Darpan 731

From SikhiWiki
Jump to navigationJump to search

SikhToTheMAX   Hukamnama October 24, October 7, March 25, March 7, Feb 6, 2007
& Dec 18, 2006
   SriGranth
SearchGB    Audio    Punjabi   
from SGGS Page 731    SriGuruGranth    Link

ਰਾਗ੝ ਸੂਹੀ ਮਹਲਾ 4 ਘਰ੝ 1

ੴ ਸਤਿਗ੝ਰ ਪ੝ਰਸਾਦਿ ॥

ਮਨਿ ਰਾਮ ਨਾਮ੝ ਆਰਾਧਿਆ ਗ੝ਰ ਸਬਦਿ ਗ੝ਰੂ ਗ੝ਰ ਕੇ ॥ ਸਭਿ ਇਛਾ ਮਨਿ ਤਨਿ ਪੂਰੀਆ ਸਭ੝ ਚੂਕਾ ਡਰ੝ ਜਮ ਕੇ ॥1॥

ਮੇਰੇ ਮਨ ਗ੝ਣ ਗਾਵਹ੝ ਰਾਮ ਨਾਮ ਹਰਿ ਕੇ ॥ ਗ੝ਰਿ ਤ੝ਠੈ ਮਨ੝ ਪਰਬੋਧਿਆ ਹਰਿ ਪੀਆ ਰਸ੝ ਗਟਕੇ ॥1॥ ਰਹਾਉ ॥

ਸਤਸੰਗਤਿ ਊਤਮ ਸਤਿਗ੝ਰ ਕੇਰੀ ਗ੝ਨ ਗਾਵੈ ਹਰਿ ਪ੝ਰਭ ਕੇ ॥ ਹਰਿ ਕਿਰਪਾ ਧਾਰਿ ਮੇਲਹ੝ ਸਤਸੰਗਤਿ ਹਮ ਧੋਵਹ ਪਗ ਜਨ ਕੇ ॥2॥

ਰਾਮ ਨਾਮ੝ ਸਭ੝ ਹੈ ਰਾਮ ਨਾਮਾ ਰਸ੝ ਗ੝ਰਮਤਿ ਰਸ੝ ਰਸਕੇ ॥ ਹਰਿ ਅੰਮ੝ਰਿਤ੝ ਹਰਿ ਜਲ੝ ਪਾਇਆ ਸਭ ਲਾਥੀ ਤਿਸ ਤਿਸ ਕੇ ॥3॥

ਹਮਰੀ ਜਾਤਿ ਪਾਤਿ ਗ੝ਰ੝ ਸਤਿਗ੝ਰ੝ ਹਮ ਵੇਚਿਓ ਸਿਰ੝ ਗ੝ਰ ਕੇ ॥ ਜਨ ਨਾਨਕ ਨਾਮ੝ ਪਰਿਓ ਗ੝ਰ ਚੇਲਾ ਗ੝ਰ ਰਾਖਹ੝ ਲਾਜ ਜਨ ਕੇ ॥4॥1॥


raag soohee mehalaa 4 ghar 1

ik oa(n)kaar sathigur prasaadh ||

man raam naam aaraadhhiaa gur sabadh guroo gur kae || sabh eishhaa man than pooreeaa sabh chookaa ddar jam kae ||1||

maerae man gun gaavahu raam naam har kae || gur thut(h)ai man parabodhhiaa har peeaa ras gattakae ||1|| rehaao ||

sathasa(n)gath ootham sathigur kaeree gun gaavai har prabh kae || har kirapaa dhhaar maelahu sathasa(n)gath ham dhhoveh pag jan kae ||2||

raam naam sabh hai raam naamaa ras guramath ras rasakae || har a(n)mrith har jal paaeiaa sabh laathhee this this kae ||3||

hamaree jaath paath gur sathigur ham vaechiou sir gur kae || jan naanak naam pariou gur chaelaa gur raakhahu laaj jan kae ||4||1||


Raag Soohee, Fourth Mehla, First House:

One Universal Creator God. By The Grace Of The True Guru:

