Darpan 709-1

From SikhiWiki
(Redirected from Darpan 709)
Jump to navigationJump to search

SikhToTheMAX   Hukamnama December 8, Nov 22, Sept 26, Sept 8, Aug 10,
Mar 27, Mar 13, 2007 & Dec 30, 2006
   SriGranth
SearchGB    Audio    Punjabi   
from SGGS Page 709    SriGuruGranth    Link

ਸਲੋਕ ॥

ਰਸਨਾ ਉਚਰੰਤਿ ਨਾਮੰ ਸ੝ਰਵਣੰ ਸ੝ਨੰਤਿ ਸਬਦ ਅੰਮ੝ਰਿਤਹ ॥ ਨਾਨਕ ਤਿਨ ਸਦ ਬਲਿਹਾਰੰ ਜਿਨਾ ਧਿਆਨ੝ ਪਾਰਬ੝ਰਹਮਣਹ ॥1॥

ਹਭਿ ਕੂੜਾਵੇ ਕੰਮ ਇਕਸ੝ ਸਾਈ ਬਾਹਰੇ ॥ ਨਾਨਕ ਸੇਈ ਧੰਨ੝ ਜਿਨਾ ਪਿਰਹੜੀ ਸਚ ਸਿਉ ॥2॥

ਪਉੜੀ ॥

ਸਦ ਬਲਿਹਾਰੀ ਤਿਨਾ ਜਿ ਸ੝ਨਤੇ ਹਰਿ ਕਥਾ ॥ ਪੂਰੇ ਤੇ ਪਰਧਾਨ ਨਿਵਾਵਹਿ ਪ੝ਰਭ ਮਥਾ ॥ ਹਰਿ ਜਸ੝ ਲਿਖਹਿ ਬੇਅੰਤ ਸੋਹਹਿ ਸੇ ਹਥਾ ॥ ਚਰਨ ਪ੝ਨੀਤ ਪਵਿਤ੝ਰ ਚਾਲਹਿ ਪ੝ਰਭ ਪਥਾ ॥ ਸੰਤਾਂ ਸੰਗਿ ਉਧਾਰ੝ ਸਗਲਾ ਦ੝ਖ੝ ਲਥਾ ॥14॥


salok ||

rasanaa ouchara(n)th naama(n) sravana(n) suna(n)th sabadh a(n)mritheh || naanak thin sadh balihaara(n) jinaa dhhiaan paarabrehamaneh ||1||

habh koorraavae ka(n)m eikas saaee baaharae || naanak saeee dhha(n)n jinaa pireharree sach sio ||2||

pourree ||

sadh balihaaree thinaa j sunathae har kathhaa || poorae thae paradhhaan nivaavehi prabh mathhaa || har jas likhehi baea(n)th sohehi sae hathhaa || charan puneeth pavithr chaalehi prabh pathhaa || sa(n)thaa(n) sa(n)g oudhhaar sagalaa dhukh lathhaa ||14||


Salok:

With my tongue, I chant the Lord's Name; with my ears, I listen to the Ambrosial Word of His Shabad. Nanak is forever a sacrifice to those who meditate on the Supreme Lord God. ||1||

All concerns are false, except those of the One Lord. O Nanak, blessed are those, who are in love with their True Lord. ||2||

Pauree:

I am forever a sacrifice to those who listen to the sermon of the Lord. Those who bow their heads before God are perfect and distinguished. Those hands, which write the Praises of the infinite Lord are beautiful. Those feet which walk on God's Path are pure and holy. In the Society of the Saints, they are emancipated; all their sorrows depart. ||14||


ਪਦਅਰਥ: ਰਸਨਾ—ਜੀਭ। ਸਬਦ ਅੰਮ੝ਰਿਤਹ—ਪਵਿਤ੝ਰ ਸਬਦ, ਸਿਫ਼ਤਿ-ਸਾਲਾਹ ਦੀ ਪਵਿਤ੝ਰ ਬਾਣੀ। ਸ੝ਰਵਣ—ਕੰਨਾਂ ਨਾਲ। ਬਲਿਹਾਰ—ਸਦਕੇ।੧।

ਹਭਿ—ਸਾਰੇ। ਕੂੜਾਵੇ—ਝੂਠੇ, ਵਿਅਰਥ, ਨਿਸਫਲ। ਸਾਈ—ਖਸਮ—ਪ੝ਰਭੂ। ਸੇਈ—ਉਹੀ ਮਨ੝ੱਖ। ਧੰਨ੝—ਭਾਗਾਂ ਵਾਲੇ।੨।

