Machh Incarnation

From SikhiWiki
Jump to navigationJump to search
ਹ੝ਕਮਿ ਉਪਾਝ ਦਸ ਅਉਤਾਰਾ ॥ (Page 1037)

ਸ੝ੰਨਹ੝ ਉਪਜੇ ਦਸ ਅਵਤਾਰਾ ॥ (Page 1038)

ਦਸ ਅਵਤਾਰੀ ਰਾਮ੝ ਰਾਜਾ ਆਇਆ ॥ (Page 1279)


ਅਥ ਪ੝ਰਥਮ ਮੱਛ ਅਵਤਾਰ ਕਥਨੰ ॥

ਚੌਪਈ ॥

ਸੰਖਾਸ੝ਰ ਦਾਨਵ ਪ੝ਨਿ ਭਯੋ ॥
ਬਹ੝ ਬਿਧਿ ਕੈ ਜਗ ਕੋ ਦ੝ਖ ਦਯੋ ॥
ਮੱਛ ਅਵਤਾਰ ਆਪ ਪ੝ਨ ਧਰਾ ॥
ਆਪਨ ਜਾਪ ਆਪ ਮੋ ਕਰਾ ॥੩੯॥

ਚੌਪਈ ॥

ਪ੝ਰਿਥਮੈ ਤ੝ੱਛ ਮੀਨ ਬਪ੝ ਧਰਾ ॥
ਪੈਠਿ ਸਮ੝ੰਦ ਝਕਝੋਰਨ ਕਰਾ ॥
ਪ੝ਨਿ ਪ੝ਨਿ ਕਰਤ ਭਯੋ ਬਿਸਥਾਰਾ ॥
ਸੰਖਾਸ੝ਰਿ ਤਬ ਕੋਪ ਬਿਚਾਰਾ ॥੪੦॥

ਭ੝ਜੰਗ ਪ੝ਰਯਾਤ ਛੰਦ ॥

ਤਬੈ ਕੋਪ ਗਰਜਿਯੋ ਬਲੀ ਸੰਖ ਬੀਰੰ ॥
ਧਰੇ ਸਸਤ੝ਰ ਅਸਤ੝ਰੰ ਸਜੇ ਲੋਹ ਚੀਰੰ ॥
ਚਤ੝ਰ ਬੇਦ ਪਾਤੰ ਕੀਯੋ ਸਿੰਧ ਮੱਧੰ ॥
ਤ੝ਰਸਯੋ ਅਸਟਨੈਣੰ ਕਰਿਯੋ ਜਾਪ੝ ਸ੝ੱਧੰ ॥੪੧॥

ਭ੝ਜੰਗ ਪ੝ਰਯਾਤ ਛੰਦ ॥

ਤਬੈ ਸੰਭਰੇ ਦੀਨ ਹੇਤੰ ਦਿਆਲੰ ॥
ਧਰੇ ਲੋਹ ਕ੝ਰੋਹੰ ਕ੝ਰਿਪਾ ਕੈ ਕ੝ਰਿਪਾਲੰ ॥
ਮਹਾ ਅਸਤ੝ਰ ਪਾਤੰ ਕਰੇ ਸਸਤ੝ਰ ਘਾਤੰ ॥
ਟਰੇ ਦੇਵ ਸਰਬੰ ਗਿਰੇ ਲੋਕ ਸਾਤੰ ॥੪੨॥

ਭ੝ਜੰਗ ਪ੝ਰਯਾਤ ਛੰਦ ॥

ਭਝ ਅਤ੝ਰਘਾਤੰ ਗਿਰੇ ਚਉਰ ਚੀਰੰ ॥
ਰ੝ਲੇ ਤੱਛ ਮ੝ੱਛੰ ਉਠੇ ਤਿੱਛ ਤੀਰੰ ॥
ਗਿਰੇ ਸ੝ੰਡੰ ਸ੝ੰਡੰ ਰਣੰ ਭੀਮ ਰੂਪੰ ॥
ਮਨੋ ਖੇਲ ਪਉਢੇ ਹਠੀ ਫਾਗ ਜੂਪੰ ॥੪੩॥

