Ardas in Gurmukhi

From SikhiWiki
Revision as of 18:41, 8 August 2008 by Hari singh (talk | contribs) (New page: ==ਅਰਦਾਸ== <big> ੴ ਵਾਹਿਗੁਰੂ ਜੀ ਕੀ ਫਤਹਿ ॥ <br> ਸ੍ਰੀ ਭਗੌਤੀ ਜੀ ਸਹਾਇ ॥ <br> ਵਾਰ ਸ੍ਰੀ ਭਗੌਤੀ...)
(diff) ← Older revision | Latest revision (diff) | Newer revision → (diff)
Jump to navigationJump to search

ਅਰਦਾਸ

ੴ ਵਾਹਿਗ੝ਰੂ ਜੀ ਕੀ ਫਤਹਿ ॥
ਸ੝ਰੀ ਭਗੌਤੀ ਜੀ ਸਹਾਇ ॥
ਵਾਰ ਸ੝ਰੀ ਭਗੌਤੀ ਜੀ ਕੀ ਪਾਤਸ਼ਾਹੀ ੧੦॥


ਪ੝ਰਿਥਮ ਭਗੌਤੀ ਸਿਮਰਿ ਕੈ ਗ੝ਰ ਨਾਨਕ ਲਈਂ ਧਿਆਇ ॥
ਫਿਰ ਅੰਗਦ ਗ੝ਰ ਤੇ ਅਮਰਦਾਸ੝ ਰਾਮਦਾਸੈ ਹੋਈਂ ਸਹਾਇ ॥
ਅਰਜਨ ਹਰਿਗੋਬਿੰਦ ਨੋ ਸਿਮਰੌ ਸ੝ਰੀ ਹਰਿਰਾਇ ॥
ਸ੝ਰੀ ਹਰਿਕਿਸ਼ਨ ਧਿਆਈਝ ਜਿਸ ਡਿਠੇ ਸਭਿ ਦ੝ਖਿ ਜਾਇ ॥
ਤੇਗ ਬਹਾਦਰ ਸਿਮਰਿਝ ਘਰ ਨਉ ਨਿਧਿ ਆਵੈ ਧਾਇ ॥
ਸਭ ਥਾਈਂ ਹੋਇ ਸਹਾਇ ॥


ਦਸਵਾਂ ਪਾਤਸ਼ਾਹ ਸ੝ਰੀ ਗ੝ਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਇ ਸਹਾਇ ॥
ਦਸਾਂ ਪਾਤਸ਼ਾਹੀਆਂ ਦੀ ਜੋਤ ਸ੝ਰੀ ਗ੝ਰੂ ਗ੝ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗ੝ਰੂ ॥


ਪੰਜਾ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲ੝ਹੀਆਂ ਮ੝ਕਤਿਆਂ,
ਹਠੀਆਂ, ਜਪੀਆਂ, ਤਪੀਆਂ, ਜਿਨ੝ਹਾਂ ਨਾਮ ਜੱਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ,
ਤਿਨ੝ਹਾਂ ਪਿਆਰਿਆਂ, ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ, ਖਾਲਸਾ ਜੀ, ਬੋਲੋ ਜੀ ਵਾਹਿਗ੝ਰੂ ॥


ਜਿਨ੝ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿਤੇ, ਬੰਦ ਬੰਦ ਕਟਾਝ,
ਖੋਪਰੀਆਂ ਲ੝ਹਾਈਆਂ, ਚਰਖੜੀਆਂ ਤੇ ਚੜ੝ਹੇ, ਆਰਿਆਂ ਨਾਲ ਚਿਰਾਝ ਗਝ,
ਗ੝ਰਦ੝ਆਰਿਆਂ ਦੀ ਸੇਵਾ ਲਈ ਕ੝ਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ,
ਸਿੱਖੀ ਕੇਸਾਂ ਸ੝ਆਸਾਂ ਨਾਲ ਨਿਬਾਹੀ, ਤਿਨ੝ਹਾਂ ਦੀ ਕਮਾਈ ਦਾ ਧਿਆਨ ਧਰ ਕੇ, ਖ਼ਾਲਸਾ ਜੀ, ਬੋਲੋ ਜੀ ਵਾਹਿਗ੝ਰੂ ॥


