Darpan 715: Difference between revisions

From SikhiWiki
Jump to navigationJump to search
No edit summary
 
No edit summary
 
Line 1: Line 1:
{|style="border: 1px solid #FFDEAD; color: #000; background-color: #FFFAF0; padding: .4em .9em .9em; margin-top:.0em; margin-bottom:.3em; text-align: left;font-size: 140%;   margin: 0;"  
{|style="border: 1px solid #FFDEAD; color: #000; background-color: #FFFAF0; padding: .4em .9em .9em; margin-top:.0em; margin-bottom:.3em; text-align: left;font-size: 140%; text-align: center; margin: 0;"  
|colspan=2|<h1 style="margin: 0; background-color:#FFFACD; font-size: 80%; font-weight:normal; text-align: center; border: 1px solid #FFDEAD;  margin-top:.0em; margin-bottom:.3em; padding:0.2em 0.4em; color:#FF6600">
|colspan=2|<h1 style="margin: 0; background-color:#FFFACD; font-size: 80%; font-weight:normal; border: 1px solid #FFDEAD;  margin-top:.0em; margin-bottom:.3em; padding:0.2em 0.4em; color:#FF6600">
{{Hukamlong|December 24, 2006|715|30853|0715|2741}}</h1>
{{Hukamlong|October 26,<small> December 24, 2006</small>|715|30853|0715|2741}}</h1>
|-
|-
|colspan=2|<font color=Maroon>
|colspan=2|<font color=Maroon>
Line 10: Line 10:
ਘਣੋ ਘਣੋ ਘਣੋ ਸਦ ਲੋੜੈ ਬਿਨ੝ ਲਹਣੇ ਕੈਠੈ ਪਾਇਓ ਰੇ ॥ ਮਹਰਾਜ ਰੋ ਗਾਥ੝ ਵਾਹੂ ਸਿਉ ਲ੝ਭੜਿਓ ਨਿਹਭਾਗੜੋ ਭਾਹਿ ਸੰਜੋਇਓ ਰੇ ॥1॥  

ਸ੝ਣਿ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੝ਰਾਛਤ ਮਿਟਿਓ ਰੇ ॥ ਜਾ ਕੋ ਲਹਣੋ ਮਹਰਾਜ ਰੀ ਗਾਠੜੀਓ ਜਨ ਨਾਨਕ ਗਰਭਾਸਿ ਨ ਪਉੜਿਓ ਰੇ ॥2॥2॥19॥    

----
|colspan=2|<font color=red>
 
ਪਦਅਰਥ: ਗਰਬਿ—ਅਹੰਕਾਰ ਵਿਚ। ਗਹਿਲੜੋ—ਗਹਿਲਾ, ਬਾਵਲਾ, ਝੱਲਾ। ਮੂੜੜੋ—ਮੂੜ੝ਹਾ, ਮੂਰਖ। ਹੀਓ—ਹਿਰਦਾ। ਰੇ—ਹੇ ਭਾਈ! ਮਹਰਾਜ ਰੀ—ਮਹਾਰਾਜ ਦੀ। ਮਾਇਓ—ਮਾਇਆ (ਨੇ)। ਡੀਹਰ ਨਿਆਈ—ਮੱਛੀ ਵਾਂਗ। ਮੋਹਿ—ਮੋਹ ਵਿਚ। ਫਾਕਿਓ—ਫਸਾ ਲਿਆ ਹੈ।ਰਹਾਉ।
 
ਘਣੋ—ਬਹ੝ਤ। ਸਦ—ਸਦਾ। ਲੋੜੈ—ਮੰਗਦਾ ਹੈ। ਬਿਨ੝ ਲਹਣੇ—ਭਾਗਾਂ ਤੋਂ ਬਿਨਾ। ਕੈਠੇ—ਕਿਸ ਥਾਂ ਤੋਂ, ਕਿਥੋਂ? ਮਹਰਾਜ ਰੋ—ਮਹਾਰਾਜ ਦਾ। ਗਾਥ੝—ਸਰੀਰ। ਵਾਹੂ ਸਿਉ—ਉਸ (ਸਰੀਰ) ਨਾਲ ਹੀ। ਲ੝ਭੜਿਓ—ਲੋਭ ਕਰ ਰਿਹਾ ਹੈ, ਮੋਹ ਕਰ ਰਿਹਾ ਹੈ। ਨਿਹਭਾਗੜੋ—ਨਿਭਾਗਾ। ਭਾਹਿ—(ਤ੝ਰਿਸ਼ਨਾ ਦੀ) ਅੱਗ। ਸੰਜੋਇਓ—ਜੋੜ ਰਿਹਾ ਹੈ।੧।
 
