ਨਉ
From SikhiWiki
Jump to navigationJump to search
"Nau" (Punjabi ਨਉ ) which means the numeral '9'
SGGS Gurmukhi-Gurmukhi Dictionary
(1) ਨੌ, ਗਿਣਤੀ ਦੀ ਇਕ ਇਕਾਈ (2) ਨੂੰ (3) ਨੌਂ ਖੰਡ ਭਾਵ ਸਾਰੀ ਸਰਿਸ਼ਟੀ
SGGS Gurmukhi-English Dictionary
1. P. adj. 2. adj. 1. nine. 2. (from Sk. Navīna) new SGGS Gurmukhi-English Data provided by Harjinder Singh Gill, Santa Monica, CA, USA.
Mahan Kosh Encyclopedia
ਸੰ. ਨਵ. ਵਿ- ਨੌ. "ਨਉਖੰਡ ਪਰਿਥਮੀ ਫਿਰੈ". (ਸਖਮਨੀ)। (2) ਫ਼ਾ. __ ਨੌ. ਨਵਾਂ. ਨਵੀਨ. ਨਯਾ. "ਜਾ ਜੋਬਨ ਨਉ ਹਲਾ". (ਸਰੀ ਮਃ ੧)। (3) ਵਯ- ਨੂੰ. ਕੋ. ਪਰਤਿ. "ਜਿਸ ਨਉ ਆਪੇ ਲਝ ਮਿਲਾਇ". (ਸਰੀ ਮਃ ੩) "ਗਣਤੈ ਨਉ ਸਖ ਨਾਹਿ". (ਸਰੀ ਮਃ ੩). Mahan Kosh data provided by Bhai Baljinder Singh (RaraSahib Wale); See http://www.ik13.com