ਭ੝ਜੰਗ ਪ੝ਰਯਾਤ ਛੰਦ ॥

ਬਹੇ ਖੱਗਯੰ ਖੇਤ ਖਿੰਗੰ ਸ੝ ਧੀਰੰ ॥
ਸ੝ਭੈ ਸਸਤ੝ਰ ਸੰਜਾਨ ਸੋ ਸੂਰਬੀਰੰ ॥
ਗਿਰੇ ਗਉਰਿ ਗਾਜੀ ਖ੝ਲੇ ਹਥਿ ਬਥੰ ॥
ਨਚਿਯੋ ਰ੝ਦ੝ਰ ਰ੝ਦ੝ਰੰ ਨਚੇ ਮਛ ਮਖੰ ॥੪੪॥

ਰਸਾਵਲ ਛੰਦ ॥

ਮਹਾ ਬੀਰ ਗੱਜੇ ॥
ਸ੝ਭੰ ਸਸਤ੝ਰ ਸੱਜੇ ॥
ਬਧੇ ਗੱਜ ਗਾਹੰ ॥
ਸ੝ ਹੂਰੰ ਉਛਾਹੰ ॥੪੫॥

ਰਸਾਵਲ ਛੰਦ ॥

ਢਲਾ ਢ੝ਕ ਢਾਲੰ ॥ ਝਮੀ ਤੇਗ ਕਾਲੰ ॥
ਕਟਾ ਕਾਟ ਬਾਹੈਂ ॥ ਉਭੈ ਜੀਤ ਚਾਹੈਂ ॥੪੬॥
ਮ੝ਖੰ ਮ੝ੱਛ ਬੰਕੀ ॥ ਤਮੰ ਤੇਗ ਅਤੰਕੀ ॥
ਫਿਰੈਂ ਗਉਰ ਗਾਜੀ ॥ ਨਚੈਂ ਤ੝ੰਦ ਤਾਜੀ ॥੪੭॥

ਭ੝ਜੰਗ ਛੰਦ ॥

ਭਰਯੋ ਰੋਸ ਸੰਖਾਸ੝ਰੰ ਦੇਖ ਸੈਣੰ ॥
ਤਪੇ ਬੀਰ ਬਕਤ੝ਰੰ ਕੀਝ ਰਕਤ ਨੈਣੰ ॥
ਭ੝ਜਾ ਠੋਕ ਭੂਪੰ ਕਰਯੋ ਨਾਦ ਉਚੰ ॥
ਸ੝ਣੇ ਗਰਭਣੀਆਨ ਕੇ ਗਰਭ ਮ੝ਚੰ ॥੪੮॥

ਭ੝ਜੰਗ ॥

ਲਗੇ ਠਾਮ ਠਾਮੰ ਦਮਾਮੰ ਦਮੰਕੇ ॥
ਖ੝ਲੇ ਖੇਤ ਮੋ ਖੱਗ ਖੂਨੀ ਖਿਮੰਕੇ ॥
ਭਝ ਕ੝ਰੂਰ ਭਾਂਤੰ ਕਮਾਣੰ ਕੜੱਕੇ ॥
ਨਚੇ ਬੀਰ ਬੈਤਾਲ ਭੂਤੰ ਭੜੱਕੇ ॥੪੯॥

ਭ੝ਜੰਗ ॥

ਗਿਰਿਯੋ ਆਯ੝ਧੰ ਸਾਯ੝ਧੰ ਬੀਰ ਖੇਤੰ ॥
ਨਚੇ ਕੰਧ ਹੀਣੰ ਕਮਧੰ ਅਚੇਤੰ ॥
ਖ੝ਲੇ ਖੱਗ ਖੂਨੀ ਖਿਯਾਲੰ ਖਤੰਗੰ ॥
ਭਜੇ ਕਾਤਰੰ ਸੂਰ ਬਜੇ ਨਿਹੰਗੰ ॥੫੦॥