My mind worships and adores the Lord's Name, through the Guru, and the Word of the Guru's Shabad. All the desires of my mind and body have been fulfilled; all fear of death has been dispelled. ||1||

O my mind, sing the Glorious Praises of the Lord's Name. And when the Guru is pleased and satisfied, the mind is instructed; it then joyfully drinks in the subtle essence of the Lord. ||1||Pause||

The Sat Sangat, the True Congregation of the True Guru, is sublime and exalted. They sing the Glorious Praises of the Lord God. Bless me with Your Mercy, Lord, and unite me with the Sat Sangat; I wash the feet of Your humble servants. ||2||

The Lord's Name is all. The Lord's Name is the essence of the Guru's Teachings, the juice, the sweetness of it. I have found the Ambrosial Nectar, the Divine Water of the Lord's Name, and all my thirst for it is quenched. ||3||

The Guru, the True Guru, is my social status and honor; I have sold my head to the Guru. Servant Nanak is called the chaylaa, the disciple of the Guru; O Guru, save the honor of Your servant. ||4||1||


ਪਦਅਰਥ: ਮਨਿ—ਮਨ ਵਿਚ। ਗ੝ਰ ਸਬਦਿ—ਗ੝ਰੂ ਦੇ ਸ਼ਬਦ ਦੀ ਰਾਹੀਂ। ਸਭਿ—ਸਾਰੀਆਂ। ਤਨਿ—ਤਨ ਵਿਚ। ਸਭ੝—ਸਾਰਾ। ਜਮ ਕੇ—ਜਮ ਦਾ।੧।

ਮਨ—ਹੇ ਮਨ! ਗ੝ਰਿ ਤ੝ਠੈ—ਜੇ ਗ੝ਰੂ ਤ੝ਰ੝ੱਠ ਪਝ। ਪਰਬੋਧਿਆ—ਜਾਗ ਪੈਂਦਾ ਹੈ। ਗਟਕੇ—ਗਟਕਿ, ਗਟ ਗਟ ਕਰ ਕੇ, ਸ੝ਆਦ ਨਾਲ।੧।ਰਹਾਉ।

ਕੇਰੀ—ਦੀ। ਗਾਵੈ—ਗਾਉਂਦਾ ਹੈ। ਹਰਿ—ਹੇ ਹਰੀ! ਹਮ ਧੋਵਹ—ਅਸੀ ਧੋਵੀਝ। ਪਗ—ਪੈਰ।੨।

ਸਭ੝—ਸਦਾ (ਸ੝ਖ ਦੇਣ ਵਾਲਾ)। ਰਸਕੇ—ਰਸਕਿ, ਸ੝ਆਦ ਨਾਲ। ਅੰਮ੝ਰਿਤ੝ ਜਲ੝—ਆਤਮਕ ਜੀਵਨ ਦੇਣ ਵਾਲਾ ਨਾਮ—ਜਲ। ਤਿਸ—ਤ੝ਰਿਖਾ, ਤ੝ਰੇਹ। ਤਿਸ ਕੇ—ਤਿਸ ਦੀ {ਲਫ਼ਜ਼ 'ਤਿਸ੝' ਦਾ ੝ ਸੰਬੰਧਕ 'ਕੇ' ਦੇ ਕਾਰਨ ਉੱਡ ਗਿਆ ਹੈ}।੩।

ਗ੝ਰ ਕੇ—ਗ੝ਰੂ ਦੇ ਅੱਗੇ। ਪਰਿਓ—ਪੈ ਗਿਆ ਹੈ। ਗ੝ਰ ਚੇਲਾ—ਗ੝ਰੂ ਦਾ ਸਿੱਖ। ਲਾਜ—ਇੱਜ਼ਤ।੪।

ਅਰਥ: ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਦੇ ਗ੝ਣ ਗਾਇਆ ਕਰ। ਜੇ (ਕਿਸੇ ਮਨ੝ੱਖ ਉਤੇ) ਗ੝ਰੂ ਦਇਆਵਾਨ ਹੋ ਜਾਝ, ਤਾਂ (ਉਸ ਦਾ) ਮਨ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪੈਂਦਾ ਹੈ, ਉਹ ਮਨ੝ੱਖ ਪਰਮਾਤਮਾ ਦੇ ਨਾਮ ਦਾ ਰਸ ਸ੝ਆਦ ਨਾਲ ਪੀਂਦਾ ਹੈ।੧।ਰਹਾਉ।

