Template:Showhukam: Difference between revisions
From SikhiWiki
Jump to navigationJump to search
Hari singh (talk | contribs) No edit summary |
Hari singh (talk | contribs) No edit summary |
||
Line 1: | Line 1: | ||
{{Hukamnama| | {{Hukamnama|661|28755|0662|October 25, 2006| | ||
ਧਨਾਸਰੀ ਮਹਲਾ 1 ॥ | |||
ਜੀਉ ਤਪਤ ਹੈ ਬਾਰੋ ਬਾਰ ॥ ਤਪਿ ਤਪਿ ਖਪੈ ਬਹਤ ਬੇਕਾਰ ॥ ਜੈ ਤਨਿ ਬਾਣੀ ਵਿਸਰਿ ਜਾਇ ॥ ਜਿਉ ਪਕਾ ਰੋਗੀ ਵਿਲਲਾਇ ॥1॥ ਬਹਤਾ ਬੋਲਣ ਝਖਣ ਹੋਇ ॥ ਵਿਣ ਬੋਲੇ ਜਾਣੈ ਸਭ ਸੋਇ ॥1॥ ਰਹਾਉ ॥ ਜਿਨਿ ਕਨ ਕੀਤੇ ਅਖੀ ਨਾਕ ॥ ਜਿਨਿ ਜਿਹਵਾ ਦਿਤੀ ਬੋਲੇ ਤਾਤ ॥ ਜਿਨਿ ਮਨ ਰਾਖਿਆ ਅਗਨੀ ਪਾਇ ॥ ਵਾਜੈ ਪਵਣ ਆਖੈ ਸਭ ਜਾਇ ॥2॥ ਜੇਤਾ ਮੋਹ ਪਰੀਤਿ ਸਆਦ ॥ ਸਭਾ ਕਾਲਖ ਦਾਗਾ ਦਾਗ ॥ ਦਾਗ ਦੋਸ ਮਹਿ ਚਲਿਆ ਲਾਇ ॥ ਦਰਗਹ ਬੈਸਣ ਨਾਹੀ ਜਾਇ ॥3॥ ਕਰਮਿ ਮਿਲੈ ਆਖਣ ਤੇਰਾ ਨਾਉ ॥ ਜਿਤ ਲਗਿ ਤਰਣਾ ਹੋਰ ਨਹੀ ਥਾਉ ॥ ਜੇ ਕੋ ਡੂਬੈ ਫਿਰਿ ਹੋਵੈ ਸਾਰ ॥ ਨਾਨਕ ਸਾਚਾ ਸਰਬ ਦਾਤਾਰ ॥4॥3॥5॥}} |
Revision as of 07:16, 25 October 2006
sgpc.net from SGGS Page 661 SriGranth
Punjabi Darpan 25, 2006&Format=2 SikhToTheMAX SriGuruGranth Link