

Page 1

ਸਤਿ ਨਾਮ੝ ਕਰਤਾ ਪ੝ਰਖ੝ ਨਿਰਭਉ ਨਿਰਵੈਰ੝
ਅਕਾਲ ਮੂਰਤਿ ਅਜੂਨੀ ਸੈਭੰ ਗ੝ਰ ਪ੝ਰਸਾਦਿ

॥ ਜਪ੝ ॥

ਆਦਿ ਸਚ੝ ਜ੝ਗਾਦਿ ਸਚ੝ ॥ ਹੈ ਭੀ ਸਚ੝ ਨਾਨਕ ਹੋਸੀ ਭੀ ਸਚ੝ ॥1॥ ਸੋਚੈ ਸੋਚਿ
ਨ ਹੋਵਈ ਜੇ ਸੋਚੀ ਲਖ ਵਾਰ ॥ ਚ੝ਪੈ ਚ੝ਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥
ਭ੝ਖਿਆ ਭ੝ਖ ਨ ਉਤਰੀ ਜੇ ਬੰਨਾ ਪ੝ਰੀਆ ਭਾਰ ॥ ਸਹਸ ਸਿਆਣਪਾ ਲਖ
ਹੋਹਿ ਤ ਇਕ ਨ ਚਲੈ ਨਾਲਿ ॥ ਕਿਵ ਸਚਿਆਰਾ ਹੋਈਝ ਕਿਵ ਕੂੜੈ ਤ੝ਟੈ ਪਾਲਿ ॥
ਹ੝ਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥1॥ ਹ੝ਕਮੀ ਹੋਵਨਿ
ਆਕਾਰ ਹ੝ਕਮ੝ ਨ ਕਹਿਆ ਜਾਈ ॥ ਹ੝ਕਮੀ ਹੋਵਨਿ ਜੀਅ ਹ੝ਕਮਿ ਮਿਲੈ
ਵਡਿਆਈ ॥ ਹ੝ਕਮੀ ਉਤਮ੝ ਨੀਚ੝ ਹ੝ਕਮਿ ਲਿਖਿ ਦ੝ਖ ਸ੝ਖ ਪਾਈਅਹਿ ॥
ਇਕਨਾ ਹ੝ਕਮੀ ਬਖਸੀਸ ਇਕਿ ਹ੝ਕਮੀ ਸਦਾ ਭਵਾਈਅਹਿ ॥ ਹ੝ਕਮੈ ਅੰਦਰਿ
ਸਭ੝ ਕੋ ਬਾਹਰਿ ਹ੝ਕਮ ਨ ਕੋਇ ॥ ਨਾਨਕ ਹ੝ਕਮੈ ਜੇ ਬ੝ਝੈ ਤ ਹਉਮੈ ਕਹੈ ਨ ਕੋਇ ॥2॥
ਗਾਵੈ ਕੋ ਤਾਣ੝ ਹੋਵੈ ਕਿਸੈ ਤਾਣ੝ ॥ ਗਾਵੈ ਕੋ ਦਾਤਿ ਜਾਣੈ ਨੀਸਾਣ੝ ॥ ਗਾਵੈ ਕੋ ਗ੝ਣ