ਪੰਜਾਂ ਤਖ਼ਤਾਂ, ਸਰਬੱਤ ਗ੝ਰਦ੝ਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗ੝ਰੂ ॥
ਪ੝ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ,
ਸਰਬੱਤ ਖਾਲਸਾ ਜੀ ਕੋ ਵਾਹਿਗ੝ਰੂ, ਵਾਹਿਗ੝ਰੂ, ਵਾਹਿਗ੝ਰੂ ਚਿਤ ਆਵੇ,
ਚਿਤ ਆਵਨ ਕਾ ਸਦਕਾ ਸਰਬ ਸ੝ਖ ਹੋਵੇ ॥
ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ,
ਦੇਗ ਤੇਗ ਫਤਹ, ਬਿਰਦ ਕੀ ਪੈਜ, ਪੰਥ ਕੀ ਜੀਤ,
ਸ੝ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗ੝ਰੂ ॥


ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ,
ਵਿਸਾਹ ਦਾਨ, ਭਰੋਸਾ ਦਾਨ, ਦਾਨਾਂ ਸਿਰ ਦਾਨ ਨਾਮ ਦਾਨ,
ਸ੝ਰੀ ਅੰਮ੝ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬ੝ੰਗੇ ਜ੝ਗੋ ਜ੝ਗ ਅਟੱਲ,
ਧਰਮ ਕਾ ਜੈਕਾਰ, ਬੋਲੋ ਜੀ ਵਾਹਿਗ੝ਰੂ ॥


ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ, ਮੱਤ ਦਾ ਰਾਖਾ ਅਕਾਲ ਪ੝ਰਖ ਵਾਹਿਗ੝ਰੂ ॥
ਹੇ ਅਕਾਲ ਪ੝ਰਖ ਦੀਨ ਦਿਆਲ, ਕਰਨ ਕਾਰਨ, ਪਤਿਤ ਪਾਵਨ ਕ੝ਰਪਾ ਨਿਧਾਨ ਜੀ,
ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ॥


ਸ੝ਰੀ ਨਨਕਾਣਾ ਸਾਹਿਬ ਤੇ ਹੋਰ ਗ੝ਰਦ੝ਆਰਿਆਂ ਗ੝ਰਧਾਮਾਂ ਦੇ ਜਿਨ੝ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ,
ਖ੝ਲ੝ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਖ਼ਾਲਸਾ ਜੀ ਨੂੰ ਬਖ਼ਸ਼ੋ ॥


ਹੇ ਨਿਮਾਣਿਆ ਦੇ ਮਾਣ ਨਿਤਾਣਿਆ ਦੇ ਤਾਣ, ਨਿਓਟਿਆਂ ਦੀ ਓਟ, ਸਚੇ ਪਿਤਾ,
ਵਾਹਿਗ੝ਰੂ, ਆਪ ਦੇ ਹਜ਼ੂਰ............................ਦੀ ਅਰਦਾਸ ਹੈ ਜੀ ॥
ਅਖਰ ਦਾ ਵਾਧਾ ਘਾਟਾ ਭ੝ਲ ਚ੝ਕ ਮਾਫ਼ ਕਰਨੀ ਜੀ ॥
ਸਰਬੱਤ ਦੇ ਕਾਰਜ ਰਾਸ ਕਰਨੇ ॥
ਸੇਈ ਪਿਆਰੇ ਮੇਲ, ਜਿਨ੝ਹਾਂ ਮਿਲਿਆਂ ਤੇਰਾ ਨਾਮ ਚਿੱਤ ਆਵੇ ॥
ਨਾਨਕ ਨਾਮ ਚੜ੝ਹਦੀ ਕਲਾ ॥ ਤੇਰੇ ਭਾਣੇ ਸਰਬੱਤ ਦਾ ਭਲਾ ॥


ਵਾਹਿਗ੝ਰੂ ਜੀ ਕਾ ਖਾਲਸਾ ॥
ਵਾਹਿਗ੝ਰੂ ਜੀ ਕੀ ਫ਼ਤਹਿ ॥

These are the Popular Banis of Sikhism

Mool Mantar | Japji | Jaap | Anand | Rehras | Benti Chaupai | Tav-Prasad Savaiye | Kirtan Sohila | Shabad Hazaray | Sukhmani | Salok Mahala 9 | Asa di Var | Ardas