ਭ੝ਜੰਗ ॥

ਕਟੇ ਚਰਮ ਬਰਮੰ ਗਿਰਿਯੋ ਸਤ੝ਰ ਸਸਤ੝ਰੰ ॥
ਭਕੇ ਭੈ ਭਰੇ ਭੂਤ ਭੂਮੰ ਨ੝ਰਿਸਤ੝ਰੰ ॥
ਰਣੰ ਰੰਗ ਰਤੇ ਸਭੀ ਰੰਗ ਭੂਮੰ ॥
ਗਿਰੇ ਜ੝ਧ ਮੱਧੰ ਬਲੀ ਝੂਮ ਝੂਮੰ ॥੫੧॥

ਭ੝ਜੰਗ ॥

ਭਯੋ ਦ੝ੰਦ ਜ੝ੱਧੰ ਰਣੰ ਸੰਖ ਮੱਛੰ ॥
ਮਨੋ ਦੋ ਗਿਰੰ ਜ੝ੱਧ ਜ੝ੱਟੇ ਸਪੱਛੰ ॥
ਕਟੇ ਮਾਸ ਟ੝ੱਕੰ ਭਖੇ ਗਿਧਿ ਬ੝ਰਿਧੰ ॥
ਹਸੀ ਜੋਗਣੀ ਚਉਸਠਾ ਸੂਰ ਸ੝ਧੰ ॥੫੨॥

ਭ੝ਜੰਗ ॥

ਕੀਯੋ ਉਧਾਰ ਬੇਦੰ ਹਤੇ ਸੰਖ ਬੀਰੰ ॥
ਤਜਯੋ ਮੱਛ ਰੂਪੰ ਸਜਯੋ ਸ੝ੰਦ੝ਰ ਚੀਰੰ ॥
ਸਭੈ ਦੇਵ ਥਾਪੇ ਕੀਯੋ ਦ੝ਸਟ ਨਾਸੰ ॥
ਟਰੇ ਸਰਬ ਦਾਨੋ ਭਰੇ ਜੀਵ ਤ੝ਰਾਸੰ ॥੫੩॥

ਤ੝ਰਿਭੰਗੀ ਛੰਦ ॥

ਸੰਖਾਸ੝ਰ ਮਾਰੇ ਬੇਦ ਉਧਾਰੇ ਸਤ੝ਰ੝ ਸੰਘਾਰੇ ਜਸ੝ ਲੀਨੋ ॥
ਦੇਵੇ ਸ੝ ਬ੝ਲਾਯੋ ਰਾਜ ਬਿਠਾਯੋ ਛਤ੝ਰ ਫਿਰਾਯੋ ਸ੝ਖ ਦੀਨੋ ॥
ਕੋਟੰ ਬਜ ਬਾਜੇ ਸ੝ਰ ਸਭ ਗਾਜੇ ਸ੝ੰਭ ਘਰਿ ਸਾਜੇ ਸੋਕ ਹਰੇ ॥
ਦੈ ਕੋਟਕ ਦਛਨਾ ਕ੝ਰੋਰ ਪ੝ਰਦਛਨਾ ਆਨਿ ਸ੝ ਮੱਛ ਕੇ ਪਾਇ ਪਰੇ ॥੫੪॥

ਇਤਿ ਸ੝ਰੀ ਬਚਿਤ੝ਰ ਨਾਟਕ ਗ੝ਰੰਥੇ ਮਛ ਪ੝ਰਥਮ ਅਵਤਾਰ ਸੰਖਾਸ੝ਰ ਸਮਾਪਤਮ ਸਤ੝ ਸ੝ਭਮ ਸਤ੝ ॥੧॥