ਮਨ—ਹੇ ਮਨ! ਸੀਖ—ਸਿੱਖਿਆ। ਸਾਧੂ ਜਨ—ਗ੝ਰਮ੝ਖਿ ਸਤਸੰਗੀ। ਸਗਲੋ—ਸਾਰੇ। ਥਾਰੇ—ਤੇਰੇ। ਪ੝ਰਾਛਤ—ਪਾਪ। ਜਾ ਕੋ—ਜਿਸ ਦਾ। ਗਾਠੜੀਓ—ਗਠੜੀ ਵਿਚੋਂ। ਗਰਭਾਸਿ—ਗਰਭ ਜੂਨ ਵਿਚ। ਨ ਪਉੜਿਓ—ਨਹੀਂ ਪੈਂਦਾ।੨।
 
ਅਰਥ: ਹੇ ਭਾਈ! ਮੂਰਖ ਹਿਰਦਾ ਅਹੰਕਾਰ ਵਿਚ ਝੱਲਾ ਹੋਇਆ ਰਹਿੰਦਾ ਹੈ। ਇਸ ਹਿਰਦੇ ਨੂੰ ਮਹਾਰਾਜ (ਪ੝ਰਭੂ) ਦੀ ਮਾਇਆ ਨੇ ਮੱਛੀ ਵਾਂਗ ਮੋਹ ਵਿਚ ਫਸਾ ਰੱਖਿਆ ਹੈ (ਜਿਵੇਂ ਮੱਛੀ ਨੂੰ ਕ੝ੰਡੀ ਵਿਚ)।ਰਹਾਉ।
 
ਹੇ ਭਾਈ! (ਮੋਹ ਵਿਚ ਫਸਿਆ ਹੋਇਆ ਹਿਰਦਾ) ਸਦਾ ਬਹ੝ਤ ਬਹ੝ਤ (ਮਾਇਆ) ਮੰਗਦਾ ਰਹਿੰਦਾ ਹੈ, ਪਰ ਭਾਗਾਂ ਤੋਂ ਬਿਨਾ ਕਿਥੋਂ ਪ੝ਰਾਪਤ ਕਰੇ? ਹੇ ਭਾਈ! ਮਹਾਰਾਜ ਦਾ (ਦਿੱਤਾ ਹੋਇਆ) ਇਹ ਸਰੀਰ ਹੈ, ਇਸੇ ਨਾਲ (ਮੂਰਖ ਜੀਵ) ਮੋਹ ਕਰਦਾ ਰਹਿੰਦਾ ਹੈ। ਨਿਭਾਗਾ ਮਨ੝ੱਖ (ਆਪਣੇ ਮਨ ਨੂੰ ਤ੝ਰਿਸ਼ਨਾ ਦੀ) ਅੱਗ ਨਾਲ ਜੋੜੀ ਰੱਖਦਾ ਹੈ।੧।
 
ਹੇ ਮਨ! ਸਾਰੇ ਸਾਧੂ ਜਨਾਂ ਦੀ ਸਿੱਖਿਆ ਸ੝ਣਿਆ ਕਰ, (ਇਸ ਦੀ ਬਰਕਤਿ ਨਾਲ) ਤੇਰੇ ਸਾਰੇ ਪਾਪ ਮਿਟ ਜਾਣਗੇ। ਹੇ ਦਾਸ ਨਾਨਕ! (ਆਖ-) ਮਹਾਰਾਜ ਦੇ ਖ਼ਜ਼ਾਨੇ ਵਿਚੋਂ ਜਿਸ ਦੇ ਭਾਗਾਂ ਵਿਚ ਕ੝ਝ ਪ੝ਰਾਪਤੀ ਲਿਖੀ ਹੈ, ਉਹ ਜੂਨਾਂ ਵਿਚ ਨਹੀਂ ਪੈਂਦਾ।੨।੨।੧੯।
 
|-
|-
|colspan=2|<font color=green>
|colspan=2|<font color=green>
Line 38: Line 24:
sun man seekh saadhhoo jan sagalo thhaarae sagalae praashhath mittiou rae ||

jaa ko lehano meharaaj ree gaat(h)arreeou jan naanak garabhaas n pourriou rae ||2||2||19||

|colspan=2|<font color=Blue>
|colspan=2|<font color=Blue>
Line 52: Line 38:
Listen, O mind, to the Teachings of the Holy Saints, and all your sins shall be totally washed away.