ਜਿਸ ਮਨ੝ੱਖ ਨੇ ਗ੝ਰੂ ਦੇ ਸ਼ਬਦ ਵਿਚ ਜ੝ੜ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਸ ਦੇ ਮਨ ਵਿਚ ਤਨ ਵਿਚ (ਉਪਜੀਆਂ) ਸਾਰੀਆਂ ਇੱਛਾਂ ਪੂਰੀਆਂ ਹੋ ਜਾਂਦੀਆਂ ਹਨ, ਉਸ ਦੇ ਦਿਲ ਵਿਚੋਂ) ਜਮ ਦਾ ਭੀ ਸਾਰਾ ਡਰ ਲਹਿ ਜਾਂਦਾ ਹੈ।੧।

ਹੇ ਭਾਈ! ਗ੝ਰੂ ਦੀ ਸਾਧ ਸੰਗਤਿ ਬੜਾ ਸ੝ਰੇਸ਼ਟ ਥਾਂ ਹੈ (ਸਾਧ ਸੰਗਤਿ ਵਿਚ ਮਨ੝ੱਖ) ਹਰਿ-ਪ੝ਰਭੂ ਦੇ ਗ੝ਣ ਗਾਂਦਾ ਹੈ। ਹੇ ਹਰੀ! ਮੇਹਰ ਕਰ, ਮੈਨੂੰ ਸਾਧ ਸੰਗਤਿ ਮਿਲਾ (ਉਥੇ) ਮੈਂ ਤੇਰੇ ਸੰਤ ਜਨਾਂ ਦੇ ਪੈਰ ਧੋਵਾਂਗਾ।੨।

ਹੇ ਭਾਈ! ਪਰਮਾਤਮਾ ਦਾ ਨਾਮ ਹਰੇਕ ਸ੝ਖ ਦੇਣ ਵਾਲਾ ਹੈ। (ਪਰ) ਗ੝ਰੂ ਦੀ ਮਤਿ ਉਤੇ ਤ੝ਰ ਕੇ ਹੀ ਹਰਿ-ਨਾਮ ਦਾ ਰਸ ਸ੝ਆਦ ਨਾਲ ਲਿਆ ਜਾ ਸਕਦਾ ਹੈ। ਜਿਸ ਮਨ੝ੱਖ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪ੝ਰਾਪਤ ਕਰ ਲਿਆ, ਉਸ ਦੀ (ਮਾਇਆ ਦੀ) ਸਾਰੀ ਤ੝ਰੇਹ ਲਹਿ ਗਈ।੩।

ਹੇ ਭਾਈ! ਗ੝ਰੂ ਹੀ ਮੇਰੀ ਜਾਤਿ ਹੈ, ਗ੝ਰੂ ਹੀ ਮੇਰੀ ਇੱਜ਼ਤ ਹੈ, ਮੈਂ ਆਪਣਾ ਸਿਰ ਗ੝ਰੂ ਦੇ ਪਾਸ ਵੇਚ ਦਿੱਤਾ ਹੈ। ਹੇ ਦਾਸ ਨਾਨਕ! (ਆਖ-) ਹੇ ਗ੝ਰੂ! ਮੇਰਾ ਨਾਮ 'ਗ੝ਰੂ ਕਾ ਸਿੱਖ' ਪੈ ਗਿਆ ਹੈ, ਹ੝ਣ ਤੂੰ ਆਪਣੇ ਇਸ ਸੇਵਕ ਦੀ ਇੱਜ਼ਤ ਰੱਖ ਲੈ (ਤੇ, ਹਰਿ-ਨਾਮ ਦੀ ਦਾਤਿ ਬਖ਼ਸ਼ੀ ਰੱਖ)।੪।੧।