Template:Showhukam
From SikhiWiki
Jump to navigationJump to search
Hukamnama on October 20, 2007 |
ਸੋਰਠਿ ਮਹਲਾ 1 ਘਰ 1 ਅਸਟਪਦੀਆ ਚਉਤਕੀ ੴ ਸਤਿਗਰ ਪਰਸਾਦਿ ॥ ਦਬਿਧਾ ਨ ਪੜਉ ਹਰਿ ਬਿਨ ਹੋਰ ਨ ਪੂਜਉ ਮੜੈ ਮਸਾਣਿ ਨ ਜਾਈ ॥ ਤਰਿਸਨਾ ਰਾਚਿ ਨ ਪਰ ਘਰਿ ਜਾਵਾ ਤਰਿਸਨਾ ਨਾਮਿ ਬਝਾਈ ॥ ਘਰ ਭੀਤਰਿ ਘਰ ਗਰੂ ਦਿਖਾਇਆ ਸਹਜਿ ਰਤੇ ਮਨ ਭਾਈ ॥ ਤੂ ਆਪੇ ਦਾਨਾ ਆਪੇ ਬੀਨਾ ਤੂ ਦੇਵਹਿ ਮਤਿ ਸਾਈ ॥1॥ ਮਨ ਬੈਰਾਗਿ ਰਤਉ ਬੈਰਾਗੀ ਸਬਦਿ ਮਨ ਬੇਧਿਆ ਮੇਰੀ ਮਾਈ ॥ ਅੰਤਰਿ ਜੋਤਿ ਨਿਰੰਤਰਿ ਬਾਣੀ ਸਾਚੇ ਸਾਹਿਬ ਸਿਉ ਲਿਵ ਲਾਈ ॥ ਰਹਾਉ ॥ ...More |