Darpan 694: Difference between revisions

From SikhiWiki
Jump to navigationJump to search
No edit summary
No edit summary
 
Line 1: Line 1:
{|style="border: 1px solid #FFDEAD; color: #000; background-color: #FFFAF0; padding: .4em .9em .9em; margin-top:.0em; margin-bottom:.3em; text-align: left;font-size: 140%;   margin: 0;"  
{|style="border: 1px solid #FFDEAD; color: #000; background-color: #FFFAF0; padding: .4em .9em .9em; margin-top:.0em; margin-bottom:.3em; text-align: left;font-size: 140%; text-align: center;  margin: 0;"  
|colspan=2|<h1 style="margin: 0; background-color:#FFFACD; font-size: 80%; font-weight:normal; text-align: center; border: 1px solid #FFDEAD;  margin-top:.0em; margin-bottom:.3em; padding:0.2em 0.4em; color:#FF6600">
|colspan=2|<h1 style="margin: 0; background-color:#FFFACD; font-size: 80%; font-weight:normal; border: 1px solid #FFDEAD;  margin-top:.0em; margin-bottom:.3em; padding:0.2em 0.4em; color:#FF6600">
{{Hukamlong|Feb 8, 2007,<small> Jan 13, 2007 & Dec 1, 06</small> |694|30029|0694|2636}}</h1>
{{Hukamlong|August 25,<small><small> Feb 8, Jan 13, 2007 & Dec 1, 06</small></small>|694|30029|0694|2636}}</h1>
|-
|-
|colspan=2|<font color=Maroon>
|colspan=2|<font color=Maroon>
ਧਨਾਸਰੀ ਭਗਤ ਰਵਿਦਾਸ ਜੀ ਕੀ
ਧਨਾਸਰੀ ਭਗਤ ਰਵਿਦਾਸ ਜੀ ਕੀ
ੴ ਸਤਿਗ੝ਰ ਪ੝ਰਸਾਦਿ ॥
ੴ ਸਤਿਗ੝ਰ ਪ੝ਰਸਾਦਿ ॥

ਹਮ ਸਰਿ ਦੀਨ੝ ਦਇਆਲ੝ ਨ ਤ੝ਮ ਸਰਿ ਅਬ ਪਤੀਆਰ੝ ਕਿਆ ਕੀਜੈ ॥ ਬਚਨੀ ਤੋਰ ਮੋਰ ਮਨ੝ ਮਾਨੈ ਜਨ ਕਉ ਪੂਰਨ੝ ਦੀਜੈ ॥1॥ ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥ ਕਾਰਨ ਕਵਨ ਅਬੋਲ ॥ ਰਹਾਉ ॥ ਬਹ੝ਤ ਜਨਮ ਬਿਛ੝ਰੇ ਥੇ ਮਾਧਉ ਇਹ੝ ਜਨਮ੝ ਤ੝ਮ੝”ਾਰੇ ਲੇਖੇ ॥ ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨ੝ ਦੇਖੇ ॥2॥1॥   

