Fish

From SikhiWiki
Jump to navigationJump to search


Synonyms (Variations) ਮੱਛੀ / ਮੀਨਾ / ਮੀਨ / ਮਾਛੁਲੀ

ਗੁਰਬਾਣੀ 'ਚੋਂ ਹਵਾਲੇ (References)​

  • ਪਾਨੀਆ ਬਿਨੁ ਮੀਨੁ ਤਲਫੈ ॥ ਐਸੇ ਰਾਮ ਨਾਮਾ ਬਿਨੁ ਬਾਪੁਰੋ ਨਾਮਾ ॥੧॥ ਰਹਾਉ ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰ:874)
  • ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ ॥ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨੁ ॥੧॥​ [ਸਲੋਕ ਮਹਲਾ 9 - ਮਃ 9 - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰ:1426]
  • ਤੂ ਦਰੀਆਉ ਦਾਨਾ ਬੀਨਾ ਮੈ ਮਛੁਲੀ ਕੈਸੇ ਅੰਤੁ ਲਹਾ ॥ [ਸਿਰੀ ਰਾਗੁ - ਮਃ 1 - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰ: 25] You are the River, All-knowing and All-seeing. I am just a fish-how can I find Your limit?
  • ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲੁ ॥ [ਸਿਰੀ ਰਾਗੁ - ਮਃ 1 - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰ: 23]

ਅਰਥ-ਪ੍ਰਤੀਕ (Meaning-Symbolization)

  • Unconditional love and passion for water​
  • Acceptance that its life is in water only​
  • Gurmukh mindset that is immersed in love of Parmesar