One who is destined to receive from the Lord, O servant Nanak, shall not be cast into the womb of reincarnation again. ||2||2||19||
One who is destined to receive from the Lord, O servant Nanak, shall not be cast into the womb of reincarnation again. ||2||2||19||
----
|-
|colspan=2|<font color=red>
ਪਦਅਰਥ: ਗਰਬਿ—ਅਹੰਕਾਰ ਵਿਚ। ਗਹਿਲੜੋ—ਗਹਿਲਾ, ਬਾਵਲਾ, ਝੱਲਾ। ਮੂੜੜੋ—ਮੂੜ੝ਹਾ, ਮੂਰਖ। ਹੀਓ—ਹਿਰਦਾ। ਰੇ—ਹੇ ਭਾਈ! ਮਹਰਾਜ ਰੀ—ਮਹਾਰਾਜ ਦੀ। ਮਾਇਓ—ਮਾਇਆ (ਨੇ)। ਡੀਹਰ ਨਿਆਈ—ਮੱਛੀ ਵਾਂਗ। ਮੋਹਿ—ਮੋਹ ਵਿਚ। ਫਾਕਿਓ—ਫਸਾ ਲਿਆ ਹੈ।ਰਹਾਉ।
ਘਣੋ—ਬਹ੝ਤ। ਸਦ—ਸਦਾ। ਲੋੜੈ—ਮੰਗਦਾ ਹੈ। ਬਿਨ੝ ਲਹਣੇ—ਭਾਗਾਂ ਤੋਂ ਬਿਨਾ। ਕੈਠੇ—ਕਿਸ ਥਾਂ ਤੋਂ, ਕਿਥੋਂ? ਮਹਰਾਜ ਰੋ—ਮਹਾਰਾਜ ਦਾ। ਗਾਥ੝—ਸਰੀਰ। ਵਾਹੂ ਸਿਉ—ਉਸ (ਸਰੀਰ) ਨਾਲ ਹੀ। ਲ੝ਭੜਿਓ—ਲੋਭ ਕਰ ਰਿਹਾ ਹੈ, ਮੋਹ ਕਰ ਰਿਹਾ ਹੈ। ਨਿਹਭਾਗੜੋ—ਨਿਭਾਗਾ। ਭਾਹਿ—(ਤ੝ਰਿਸ਼ਨਾ ਦੀ) ਅੱਗ। ਸੰਜੋਇਓ—ਜੋੜ ਰਿਹਾ ਹੈ।੧।
ਮਨ—ਹੇ ਮਨ! ਸੀਖ—ਸਿੱਖਿਆ। ਸਾਧੂ ਜਨ—ਗ੝ਰਮ੝ਖਿ ਸਤਸੰਗੀ। ਸਗਲੋ—ਸਾਰੇ। ਥਾਰੇ—ਤੇਰੇ। ਪ੝ਰਾਛਤ—ਪਾਪ। ਜਾ ਕੋ—ਜਿਸ ਦਾ। ਗਾਠੜੀਓ—ਗਠੜੀ ਵਿਚੋਂ। ਗਰਭਾਸਿ—ਗਰਭ ਜੂਨ ਵਿਚ। ਨ ਪਉੜਿਓ—ਨਹੀਂ ਪੈਂਦਾ।੨।
ਅਰਥ: ਹੇ ਭਾਈ! ਮੂਰਖ ਹਿਰਦਾ ਅਹੰਕਾਰ ਵਿਚ ਝੱਲਾ ਹੋਇਆ ਰਹਿੰਦਾ ਹੈ। ਇਸ ਹਿਰਦੇ ਨੂੰ ਮਹਾਰਾਜ (ਪ੝ਰਭੂ) ਦੀ ਮਾਇਆ ਨੇ ਮੱਛੀ ਵਾਂਗ ਮੋਹ ਵਿਚ ਫਸਾ ਰੱਖਿਆ ਹੈ (ਜਿਵੇਂ ਮੱਛੀ ਨੂੰ ਕ੝ੰਡੀ ਵਿਚ)।ਰਹਾਉ।