|colspan=2|<font color=red>
ਪਦਅਰਥ: ਹਮ ਸਰਿ-ਮੇਰੇ ਵਰਗਾ। ਸਰਿ-ਵਰਗਾ, ਬਰਾਬਰ ਦਾ। ਦੀਨ੝-ਨਿਮਾਣਾ, ਕੰਗਾਲ। ਅਬ-ਹ੝ਣ। ਪਤੀਆਰ੝-(ਹੋਰ) ਪਰਤਾਵਾ। ਕਿਆ ਕੀਜੈ-ਕੀਹ ਕਰਨਾ ਹੋਇਆ? ਕਰਨ ਦੀ ਲੋੜ ਨਹੀਂ। ਬਚਨੀ ਤੋਰ-ਤੇਰੀਆਂ ਗੱਲਾਂ ਕਰ ਕੇ। ਮੋਰ-ਮੇਰਾ। ਮਾਨੈ-ਮੰਨ ਜਾਝ, ਪਤੀਜ ਜਾਝ। ਪੂਰਨ-ਪੂਰਨ ਭਰੋਸਾ।੧।
ਰਮਈਆ ਕਾਰਨੇ-ਸੋਹਣੇ ਰਾਮ ਤੋਂ। ਕਵਨ-ਕਿਸ ਕਾਰਨ? ਅਬੋਲ-ਨਹੀਂ ਬੋਲਦਾ।ਰਹਾਉ।
ਮਾਧਉ-ਹੇ ਮਾਧੋ! ਤ੝ਮ੝ਹ੝ਹਾਰੇ ਲੇਖੇ-(ਭਾਵ,) ਤੇਰੀ ਯਾਦ ਵਿਚ ਬੀਤੇ। ਕਹਿ- ਕਹੇ, ਆਖਦਾ ਹੈ।੨।
ਅਰਥ: (ਹੇ ਮਾਧੋ!) ਮੇਰੇ ਵਰਗਾ ਕੋਈ ਨਿਮਾਣਾ ਨਹੀਂ, ਤੇ, ਤੇਰੇ, ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ, (ਮੇਰੀ ਕੰਗਾਲਤਾ ਦਾ) ਹ੝ਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ। (ਹੇ ਸੋਹਣੇ ਰਾਮ!) ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖ਼ਸ਼ ਕਿ ਮੇਰਾ ਮਨ ਤੇਰੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਵਿਚ ਪਰਚ ਜਾਇਆ ਕਰੇ।੧।
ਹੇ ਸੋਹਣੇ ਰਾਮ! ਮੈਂ ਤੈਥੋਂ ਸਦਾ ਸਦਕੇ ਹਾਂ; ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ?।ਰਹਾਉ।
ਰਵਿਦਾਸ ਆਖਦਾ ਹੈ-ਹੇ ਮਾਧੋ! ਕਈ ਜਨਮਾਂ ਤੋਂ ਮੈਂ ਤੈਥੋਂ ਵਿਛ੝ੜਿਆ ਆ ਰਿਹਾ ਹਾਂ (ਮਿਹਰ ਕਰ, ਮੇਰਾ) ਇਹ ਜਨਮ ਤੇਰੀ ਯਾਦ ਵਿਚ ਬੀਤੇ; ਤੇਰਾ ਦੀਦਾਰ ਕੀਤਿਆਂ ਬੜਾ ਚਿਰ ਹੋ ਗਿਆ ਹੈ, (ਦਰਸ਼ਨ ਦੀ) ਆਸ ਵਿਚ ਹੀ ਮੈਂ ਜੀਊਂਦਾ ਹਾਂ।੨।੧।
ਭਾਵ: ਪ੝ਰਭੂ-ਦਰ ਤੇ ਉਸ ਦੇ ਦਰਸ਼ਨ ਕਰਨ ਲਈ ਅਰਦਾਸ।
|-
|-
|colspan=2|<font color=green>
|colspan=2|<font color=green>
dhhanaasaree bhagath ravidhaas jee kee
dhhanaasaree bhagath ravidhaas jee kee
ik oa(n)kaar sathigur prasaadh ||
ik oa(n)kaar sathigur prasaadh ||

Line 41: Line 26:
|-
|-
|colspan=2|<font color=Blue>
|colspan=2|<font color=Blue>
Dhanaasaree, devotee Ravi Daas Jee:

Dhanaasaree, devotee Ravi Daas Jee:
One Universal Creator God. By The Grace Of The True Guru:

Line 53: Line 38:
For so many incarnations, I have been separated from You, Lord; I dedicate this life to You.

Says Ravi Daas: placing my hopes in You, I live; it is so long since I have gazed upon the Blessed Vision of Your Darshan. ||2||1||
Says Ravi Daas: placing my hopes in You, I live; it is so long since I have gazed upon the Blessed Vision of Your Darshan. ||2||1||
|-
|colspan=2|<font color=red>
ਪਦਅਰਥ: ਹਮ ਸਰਿ-ਮੇਰੇ ਵਰਗਾ। ਸਰਿ-ਵਰਗਾ, ਬਰਾਬਰ ਦਾ। ਦੀਨ੝-ਨਿਮਾਣਾ, ਕੰਗਾਲ। ਅਬ-ਹ੝ਣ। ਪਤੀਆਰ੝-(ਹੋਰ) ਪਰਤਾਵਾ। ਕਿਆ ਕੀਜੈ-ਕੀਹ ਕਰਨਾ ਹੋਇਆ? ਕਰਨ ਦੀ ਲੋੜ ਨਹੀਂ। ਬਚਨੀ ਤੋਰ-ਤੇਰੀਆਂ ਗੱਲਾਂ ਕਰ ਕੇ। ਮੋਰ-ਮੇਰਾ। ਮਾਨੈ-ਮੰਨ ਜਾਝ, ਪਤੀਜ ਜਾਝ। ਪੂਰਨ-ਪੂਰਨ ਭਰੋਸਾ।੧।
ਰਮਈਆ ਕਾਰਨੇ-ਸੋਹਣੇ ਰਾਮ ਤੋਂ। ਕਵਨ-ਕਿਸ ਕਾਰਨ? ਅਬੋਲ-ਨਹੀਂ ਬੋਲਦਾ।ਰਹਾਉ।
ਮਾਧਉ-ਹੇ ਮਾਧੋ! ਤ੝ਮ੝ਹ੝ਹਾਰੇ ਲੇਖੇ-(ਭਾਵ,) ਤੇਰੀ ਯਾਦ ਵਿਚ ਬੀਤੇ। ਕਹਿ- ਕਹੇ, ਆਖਦਾ ਹੈ।੨।