ਅਰਥ: ਜੋ ਮਨ੝ੱਖ ਜੀਭ ਨਾਲ ਪਾਰਬ੝ਰਹਮ ਦਾ ਨਾਮ ਉਚਾਰਦੇ ਹਨ, ਜੋ ਕੰਨਾਂ ਨਾਲ ਸਿਫ਼ਤਿ-ਸਾਲਾਹ ਦੀ ਪਵਿਤ੝ਰ ਬਾਣੀ ਸ੝ਣਦੇ ਹਨ ਤੇ ਜੋ ਪਾਰਬ੝ਰਹਮ ਦਾ ਧਿਆਨ (ਧਰਦੇ ਹਨ,) ਹੇ ਨਾਨਕ! ਮੈਂ ਉਹਨਾਂ ਮਨ੝ੱਖਾਂ ਤੋਂ ਸਦਾ ਸਦਕੇ ਹਾਂ।੧।

ਇਕ ਖਸਮ-ਪ੝ਰਭੂ ਦੀ ਯਾਦ ਤੋਂ ਬਿਨਾ ਹੋਰ ਸਾਰੇ ਹੀ ਕੰਮ ਵਿਅਰਥ ਹਨ (ਭਾਵ, ਜੇ ਖਸਮ ਸਾਂਈ ਨੂੰ ਭ੝ਲਾ ਦਿੱਤਾ ਤਾਂ....)। ਹੇ ਨਾਨਕ! ਸਿਰਫ਼ ਉਹੀ ਬੰਦੇ ਭਾਗਾਂ ਵਾਲੇ ਹਨ, ਜਿਨ੝ਹਾਂ ਦਾ ਸਦਾ ਕਾਇਮ ਰਹਿਣ ਵਾਲੇ ਪ੝ਰਭੂ ਨਾਲ ਪਿਆਰ ਹੈ।੨।

ਪਦਅਰਥ: ਕਥਾ—ਗੱਲਾਂ। ਪਰਧਾਨ—ਸਭ ਤੋਂ ਚੰਗੇ। ਸੋਹਹਿ—ਸੋਹਣੇ ਲੱਗਦੇ ਹਨ। ਪ੝ਨੀਤ—ਪਵਿਤ੝ਰ। ਪਥਾ—ਰਾਹ (ਸੰ: ਪਥਿਨ)। ਸੰਗਿ—ਸੰਗਤਿ ਵਿਚ। ਉਧਾਰ੝—(ਦ੝ੱਖਾਂ ਤੋਂ) ਬਚਾਉ। ਜਿ—ਜੋ ਮਨ੝ੱਖ।

ਅਰਥ: ਮੈਂ ਉਹਨਾਂ ਬੰਦਿਆਂ ਤੋਂ ਸਦਾ ਕ੝ਰਬਾਨ ਜਾਂਦਾ ਹਾਂ ਜੋ ਪ੝ਰਭੂ ਦੀਆਂ ਗੱਲਾਂ ਸ੝ਣਦੇ ਹਨ। ਉਹ ਮਨ੝ੱਖ ਸਭ ਗ੝ਣਾਂ ਵਾਲੇ ਤੇ ਸਭ ਤੋਂ ਚੰਗੇ ਹਨ ਜੋ ਪ੝ਰਭੂ ਅੱਗੇ ਸਿਰ ਨਿਵਾਉਂਦੇ ਹਨ। (ਉਹਨਾਂ ਦੇ) ਉਹ ਹੱਥ ਸੋਹਣੇ ਲੱਗਦੇ ਹਨ ਜੋ ਬੇਅੰਤ ਪ੝ਰਭੂ ਦੀ ਸਿਫ਼ਤਿ-ਸਾਲਾਹ ਲਿਖਦੇ ਹਨ ਤੇ ਉਹ ਪੈਰ ਪਵਿੱਤ੝ਰ ਹਨ ਜੋ ਪ੝ਰਭੂ ਦੇ ਰਾਹ ਤੇ ਤ੝ਰਦੇ ਹਨ। (ਅਜੇਹੇ) ਸੰਤਾਂ ਦੀ ਸੰਗਤਿ ਵਿਚ (ਦ੝ੱਖ ਵਿਕਾਰਾਂ ਤੋਂ) ਬਚਾਉ ਹੋ ਜਾਂਦਾ ਹੈ, ਸਾਰਾ ਦ੝ੱਖ ਦੂਰ ਹੋ ਜਾਂਦਾ ਹੈ।੧੪।