ਹੇ ਭਾਈ! (ਮੋਹ ਵਿਚ ਫਸਿਆ ਹੋਇਆ ਹਿਰਦਾ) ਸਦਾ ਬਹ੝ਤ ਬਹ੝ਤ (ਮਾਇਆ) ਮੰਗਦਾ ਰਹਿੰਦਾ ਹੈ, ਪਰ ਭਾਗਾਂ ਤੋਂ ਬਿਨਾ ਕਿਥੋਂ ਪ੝ਰਾਪਤ ਕਰੇ? ਹੇ ਭਾਈ! ਮਹਾਰਾਜ ਦਾ (ਦਿੱਤਾ ਹੋਇਆ) ਇਹ ਸਰੀਰ ਹੈ, ਇਸੇ ਨਾਲ (ਮੂਰਖ ਜੀਵ) ਮੋਹ ਕਰਦਾ ਰਹਿੰਦਾ ਹੈ। ਨਿਭਾਗਾ ਮਨ੝ੱਖ (ਆਪਣੇ ਮਨ ਨੂੰ ਤ੝ਰਿਸ਼ਨਾ ਦੀ) ਅੱਗ ਨਾਲ ਜੋੜੀ ਰੱਖਦਾ ਹੈ।੧।
ਹੇ ਮਨ! ਸਾਰੇ ਸਾਧੂ ਜਨਾਂ ਦੀ ਸਿੱਖਿਆ ਸ੝ਣਿਆ ਕਰ, (ਇਸ ਦੀ ਬਰਕਤਿ ਨਾਲ) ਤੇਰੇ ਸਾਰੇ ਪਾਪ ਮਿਟ ਜਾਣਗੇ। ਹੇ ਦਾਸ ਨਾਨਕ! (ਆਖ-) ਮਹਾਰਾਜ ਦੇ ਖ਼ਜ਼ਾਨੇ ਵਿਚੋਂ ਜਿਸ ਦੇ ਭਾਗਾਂ ਵਿਚ ਕ੝ਝ ਪ੝ਰਾਪਤੀ ਲਿਖੀ ਹੈ, ਉਹ ਜੂਨਾਂ ਵਿਚ ਨਹੀਂ ਪੈਂਦਾ।੨।੨।੧੯।
|}
|}

Latest revision as of 05:14, 26 October 2007

SikhToTheMAX   Hukamnama October 26, December 24, 2006   SriGranth
SearchGB    Audio    Punjabi   
from SGGS Page 715    SriGuruGranth    Link

ਟੋਡੀ ਮਹਲਾ 5 ॥

ਗਰਬਿ ਗਹਿਲੜੋ ਮੂੜੜੋ ਹੀਓ ਰੇ ॥ ਹੀਓ ਮਹਰਾਜ ਰੀ ਮਾਇਓ ॥ ਡੀਹਰ ਨਿਆਈ ਮੋਹਿ ਫਾਕਿਓ ਰੇ ॥ ਰਹਾਉ ॥

ਘਣੋ ਘਣੋ ਘਣੋ ਸਦ ਲੋੜੈ ਬਿਨ੝ ਲਹਣੇ ਕੈਠੈ ਪਾਇਓ ਰੇ ॥ ਮਹਰਾਜ ਰੋ ਗਾਥ੝ ਵਾਹੂ ਸਿਉ ਲ੝ਭੜਿਓ ਨਿਹਭਾਗੜੋ ਭਾਹਿ ਸੰਜੋਇਓ ਰੇ ॥1॥

ਸ੝ਣਿ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੝ਰਾਛਤ ਮਿਟਿਓ ਰੇ ॥ ਜਾ ਕੋ ਲਹਣੋ ਮਹਰਾਜ ਰੀ ਗਾਠੜੀਓ ਜਨ ਨਾਨਕ ਗਰਭਾਸਿ ਨ ਪਉੜਿਓ ਰੇ ॥2॥2॥19॥

ttoddee mehalaa 5 ||

garab gehilarro moorrarro heeou rae || heeou meharaaj ree maaeiou || ddeehar niaaee mohi faakiou rae || rehaao ||

ghano ghano ghano sadh lorrai bin lehanae kait(h)ai paaeiou rae || meharaaj ro gaathh vaahoo sio lubharriou nihabhaagarro bhaahi sa(n)joeiou rae ||1||

sun man seekh saadhhoo jan sagalo thhaarae sagalae praashhath mittiou rae || jaa ko lehano meharaaj ree gaat(h)arreeou jan naanak garabhaas n pourriou rae ||2||2||19||

Todee, Fifth Mehla:

My foolish heart is in the grip of pride. By the Will of my Lord God, Maya, like a witch, has swallowed my soul. ||Pause||

More and more, he continually yearns for more; but unless he is destined to receive, how can he obtain it? He is entangled in wealth, bestowed by the Lord God; the unfortunate one attaches himself to the fire of desires. ||1||

Listen, O mind, to the Teachings of the Holy Saints, and all your sins shall be totally washed away. One who is destined to receive from the Lord, O servant Nanak, shall not be cast into the womb of reincarnation again. ||2||2||19||