ਅਰਥ: (ਹੇ ਮਾਧੋ!) ਮੇਰੇ ਵਰਗਾ ਕੋਈ ਨਿਮਾਣਾ ਨਹੀਂ, ਤੇ, ਤੇਰੇ, ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ, (ਮੇਰੀ ਕੰਗਾਲਤਾ ਦਾ) ਹ੝ਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ। (ਹੇ ਸੋਹਣੇ ਰਾਮ!) ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖ਼ਸ਼ ਕਿ ਮੇਰਾ ਮਨ ਤੇਰੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਵਿਚ ਪਰਚ ਜਾਇਆ ਕਰੇ।੧।
ਹੇ ਸੋਹਣੇ ਰਾਮ! ਮੈਂ ਤੈਥੋਂ ਸਦਾ ਸਦਕੇ ਹਾਂ; ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ?।ਰਹਾਉ।
ਰਵਿਦਾਸ ਆਖਦਾ ਹੈ-ਹੇ ਮਾਧੋ! ਕਈ ਜਨਮਾਂ ਤੋਂ ਮੈਂ ਤੈਥੋਂ ਵਿਛ੝ੜਿਆ ਆ ਰਿਹਾ ਹਾਂ (ਮਿਹਰ ਕਰ, ਮੇਰਾ) ਇਹ ਜਨਮ ਤੇਰੀ ਯਾਦ ਵਿਚ ਬੀਤੇ; ਤੇਰਾ ਦੀਦਾਰ ਕੀਤਿਆਂ ਬੜਾ ਚਿਰ ਹੋ ਗਿਆ ਹੈ, (ਦਰਸ਼ਨ ਦੀ) ਆਸ ਵਿਚ ਹੀ ਮੈਂ ਜੀਊਂਦਾ ਹਾਂ।੨।੧।
ਭਾਵ: ਪ੝ਰਭੂ-ਦਰ ਤੇ ਉਸ ਦੇ ਦਰਸ਼ਨ ਕਰਨ ਲਈ ਅਰਦਾਸ।
|}
|}

Latest revision as of 06:42, 25 August 2007

SikhToTheMAX   Hukamnama August 25, Feb 8, Jan 13, 2007 & Dec 1, 06   SriGranth
SearchGB    Audio    Punjabi   
from SGGS Page 694    SriGuruGranth    Link

ਧਨਾਸਰੀ ਭਗਤ ਰਵਿਦਾਸ ਜੀ ਕੀ

ੴ ਸਤਿਗ੝ਰ ਪ੝ਰਸਾਦਿ ॥

ਹਮ ਸਰਿ ਦੀਨ੝ ਦਇਆਲ੝ ਨ ਤ੝ਮ ਸਰਿ ਅਬ ਪਤੀਆਰ੝ ਕਿਆ ਕੀਜੈ ॥ ਬਚਨੀ ਤੋਰ ਮੋਰ ਮਨ੝ ਮਾਨੈ ਜਨ ਕਉ ਪੂਰਨ੝ ਦੀਜੈ ॥1॥ ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥ ਕਾਰਨ ਕਵਨ ਅਬੋਲ ॥ ਰਹਾਉ ॥ ਬਹ੝ਤ ਜਨਮ ਬਿਛ੝ਰੇ ਥੇ ਮਾਧਉ ਇਹ੝ ਜਨਮ੝ ਤ੝ਮ੝”ਾਰੇ ਲੇਖੇ ॥ ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨ੝ ਦੇਖੇ ॥2॥1॥

dhhanaasaree bhagath ravidhaas jee kee

ik oa(n)kaar sathigur prasaadh ||

ham sar dheen dhaeiaal n thum sar ab patheeaar kiaa keejai || bachanee thor mor man maanai jan ko pooran dheejai ||1||

ho bal bal jaao rameeaa kaaranae || kaaran kavan abol || rehaao ||

bahuth janam bishhurae thhae maadhho eihu janam thumhaarae laekhae || kehi ravidhaas aas lag jeevo chir bhaeiou dharasan dhaekhae ||2||1||

Dhanaasaree, devotee Ravi Daas Jee:

One Universal Creator God. By The Grace Of The True Guru:

There is none as forlorn as I am, and none as Compassionate as You; what need is there to test us now? May my mind surrender to Your Word; please, bless Your humble servant with this perfection. ||1||

I am a sacrifice, a sacrifice to the Lord. O Lord, why are You silent? ||Pause||

For so many incarnations, I have been separated from You, Lord; I dedicate this life to You. Says Ravi Daas: placing my hopes in You, I live; it is so long since I have gazed upon the Blessed Vision of Your Darshan. ||2||1||