Charitar 15
ਦੋਹਰਾ ॥
ਕਥਾ ਚਤਰਦਸ ਮੰਤਰ ਬਰ ਨਰਿਪ ਸੌ ਕਹੀ ਬਖਾਨਿ ॥ ਸਨਤ ਰੀਝਿ ਕੇ ਨਰਿਪ ਰਹੇ ਦਿਯੋ ਅਧਿਕ ਤਿਹ ਦਾਨ ॥੧॥
ਝਕ ਬਿਮਾਤਰਾ ਭਾਨ ਕੀ ਰਾਮਦਾਸ ਪਰ ਬੀਚ ॥ ਬਹ ਪਰਖਨ ਸੌ ਰਤਿ ਕਰੈ ਊਚ ਨ ਜਾਨੈ ਨੀਚ ॥੨॥
ਤਾ ਕੋ ਪਤਿ ਮਰਿ ਗਯੋ ਜਬੇ ਤਾਹਿ ਰਹਿਯੋ ਅਵਧਾਨ ॥ ਅਧਿਕ ਹਰਿਦੈ ਭੀਤਰ ਡਰੀ ਲੋਕ ਲਾਜ ਜਿਯ ਜਾਨਿ ॥੩॥
ਚੌਪਈ ॥
ਭਾਨ ਮਤੀ ਤਿਹਾ ਨਾਮ ਬਖਨਿਯਤ ॥ ਬਡੀ ਛਿਨਾਰਿ ਜਗਤ ਮੈ ਜਨਿਯਤ ॥
ਜਬ ਤਾ ਕੌ ਰਹਿ ਗਯੋ ਅਧਾਨਾ ॥ ਤਬ ਅਬਲਾ ਕੋ ਹਰਿਦੈ ਡਰਾਨਾ ॥੪॥
ਅੜਿਲ ॥
ਤਿਨ ਪਰਸਾਦ ਹੂ ਕਿਯ ਬਹ ਪਰਖ ਬਲਾਇ ਕੈ ॥ ਤਿਨ ਦੇਖਤ ਰਹੀ ਸੋਇ ਸ ਖਾਟ ਡਸਾਇ ਕੈ ॥
ਚਮਕਿ ਠਾਢ ਉਠਿ ਭਈ ਚਰਿਤਰ ਮਨ ਆਨਿ ਕੈ ॥ ਹੋ ਪਤਿ ਕੋ ਨਾਮ ਬਿਚਾਰ ਉਚਾਰਿਯੋ ਜਾਨਿ ਕੈ ॥੫॥
ਦੋਹਰਾ ॥
ਜਾ ਦਿਨ ਮੋਰੇ ਪਤਿ ਮਰੇ ਮੋ ਸੌ ਕਹਿਯੋ ਬਲਾਇ ॥ ਜੇ ਅਬ ਤੂੰ ਮੋ ਸੌ ਜਰੈ ਪਰੈ ਨਰਕ ਮੋ ਜਾਇ ॥੬॥
ਅੜਿਲ ॥
ਭਾਨ ਲਰਿਕਵਾ ਰਹੈ ਸੇਵ ਤਿਹ ਕੀਜਿਯੈ ॥ ਪਾਲਿ ਪੋਸਿ ਕਰਿ ਤਾਹਿ ਬਡੋ ਕਰਿ ਲੀਜਿਯੈ ॥
ਆਪ ਜਦਿਨ ਵਹ ਖੈ ਹੈ ਖਾਟਿ ਕਮਾਇ ਕੈ ॥ ਹੋ ਤਦਿਨ ਸਪਨਿ ਤਹਿ ਦੈਹੋ ਹੌ ਹੂੰ ਆਇ ਕੈ ॥੭॥
ਦੋਹਰਾ ॥
ਭਾਨ ਕਰੋ ਕਰਤੇ ਬਡੋ ਸਪਨ ਦਿਯੋ ਪਤਿ ਆਇ ॥ ਤਾ ਤੇ ਹੌ ਹਰਿ ਰਾਇ ਕੇ ਜਰਤ ਕੀਰਤਿ ਪਰ ਜਾਇ ॥੮॥
ਅੜਿਲ ॥
ਲੋਗ ਅਟਕਿ ਬਹ ਰਹੇ ਨ ਤਿਨ ਬਚ ਮਾਨਿਯੋ ॥ ਧਨ ਲਟਾਇ ਉਠਿ ਚਲੀ ਘਨੋ ਹਠ ਠਾਨਿਯੋ ॥
ਰਾਮ ਦਾਸ ਪਰ ਛਾਡਿ ਕੀਰਤਿ ਪਰ ਆਇ ਕੈ ॥ ਹੋ ਇਕ ਪਗ ਠਾਢੇ ਜਰੀ ਮਰਿਦੰਗ ਬਜਾਇ ਕੈ ॥੯॥
ਦੋਹਰਾ ॥
ਬਹ ਲੋਗਨ ਦੇਖਤ ਜਰੀ ਇਕ ਪਗ ਠਾਢੀ ਸੋਇ ॥ ਹੇਰਿ ਰੀਝਿ ਰੀਝਿਕ ਰਹੇ ਭੇਦ ਨ ਜਾਨਤ ਕੋਇ ॥੧੦॥
ਸਕਲ ਜਗਤ ਮੈ ਜੇ ਪਰਖ ਤਰਿਯ ਕੋ ਕਰਤ ਬਿਸਵਾਸ ॥ ਸਾਤਿ ਦਿਵਸ ਭੀਤਰ ਤਰਤ ਹੋਤ ਤਵਨ ਕੋ ਨਾਸ ॥੧੧॥
ਜੋ ਨਰ ਕਾਹੂ ਤਰਿਯਾ ਕੋ ਦੇਤ ਆਪਨੋ ਚਿਤ ॥ ਤਾ ਨਰ ਕੌ ਇਹ ਜਗਤ ਮੈ ਹੋਤ ਖਆਰੀ ਨਿਤ ॥੧੨॥
ਇਤਿ ਸਰੀ ਚਰਿਤਰ ਪਖਯਾਨੇ ਤਰਿਯਾ ਚਰਿਤਰੇ ਮੰਤਰੀ ਭੂਪ ਸੰਬਾਦੇ ਪੰਦਰਸਮੋ ਚਰਿਤਰ ਸਮਾਪਤਮ ਸਤ ਸਭਮ ਸਤ ॥੧੫॥੨੬੫॥ਅਫਜੂੰ॥